ਨਿਊਜ਼ ਡੈਸਕ: ਕੈਂਸਰ ਇੱਕ ਘਾਤਕ ਅਤੇ ਜਾਨਲੇਵਾ ਬਿਮਾਰੀ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਕੈਂਸਰ ਦੇ ਲੱਛਣਾਂ ਦਾ ਜਲਦੀ ਪਤਾ ਲੱਗ ਜਾਵੇ ਤਾਂ ਸਹੀ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਇਸ ਨੂੰ ਪਛਾਣਨ ਵਿਚ ਦੇਰੀ ਹੋ ਜਾਵੇ ਤਾਂ ਇਹ ਹੌਲੀ-ਹੌਲੀ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਮੌਤ ਦਾ ਕਾਰਨ …
Read More »ਇਨ੍ਹਾਂ ਗਲਤੀਆਂ ਕਰਕੇ ਜ਼ਿਆਦਾਤਰ ਲੋਕਾਂ ਨੂੰ ਹੋ ਰਿਹਾ ਹੈ ਅਸਥਮਾ
ਨਿਊਜ਼ ਡੈਸਕ: ਲੋਕਾਂ ਦੇ ਜੀਵਨ ਵਿੱਚ ਕਈ ਬਦਲਾਅ ਆਏ ਹਨ। ਬਾਹਰ ਦਾ ਖਾਣਾ ਪੀਣਾ ਵੀ ਖਰਾਬ ਵੀ ਕਰ ਰਿਹਾ ਹੈ। ਵਾਤਾਵਰਨ ਦੀ ਗੱਲ ਕਰੀਏ ਤਾਂ ਇਹ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਸਿਗਰਟ, ਹੁੱਕਾ ਅਤੇ ਧੂੰਏਂ ਵਾਲੇ ਪਦਾਰਥ ਦੁਨੀਆ ਭਰ ਵਿੱਚ ਮੌਜੂਦ ਹਨ। ਜਿਸ ਕਾਰਨ ਅਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ …
Read More »ਹਾਈ ਕੋਲੈਸਟ੍ਰੋਲ ਦੇ ਲੱਛਣ ਅੱਖਾਂ ਤੋਂ ਲੱਗਦੇ ਹਨ ਪਤਾ, ਨਾ ਕਰੋ ਨਜ਼ਰਅੰਦਾਜ਼
ਨਿਊਜ਼ ਡੈਸਕ: ਹਾਈ ਕੋਲੈਸਟ੍ਰੋਲ ਸਾਡੇ ਸਰੀਰ ਲਈ ਕਿੰਨਾ ਹਾਨੀਕਾਰਕ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ, ਟ੍ਰਿਪਲ ਵੈਸਲ ਡਿਜ਼ੀਜ਼ ਅਤੇ ਕੋਰੋਨਰੀ ਆਰਟਰੀ ਡਿਜ਼ੀਜ਼ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਨਾਲ ਮੌਤ ਵੀ ਹੋ ਸਕਦੀ …
Read More »ਕੀ ਪਨੀਰ ਅਤੇ ਅੰਡੇ ਇੱਕਠੇ ਖਾਣ ਨਾਲ ਘੱਟ ਹੁੰਦਾ ਹੈ ਭਾਰ ?
ਨਿਊਜ਼ ਡੈਸਕ: ਭਾਰ ਨੂੰ ਕੰਟਰੋਲ ਕਰਨ ਲਈ, ਕੁਝ ਲੋਕ ਅੰਡੇ ਅਤੇ ਪਨੀਰ ਖਾਂਦੇ ਹਨ, ਕਿਉਂਕਿ ਦੋਵਾਂ ਵਿਚ ਕੈਲੋਰੀ ਘੱਟ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਦੋਂ ਪ੍ਰੋਟੀਨ ਦੇਰ ਨਾਲ ਪਚਦਾ ਹੈ, ਤਾਂ ਇਹ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਦੋਵੇਂ ਚੀਜ਼ਾਂ ਭੁੱਖ ਘੱਟ ਕਰਨ ਵਾਲੇ …
Read More »ਦਿਲ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ ਲਈ ਜ਼ਰੂਰ ਕਰਵਾਓ ਇਹ ਟੈਸਟ
Troponin T Test For Heart : ਦਿਲ ਦੀ ਬਿਮਾਰੀ ਦਾ ਪਤਾ ਲਗਾਉਣ ਲਈ, ਡਾਕਟਰ ਬਲੱਡ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਨ। ਖੂਨ ਦੇ ਟੈਸਟਾਂ ਰਾਹੀਂ ਖੂਨ ਦੇ ਤੱਤਾਂ ਨੂੰ ਸਮਝ ਕੇ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ। ਉਦਾਹਰਨ ਲਈ, ਦਿਲ ਦੀ ਬਿਮਾਰੀ ਖੂਨ ਵਿੱਚ ਕੋਲੇਸਟ੍ਰੋਲ ਦੇ ਵਧੇ ਹੋਏ ਪੱਧਰ ਕਾਰਨ …
Read More »ਬਹੁਤ ਜ਼ਿਆਦਾ ਕੌਫੀ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਇਹ ਨੁਕਸਾਨ
ਨਿਊਜ਼ ਡੈਸਕ: ਇਹ ਚਰਚਾਵਾਂ ਤੁਸੀ ਆਮ ਸੁਣੀਆਂ ਹੋਣਗੀਆਂ ਕਿ ਕੌਫੀ ਪੀਣ ਨਾਲ ਵਿਅਖਤੀ ਤਾਜ਼ਾ ਮਹਿਸੂਸ ਕਰਦਾ ਹੈ। ਪਰ ਤਾਜ਼ਾ ਖੋਜ ਨੇ ਦਿਖਾਇਆ ਹੈ ਕਿ ਕੌਫੀ ਦਾ ਸੇਵਨ ਕਰਨਾ, ਇੱਥੋਂ ਤੱਕ ਕਿ ਮਿੱਠੀ ਕੌਫੀ ਵੀ, ਸਿਹਤ ਲਾਭਾਂ ਨਾਲ ਜੁੜੀ ਹੋਈ ਹੈ। ਕੁਝ ਲੋਕ ਕੌਫੀ ਦੇ ਇੰਨੇ ਆਦੀ ਹੁੰਦੇ ਹਨ ਕਿ ਉਹ …
Read More »ਸਿਹਤ ਲਈ ਘਾਤਕ ਹੋ ਸਕਦਾ ਹੈ ਕੇਲਾ-ਮਿਲਕ ਸ਼ੇਕ
ਨਿਊਜ਼ ਡੈਸਕ: ਸਿਹਤ ਲਈ ਕੁਝ ਅਜਿਹੀਆਂ ਗੱਲਾਂ ਵੀ ਦੱਸੀਆਂ ਗਈਆਂ ਹਨ, ਜੋ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ। ਇਨ੍ਹਾਂ ‘ਚੋਂ ਇਕ ਹੈ ਕੇਲਾ-ਮਿਲਕ ਸ਼ੇਕ। ਜਿਮ ਟ੍ਰੇਨਰ ਅਕਸਰ ਪਤਲੇ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਕੇਲਾ-ਮਿਲਕ ਸ਼ੇਕ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਗਰਮੀਆਂ ‘ਚ ਜ਼ਿਆਦਾਤਰ ਲੋਕ ਇਸ ਨੂੰ ਹੋਰ …
Read More »Monkeypox ਤੋਂ ਸਾਵਧਾਨ! ਜਾਣੋ ਕਿ ਇਹ ਕਿਵੇਂ ਫੈਲਦਾ ਹੈ ਅਤੇ ਕਿਵੇਂ ਬਚਣਾ ਹੈ
ਨਿਊਜ਼ ਡੈਸਕ: ਭਾਰਤ ਵਿੱਚ ਮੰਕੀਪਾਕਸ ਦੇ ਮਾਮਲੇ ਵੱਧ ਰਹੇ ਹਨ। ਅਜਿਹੇ ਲੋਕਾਂ ਦੇ ਮਨਾਂ ‘ਚ ਕਈ ਸਵਾਲ ਉੱਠ ਰਹੇ ਹਨ ਕਿ ਕੀ ਇਸ ਨਾਲ ਵੱਡੇ ਪੱਧਰ ‘ਤੇ ਮੰਕੀਪਾਕਸ ਫੈਲਣ ਦਾ ਖਤਰਾ ਹੈ? ਦਿੱਲੀ ਦੇ ਇੱਕ ਮਰੀਜ਼ ਵਿੱਚ ਵੀ ਇਸ ਦੀ ਪੁਸ਼ਟੀ ਹੋਈ ਹੈ। ਮਰੀਜ਼ 34 ਸਾਲਾ ਵਿਅਕਤੀ ਹੈ ਜਿਸਦਾ ਵਿਦੇਸ਼ …
Read More »ਡਿਪਰੈਸ਼ਨ ਦੇ ਬਹਾਨੇ ਕੰਪਨੀਆਂ ਕਮਾ ਰਹੀਆਂ ਹਨ ਅਰਬਾਂ ਰੁਪਏ! ਰਿਸਰਚ ‘ਚ ਵੱਡਾ ਖੁਲਾਸਾ
ਨਿਊਜ਼ ਡੈਸਕ: ਕਈ ਸਾਲਾਂ ਤੋਂ, ਦੁਨੀਆ ਨੂੰ ਡਿਪਰੈਸ਼ਨ ਦੀ ਇੱਕ ਪਰਿਭਾਸ਼ਾ ਸਿਖਾਈ ਜਾ ਰਹੀ ਹੈ ਕਿ ਜਦੋਂ ਦਿਮਾਗ ਵਿੱਚ ਮੌਜੂਦ ਸੇਰੋਟੋਨਿਨ (Serotonin) ਕੈਮੀਕਲ ਦਾ ਅਸੰਤੁਲਨ ਹੁੰਦਾ ਹੈ। ਯਾਨੀ ਜਦੋਂ ਸੇਰੋਟੋਨਿਨ ਰਸਾਇਣ ਦਿਮਾਗ ਵਿੱਚ ਨਿਰਧਾਰਤ ਮਾਤਰਾ ਤੋਂ ਵੱਧ ਜਾਂ ਘੱਟ ਹੁੰਦਾ ਹੈ। ਫਿਰ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। 60 …
Read More »ਬੁਢਾਪੇ ਵੱਲ ਤੇਜ਼ੀ ਨਾਲ ਧੱਕਦੀਆਂ ਨੇ ਇਹ ਆਦਤਾਂ, ਅੱਜ ਹੀ ਛੱਡੋ
ਨਿਊਜ਼ ਡੈਸਕ: ਅਧੁਨਿਕ ਸਮੇਂ ‘ਚ ਖਰਾਬ ਜੀਵਨ ਸ਼ੈਲੀ ਦਾ ਸਾਡੀ ਸਿਹਤ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਰੁਝੇਵਿਆਂ ਕਾਰਨ ਲੋਕ ਅੱਜ ਕੱਲ੍ਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾ ਰਹੇ ਹਨ। ਜੋ ਕਿ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਲੋਕ ਦਿਨ ਭਰ ਦੇ ਹਰ ਕੰਮ …
Read More »