Breaking News

ਪਰਵਾਸੀ-ਖ਼ਬਰਾਂ

ਟੋਰਾਂਟੋ ਸਿਟੀ ਕੌਂਸਲ ਨੇ ਬਜਟ ਕੀਤਾ ਪੇਸ਼, ਪ੍ਰਾਪਰਟੀ ਟੈਕਸ ਦੀ ਦਰ ‘ਚ ਹੋਇਆ ਵਾਧਾ

Toronto city council budget

ਟੋਰਾਂਟੋ: ਟੋਰਾਂਟੋ ਸਿਟੀ ਕੌਂਸਲ ਨੇ 2019 ਲਈ ਬਜਟ ਨੂੰ ਪ੍ਰਵਾਨਗੀ ਦਿੰਦਿਆਂ ਪ੍ਰਾਪਰਟੀ ਟੈਕਸ ਦੀ ਦਰ 3.58 ਫੀਸਦੀ ਵਧਾ ਦਿੱਤੀ ਜਿਸ ਨਾਲ ਮਕਾਨ ਮਾਲਕਾਂ ‘ਤੇ ਔਸਤਨ 104 ਡਾਲਰ ਸਾਲਾਨਾ ਦਾ ਬੋਝ ਪਵੇਗਾ। ਮੇਅਰ ਜੌਹਨ ਟੋਰੀ ਨੇ ਪ੍ਰਾਪਰਟੀ ਟੈਸਕ ‘ਚ 2.55 ਫੀਸਦੀ ਵਾਧੇ ਦੀ ਤਜਵੀਜ਼ ਪੇਸ਼ ਕੀਤੀ ਸੀ ਅਤੇ ਇਸ ਉਪਰ ਹਾਉਸਿੰਗ …

Read More »

157 ਲੋਕਾਂ ਲਈ ਬੋਇੰਗ 737 ਦਾ ਸਫਰ ਬਣਿਆ ਜਿੰਦਗੀ ਦਾ ਆਖਰੀ ਸਫਰ

ਨੈਰੋਬੀ : ਕਹਿੰਦੇ ਨੇ ਜਿੰਦਗੀ ਫੁੱਟੇ ਘੜੇ ਦੇ ਪਾਣੀ ਵਾਂਗ ਹੁੰਦੀ ਹੈ ਕੀ ਪਤਾ ਕਿੱਥੇ ਜਾ ਕਿ ਖ਼ਤਮ ਹੋ ਜਾਵੇ? ਕੀ ਪਤਾ ਇਹ ਸਾਹ ਆਇਆ ਹੈ ਤੇ ਅਗਲਾ ਨਾ ਆਵੇ? ਪਰ ਜੇਕਰ ਇਹੀ ਅਖੌਤ ਨੂੰ ਸਫਰ ਕਰਨ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਬੜਾ ਹੀ ਗੂੜਾ ਰਿਸ਼ਤਾ ਜਾਪਦਾ ਹੈ ਕਿਉਂਕਿ …

Read More »

ਸਦਕੇ ਜਾਈਏ ਸਰਕਾਰ ਦੇ, ਜਿਹਨੇ ਇੱਕ ਬੱਚੇ ਲਈ ਖੋਲ੍ਹ ਤਾ ਕਰੋੜ ਰੁਪਏ ਦਾ ਸਕੂਲ !

ਅਮਰੀਕਾ : ਕਹਿੰਦੇ ਨੇ ਵਿੱਦਿਆ ਇਨਸਾਨ ਦਾ ਤੀਸਰਾ ਨੇਤਰ ਹੁੰਦੀ ਹੈ, ਤੇ ਜਿੱਥੇ ਅੱਜ ਦੇ ਸਮੇਂ ‘ਚ ਹਰ ਇੱਕ ਇਨਸਾਨ ਵਿੱਦਿਆ ਗ੍ਰਹਿਣ ਕਰਨ ਲਈ ਪੁਖਤਾ ਕੋਸ਼ਿਸ਼ ਕਰਦਾ ਹੈ, ਉੱਥੇ ਸਰਕਾਰ ਵੱਲੋਂ ਵੀ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ ਸਕੂਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮਾਹੌਲ ‘ਚ ਜਿੱਥੇ ਅਮਰੀਕਾ ਵਰਗੇ …

Read More »

ਕੁੱਤੇ, ਬਿੱਲੀਆਂ ਸਣੇ ਕਈ ਜਾਨਵਰਾਂ ਨੇ ਲੜੀ ਚੋਣ, ਤੇ ਬੱਕਰਾ ਬਣ ਗਿਆ ਮੇਅਰ, ਹੁਣ ਦੱਸੋ ਖਾਓਗੇ ਕੇ ਹੁਕਮ ਲਓਗੇ

ਵਾਸ਼ਿੰਗਟਨ : ਇਹ ਤਾਂ ਤੁਸੀਂ ਜਾਣਦੇ ਹੀ ਹੋਵੋਂਗੇ ਕਿ ਕਿਸੇ ਵੀ ਵੱਡੇ ਕਸਬੇ ਅੰਦਰ ਉੱਥੋਂ ਦਾ ਪ੍ਰਬੰਧ ਚਲਾਉਣ ਲਈ ਇੱਕ ਮੇਅਰ ਦੀ ਚੋਣ ਹੁੰਦੀ ਹੈ ਤੇ ਉਹ ਚੋਣ ‘ਚ ਹਿੱਸਾ ਇਨਸਾਨਾਂ ਵੱਲੋਂ ਹੀ ਲਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਕਸਬੇ ਦਾ ਮੇਅਰ ਚੁਣਿਆ ਜਾਣਾ ਹੈ ਉਸ …

Read More »

ਉਹ ਸ਼ਹਿਰ ਜਿੱਥੇ ਰੇਂਜ ਰੋਵਰ ਤੋਂ ਮਹਿੰਗੇ ਕਬੂਤਰਾਂ ਨੂੰ ਅਗਵਾ ਕਰਕੇ ਮੰਗੀ ਜਾਂਦੀ ਹੈ ਲੱਖਾਂ ਰੁਪਏ ਦੀ ਫਿਰੌਤੀ

ਚੰਡੀਗੜ੍ਹ : ਕਹਿੰਦੇ ਨੇ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਕਥਨ ਬਿਲਕੁਲ ਸੱਚ ਜਾਪਦਾ ਹੈ ਕਿਉਂਕਿ ਇਨਸਾਨ ਆਪਣੇ ਸੌਂਕ ਪੂਰੇ ਕਰਨ ਲਈ ਵੱਡੀ ਤੋਂ ਵੱਡੀ ਕੀਮਤ ਵੀ ਅਦਾ ਕਰਨ ਨੂੰ ਤਿਆਰ ਹੋ ਜਾਂਦਾ ਹੈ। ਅਜਿਹੇ ਹੀ ਸੌਂਕਾਂ ਵਿੱਚੋਂ ਸੌਂਕ ਹੁੰਦਾ ਹੈ ਕੁਝ ਲੋਕਾਂ ਨੂੰ ਕਬੂਤਰਬਾਜ਼ੀ ਦਾ, ਤੇ ਅੱਜ ਇਹੀ …

Read More »

ਪਾਕਿਸਤਾਨ ਸਰਕਾਰ ਨੇ ਦੇਸ਼ ਦੇ 182 ਮਦਰੱਸੇ ਲਏ ਕਬਜ਼ੇ ’ਚ, 121 ਗ੍ਰਿਫ਼ਤਾਰ

Pak Says Taken Over 182 Madrassas

ਚਾਰੇ ਪਾਸੇ ਦਬਾਅ ਦੇ ਅੱਗੇ ਝੁਕੇ ਪਾਕਿਸਤਾਨ ਨੇ ਆਪਣੇ ਅੱਤਵਾਦੀ ਸੰਗਠਨਾਂ ‘ਤੇ ਵੀਰਵਾਰ ਨੂੰ ਕਾਰਵਾਈ ਹੋ ਤੇਜ ਕਰ ਦਿੱਤੀ ਹੈ। ਪਾਕਿਸਤਾਨ ਸਰਕਾਰ ਨੇ ਇਸਲਾਮਿਕ ਅੱਤਵਾਦੀਆਂ ਵਿਰੁੱਧ ਹੋਰ ਸ਼ਿਕੰਜਾ ਕਸਦਿਆਂ ਐਲਾਨ ਕੀਤਾ ਕਿ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪਾਬੰਦੀਸ਼ੁਦਾ ਸਮੂਹਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ …

Read More »

ਗੋਲੀਬਾਰੀ ਮਾਮਲੇ ‘ਚ ਸਰੀ ਰਹਿੰਦੇ ਪੰਜਾਬੀ ‘ਤੇ ਲੱਗੇ ਇਰਾਦਾ ਕਤਲ ਸਣੇ 6 ਦੋਸ਼

ਸਰੀ: ਸਾਲ ਦੀ ਸ਼ੁਰੂਆਤ ‘ਚ 9 ਜਨਵਰੀ ਨੂੰ ਦੇਰ ਰਾਤ 11:15 ਵਜੇ ਪ੍ਰਿੰਸ ਚਾਰਲਸ ਬੁਲੇਵਾਰਡ ਦੇ 9500 ਬਲਾਕ ਵਿਖੇ ਸਥਿਤ ਟਾਊਨ ਹਾਊਸ ਕੰਪਲੈਕਸ ਵਿਚ ਗੋਲੀ ਚੱਲੀ ਸੀ। ਇਸ ਮਾਮਲੇ ‘ਚ ਆਰ.ਸੀ.ਐੱਮ.ਪੀ. ਨੇ ਪੰਜਾਬੀ ਮੂਲ ਦੇ 32 ਸਾਲ ਦੇ ਰਜਿੰਦਰ ਸੰਧੂ ਖਿਲਾਫ ਇਰਾਦਾ ਏ ਕਤਲ ਸਣੇ 6 ਦੋਸ਼ ਦਰਜ ਕੀਤੇ ਹਨ। …

Read More »

ਭਾਰਤੀ ਮੂਲ ਦੀ ਡਾਕਟਰ ਦਾ ਆਸਟ੍ਰੇਲੀਆ ‘ਚ ਕਤਲ, ਸੂਟਕੇਸ ‘ਚ ਮਿਲੀ ਲਾਸ਼

Indian-origin dentist's body found in a suitcase

ਮੈਲਬਰਨ: ਕਈ ਦਿਨਾਂ ਵਲੋਂ ਲਾਪਤਾ ਭਾਰਤੀ ਮੂਲ ਦੀ ਡਾਕਟਰ ਦੇ ਕਤਲ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਮੂਲ ਦੀ ਮਹਿਲਾ ਡਾਕਟਰ ਦਾ ਆਸਟ੍ਰੇਲੀਆ ਵਿੱਚ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ 32 ਸਾਲਾ ਪ੍ਰੀਤੀ ਰੈਡੀ ਵਜੋਂ ਹੋਈ ਹੈ ਜੋ ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਸੀ। ਪ੍ਰੀਤੀ ਦੀ …

Read More »

ਚੀਨੀ ਹੈਕਰਾਂ ਨੇ ਕੈਨੇਡਾ ਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾ ਕੀਤਾ ਸਾਈਬਰ ਹਮਲਾ

ਟੋਰਾਂਟੋ: ਸਾਈਬਰ ਸਿਕਓਰਿਟੀ ਫਰਮ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾ ਅਤੇ ਅਮਰੀਕਾ ਦੀਆਂ 27 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹੈਕਰਾਂ ਨੇ ਕੁਝ ਮਹੱਤਵਪੂਰਣ ਸਮੁੰਦਰੀ ਮਿਲਟਰੀ ਸ਼ੋਧ ਦੇ ਡਾਟਾ ਚੋਰੀ ਕਰਨ ਲਈ ਹੈਕਿੰਗ ਕੀਤੀ। ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰ ਸਿਕਓਰਿਟੀ ਫਰਮ ਆਈਡਿਫੈਂਸ ਦੇ ਹਵਾਲੇ …

Read More »

ਅਮਰੀਕਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਲਈ ਅਪਣਾਇਆ ਸਖਤ ਰਵੱਈਆ

ਵਾਸਿੰਗਟਨ : ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਦੁਨੀਆਂ ਭਰ ਦੇ ਦੇਸ਼ਾਂ ਨੇ ਪਾਕਿਸਤਾਨ ਖਿਲਾਫ ਸਖਤ ਰਵੱਈਆ ਅਪਣਾਇਆ ਹੈ ਉੱਥੇ ਅਮਰੀਕਾ ਵੱਲੋਂ ਸਾਰਿਆਂ ਤੋਂ ਚਾਰ ਕਦਮ ਅੱਗੇ ਜਾਂਦਿਆਂ ਪਾਕਿਸਤਾਨ ਨੂੰ ਲਗਾਤਾਰ ਝਟਕੇ ਤੇ ਝਟਕੇ ਦਿੱਤੇ ਜਾ ਰਹੇ ਹਨ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ …

Read More »