ਸਲਮਾਨ ਖਾਨ ਆਖਿਰ ਕਦੋਂ ਵਿਆਹ ਕਰਵਾਉਣਗੇ ? ਇਹ ਸਵਾਲ ਅਜਿਹਾ ਹੈ ਜਿਸ ਦੇ ਜਵਾਬ ਦਾ ਇੰਤਜ਼ਾਰ ਪੂਰਾ ਭਾਰਤ ਕਰ ਰਿਹਾ ਹੈ। ਇੱਥੇ ਤੱਕ ਕਿ ਕਈ ਵਾਰ ਫਿਲਮਾਂ ਵਿੱਚ ਵੀ ਮਜ਼ਾਕੀਆ ਅੰਦਾਜ਼ ‘ਚ ਸਲਮਾਨ ਖਾਨ ਦੇ ਵਿਆਹ ਨਾਲ ਜੁੜ੍ਹੇ ਸਵਾਲ ਨੂੰ ਬਤੋਰ ਡਾਇਲਾਗ ਇਸਤੇਮਾਲ ਕੀਤਾ ਗਿਆ। ਇਸ ਵਿੱਚ ਅਜਿਹੀਆਂ ਖਬਰਾਂ ਆ …
Read More »ਗਿੱਪੀ ਗਰੇਵਾਲ ਨੂੰ ਅੰਮ੍ਰਿਤਸਰੀ ਬੋਲੀ ਸਿੱਖਣ ਲਈ ਕਿਉਂ ਪਈ ਐਕਸਪਰਟ ਦੀ ਜ਼ਰੂਰਤ ?
ਚੰਡੀਗੜ੍ਹ: ਪੰਜਾਬ ਆਪਣੇ ਵਿਲੱਖਣ ਸਭਿਆਚਾਰ, ਗੀਤਾਂ, ਲੋਕਾਂ ਦੇ ਰਹਿਣ ਸਹਿਣ ਅਤੇ ਖੇਤੀਬਾੜੀ ਕਰਕੇ ਬਹੁਤ ਪ੍ਰਸਿੱਧ ਹੈ। ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਵੀ 3 ਮੁੱਖ ਹਿੱਸਿਆਂ ਜਿਵੇਂ ਕਿ ਦੋਆਬਾ, ਮਾਲਵਾ ਅਤੇ ਮਾਝਾ ਵਿੱਚ ਵੰਡਿਆ ਹੋਇਆ ਹੈ ਅਤੇ ਲੋਕਾਂ ਦੇ ਇਹਨਾਂ 3 ਹਿੱਸਿਆਂ ਚ ਪੰਜਾਬੀ ਬੋਲਣ ਦਾ ਤਰੀਕਾ ਬਿਲਕੁਲ ਅਲੱਗ ਅਲੱਗ …
Read More »ਤਪਦੀ ਗਰਮੀ ਦੇ ਚਲਦਿਆਂ ਬਜ਼ਾਰਾਂ ‘ਚੋਂ ਕਿਉਂ ਗਾਇਬ ਹੈ Rooh Afza ?
ਗਰਮੀਆਂ ਦੇ ਦਿਨਾਂ ਵਿਚ ਠੰਡੀਆਂ ਚੀਜ਼ਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਇਸ ਪ੍ਰਕਾਰ ਇਹਨਾਂ ਦੀ ਲਾਗਤ ਵੀ ਵਧ ਜਾਂਦੀ ਹੈ। ਜਿਵੇਂ ਗੰਨੇ ਦਾ ਰਸ, ਨਿੰਬੂ ਪਾਣੀ, ਵੱਖ ਵੱਖ ਫਲਾਂ ਦੇ ਜੂਸ ਆਦਿ ਨਾਲ ਹੀ ਗਰਮੀਆਂ ਵਿਚ ਰਾਹਤ ਮਹਿਸੂਸ ਹੁੰਦੀ ਹੈ। ਇਹਨਾਂ ਵਿਚੋਂ ਹੀ ਇਕ ਹੈ ਰੂਹ ਅਫਜ਼ਾ ਪਰ ਇਸ ਵਾਰ …
Read More »ਹੁਣ ਚੁਗਲੀਆਂ ਮਾਰਨਾ ਹੋਇਆ ਗੈਰਕਾਨੂੰਨੀ, ਨਿਯਮ ਤੋੜਨ ਵਾਲੇ ਨੂੰ ਮਿਲੇਗੀ ਅਨੌਖੀ ਸਜ਼ਾ
ਦੁਨੀਆਭਰ ‘ਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਚੁਗਲੀਆਂ ਮਾਰਨਾ ਬਹੁਤ ਪਸੰਦ ਹੁੰਦਾ ਹੈ ਪਰ ਇੱਕ ਥਾਂ ਅਜਿਹੀ ਵੀ ਹੈ ਜਿੱਥੇ ਚੁਗਲੀਆਂ ਮਾਰਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਫਿਲੀਪੀਂਸ ਦੇ ਬਿਨਾਲੋਨਾਨ ਵਿੱਚ ਇਹ ਨਿਯਮ ਲਾਗੂ ਹੋਇਆ ਹੈ। ਜੇਕਰ ਕਿਸੇ ਨੇ ਨਿਯਮ ਤੋੜਿਆ ਤਾਂ ਉਸ ਨੂੰ 725 ਰੁਪਏ ਦਾ …
Read More »ਕੈਨੇਡਾ ਵਿਖੇ ਸਿੱਧੂ ਮੂਸੇਵਾਲੇ ਦੇ ਸ਼ੋਅ ਦੌਰਾਨ ਚੱਲੀਆਂ ਗੋਲੀਆਂ
ਕੈਲਗਰੀ: ਸਿੱਧੂ ਮੂਸੇਵਾਲਾ ਥੋੜ੍ਹੇ ਸਮੇਂ ‘ਚ ਸ਼ੋਹਰਤ ਹਾਸਲ ਕਰਨ ਵਾਲੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ, ਜਿਨ੍ਹਾਂ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵਧੀ ਹੈ ਜਿਸ ਦੇ ਚਲਦਿਆਂ ਮੂਸੇਵਾਲਾ ਕੁਝ ਜ਼ਿਆਦਾ ਹੀ ਚਰਚਾ ‘ਚ ਰਹਿੰਦਾ ਹੈ। ਮੂਸੇਵਾਲੇ ਦੇ ਕੈਲਗਰੀ ਵਿਖੇ ਸ਼ੋਅ ‘ਚ ਬੀਤੇ ਐਤਵਾਰ ਦੀ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। …
Read More »ਸਾਵਧਾਨ! ਹਰਬਲ ਦਵਾਈਆਂ ਤੇ ਬਾਡੀ ਬਣਾਉਣ ਵਾਲੇ ਪ੍ਰੋਟੀਨ ਕਾਰਨ ਹੋ ਸਕਦੈ ਲੀਵਰ ਫੇਲ੍ਹ
ਕਈ ਵਾਰ ਅਸਲੀ ਕੰਪਾਊਂਡ ਦੀ ਦਵਾਈ ਨਾ ਹੋਣ ‘ਤੇ ਮੈਡੀਕਲ ਸਟੋਰ ਵਾਲੇ ਆਲਟਰਨੇਟਿਵ ਮੈਡਿਸਿਨ ਅਤੇ ਹਰਬਲ ਦਵਾਈਆਂ ਦੇ ਸੇਵਨ ਦੀ ਸਲਾਹ ਦਿੰਦੇ ਹਨ। ਲੋਕ ਬਚਤ ਕਰਨ ਅਤੇ ਸਾਈਡ ਇਫ਼ੈਕਟ ਤੋਂ ਬਚਣ ਲਈ ਬਿਨਾਂ ਸੋਚੇ-ਸਮਝੇ ਤੇ ਸਲਾਹ ਲਏ ਇਨ੍ਹਾਂ ਦਵਾਈਆਂ ਦਾ ਬੇਹਿਸਾਬ ਪ੍ਰਯੋਗ ਕਰਨ ਲਗਦੇ ਹਨ ਪਰ ਡਾਕਟਰਾਂ ਦਾ ਮੰਨਣਾ ਹੈ …
Read More »ਮੋਨਾ ਸਿੰਘ ਦੇ ਸਾਬਕਾ ਬੁਆਏਫਰੈਂਡ ਬਲਾਤਕਾਰ ਮਾਮਲੇ ‘ਚ ਗ੍ਰਿਫ਼ਤਾਰ
ਟੀ.ਵੀ. ਅਦਾਕਾਰ ਕਰਣ ਸਿੰਘ ਓਬਰਾਏ ‘ਤੇ ਕਥਿਤ ਰੂਪ ਨਾਲ ਇੱਕ ਮਹਿਲਾ ਜੋਤਸ਼ੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ‘ਤੇ ਨਾ ਸਿਰਫ਼ ਬਲਾਤਕਾਰ ਕਰਨ, ਸਗੋਂ ਪੀੜਤਾ ਦੀ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦਾ ਵੀ ਦੋਸ਼ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੁੰਬਈ ਪੁਲਿਸ …
Read More »ਡੇਂਗੂ ਦੇ ਪਹਿਲੇ ਟੀਕੇ ਨੂੰ ਮਹੱਤਵਪੂਰਣ ਪਾਬੰਦੀਆਂ ਨਾਲ ਮਿਲੀ ਹਰੀ ਝੰਡੀ
ਵਾਸ਼ਿੰਗਟਨ: ਅਮਰੀਕਾ ਦੇ ਐੱਫ.ਡੀ.ਏ. ਵੱਲੋਂ ਡੇਂਗੂ ਦੇ ਪਹਿਲੇ ਟੀਕੇ ‘ਡੇਂਗਵਾਕਸੀਆ’ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਇਸ ‘ਤੇ ਮਹੱਤਵਪੂਰਣ ਪਾਬੰਦੀਆਂ ਵੀ ਲਗਾ ਦਿੱਤੀਆਂ। ਇਸ ਦੀ ਵਜ੍ਹਾ ਟੀਕੇ ਕਾਰਨ ਕੁਝ ਲੋਕ ਗੰਭੀਰ ਬੀਮਾਰੀ ਦੀ ਚਪੇਟ ਵਿਚ ਆ ਸਕਦੇ ਹਨ। ਇਸ ਟੀਕੇ ਨੂੰ ਮਨਜ਼ੂਰੀ ਦਿੰਦੇ …
Read More »ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਤੋੜੀ ਚੁੱਪੀ, ਕਹੀ ਵੱਡੀ ਗੱਲ
ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੈਰ ਰਾਜਨੀਤਕ ਇੰਟਰਵਿਊ ਤੋਂ ਬਾਅਦ ਅਕਸ਼ੈ ‘ਤੇ ਹੋਣ ਵਾਲੇ ਸ਼ਬਦੀ ਹਮਲੇ ਹੋਰ ਤੇਜ਼ ਹੋ ਗਏ ਹਨ। ਹਾਲਾਂਕਿ ਅਕਸ਼ੈ ਕੁਮਾਰ ਇਸ ਮਾਮਲੇ ‘ਤੇ …
Read More »ਦੇਖੋ ਸਰਗੁਣ ਤੇ ਗਿੱਪੀ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕਿੰਝ ਪਾਈਆਂ ਧੂਮਾਂ, VIDEO
ਚੰਡੀਗੜ੍ਹ: ਸੁਮੀਤ ਦੱਤ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਨੇ ਲਿਓਸਟ੍ਰਾਇਡ ਇੰਟਰਟੇਨਮੈਂਟ ਨਾਲ ਮਿਲ ਕੇ ਅੱਜ ਆਪਣੀ ਆਉਣ ਵਾਲੀ ਫਿਲਮ ‘ਚੰਡੀਗੜ੍ਹ-ਅੰਮ੍ਰਿਤਸਰ -ਚੰਡੀਗੜ੍ਹ‘ ਦਾ ਟ੍ਰੇਲਰ ਰਿਲੀਜ਼ ਕਰਿਆ। ਸੁਮੀਤ ਦੱਤ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਦੀ ਪੇਸ਼ਕਸ਼ ਵਾਲੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਨਿਭਾ ਰਹੇ । ਇਸ ਫ਼ਿਲਮ ਨੂੰ ਕਰਨ. …
Read More »