ਵਾਸ਼ਿੰਗਟਨ: ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ “ਸਥਿਤੀ ਨੂੰ ਬਦਲਣ” ਲਈ ਚੀਨ ਦੇ ਫੌਜੀ ਹਮਲੇ ਦਾ ਵਿਰੋਧ ਕਰਦੇ ਹੋਏ, ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਅਨਿੱਖੜਵੇਂ ਅੰਗ ਵਜੋਂ ਮਾਨਤਾ ਦੇਣ ਲਈ ਵੀਰਵਾਰ ਨੂੰ ਅਮਰੀਕੀ ਸੈਨੇਟ ਵਿੱਚ ਦੋ-ਪੱਖੀ ਪ੍ਰਸਤਾਵ ਪੇਸ਼ ਕੀਤਾ ਗਿਆ। ਮਤੇ ਵਿਚ ਚੀਨ ਨੂੰ ਅਸਲ ਕੰਟਰੋਲ ਰੇਖਾ ‘ਤੇ ਸਥਿਤੀ ਨੂੰ …
Read More »ਭਾਰਤੀ ਮੂਲ ਦੀ ਅਮਰੀਕੀ ਮਹਿਲਾ ਨੇ ਦੋ ਮਹਿਲਾਵਾਂ ਨੂੰ ਜਬਰਦਸਤੀ ਰੱਖਿਆ ਆਪਣੇ ਘਰ! ਹੈਰਾਨ ਕਰੇਗਾ ਕਾਰਨ
ਵਾਸ਼ਿੰਗਟਨ: ਨਿਊਜਰਸੀ ਦੀ ਇੱਕ ਭਾਰਤੀ-ਅਮਰੀਕੀ ਮਹਿਲਾ ‘ਤੇ ਦੋ ਗੈਰ- ਕਨੂੰਨੀਂ ਔਰਤਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਤਨਖਾਹ ਨਾ ਦੇਣ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਇਲਜ਼ਾਮਾ ਨੂੰ ਮੁਲਜ਼ਮ ਹਰਸ਼ਾ ਸਾਹਨੀ ਵੱਲੋਂ ਕਬੂਲ ਵੀ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਉਸ ਵੱਲੋਂ ਪੀੜਤਾਂ ਨੂੰ $642,212 ਦੇਣ ਅਤੇ ਪੀੜਤ ਦੇ ਦਿਮਾਗ …
Read More »7 ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਨਿਊਜ਼ ਡੈਸਕ: ਪਿੰਡ ਅਲੂਣਾ ਤੋਂ ਕੈਨੇਡਾ ਗਏ ਜਗਜੀਤ ਸਿੰਘ ਕਾਹਲੋਂ ਦੇ ਪੁੱਤਰ ਹਰਦਮਨ ਸਿੰਘ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਮਿਲੀ ਹੈ।ਹਰਦਮਨ 7 ਸਾਲ ਪਹਿਲਾਂ ਕੈਨੇਡਾ ਗਿਆ ਸੀ।ਹਰਦਮਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਹਰਦਮਨ ਦੇ ਪਿਤਾ ਜਗਜੀਤ ਸਿੰਘ ਨੇ ਦਸਿਆ ਕਿ ਹਰਦਮਨ 7 ਸਾਲ ਪਹਿਲਾਂ ਪਰਿਵਾਰ …
Read More »ਗੰਭੀਰ ਮਾਮਲੇ ‘ਚ ਫਸੇ ਭਾਰਤੀ ਮੂਲ ਦੇ ਨੌਜਵਾਨ ਨੇ ਕੀਤੀ ਮਦਦ ਦੀ ਅਪੀਲ
ਮੈਲਬੌਰਨ: ਆਸਟਰੇਲੀਆ ਵਿੱਚ ਨਸ਼ਾ ਤਸਕਰੀ ਦੇ ਮਾਮਲੇ ‘ਚ ਫਸੇ ਇੱਕ ਭਾਰਤੀ ਮੂਲ ਦੇ ਨੌਜਵਾਨ ਨੇ ਅਦਾਲਤ ‘ਚ ਮਦਦ ਦੀ ਗੁਹਾਰ ਲਗਾਈ ਹੈ। 29 ਸਾਲਾ ਰਮਨ ਸ਼ਰਮਾ ਨੂੰ 2021 ‘ਚ ਕੋਰੋਨਾ ਕਾਲ ਦੌਰਾਨ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਡਿਲੀਵਰੀ ਬੁਆਏ ਵੱਜੋਂ ਖਾਣਾ ਦੇਣ ਲਈ ਹੋਟਲ ਗਿਆ ਸੀ। ਰਮਨ …
Read More »1 ਮਹੀਨਾ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਭੇਦਭਰੇ ਹਾਲਾਤ ‘ਚ ਮਿਲੀ ਲਾ/ਸ਼
ਬਰੈਂਪਟਨ: ਹਰ ਨੌਜਵਾਨ ਦਾ ਸੁਪਣਾ ਹੁੰਦਾ ਹੈ ਕਿ ਉਹ ਸਖਤ ਮਿਹਨਤ ਕਰਕੇ ਆਪਣਾ ਭੱਵਿਖ ਖੂਬਸੂਰਤ ਬਣਾਏ ਅਤੇ ਮਾਪਿਆਂ ਨੂੰ ਸਾਰੀ ਉਮਰ ਖੁਸ਼ੀ ਦੇ ਸਕੇ। ਇਸੀ ਤਰ੍ਹਾਂ ਆਪਣਾ ਸੁਨਹਿਰੀ ਭੱਵਿਖ ਬਨਾਉਣ ਇਕ ਮਹੀਨਾ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਗਏ 27 ਸਾਲਾ ਪੰਜਾਬੀ ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖਬਰ ਸਾਹਮਣੇ …
Read More »ਸਿੱਖ ਵਕੀਲ ਨੇ ਇੰਗਲੈਂਡ ਦੀ ਅਦਾਲਤ ‘ਚ ਚੁੱਕਿਆ ਕ੍ਰਿਪਾਨ ਦਾ ਮੁੱਦਾ
ਲੰਦਨ: ਬਰਤਾਨੀਆ ਦੀਆਂ ਅਦਾਲਤਾਂ ਵਿੱਚ ਪ੍ਰੈਕਟਿਸ ਕਰਨ ਵਾਲੇ ਅੰਮ੍ਰਿਤਧਾਰੀ ਸਿੱਖਾਂ ਦੇ ਦਾਖ਼ਲੇ ‘ਤੇ ਪਾਬੰਦੀ ਲੱਗ ਸਕਦੀ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇੰਗਲੈਂਡ ਅਤੇ ਵੇਲਸ ਵਿੱਚ ਪ੍ਰੈਕਟਿਸ ਕਰਨ ਵਾਲੇ ਸਿੱਖਾਂ ਨੂੰ ਕ੍ਰਿਪਾਨ ਨੂੰ ਲੈ ਕੇ ਅਦਾਲਤਾਂ ਵਿੱਚ ਦਾਖ਼ਲ ਹੋਣ ‘ਤੇ ਗ਼ੈਰ-ਕਾਨੂੰਨੀ ਤੌਰ ‘ਤੇ ਬੈਨ ਲਾਏ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। …
Read More »ਕੈਨੇਡਾ ‘ਚ ਲਾਪਤਾ ਹੋਇਆ 24 ਸਾਲਾ ਪੰਜਾਬੀ ਨੌਜਵਾਨ
ਬਰੈਂਪਟਨ: ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਰੈਂਪਟਨ ਦਾ ਰਹਿਣ ਵਾਲਾ 24 ਸਾਲਾ ਪੰਜਾਬੀ ਨੌਜਵਾਨ ਰਾਜਵੀਰ ਸਿੰਘ ਬੀਤੇ ਕਈ ਦਿਨਾਂ ਤੋਂ ਲਾਪਤਾ ਹੈ। ਜਾਣਕਾਰੀ ਮੁਤਾਬਕ ਰਾਜਵੀਰ ਦੀ ਆਪਣੇ ਪਰਿਵਾਰ ਨਾਲ ਵੀ 10 ਦਿਨਾਂ ਤੋਂ ਕੋਈ ਸੰਪਰਕ ਨਹੀਂ ਹੋਇਆ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਜਵੀਰ …
Read More »ਵਿਦੇਸ਼ ‘ਚ ਫਸੇ 3 ਪੰਜਾਬੀਆਂ ਸਣੇ ਵਤਨ ਪਰਤੇ 4 ਭਾਰਤੀ
ਚੰਡੀਗੜ੍ਹ: ਚੰਗੇ ਭਵਿੱਖ ਲਈ ਭਾਰਤੀ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਲੋਕ ਤਾਂ ਆਪਣੇ ਸੁਪਨੇ ਪੂਰੇ ਕਰਨ ਵਿੱਚ ਸਫ਼ਲ ਹੋ ਜਾਂਦੇ ਨੇ, ਪਰ ਕਈ ਕਿਸੇ ਨਾਂ ਕਿਸੇ ਕਾਰਨ ਕਰਕੇ ਮੁਸ਼ਕਲਾਂ ਵਿੱਚ ਘਿਰ ਜਾਂਦੇ ਹਨ। ਇਸੇ ਤਰ੍ਹਾਂ ਵਿਦੇਸ਼ ਗਏ 9 ਪੰਜਾਬੀਆਂ ਸਣੇ 12 ਭਾਰਤੀ ਲੀਬੀਆ ਦੇ …
Read More »ਨਹੀਂ ਰੁਕ ਰਿਹਾ ਮਿੰਨੀ ਪੰਜਾਬ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ!
ਕੈਨੇਡਾ ‘ਚ ਵੱਡੀ ਤਾਦਾਦ ‘ਚ ਪੰਜਾਬੀ ਵਸਦੇ ਹਨ ਅਤੇ ਨੌਜਵਾਨ ਪੀੜੀ ਤਰਜੀਹ ਵੀ ਕੈਨੇਡਾ ਨੂੰ ਹੀ ਦੇ ਰਹੀ ਹੈ।ਜਿਥੇ ਕਿਹਾ ਜਾਂਦੈ ਕੈਨੇਡਾ ਪੰਜਾਬੀਆਂ ਦਾ ਗੜ੍ਹ ਹੈ ਉਥੇ ਸਾਰੇ ਆਪਣੇ ਹਨ, ਕਿਸੇ ਦਾ ਡਰ ਭੋਹ ਨਹੀਂ ਹੈ। ਪਰ ਹੁਣ ਜਿਵੇਂ ਦੀਆਂ ਖਬਰਾਂ ਨਿੱਤ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਮਾਪਿਆ ਦੇ ਦਿਲਾਂ …
Read More »ਖੁਸ਼ਨੀਤ ਕੌਰ ਦੇ ਕੈਨੇਡਾ ‘ਚ ਖੁਦਕੁਸ਼ੀ ਦੇ ਮਾਮਲੇ ‘ਚ ਪਿਤਾ ਆਏ ਸਾਹਮਣੇ, ਦੱਸੀ ਇਹ ਗੱਲ
ਨਿਊਜ਼ ਡੈਸਕ: ਆਪਣੇ ਸੁਪਨਿਆਂ ਨੂੰ ਪੂਰਾ ਕਰਨ ਕੈਨੇਡਾ ਗਈ 20 ਸਾਲਾ ਖੁਸ਼ਨੀਤ ਕੌਰ ਨੇ 7 ਫਰਵਰੀ ਨੂੰ ਖੁਦਕੁਸ਼ੀ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ। ਦਸਿਆ ਗਿਆ ਸੀ ਕੀ ਕਿ ਉਹ ਕੁਝ ਦਿਨਾਂ ਤੋਂ ਡਿਪਰੈਸ਼ਨ ‘ਚ ਸੀ। ਜਿਸ ਤੋਂ ਬਾਅਦ ਖੁਸ਼ਨੀਤ ਕੌਰ ਦੇ ਪਿਤਾ ਜਸਬੀਰ ਸਿੰਘ ਨੇ ਇਕ ਰੇਡੀਓ ‘ਤੇ …
Read More »