Home / News (page 1372)

News

ਸਰਕਾਰ ਔਨਲਾਇਨ ਅਤੇ ਵਰਚੁਅਲ ਮੈਂਟਲ ਹੈਲਥ ਕੇਅਰ ਨੂੰ ਕਰ ਰਹੀ ਹੈ ਵਿਸਤ੍ਰਿਤ: ਫ.....

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਹਿਾ ਕਿ ਸਰਕਾਰ ਔਨਲਾਇਨ ਅਤੇ ਵਰਚੁਅਲ ਮੈਂਟਲ ਹੈਲਥ ਕੇਅਰ ਨੂੰ ਵਿਸਤ੍ਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਫਰੰਟ ਲਾਇਨ ਵਰਕਰਾਂ ਲਈ ਵੀ ਮੁਹਈਆ ਹੋਵੇਗੀ। ਪ੍ਰੀਮੀਅਰ ਨੇ ਕਿਹਾ ਕਿ ਬਹੁਤ ਲੋਕ ਨੌਕਰੀ ਖੋਹਣ, ਕੁੱਝ ਬਜਿਨਸ ਬੰਦ ਹੋਣ ਕਾਰਨ ਅਤੇ ਕੁੱਝ ਆਪਣਿਆਂ ਨੂੰ ਗਵਾਉਣ …

Read More »

ਟੋਰਾਂਟੋ ਵਿੱਚ ਕਰੋਨਾਵਾਇਰਸ ਆਊਟਬ੍ਰੇਕ ਹੋਣ ਕਾਰਨ ਦੋ ਮਰੀਜ਼ਾਂ ਦੀ ਮੌਤ

ਟੋਰਾਂਟੋ ਵੈਸਟਰਨ ਹਸਪਤਾਲ ਵਿੱਚ ਕਰੋਨਾਵਾਇਰਸ ਆਊਟਬ੍ਰੇਕ ਹੋਣ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਹੋਰ ਮਰੀਜ਼ ਤੇ ਸਟਾਫ ਕੋਵਿਡ-19 ਪਾਜੀਟਿਵ ਪਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 19 ਮਰੀਜ਼ ਤੇ 46 ਅਮਲਾ ਮੈਂਬਰ ਕਰੋਨਾਵਾਇਰਸ ਪਾਜ਼ੀਟਿਵ ਆਏ ਹਨ। ਅਧਿਕਾਰੀਆਂ ਨੇ ਇਹ ਵੀ ਆਖਿਆ ਕਿ ਹਸਪਤਾਲ ਦੀਆਂ ਚਾਰ ਯੂਨਿਟਾਂ …

Read More »

ਕੈਨੇਡਾ ਦੇ ਕਿਸਾਨਾਂ ਲਈ ਖੁਸ਼ੀ ਦੀ ਖਬਰ, ਕੋਵਿਡ ਮਹਾਮਾਰੀ ਦੌਰਾਨ ਸਰਕਾਰ ਨੇ ਫੜ.....

ਕਰੋਨਾਵਾਇਰਸ ਮਹਾਂਮਾਰੀ ਕਾਰਨ ਕੈਨੇਡਾ ਦੀ ਖੇਤੀਬਾੜੀ ਇੰਡਸਟਰੀ ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਫੈਡਰਲ ਸਰਕਾਰ ਵੱਲੋਂ 252 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਭਾਵੇਂ ਇਹ ਰਕਮ ਕੈਨੇਡੀਅਨ ਫੈਡਰੇਸ਼ਨ ਆਫ ਐਗਰੀਕਲਚਰ ਵੱਲੋਂ ਪਿਛਲੇ ਮਹੀਨੇ 2.6 ਬਿਲੀਅਨ ਡਾਲਰ ਦੀ ਮਦਦ ਲਈ ਕੀਤੀ ਗਈ ਅਪੀਲ ਤੋਂ ਕਿਤੇ ਘੱਟ ਹੈ ਪਰ …

Read More »

ਬੀਸੀ ਵਿਚ ਜੂਨ ਦੇ ਮੱਧ ਤੱਕ ਕੋਵਿਡ-19 ਦੇ ਕੇਸਾਂ ਦੀ ਗਿਣਤੀ ਹੋਵੇਗੀ ਜ਼ੀਰੋ: ਡਾ: ਬ.....

ਬਿ੍ਰਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਜੂਨ ਦੇ ਮੱਧ ਤੱਕ ਕੋਵਿਡ-19 ਦੇ ਕੇਸਾਂ ਦੀ ਗਿਣਤੀ ਪ੍ਰੋਵਿੰਸ ਵਿੱਚ ਜ਼ੀਰੋ ‘ਤੇ ਆ ਜਾਵੇਗੀ। ਪਰ ਇਸਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੋਵੇਗਾ ਕਿ ਸੋਸ਼ਲ ਡਿਸਟੈਂਸ ਰੱਖਿਆ ਜਾਵੇ। ਪ੍ਰੋਵਿੰਸ ਵਿੱਚ ਬੀਤੇ ਦਿਨ 8 ਨਵੇਂ ਕੇਸ ਸਾਹਮਣੇ ਆਏ ਹਨ ਅਤੇ …

Read More »

ਟੋਰਾਂਟੋ, ਓਨਟਾਰੀਓ ਅਤੇ ਅਲਬਰਟਾ ਵਿਚ ਕੋਰੋਨਾ ਨੇ ਕਿੰਨੇ ਲੋਕਾਂ ਦੀ ਲਈ ਜਾਨ- ਤ.....

ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 6448 ਹੋ ਗਈ ਹੈ। ਜਿਸ ਵਿੱਚੋਂ 639 ਸੰਭਾਵੀ ਮਰੀਜ਼ ਹਨ। 394 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 469 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਅੰਕੜੇ ਤੋਂ ਹੀ ਪਤਾ ਲੱਗਦਾ ਹੈ …

Read More »

ਲਾਕਡਊਨ ਖੁੱਲਦੇ ਹੀ ਠੇਕੇ ਤੇ ਸ਼ਰਾਬ ਖ੍ਰੀਦਣ ਪਹੁੰਚੀ ਔਰਤ, ਖ੍ਰੀਦੀ ਪੂਰੀ ਪੇਟ.....

ਹਰਿਆਣਾ ਵਿਚ ਜਦੋਂ ਸ਼ਰਾਬ ਦੇ ਠੇਕੇ ਖੋਲੇ ਤਾਂ ਇਥੇ ਔਰਤਾਂ ਵੀ ਸ਼ਰਾਬ ਲੈਣ ਪਹੁੰਚ ਗਈਆਂ। ਕੈਪਸ਼ਨ ਵਿਚ ਦਿਤੀ ਗਈ ਤਸਵੀਰ ਹਰਿਆਣਾ ਦੀ ਹੈ ਅਤੇ ਇਹ ਔਰਤ ਜੋ ਤਸਵੀਰ ਵਿਚ ਤੁਸੀ ਵੇਖ ਰਹੇ ਹੋ ਮੌਕੇ ਦੀ ਤਸਵੀਰ ਹੈ ਜੋ ਕਿ ਕਾਫੀ ਜਿਆਦਾ ਵਾਇਰਲ ਵੀ ਹੋ ਰਹੀ ਹੈ।ਇਸ ਵਿਚ ਵੇਖਿਆ ਗਿਆ ਹੈ …

Read More »

ਭਾਰਤੀ ਮੂਲ ਦੇ ਸਾਇੰਸਦਾਨ ਨੇ ਕੋਰੋਨਾ ਵਾਇਰਸ ਦੇ ਇਲਾਜ਼ ਲਈ 4 ਦਵਾਈਆਂ ਦੀ ਕੀਤੀ .....

ਪੂਰੀ ਦੁਨੀਆ ਸਾਇੰਸਦਾਨ ਕੋਰੋਨਾ ਵਾਇਰਸ ਦੀ ਦਵਾਈ ਲੱਭਣ ਲਈ ਜੀਅ ਤੋੜ ਯਤਨ ਕਰ ਰਹੇ ਹਨ। ਇਸਦੀ ਇਕ ਉਮੀਦ ਅਮਰੀਕਾ ਵਿਚ ਜਾਗੀ ਹੈ ਜਿਥੇ ਭਾਰਤੀ ਮੂਲ ਦੇ ਇਕ ਸਾਇੰਸਦਾਨ ਨੇ ਆਪਣੀ ਟੀਮ ਨਾਲ ਮਿਲਕੇ ਕੋਵਿਡ-19 ਦੇ ਇਲਾਜ਼ ਲਈ 4 ਦਵਾਈਆਂ ਦੀ ਪਹਿਚਾਣ ਕੀਤੀ ਹੈ ਅਤੇ ਹੋ ਸਕਦਾ ਹੈ ਇਹਨਾਂ ਦੀ ਇਹ …

Read More »

ਸਿੱਖ ਡਾਕਟਰ ਕਿਉਂ ਹੋਇਆ ਕਲੀਨ ਸ਼ੇਵਡ? ਪੜ੍ਹੋ ਪੂਰੀ ਖਬਰ

ਮੌਟਰੀਅਲ ਵਿਚ ਰਹਿੰਦੇ ਇਕ ਸਿੱਖ ਡਾਕਟਰ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਆਪਣੇ-ਆਪ ਨੂੰ ਕਲੀਨ ਸ਼ੇਵ ਕਰ ਲਿਆ। ਉਸਨੇ ਸਿੱਖ ਧਰਮ ਦੇ ਵਿਚ ਮਨੁੱਖਤਾ ਦੀ ਸੇਵਾ ਕਰਨ ਦਾ ਸੁਨੇਹਾ ਆਪਣੇ ਮਨ ਵਿਚ ਵਸਾਇਆ ਅਤੇ ਮਰੀਜ਼ਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿਤਾ।ਐਮਯੂਐਚਸੀਜ਼ ਮਾਂਟਰੀਅਲ ਜਨਰਲ ਐਂਡ ਰੌਇਲ ਵਿਕਟੋਰੀਆ ਹਸਪਤਾਲਾਂ …

Read More »

ਕੇਂਦਰ ਵਲੋਂ ਭੇਜੇ ਰਾਸ਼ਨ ਦੀ ਸੂਬਾ ਸਰਕਾਰ ਨੇ ਨਹੀਂ ਕੀਤੀ ਵੰਡ: ਹਰਸਿਮਰਤ ਕੌਰ ਬ.....

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਦਿਨ ਸਤਾਧਾਰੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ  ਚੁੁੱਕੇ ਜਾਂਦੇ ਹਨ । ਅਜ ਇਕ ਵਾਰ ਫਿਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਲੌਕ ਡਾਉਨ ਦੌਰਾਨ ਕੇਂਦਰ ਵੱਲੋ ਅਪ੍ਰੈਲ ਮਹੀਨੇ ਲਈ ਭੇਜੀ …

Read More »

ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਲੋਂ ਧਾਰਮਿਕ ਸਥਾਨਾਂ ਤੋਂ ਲਾਉਡ ਸਪੀਕਰ ਰ.....

ਸ੍ਰੀ ਮੁਕਤਸਰ ਸਾਹਿਬ: ਸੂਬੇ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ । ਅਜ ਫਿਰ ਇਸ ਦੇ 75 ਮਰੀਜ਼ ਪਾਜਿਟਿਵ ਪਾਏ ਗਏ ਹਨ । ਪੰਜਾਬ ਸਰਕਾਰ ਵਲੋਂ ਅਜ ਨਵੇਂ ਹੁਕਮ ਜਾਰੀ ਕਰਦਿਆਂ ਦੁਕਾਨਾਂ ਸ਼ਾਮ 3 ਵਜੇ ਤਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ । ਇਸ ਦਰਮਿਆਨ ਸ੍ਰੀ ਮੁਕਤਸਰ …

Read More »