Breaking News

ਜੀਵਨ ਢੰਗ

ਕੀ ਤੁਹਾਡੇ ਵੀ ਨੱਕ ਦੀ ਫੁੱਟਦੀ ਨਕਸੀਰ , ਅਗਰ ਹਾਂ ! ਤਾਂ ਵਰਤੋਂ ਇਹ ਘਰੇਲੂ ਨੁਸਖ਼ੇ

ਨਿਊਜ਼ ਡੈਸਕ : ਗਰਮੀਆਂ ਦੇ ਮੌਸਮ ਆਉਂਦੇ ਹੀ ਕਈਆਂ ਨੂੰ ਗਰਮੀ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜ਼ਿਆਦਤਰ ਛੋਟੇ ਬੱਚਿਆਂ ਨੂੰ ਗਰਮੀਆਂ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਵਿੱਚ ਅਕਸਰ ਹੀ ਨੱਕ ਦੀ ਨਕਸੀਰ ਫੁੱਟ ਜਾਂਦੀ ਹੈ। ਜਿਸ ਨਾਲ ਨੱਕ ਵਿੱਚੋ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। …

Read More »

ਕਰੇਲਿਆਂ ਨਾਲ ਕਦੇ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦੀ ਹੈ ਗੜਬੜ

ਨਿਊਜ਼ ਡੈਸਕ: ਕਰੇਲੇ ਦਾ ਨਾਂ ਸੁਣਦਿਆਂ ਹੀ ਕੁਝ ਲੋਕਾਂ ਨੂੰ ਕੌੜੇਪਣ ਦਾ ਅਹਿਸਾਸ ਹੋਣਾ ਸ਼ੂਰੂ ਹੋ ਜਾਂਦਾ ਹੈ। ਕਈ ਲੋਕਾਂ ਨੂੰ ਇਸ ਦੀ ਕੁੜੱਤਣ ਪਸੰਦ ਨਹੀਂ ਹੁੰਦੀ, ਪਰ ਇਹ ਸਬਜ਼ੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਕਰੇਲੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ …

Read More »

ਜੇਕਰ ਤੁਹਾਡੇ ਵੀ ਵਾਲ ਚਿੱਟੇ ਹੋ ਰਹੇ ਹਨ ਤਾਂ ਆਪਣੀ ਖ਼ੁਰਾਕ ਵਿੱਚ ਲਿਆਓ ਬਦਲਾਅ , ਕਰੋ ਇਹਨਾਂ ਤਰੀਕਿਆਂ ਦਾ ਇਸਤੇਮਾਲ

ਨਿਊਜ਼ ਡੈਸਕ : ਹਰ ਮਨੁੱਖ ਸੁੰਦਰ ਦਿਖਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਦਿਖ ਨੂੰ ਹਮੇਸ਼ਾ ਸਵਾਰਦਾ ਹੈ। ਆਪਣੇ ਆਪ ਨੂੰ ਸਵਾਰਨ ਲਈ ਮਨੁੱਖ ਕਈ ਤਰੀਕੇ ਵਰਤਦਾ ਹੈ। ਸਰੀਰ ਦਾ ਹਰ ਅੰਗ ਉਸ ਲਈ ਬਹੁਤ ਮਹੱਤਤਾ ਰੱਖਦਾ ਹੈ। ਸਿਰ ਦੇ ਵਾਲ ਹਰ ਵਿਅਕਤੀ ਦੀ ਸੁੰਦਰਤਾ ਨੂੰ ਵਧਾਉਂਦੇ ਹਨ । ਸਮੇਂ …

Read More »

ਸਫਰ ਦੌਰਾਨ ਉਲਟੀ ,ਚੱਕਰ ਅਤੇ ਜੀਅ ਕੱਚਾ ਹੋਣ ਤੋਂ ਬਚਣ ਲਈ ਕੋਲ ਰਖੋ ਇਹ ਚੀਜ਼ਾਂ

ਨਿਊਜ਼ ਡੈਸਕ: ਬਹੁਤ ਸਾਰੇ ਲੋਕ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ, ਕਿਉਂਕਿ ਇਸ ਸਮੇਂ ਦੌਰਾਨ ਨਾ ਸਿਰਫ ਮੌਜ-ਮਸਤੀ ਹੁੰਦੀ ਹੈ, ਸਗੋਂ ਜ਼ਿੰਦਗੀ ‘ਚ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਪਰ ਇਹ ਅਨੁਭਵ ਸਾਰੇ ਲੋਕਾਂ ਲਈ ਇੰਨਾ ਸੋਖਾ ਨਹੀਂ ਹੁੰਦਾ।ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬੱਸ, ਰੇਲ ਗੱਡੀ, ਕਾਰ ਜਾਂ ਹਵਾਈ ਜਹਾਜ ਜਾਂ …

Read More »

ਜ਼ਿਆਦਾ ਸਮਾਂ ਬੈਠਣ ਨਾਲ ਅਗਰ ਵੱਧ ਰਿਹਾ ਭਾਰ ਤਾਂ ਕਰੋ ਕੜੀ ਪੱਤੇ ਦਾ ਸੇਵਨ

ਨਿਊਜ਼ ਡੈਸਕ : ਅਕਸਰ ਹੀ ਵੇਖਦੇ ਹਾਂ ਕਿ ਅੱਜਕਲ੍ਹ ਜ਼ਿਆਦਾ ਸਮਾਂ ਦਫ਼ਤਰਾਂ ਵਿੱਚ ਬੈਠ ਕਿ ਭਾਰ ਵੱਧ ਰਿਹਾ ਹੈ। ਜਿਸ ਕਰਕੇ ਮੋਟਾਪਾ ਹੋ ਰਿਹਾ ਹੈ। ਭਾਰ ਵਧਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਗਦੀਆਂ ਹਨ। ਏਹੀ ਕਾਰਨ ਹੀ ਨਹੀਂ ਸਗੋਂ ਚੱਲ ਰਹੀ ਜੀਵਨਸ਼ੈਲੀ ਵਿੱਚ ਭੋਜਨ ਦਾ ਗ਼ਲਤ ਦਾ ਸਮੇਂ ਨਾਲ …

Read More »

ਲੌਂਗ ਦੀ ਚਾਹ ਪੀਣ ਦੇ ਫਾਈਦੇ

ਨਿਊਜ਼ ਡੈਸਕ: ਲੌਂਗ ਇੱਕ ਜੜੀ ਬੂਟੀ ਹੈ ਜੋ ਹਰ ਭਾਰਤੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਲੋਕ ਭੋਜਨ ਦਾ ਸਵਾਦ ਵਧਾਉਣ ਲਈ ਲੌਂਗ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਲੌਂਗ ਵਿੱਚ ਐਂਟੀਸੈਪਟਿਕ, ਐਂਟੀਵਾਇਰਲ ਅਤੇ ਐਂਟੀਮਾਈਕ੍ਰੋਬਾਇਲ ਗੁਣ ਵੀ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ। …

Read More »

ਗਰਮੀਆਂ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰੇ ‘ਤਰ ‘

ਨਿਊਜ਼ ਡੈਸਕ :ਗਰਮੀਆਂ ਦੇ ਮੌਸਮ ‘ਚ ਲੋਕ ਤਰ ਦਾ ਸਲਾਦ ਬਹੁਤ ਹੀ ਸ਼ੌਂਕ ਨਾਲ ਖਾਂਦੇ ਹਨ। ਗਰਮੀ ਦੇ ਮੌਸਮ ‘ਚ ਤਰ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ‘ਚ ਕੈਲਸ਼ੀਅਮ, ਫ਼ਾਸਫ਼ੋਰਸ, ਸੋਡੀਅਮ ਅਤੇ ਮੈਗਨੀਜ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ ‘ਚ ਪਾਣੀ ਦੀ ਕਮੀ ਨਹੀਂ …

Read More »

ਅੱਖਾਂ ਦੀ ਰੋਸ਼ਨੀ ਲਈ ਲਾਭਦਾਇਕ ਗੁਲਾਬ ਜਲ ,ਜਾਣੋ ਹੋਰ ਫਾਇਦੇ

ਨਿਊਜ਼ ਡੈਸਕ : ਅੱਖਾਂ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ। ਜਿਨ੍ਹਾਂ ਨਾਲ ਅਸੀਂ ਸਾਰਾ ਸੰਸਾਰ ਵੇਖਦੇ ਹਾਂ। ਪਰ ਜੇਕਰ ਅੱਖਾਂ ਵਿੱਚ ਕੋਈ ਖ਼ਰਾਬੀ ਆ ਜਾਂਦੀ ਹੈ ਤਾਂ ਇਹ ਹੁੰਦਾ ਹੈ ਕਿ ਸਾਰਾ ਸੰਸਾਰ ਹੀ ਖ਼ਤਮ ਹੋ ਗਿਆ। ਅੱਖਾਂ ਦੀ ਸਾਂਭ -ਸੰਭਾਲ ਵੀ ਬਹੁਤ ਜ਼ਰੂਰੀ ਹੈ। ਗਰਮੀ- ਸਰਦੀ ਵਿਚ ਸਾਨੂੰ ਆਪਣੀਆਂ …

Read More »

ਹੱਥਾਂ ਦੀਆਂ ਨਾੜੀਆਂ ਦਿਖਣ ਦੇ ਇਹ ਹਨ ਕਾਰਨ

ਨਿਊਜ਼ ਡੈਸਕ: ਜ਼ਿਆਦਾਤਰ ਲੋਕਾਂ ਦੇ ਹੱਥਾਂ ਦੀਆਂ ਨਾੜਾਂ ਦਿਖਾਈ ਦਿੰਦੀਆਂ ਹਨ। ਇਹ ਇਕ ਆਮ ਗੱਲ ਹੈ।ਪਰ ਕੁਝ ਲੋਕਾਂ ਲਈ ਹੱਥਾਂ ਵਿੱਚ ਦਿਖਾਈ ਦੇਣ ਵਾਲੀਆਂ ਨਾੜੀਆਂ ਇੱਕ ਸਮੱਸਿਆ ਹੋ ਸਕਦੀਆਂ ਹਨ। ਇਨ੍ਹਾਂ ਨਸਾਂ ਵਿੱਚ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ, ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਆਓ, ਤੁਹਾਨੂੰ ਇੱਥੇ ਦੱਸਾਂਗੇ …

Read More »

ਦਿਲ ਦੇ ਦੌਰੇ ਦੇ ਵੱਧ ਰਹੇ ਲਗਾਤਾਰ ਆਸਾਰ ,ਰੱਖੋ ਇਹਨਾਂ ਪੰਜ ਗੱਲਾਂ ਦਾ ਖਾਸ ਧਿਆਨ

ਨਿਊਜ਼ ਡੈਸਕ : ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਵਿੱਚ ਅਚਾਨਕ ਵਾਧਾ ਚਿੰਤਾ ਦਾ ਕਾਰਨ ਬਣ ਗਿਆ ਹੈ, ਖਾਸ ਕਰਕੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਅਤੇ ਫਿੱਟ ਵਿਅਕਤੀ ਹੱਸਦੇ, ਸੈਰ ਕਰਦੇ ਜਾਂ ਖੇਡਦੇ ਹੋਏ ਅਚਾਨਕ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦਾ …

Read More »