Latest News News
ਐਲੀ ਮਾਂਗਟ ਤੋਂ ਬਾਅਦ ਹੁਣ ਵਿਵਾਦਾਂ ‘ਚ ਘਿਰੇ ਪਰਮੀਸ਼ ਵਰਮਾ! ਵਾਇਰਲ ਹੋਈ ਵੀਡੀਓ
ਇੰਝ ਲਗਦਾ ਹੈ ਜਿਵੇਂ ਪੰਜਾਬੀ ਕਲਾਕਾਰਾਂ ਦਾ ਵਿਵਾਦਾਂ ਨਾਲ ਗਹਿਰਾ ਹੀ ਰਿਸ਼ਤਾ…
1947 ‘ਚ ਮਿਲੇ ਸਨ ਗਹਿਰੇ ਜ਼ਖਮ! ਦੇਖੋ ਸੋਸ਼ਲ ਮੀਡੀਆ ਨੇ ਕਿਵੇਂ ਕੀਤੇ ਦੂਰ
ਲੋਕੀ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਨੇ ਇਨਸਾਨ ਨੂੰ ਇੱਕ ਦੂਜੇ ਤੋਂ…
ਮਾਮਲਾ ਫੈਕਟਰੀ ‘ਚ ਲੱਗੀ ਅੱਗ ਦਾ : ਮਨੋਜ ਤਿਵਾੜੀ ਨੇ ਅਰਵਿੰਦ ਕੇਜਰੀਵਾਲ ‘ਤੇ ਲਗਾਏ ਗੰਭੀਰ ਦੋਸ਼!
ਨਵੀਂ ਦਿੱਲੀ : ਬੀਤੀ ਕੱਲ੍ਹ ਦਿੱਲੀ ਅੰਦਰ ਇੱਕ ਰਿਹਾਇਸ਼ੀ ਇਲਾਕੇ ‘ਚ ਫੈਕਟਰੀ…
ਧਾਰਾ 370 ਟੁੱਟਣ ਤੋਂ ਬਾਅਦ ਪਹਿਲਾ ਵਫਦ ਜੰਮੂ ਕਸ਼ਮੀਰ ਪਹੁੰਚਿਆ ਮੀਡੀਆ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੀ ਸਾਰ ਲੈਣ
ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋ ਧਾਰਾ 370 ਅਤੇ 35 ਏ ਹਟਾਏ ਜਾਣ…
ਬਾਹਰ ਆਉਂਦਿਆਂ ਹੀ ਰਾਮ ਰਹੀਮ ਨੂੰ ਜੇਲ੍ਹ ‘ਚ ਮਿਲਣ ਪਹੁੰਚੀ ਹਨੀਪ੍ਰੀਤ!
ਰੋਹਤਕ : ਬਲਾਤਕਾਰ ਦੇ ਦੋਸ਼ਾਂ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ…
ਓਡੀਸ਼ਾ ਸਰਕਾਰ ਨੇ ਇਤਿਹਾਸਕ ਸਥਾਨ ਮੰਗੂ ਮੱਟ ਨੂੰ ਢਾਹੁਣ ਦੀ ਕਾਰਵਾਈ ਕੀਤੀ ਸ਼ੁਰੂ
ਭੁਵਨੇਸ਼ਵਰ: ਓਡੀਸ਼ਾ ਸੂਬੇ ਵਿੱਚ ਪੈਂਦੇ ਜਗਨਨਾਥ ਪੁਰੀ 'ਚ ਸਥਿਤ ਸ੍ਰੀ ਨਾਨਕ ਦੇਵ…
ਬਰਗਾੜੀ ਕਾਂਡ : ਆਪਣੀ ਹੀ ਸਰਕਾਰ ‘ਤੇ ਭੜਕ ਉਠਿਆ ਕਾਂਗਰਸੀ ਮੰਤਰੀ! ਕਹਿੰਦਾ ਸਾਨੂੰ ਪਤਾ ਹੈ ਦੋਸ਼ੀ ਕੌਣ ਹਨ ਪਰ ਫਿਰ ਵੀ ਹੋਈ ਹੈ ਦੇਰੀ!
ਚੰਡੀਗੜ੍ਹ : ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਕਾਂਗਰਸ ਸਰਕਾਰ ਵਿਰੁੱਧ…
ਦੁਬਈ: ਇਮਾਰਤ ਦੀ 10ਵੀਂ ਮੰਜ਼ਿਲ ਤੋਂ ਡਿੱਗਣ ਕਾਰਨ 15 ਸਾਲਾ ਭਾਰਤੀ ਲੜਕੀ ਦੀ ਮੌਤ
ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ( Sharjah ) ‘ਚ ਇੱਕ ਇਮਾਰਤ…
ਵਿਸ਼ਵ ਕਬੱਡੀ ਕੱਪ: ਭਾਰਤ–ਕੈਨੇਡਾ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ
ਸ੍ਰੀ ਆਨੰਦਪੁਰ ਸਾਹਿਬ: ਵਿਸ਼ਵ ਕਬੱਡੀ ਟੂਰਨਾਮੈਂਟ ਦੇ ਫਾਈਨਲ ‘ਚ ਭਾਰਤ ਤੇ ਕੈਨੇਡਾ…
ਕੈਨੇਡਾ ‘ਚ ਕਤਲ ਹੋਈ ਪ੍ਰਭਲੀਨ ਕੌਰ ਮਠਾੜੂ ਦੀ ਮੌਤ ਸਬੰਧੀ ਪਿਤਾ ਨੇ ਕੀਤੇ ਖੁਲਾਸੇ
ਸਰੀ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗੋਲੀ ਮਾਰ ਕੇ ਕਤਲ ਕੀਤੀ ਗਈ…