News

ਕੋਰੋਨਾ ਵਾਇਰਸ : ਸੂਬੇ ਵਿਚ ਮਰੀਜ਼ਾਂ ਦੀ ਰਿਕਵਰੀ ਦਰ ਹੋਈ 90 ਪ੍ਰਤੀਸ਼ਤ

ਚੰਡੀਗੜ੍ਹ : ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਵਡੇ ਹਮਲੇ ਤੋਂ ਬਾਅਦ ਹੁਣ ਸੂਬੇ ਵਿਚ ਸਿਰਫ 143 ਮਾਮਲੇ ਹੀ ਸਕਰਾਤਮਕ ਬਾਕੀ ਰਹਿ ਗਏ ਹਨ । ਇਸ ਦੇ ਨਾਲ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦਰ ਵੀ ਹੁਣ ਵੱਧ ਕੇ 90 ਪ੍ਰਤੀਸ਼ਤ ਹੋ ਗਈ ਹੈ । …

Read More »

ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀਆਂ ਦੀਆਂ ਬਦਲੀਆਂ ਦੇ ਫੈਸਲੇ ਤੇ ਦੇਖੋ ਕੀ ਬੋਲੇ ਅਮਨ ਅਰੋੜਾ

ਚੰਡੀਗੜ੍ਹ : ਗੈਰ ਕਨੂੰਨੀ ਸ਼ਰਾਬ ਦੇ ਮੁਦੇ ਤੇ ਹਰ ਦਿਨ ਸੱਤਾਧਾਰੀ ਕੈਪਟਨ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁਕੇ ਜਾ ਰਹੇ ਹਨ । ਇਸ ਦੇ ਚਲਦਿਆ ਅੱਜ ਆਬਕਾਰੀ ਅਤੇ ਕਰ ਵਿਭਾਗ ਨੇ ਵੱਖ-ਵੱਖ ਡਿਸਟਿਲਰੀਆਂ ਵਿੱਚ ਵੱਡੇ ਪੱਧਰ ਉੱਤੇ ਛਾਪੇ ਮਾਰ ਕੇ 22 ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀਆਂ ਅਤੇ 73 ਐਕਸਾਈਜ਼ ਐਂਡ ਟੈਕਸੇਸ਼ਨ …

Read More »

ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਲਈ ਅਸਲ ਜਿੰਮੇਵਾਰ ਕਾਂਗਰਸ : ਮਾਇਆਵਤੀ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਤਾਲਾਬੰਦੀ ਦਾ ਸਹਾਰਾ ਲਿਆ। ਪਰ ਇਸ ਸਮੇਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਜੋ ਦਰਪੇਸ਼ ਮੁਸ਼ਕਿਲਾਂ ਆਈਆਂ ਉਸ ਕਾਰਨ ਸਰਕਾਰ ਤੇ ਹੀ ਸਵਾਲ ਉੱਠ ਖੜੇ ਹੋਏ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਦੀ ਇੱਕ ਵੀਡੀਓ ਆਪਣੇ ਯੂਟਿਉਬ ਚੈਨਲ ‘ਤੇ …

Read More »

ਕੋਰੋਨਾ ਵਾਇਰਸ : ਦੇਖੋ ਲੋਕ ਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਹਾਲ , ਰਾਹੁਲ ਗਾਂਧੀ ਨੇ ਸਾਂਝੀ ਕੀਤੀ ਵੀਡੀਓ

Rahul Gandhi officially resigns

ਨਵੀ ਦਿੱਲੀ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕ ਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਲਈ ਕੇਂਦਰ ਸਰਕਾਰ ‘ਤੇ ਲਗਾਤਾਰ ਬਿਆਨੀ ਹਮਲੇ ਕੀਤੇ ਜਾ ਰਹੇ ਹਨ। ਤਾਲਾਬੰਦੀ ਕਾਰਨ ਵੱਡੀ ਗਿਣਤੀ ਵਿੱਚ ਕਾਮੇ ਪੈਦਲ ਆਪਣੇ ਰਾਜਾਂ ਵਿੱਚ ਪਰਤਣ ਲਈ ਮਜਬੂਰ ਹੋਏ। 16 ਮਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ …

Read More »

ਵਿਦੇਸ਼ਾਂ ‘ਚ ਫਸੇ ਇਸ ਸ਼੍ਰੇਣੀ ਦੇ OCI ਕਾਰਡ ਧਾਰਕਾਂ ਨੂੰ ਸਰਕਾਰ ਨੇ ਭਾਰਤ ਪਰਤਣ ਦੀ ਦਿੱਤੀ ਇਜਾਜ਼ਤ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਪਰਵਾਸੀ ਭਾਰਤੀ ਨਾਗਰਿਕ ( ਓਸੀਆਈ ) ਕਾਰਡ ਧਾਰਕਾਂ ਦੀ ਕੁੱਝ ਸ਼੍ਰੇਣੀਆਂ ਨੂੰ ਭਾਰਤ ਦੀ ਯਾਤਰਾ ਕਰਨ ਦੀ ਆਗਿਆ ਦਿੱਤੀ ਹੈ। ਇਨ੍ਹਾਂ ਵਿੱਚ ਵਿਦੇਸ਼ਾਂ ‘ਚ ਭਾਰਤੀ ਨਾਗਰਿਕਾਂ ਦੇ ਪੈਦੇ ਹੋਏ ਨਾਬਾਲਿਗ ਬੱਚੇ ਸ਼ਾਮਲ ਹਨ ਜੋ ਓਸੀਆਈ ਕਾਰਡ ਰੱਖਦੇ ਹਨ। ਇਸ ਤੋਂ ਇਲਾਵਾ ਜੋ …

Read More »

ਲਾਕਡਾਊਨ ਦਾ ਕੁਝ ਕਿਸਾਨਾਂ ਨੇ ਚੁੱਕਿਆ ਫਾਇਦਾ, ਨਾੜ ਸਾੜਨ ਦੇ ਮਾਮਲਿਆਂ ‘ਚ ਹੋਇਆ ਵੱਡਾ ਵਾਧਾ

ਚੰਡੀਗੜ੍ਹ: ਲਾਕਡਾਊਨ ਦੌਰਾਨ ਸੂਬੇ ‘ਚ ਨਾੜ ਸਾੜਨ ਦੇ ਮਾਮਲੇ ‘ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਲੁਧਿਆਣਾ ਦੇ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜਾਰੀ ਨਾੜ ਸਾੜਨ ਦੇ ਅੰਕੜਿਆਂ ਮੁਤਾਬਕ 3 ਸਾਲਾ ਦਾ ਰਿਕਾਰਡ ਵੀ ਟੁੱਟ ਗਿਆ ਹੈ। ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਇਸ ਸਾਲ ਨਾੜ ਸਾੜਣ ਦੀ ਘਟਨਾਵਾਂ ਅੰਕੜਾ ਵਧ …

Read More »

ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 222

ਚੰਡੀਗੜ੍ਹ: ਸ਼ਹਿਰ ਦੇ ਰੇਡ ਜ਼ੋਨ ਬਾਪੂਧਾਨ ਕਲੋਨੀ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 222 ਹੋ ਗਈ ਹੈ। ਜੋ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ , ਉਨ੍ਹਾਂ ‘ਚੋਂ ਦੋ ਇੱਕ ਹੀ ਪਰਿਵਾਰ ਦੇ ਹਨ ਅਤੇ ਇੱਕ ਹੋਰ …

Read More »

ਪਕਿਸਤਾਨ ਜਹਾਜ਼ ਹਾਦਸੇ ‘ਚ 97 ਲੋਕਾਂ ਦੀ ਹੋਈ ਮੌਤ, ਆਖਰੀ ਪਲਾਂ ਦੀ ਵੀਡੀਓ ‘ਤੇ ਆਡੀਓ ਆਈ ਸਾਹਮਣੇ

ਕਰਾਚੀ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ( ਪੀਆਈਏ ) ਦਾ ਯਾਤਰੀ ਜਹਾਜ਼ ਸ਼ੁੱਕਰਵਾਰ ਨੂੰ ਕਰਾਚੀ ਦੇ ਏਅਰਪੋਰਟ ਦੇ ਨੇੜ੍ਹੇ ਕਰੈਸ਼ ਹੋ ਗਿਆ । ਇਸ ਹਾਦਸੇ ਵਿੱਚ 97 ਲੋਕਾਂ ਦੇ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦਕਿ 2 ਲੋਕ ਸੁਰੱਖਿਅਤ ਬਚੇ ਹਨ। ਹਾਦਸਾ ਗ੍ਰਸਤ ਜਹਾਜ਼ ਨੇ ਲਾਹੌਰ ਤੋਂ ਕਰਾਚੀ ਲਈ ਉਡ਼ਾਣ ਭਰੀ …

Read More »

ਪੰਜਾਬ ਦੇ 87 ਫੀਸਦੀ ਮਰੀਜ਼ਾਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ

ਚੰਡੀਗੜ੍ਹ: ਪੰਜਾਬ ਕੋਰੋਨਾ ਦੇ ਖਿਲਾਫ ਜੰਗ ਵਿੱਚ ਜਿੱਤ ਦੇ ਵੱਲ ਵੱਧਦਾ ਜਾ ਰਿਹਾ ਹੈ ਸੂਬੇ ਵਿੱਚ ਇਸ ਮਹਾਂਮਾਰੀ ਨੂੰ ਲਗਾਤਾਰ ਮਾਤ ਮਿਲ ਰਹੀ ਹੈ। ਹਸ‍ਪਤਾਲਾਂ ਵਿੱਚ ਭਰਤੀ ਮਰੀਜ਼ਾਂ ਦਾ ਠੀਕ ਹੋ ਕੇ ਘਰ ਪਰਤਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੂਬੇ ਵਿੱਚ 87 ਫੀਸਦੀ ਕੋਰੋਨਾ ਮਰੀਜ਼ ਠੀਕ ਹੋ ਚੁ‍ੱਕੇ ਹਨ। ਇਸ …

Read More »

ਅਮਰੀਕਾ ਤੋਂ ਪੁੱਜੇ ਅਲਕਾਇਦਾ ਦੇ ਅੱਤਵਾਦੀ ਸਬੰਧੀ ਵੱਡਾ ਖੁਲਾਸਾ, ਜਾਂਚ ‘ਚ ਲੱਗੀਆਂ ਸੁਰੱਖਿਆ ਏਜੰਸੀਆਂ

ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋਕੇ ਅੰਮ੍ਰਿਤਸਰ ਭੇਜੇ ਗਏ ਅਲਕਾਇਦਾ ਅੱਤਵਾਦੀ ਇਬਰਾਹਿਮ ਜ਼ੁਬੇਰ ਮੁਹੰਮਦ ਵਾਰੇ ਖੁਲਾਸੇ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ ਅਤੇ ਉਹ ਉਸ ਦੇ ਰਿਕਾਰਡ ਦੀ ਜਾਂਚ ਵਿੱਚ ਲੱਗ ਗਈਆਂ ਹਨ। ਖੁਲਾਸਾ ਹੋਇਆ ਹੈ ਕਿ ਉਹ ਅਲਕਾਇਦਾ ਲਈ ਫੰਡ ਇਕੱਠਾ ਕਰਦਾ ਸੀ। ਮੂਲ ਰੂਪ ਨਾਲ ਹੈਦਰਾਬਾਦ ਦੇ …

Read More »