Latest ਪਰਵਾਸੀ-ਖ਼ਬਰਾਂ News
ਅਮਰੀਕਾ: ਫੂਡ ਸਟੋਰ ‘ਚ ਅੱਗ ਲੱਗਣ ਕਾਰਨ ਦੋ ਭਾਰਤੀ ਨੌਜਵਾਨਾਂ ਦੀ ਜ਼ਿੰਦਾ ਸੜ ਕੇ ਮੌਤ
ਟੈਕਸਾਸ: ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਇੱਕ ਫੂਡ ਸਟੋਰ ਵਿੱਚ ਲੱਗੀ ਅੱਗ…
ਭਾਰਤ–ਨਿਊਜ਼ੀਲੈਂਡ FTA: ਕੀ ਹੁਣ ਆਸਾਨ ਹੋਵੇਗਾ ਨਿਊਜ਼ੀਲੈਂਡ ਜਾਣਾ? ਸਮਝੌਤੇ ਨਾਲ ਨੌਜਵਾਨਾਂ ਲਈ ਖੁੱਲ੍ਹੇ ਵੀਜ਼ਾ ਦੇ ਰਸਤੇ
ਨਿਊਜ਼ ਡੈਸਕ: ਭਾਰਤ ਅਤੇ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਕ ਇਤਿਹਾਸਕ ਮੁਕਤ ਵਪਾਰ…
ਵਰਕ ਪਰਮਿਟ ਤੇ ਪੰਜਾਬ ਤੋਂ ਕੈਨੇਡਾ ਗਈ ਨੌਜਵਾਨ ਕੁੜੀ ਦੀ ਭੇਦਭਰੇ ਹਾਲਾਤਾਂ ‘ਚ ਮੌਤ
ਬਰੈਂਪਟਨ: ਕੈਨੇਡਾ ਦੇ ਸੂਬੇ ਬਰੈਂਪਟਨ ਵਿੱਚ ਇੱਕ ਪੰਜਾਬੀ ਨੌਜਵਾਨ ਕੁੜੀ ਦੀ ਸ਼ੱਕੀ…
ਕੈਨੇਡਾ ‘ਚ ਸਿੱਖ ਬਜ਼ੁਰਗ ‘ਤੇ ਨਸਲੀ ਹਮਲਾ, ਨੌਜਵਾਨ ਨੇ ਕੀਤੀ ਧੱਕਾ-ਮੁੱਕੀ, ਕਿਹਾ- ਮੇਰੇ ਦੇਸ਼ ‘ਚੋਂ ਚਲੇ ਜਾਓ
ਟੋਰਾਂਟੋ: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵੁੱਡਸਟੌਕ ਸ਼ਹਿਰ ਵਿੱਚ ਇੱਕ ਬਜ਼ੁਰਗ ਸਿੱਖ…
ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਏ ਲੱਖਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ
ਵਾਸ਼ਿੰਗਟਨ: ਅਮਰੀਕਾ ਵਿੱਚ ਇੰਮੀਗ੍ਰੇਸ਼ਨ ਮਾਮਲੇ 'ਚ ਟਰੰਪ ਸਰਕਾਰ ਨੂੰ ਵੱਡਾ ਝਟਕਾ ਲੱਗਿਆ…
9 ਸਾਲਾਂ ਬਾਅਦ ਕੈਨੇਡਾ ’ਚ ਮਿਲੀ PR, ਇਕਲੌਤੇ ਪੁੱਤ ਨੇ ਪਹਿਲੀ ਵਾਰ ਮੁੜਨਾ ਸੀ ਪੰਜਾਬ ਪਰ ਵਰਤ ਗਿਆ ਭਾਣਾ
ਟੋਰਾਂਟੋ: ਕੈਨੇਡਾ ਵਿੱਚ ਰਹਿੰਦੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਨਾਲ ਇੱਕ ਦੁਖਦਾਈ ਘਟਨਾ…
ਅਮਰੀਕਾ ‘ਚ ਸੋਸ਼ਲ ਮੀਡੀਆ ਦੀ ਜੰਗ ਨੇ ਉਜਾੜੇ ਦੋ ਪੰਜਾਬੀ ਪਰਿਵਾਰ; ਇੱਕ ਦਾ ਕਤਲ, ਦੂਜੇ ਨੂੰ ਉਮਰ ਕੈਦ
ਕੈਲੇਫੋਰਨੀਆ: ਅਮਰੀਕਾ ਵਿੱਚ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ…
ਹੰਬੋਲਟ ਬਰੋਂਕੋਸ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੰਘ ਸਿੱਧੂ ਨੂੰ ਮਿਲੀ ਅਸਥਾਈ ਰਾਹਤ
ਟੋਰਾਂਟੋ: 2018 ਦੇ ਹੰਬੋਲਟ ਬਰੋਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਏ ਗਏ ਜਸਕੀਰਤ…
ਕੈਨੇਡਾ ’ਚ ਲੁਧਿਆਣਾ ਦੀ 24 ਸਾਲਾ ਅਨਮੋਲਦੀਪ ਕੌਰ ਦੀ ਸ਼ੱਕੀ ਹਾਲਤ ‘ਚ ਮੌਤ
ਓਨਟਾਰੀਓ /ਲੁਧਿਆਣਾ: ਲੁਧਿਆਣਾ ਨਾਲ ਸਬੰਧਤ ਇੱਕ ਨੌਜਵਾਨ ਲੜਕੀ ਦੀ ਕੈਨੇਡਾ ਵਿੱਚ ਸ਼ੱਕੀ…
ਕੈਨੇਡਾ ‘ਚ ਸਿੱਖ ਬਜ਼ੁਰਗ ਨਾਲ ਬਦਸਲੂਕੀ, ਨੌਜਵਾਨ ਨੇ ਧੱਕੇ ਮਾਰ ਕੇ ਕਿਹਾ ‘ਆਪਣੇ ਦੇਸ਼ ਜਾਓ ਵਾਪਸ’, ਵੀਡੀਓ ਆਈ ਸਾਹਮਣੇ
ਟੋਰਾਂਟੋ: ਕੈਨੇਡਾ ਵਿੱਚ ਸਿੱਖ ਬਜ਼ੁਰਗ ਨਾਲ ਹੇਟ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ…
