ਨਿਊਯਾਰਕ: ਅਮਰੀਕਾ ਦੇ ਅਰਕਾਨਸਾਸ ਸੂਬੇ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਜਿਸ ‘ਚ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ‘ਚ ਭਾਰਤੀ ਮੂਲ ਦੀ ਵਿਦਿਆਰਥਣ ਜ਼ਖਮੀ ਹੋ ਗਈ ।ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਕੈਨਸਸ ਦੀ ਵਿਚੀਟਾ ਸਟੇਟ ਯੂਨੀਵਰਸਿਟੀ ਦੀ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਲਿਕਿਥਾ ਪਿੰਨਮ 30 ਜਨਵਰੀ ਦੀ …
Read More »ਵਿਦੇਸ਼ ਜਾ ਕੇ ਵੀ ਨਹੀਂ ਸੁਧਰ ਸਕਦੇ, ਇਕ ਹੋਰ ਡਰਾਈਵਰ ਕੋਲੋਂ 84 ਕਿਲੋ ਕੋਕੀਨ ਬਰਾਮਦ
ਨਿਊਜ਼ ਡੈਸਕ: ਵਧ ਪੈਸਾ ਕਮਾਉਣ ਦੀ ਹੌੜ ਨੇ ਪੰਜਾਬੀਆਂ ਨੂੰ ਗਲਤ ਰਾਹ ਪਾ ਦਿਤਾ ਹੈ। ਮੰਨਿਆ ਸਾਰੇ ਆਪਣਾ ਘਰ ਬਾਰ ਛਡ ਕੇ ਵਿਦੇਸ਼ਾਂ ‘ਚ ਪੈਸਾ ਕਮਾਉਣ ਜਾਂਦੇ ਹਨ , ਪਰ ਪੈਸੇ ਦੀ ਐਨੀ ਲਤ ਲਗ ਜਾਣਾ ਕੀ ਭਾਂਵੇ ਆਪਣੀ ਜ਼ਿੰਦਗੀ ਹੀ ਦਾਓਂ ‘ਤੇ ਲਗ ਜਾਵੇ ਕੋਈ ਫਰਕ ਨਹੀਂ। ਪਹਿਲਾਂ ਜਿਥੇ …
Read More »ਕੈਨਡਾ ‘ਚ 18 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ
ਨਿਊਜ਼ ਡੈਸਕ: ਕੈਨੇਡਾ ਤੋਂ ਫਿਰ ਮੰਦਭਾਗੀ ਖਬਰ ਸਾਹਮਣੇ ਆਈ ਹੈ।ਮਾਪਿਆ ਤੋਂ ਦੂਰ ਗਿਆ ਮਹਿਜ਼ 18 ਸਾਲਾ ਗੁਰਜੋਤ ਸਿੰਘ, ਜਿਸਨੇ ਆਪਣੇ ਚੰਗੇ ਭੱਵਿਖ ਲਈ ਕਈ ਸੁਪਨੇ ਸੰਜੋਏ ਹੋਏ ਸਨ।ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਸਰੀ ਆਇਆ ਸੀ। ਸਰੀ ਵਿੱਚ ਸਿਰਫ ਇੱਕ ਮਹੀਨਾ ਪਹਿਲਾਂ ਆਏ ਗੁਰਜੋਤ ਸਿੰਘ ਦੀ ਦਿਲ ਦੀ ਧੜਕਣ …
Read More »ਆਸਟਰੇਲੀਆ ‘ਚ ਪੰਜਾਬੀ ਨੌਜਵਾਨ ਨੇ ਸਵਿਕਾਰ ਕੀਤਾ ਦੋਸ਼, ਸਾਲ ਪਹਿਲਾਂ ਕੀਤਾ ਸੀ ਸਾਬਕਾ ਪ੍ਰੇਮਿਕਾ ਦਾ ਕ/ਤ/ਲ
ਨਿਊਜ਼ ਡੈਸਕ: ਆਸਟਰੇਲੀਆ ਤੋਂ ਇਕ ਖਬਰ ਸਾਹਮਣੇ ਆਈ ਹੈ।ਜਿਥੇ ਪੰਜਾਬੀ ਨੌਜਵਾਨ ਨੇ 21 ਸਾਲਾ ਕੁੜੀ ਦਾ ਕਤਲ ਕੀਤਾ ਸੀ।ਹੁਣ ਤਾਰਿਕਜੌਤ ਸਿੰਘ ਨੇ ਸਾਲ ਬਾਅਦ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਸਵਿਕਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਨੌਜਵਾਨ ਤਾਰਿਕਜੋਤ ਸਿੰਘ ਨੇ 21 ਸਾਲਾ ਕੁੜੀ ਦੇ ਕਤਲ ਦਾ ਦੋਸ਼ ਸਵਿਕਾਰ ਕਰ …
Read More »136 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਭਾਰਤੀ-ਅਮਰੀਕੀ ਔਰਤ ਬਣੀ ਹਾਰਵਰਡ ਲਾਅ ਰੀਵਿਊ ਦੀ ਮੁਖੀ ।
ਨਿਊਯਾਰਕ: ਹਾਰਵਰਡ ਲਾਅ ਸਕੂਲ ਵਿੱਚ ਭਾਰਤੀ-ਅਮਰੀਕੀ ਦੂਜੇ ਸਾਲ ਦੀ ਵਿਦਿਆਰਥਣ ਨੂੰ ਵੱਕਾਰੀ ਹਾਰਵਰਡ ਲਾਅ ਰਿਵਿਊ ਦੀ ਪ੍ਰਧਾਨ ਚੁਣਿਆ ਗਿਆ ਹੈ। ਉਹ ਵੱਕਾਰੀ ਪ੍ਰਕਾਸ਼ਨ ਦੇ 136 ਸਾਲਾਂ ਦੇ ਇਤਿਹਾਸ ਵਿੱਚ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਬਣ ਗਈ ਹੈ। ਅਪਸਰਾ ਅਈਅਰ ਨੂੰ ਹਾਰਵਰਡ ਲਾਅ ਰਿਵਿਊ ਦੇ 137ਵੇਂ …
Read More »ਬਰੈਂਪਟਨ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ, 89 ਬਰਿੱਕਾਂ ਸ਼ੱਕੀ ਕੋਕੀਨ ਬਰਾਮਦ, ਤਸਵੀਰ ਜਾਰੀ
ਨਿਊਜ਼ ਡੈਸਕ: ਕੈਨੇਡਾ ਦੇ ਸਾਰਨੀਆ ਅਤੇ ਅਮਰੀਕਾ ਦੇ ਮਿਸ਼ੀਗਨ ਨੂੰ ਜੋੜਦਾ ਬਲੂ ਵਾਟਰ ਬਰਿਜ ਤੋਂ 44 ਸਾਲਾ ਪੰਜਾਬੀ ਟਰੱਕ ਡਰਾਈਵਰ ਵਿਕਰਮ ਦੱਤਾ ਅਤੇ ਉਸਦਾ ਸਾਥੀ 89 ਬਰਿੱਕਾਂ ਸ਼ੱਕੀ ਕੋਕੀਨ ਨਾਲ ਫੜਿਆ ਗਿਆ ਹੈ।ਜਿਸਦੀ ਤਸਵੀਰ ਜਾਰੀ ਕੀਤੀ ਗਈ ਹੈ। ਕੈਨੇਡਾ ਬਾਰਡਰ ਤੇ RCMP ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਕਰਮ ਦੱਤਾ …
Read More »ਕੈਨੇਡਾ ਤੋਂ ਘਰ ਪਰਤੇ ਪੁੱਤ ਨੂੰ ਲੱਗੀਆਂ ਨਜ਼ਰਾਂ, ਇਸ ਤਰ੍ਹਾਂ ਹੋਈ ਮੌ/ਤ
ਜਲੰਧਰ : ਕੈਨੇਡਾ ਤੋਂ ਘਰ ਆਪਣੇ ਮਾਪਿਆ ਨੂੰ ਮਿਲਣ ਆਏ ਹਰਮਿੰਦਰ ਸਿੰਘ ਦੀ ਮੌਤ ਹੋ ਗਈ ਹੈ। ਆਪਣੇ ਚਾਰ ਦੋਸਤਾਂ ਨਾਲ ਘੁੰਮਣ ਗਿਆ ਹਰਮਿੰਦਰ ਪਾਲ ਸਿੰਘ ਜਿਸਨੂੰ ਨਹੀਂ ਪਤਾ ਸੀ ਕਿ ਉਹ ਇਕ ਵਾਰ ਘਰੋਂ ਨਿਕਲੇਗਾ ਤਾਂ ਵਾਪਿਸ ਹੀ ਨਹੀਂ ਆਵੇਗਾ। ਅਜੀਤ ਨਗਰ ਦੇ ਰਹਿਣ ਵਾਲੇ ਫਰਨੀਚਰ ਵਪਾਰੀ ਕੁਲਵਿੰਦਰ ਸਿੰਘ …
Read More »ਆਸਟ੍ਰੇਲੀਆ ‘ਚ ਸਿੱਖਾਂ ਦੀ ਗਿਣਤੀ ਪਿਛਲੇ 5 ਸਾਲ ਦੌਰਾਨ ਹੋਈ ਦੁੱਗਣੀ
ਕੈਨਬਰਾ: ਆਸਟ੍ਰੇਲੀਆ ਦੀ ਰਾਜਧਾਨੀ ‘ਚ ਸਿੱਖਾਂ ਦੀ ਗਿਣਤੀ ਪਿਛਲੇ ਪੰਜ ਸਾਲ ਦੌਰਾਨ ਦੁੱਗਣੀ ਹੋ ਗਈ ਹੈ। ਜਿਸ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੀ ਨਵੀਂ ਦੋ ਮੰਜ਼ਿਲਾ ਇਮਾਰਤ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਨਵੀਂ ਇਮਾਰਤ ‘ਚ ਧਾਰਮਿਕ ਸਰਗਰਮੀਆਂ ਤੋਂ ਇਲਾਵਾ ਲਾਇਬ੍ਰੇਰੀ ਅਤੇ ਪੰਜਾਬੀ ਬੋਲੀ ਦੀਆਂ ਕਲਾਸਾਂ ਵਰਗੀਆਂ ਸਹੂਲਤਾਂ ਵੀ ਮੁਹੱਈਆ …
Read More »ਅਮਰੀਕਾ ‘ਚ ਬਗੈਰ ਵੀਜ਼ੇ ਦੇ ਦਾਖਲ ਹੋਏ ਹਜ਼ਾਰਾ ਭਾਰਤੀ, ਜ਼ਿਆਦਾਤਰ ਸਨ ਪੰਜਾਬੀ
ਟੈਕਸਸ: ਅਮਰੀਕਾ ‘ਚ ਬਗੈਰ ਵੀਜ਼ਾ ਦੇ ਦਾਖ਼ਲ ਹੋ ਰਹੇ ਭਾਰਤੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅੰਕੜਿਆਂ ਮੁਤਾਬਕ ਬੀਤੇ ਸਾਲ 2022 ਦੌਰਾਨ 63,927 ਭਾਰਤੀ ਨਾਗਰਿਕ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦੀ ਧਰਤੀ ‘ਤੇ ਪੁੱਜੇ ਅਤੇ ਇਹ ਅੰਕੜਾ 2021 ‘ਚ ਆਏ ਭਾਰਤੀ ਨਾਗਰਿਕਾਂ ਤੋਂ ਦੁੱਗਣਾ …
Read More »ਪੁਲਿਸ ਅਫ਼ਸਰਾਂ ਦੀ ਗੱਡੀ ਨੂੰ ਟੱਕਰ ਮਾਰਨ ਤੇ ਚੋਰੀ ਦੇ ਮਾਮਲੇ ‘ਚ 2 ਪੰਜਾਬੀ ਗ੍ਰਿਫਤਾਰ
ਓਰੀਲੀਆ: ਓਨਟਾਰੀਓ ਦੇ ਓਰੀਲੀਆ ਇਲਾਕੇ ਦੀ ਇੱਕ ਦੁਕਾਨ ‘ਚੋਂ ਚੋਰੀ ਕਰ ਕੇ ਫਰਾਰ ਹੁੰਦਿਆਂ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਦੋ ਪੰਜਾਬੀ ਨੌਜਵਾਨਾਂ ਖਿਲਾਫ ਦੋਸ਼ ਆਇਦ ਕੀਤੇ ਗਏ ਹਨ। ਪੰਜਾਬੀਆਂ ਦੀ ਪਛਾਣ ਬਰੈਂਪਟਨ ਦੇ 24 ਸਾਲਾ ਜਸਗੀਨ ਸਿੰਘ ਅਤੇ ਨੌਰਥ ਯਾਰਕ …
Read More »