ਪਰਵਾਸੀ-ਖ਼ਬਰਾਂ

ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 7 ਭਾਰਤੀ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ: ਅਮਰੀਕਾ ‘ਚ ਨਜਾਇਜ਼ ਤਰੀਕੇ ਨਾਲ ਸਰਹੱਦ ਟੱਪਣ ਦਾ ਸਿਲਸਿਲ ਅੱਜ ਦਾ ਨਹੀਂ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ ਸਮੇਂ ਹੁਣ ਤੱਕ ਬਹੁਤ ਸਾਰੇ ਭਾਰਤੀ ਆਪਣੀ ਜਾਨ ਗੁਆ ਚੁੱਕੇ ਹਨ, ਪਰ ਫਿਰ ਵੀ ਚੰਗੇ ਭਵਿੱਖ ਲਈ ਲੋਕ ਲਗਾਤਾਰ ਇਹ ਖ਼ਤਰਨਾਕ ਕਦਮ …

Read More »

ਅਮਰੀਕਾ ’ਚ 2017 ਤੋਂ ਬਾਅਦ ਮੰਦਿਰਾਂ ਦੀ ਗਿਣਤੀ ‘ਚ ਤੇਜ਼ੀ ਨਾਲ ਹੋਇਆ ਵਾਧਾ

ਨਿਊਯਾਰਕ: ਆਪਣੇ ਸੁਫਨੇ ਪੂਰੇ ਕਰਨ ਲਈ ਵੱਡੀ ਗਿਣਤੀ ‘ਚ ਭਾਰਤੀ ਵਿਦੇਸ਼ਾਂ ‘ਚ ਜਾ ਕੇ ਵਸ ਜਾਂਦੇ ਹਨ ਤੇ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਮੰਦਿਰਾਂ ਦੀ ਗਿਣਤੀ ਵਿੱਚ ਵੀ ਤੇਜ਼ ਵਾਧਾ ਦੇਖਣ ਨੂੰ ਮਿਲ …

Read More »

ਸਰੀ ਦਾ ਕਾਰੋਬਾਰੀ ਜਵਾਹਰ ਸਿੰਘ ਪੱਡਾ ਮੁੜ ਗ੍ਰਿਫ਼ਤਾਰ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਦੇ ਕਾਰੋਬਾਰੀ ਜਵਾਹਰ ਸਿੰਘ ਪੱਡਾ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜਵਾਹਰ ਪੱਡਾ ਖਿਲਾਫ ਸੈਕਸ਼ੁਅਲ ਅਸਾਲਟ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 15 ਜੁਲਾਈ ਨੂੰ ਵਾਪਰੀ ਘਟਨਾ ਦੇ ਮਾਮਲੇ ‘ਚ ਪੁਲਿਸ ਨੇ 18 ਜੁਲਾਈ ਨੂੰ ਗ੍ਰਿਫ਼ਤਾਰੀ ਕੀਤੀ। ਜਵਾਹਰ ਸਿੰਘ …

Read More »

ਕੈਨੇਡਾ ‘ਚ ਵਾਪਰੀ ਰੂਹ ਕੰਬਾਊ ਘਟਨਾ: ਘਰੇਲੂ ਕਲੇਸ਼ ‘ਚ ਪੰਜਾਬਣ ਦੀ ਮੌਤ, ਪਤੀ ਗ੍ਰਿਫਤਾਰ

ਐਬਟਸਫੋਰਡ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ (Abbotsford) ‘ਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਜਿੱਥੇ 48 ਸਾਲਾ ਪੰਜਾਬੀ ਨੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਘਰੇਲੂ ਕਲੇਸ਼ ਦੌਰਾਨ 45 ਸਾਲਾ ਕਮਲਜੀਤ ਕੌਰ ਸੰਧੂ (Kamaljit Sandhu) ਦੀ ਮੌਤ ਹੋ ਗਈ। ਪੁਲਿਸ …

Read More »

ਕੈਨੇਡਾ ਦੀ ਝੀਲ ‘ਚ ਡੁੱਬਿਆ ਭਾਰਤੀ ਨੌਜਵਾਨ

ਐਡਮਿੰਟਨ: ਕੈਨੇਡਾ ਦੇ ਐਡਮਿੰਟਨ ਸ਼ਹਿਰ ਨੇੜੇ ਇੱਕ ਝੀਲ ‘ਚ ਭਾਰਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਚਿਨ ਕਦਮ ਵਜੋਂ ਕੀਤੀ ਗਈ ਹੈ ਜੋ ਆਪਣੇ ਪਿੱਛੇ ਪਤਨੀ ਅਤੇ ਬੇਟੀ ਛੱਡ ਗਿਆ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸਚਿਨ ਕਦਮ ਆਪਣੇ ਦੋਸਤਾਂ ਨਾਲ ਐਲਕ ਆਇਲੈਂਡ ਨੈਸ਼ਨਲ ਪਾਰਕ ਦੀ …

Read More »

ਨਿਊਯਾਰਕ ‘ਚ ਵਾਪਰੇ ਭਿਆਨਕ ਹਾਦਸੇ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸੂਬੇ ‘ਚ ਵਾਪਰੇ ਦਰਦਨਾਕ ਹਾਦਸੇ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਪੁਨੀਤ ਸਿੰਘ ਨਿੱਝਰ, ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਵਜੋਂ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨਾਸਾਓ ਕਾਉਂਟੀ ਵਿੱਚ ਨੋਰਥ ਹੈਂਪਸਟੈਡ ਕਸਬੇ ਨੇੜੇ ਨੌਰਦਨ ਸਟੇਟ ਪਾਰਕਵੇਅ ‘ਤੇ ਇਕ ਕਾਰ ਬੇਕਾਬੂ …

Read More »

ਕੈਨੇਡਾ ‘ਚ ਸਿੱਖਾਂ ਦੇ 200 ਸਾਲ ਪੁਰਾਣੇ ਇਤਿਹਾਸ ’ਤੇ ਚਾਨਣਾ ਪਾਉਂਦੀ ਪ੍ਰਦਰਸ਼ਨੀ ਸਥਾਪਤ, ਦੇਖੋ ਤਸਵੀਰਾਂ

Canada Sikh history

Canada Sikh history on display at permanent exhibit ਓਟਵਾ: ਓਟਵਾ ਸਿੱਖ ਸੋਸਾਇਟੀ ਵੱਲੋਂ ਕੈਨੇਡਾ (Canada) ਦੀ ਕੌਮੀ ਰਾਜਧਾਨੀ ‘ਚ ਸਿੱਖ ਇਤਿਹਾਸ ( Sikh history ) ’ਤੇ ਚਾਨਣਾ ਪਾਉਂਦੀ ਪ੍ਰਦਰਸ਼ਨੀ ਸਥਾਪਤ ਕੀਤੀ ਗਈ ਹੈ। ਕੈਨੇਡਾ ਦੀ ਧਰਤੀ ’ਤੇ ਸਿੱਖਾਂ ਨੇ 1809 ‘ਚ ਕਦਮ ਰੱਖਿਆ ਸੀ ਯਾਨੀ ਇੱਥੇ ਸਿੱਖਾਂ ਦਾ ਇਤਿਹਾਸ 200 …

Read More »

ਰਿਪੁਦਮਨ ਮਲਿਕ ਕਤਲ ਕੇਸ ‘ਚ ਦੋ ਵਿਅਕਤੀ ਗ੍ਰਿਫ਼ਤਾਰ

ਸਰੀ : ਕੈਨੇਡਾ ਦੇ ਵੈਨਕੂਵਰ ਵਿੱਚ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਜਾਂਚ ਏਜੰਸੀ(IHIT)  ਨੇ ਰਿਪੁਦਮਨ ਸਿੰਘ ਮਲਿਕ  ਕਤਲ ਕੇਸ ‘ਚ ਦੋ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਵਿੱਚ 21 ਸਾਲਾ ਟੈਨਰ ਫੌਕਸ ਅਤੇ 23 ਸਾਲਾ Jose Lopez ਹੈ। ਗ੍ਰਿਫ਼ਤਾਰ ਕੀਤੇ ਕਥਿਤ …

Read More »

ਪੰਜਾਬ ਦੀ ਧੀ ਨੇ ਇਟਲੀ ‘ਚ ਚਮਕਾਇਆ ਨਾਮ

ਹੁਸ਼ਿਆਰਪੁਰ: ਅੱਜ ਦੇ ਯੁੱਗ ਵਿੱਚ ਧੀਆਂ ਕਿਸੇ ਨਾਲੋਂ ਘੱਟ ਨਹੀਂ ਅਤੇ ਹੁਣ ਉਹ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਦੇ ਵਿੱਚ ਵੀ ਆਪਣਾ ਨਾਂ ਰੌਸ਼ਨ ਕਰ ਰਹੀਆਂ ਹਨ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਗੜ੍ਹਸ਼ੰਕਰ ਦੇ ਪਿੰਡ ਡਾਨਸੀਵਲ ਵਿਖੇ ਜਿੱਥੇ ਸੁਪਰੀਤ ਕੌਰ ਪੁੱਤਰੀ ਸੁਲਿੰਦਰ ਸਿੰਘ ਜਿਸ ਨੇ, ਇਟਲੀ ਦੀ ਸਭ ਤੋਂ …

Read More »

ਕੈਨੇਡਾ ‘ਚ ਅੰਮ੍ਰਿਤਸਰ ਦੇ ਨੌਜਵਾਨ ਦੀ ਭੇਦਭਰੇ ਹਾਲਤਾਂ ‘ਚ ਮੌਤ

ਨਿਊਜ਼ ਡੈਸਕ: ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ਾਂ ‘ਚ ਜਾ ਕੇ ਵਸ ਜਾਂਦੇ ਹਨ ਤੇ ਕਈ ਉੱਥੇ ਜਾ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ। ਕੁੱਝ ਅਜਿਹਾ ਹੀ ਹੋਇਆ ਹੈ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ, ਪਿੰਡ ਪੱਲਾ ਦੇ ਪੰਜਾਬੀ …

Read More »