ਮਨੋਰੰਜਨ

ਜੇਲ੍ਹ ‘ਚ ਬੰਦ ਇਹ ਅਦਾਕਾਰਾ ਬੈਠੀ ਭੁੱਖ ਹੜਤਾਲ ‘ਤੇ

ਨਿਊਜ਼ ਡੈਸਕ: ਆਨ ਏਅਰ ਹੋਣ ਤੋਂ ਪਹਿਲਾਂ ਹੀ ਰਿਐਲਿਟੀ ਸ਼ੋਅ ਲਾਕ ਅੱਪ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਹ ਸ਼ੋਅ ਹਾਲ ਹੀ ‘ਚ ਯਾਨੀ 27 ਫਰਵਰੀ ਤੋਂ ਟੈਲੀਕਾਸਟ ਹੋਇਆ ਹੈ ਅਤੇ ਹੁਣ ਸ਼ੋਅ ‘ਚ ਦਿਖਾਈ ਦੇਣ ਵਾਲੀ ਇਕ ਪ੍ਰਤੀਯੋਗੀ ਭੁੱਖ ਹੜਤਾਲ ‘ਤੇ ਬੈਠ ਗਈ ਹੈ, ਇਹ ਮੁਕਾਬਲੇਬਾਜ਼ ਕੋਈ ਹੋਰ ਨਹੀਂ ਸਗੋਂ …

Read More »

ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਸੋਨੂੰ ਸੂਦ ਨੇ ਕੀਤੀ ਅਪੀਲ

ਨਿਊਜ਼ ਡੈਸਕ: ਯੂਕਰੇਨ `ਚ ਵੱਡੀ ਗਿਣਤੀ `ਚ ਲੋਕ ਫਸੇ ਹੋਏ ਹਨ, ਜਿਨ੍ਹਾਂ `ਚ ਜ਼ਿਆਦਾਤਰ ਵਿਦਿਆਰਥੀ ਹਨ। ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਅਦਾਕਾਰ ਸੋਨੂੰ ਸੂਦ ਨੇ ਯੂਕਰੇਨ ਦੀਆਂ ਵੱਖ-ਵੱਖ ਥਾਵਾਂ `ਚ ਫਸੇ ਹੋਏ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀ ਨੂੰ ਅਪੀਲ ਕੀਤੀ ਹੈ। ਯੂਕਰੇਨ …

Read More »

ਲੇਡੀ ਗਾਗਾ ਨੇ ਯੂਕਰੇਨ ਦਾ ਕੀਤਾ ਸਮਰਥਨ, ਰੂਸ ਨਾਲ ਜੰਗ ਵਿੱਚ ਝੱਲਣਾ ਪੈ ਰਿਹਾ ਭਾਰੀ ਨੁਕਸਾਨ

ਨਿਊਯਾਰਕ- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਸੇਕ ਕਲਾਕਾਰਾਂ ਨੂੰ ਵੀ ਝੁਲਸਾ ਰਿਹਾ ਹੈ। ਰੂਸੀ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਯੂਕਰੇਨ ਮਜ਼ਬੂਤੀ ਨਾਲ ਖੜ੍ਹਾ ਹੋਇਆ ਹੈ। ਰੂਸ ਨੂੰ ਇਹ ਉਮੀਦ ਨਹੀਂ ਸੀ ਕਿ ਯੂਕਰੇਨ ਦੀ ਫੌਜ ਅਤੇ ਨਾਗਰਿਕ ਇਸ ਨੂੰ ਵੱਡੇ ਸ਼ਹਿਰਾਂ ਵਿੱਚ ਦਾਖਲ ਹੋਣ ਤੋਂ ਰੋਕਣਗੇ। ਦੋਵਾਂ …

Read More »

‘ਕੱਚਾ ਬਦਾਮ’ ਫੇਮ ਗਾਇਕ ਨਾਲ ਵਾਪਰਿਆ ਹਾਦਸਾ, ਹਸਪਤਾਲ ‘ਚ ਦਾਖ਼ਲ

ਬੀਰਭੂਮ- ਕੱਚਾ ਬਦਾਮ ਫੇਮ ਗਾਇਕ ਭੁਬਨ ਵਾਡਿਆਕਰ ਨਾਲ ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਇੱਕ ਹਾਦਸਾ ਹੋ ਗਿਆ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਭੁਵਨ ਦੀ ਛਾਤੀ ‘ਤੇ ਸੱਟ ਲੱਗੀ ਹੈ। ਭੁਬਨ ਵਾਡਿਆਕਰ ਦਾ ਹਾਦਸਾ ਸੋਮਵਾਰ ਨੂੰ ਹੋਇਆ। ਦੱਸ ਦੇਈਏ ਕਿ …

Read More »

ਅਮਿਤਾਭ ਬੱਚਨ ਨੇ ਦੱਸਿਆ ਪਹਿਲੀ ਨਜ਼ਰ ‘ਚ ਕਿਵੇਂ ਲੱਗੇ ਸੀ ਸ਼ਾਹਰੁਖ ਖਾਨ? ਜਾਣ ਕੇ ਤੁਹਾਨੂੰ ਨਹੀਂ ਹੋਵੇਗਾ ਯਕੀਨ

ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਮੈਗਾਸਟਾਰ ਅਮਿਤਾਭ ਬੱਚਨ ਦੀ ਜੋੜੀ ਕਈ ਸੁਪਰਹਿੱਟ ਫਿਲਮਾਂ ਵਿੱਚ ਪਰਦੇ ‘ਤੇ ਜਮ ਚੁੱਕੀ ਹੈ। ਇਹ ਦੋਵੇਂ ਸੁਪਰਸਟਾਰ ‘ਮੁਹੱਬਤੇਂ’, ‘ਕਭੀ ਖੁਸ਼ੀ ਕਭੀ ਗਮ’, ‘ਵੀਰ ਜ਼ਾਰਾ’ ਵਰਗੀਆਂ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਨ੍ਹਾਂ ਦੋਵਾਂ ਨੂੰ ਲੋਕਾਂ ਨੇ ਸਿਲਵਰ ਸਕਰੀਨ ‘ਤੇ ਜੱਫੀ ਪਾਉਂਦੇ, ਲੜਦੇ, ਗੀਤ …

Read More »

ਨੈਸ਼ਨਲ ਟੀਵੀ ‘ਤੇ ਸਵਯੰਵਰ ਰਚਾਉਣਗੇ ਮੀਕਾ ਸਿੰਘ, ਜਾਣੋ ਕੀ ਹੈ ਗਾਇਕ ਦੀ ਪਲੈਨਿੰਗ? 

ਨਵੀਂ ਦਿੱਲੀ- ਰਿਐਲਿਟੀ ਸ਼ੋਅਜ਼ ਰਾਹੀਂ ਕਈ ਵਾਰ ਸੈਲੀਬ੍ਰਿਟੀਜ਼ ਨੇ ਸਵਯੰਵਰ ਜਾਂ ਵਿਆਹ ਕਰਵਾ ਚੁੱਕੇ ਹਨ। ਪਹਿਲਾਂ ਵੀ ਰਾਖੀ ਸਾਵੰਤ, ਮੱਲਿਕਾ ਸ਼ੇਰਾਵਤ, ਰਤਨ ਰਾਜਪੂਤ, ਰਾਹੁਲ ਮਹਾਜਨ ਸਮੇਤ ਕਈ ਮਸ਼ਹੂਰ ਹਸਤੀਆਂ ਟੈਲੀਵਿਜ਼ਨ ‘ਤੇ ਸਵਯੰਵਰ ਕਰਵਾ ਚੁੱਕੇ ਹਨ। ਹੁਣ ਇਸ ਲਿਸਟ ਵਿੱਚ ਇੱਕ ਹੋਰ ਨਾਮ ਜੁੜਣ ਜਾ ਰਿਹਾ ਹੈ। ਜੀ ਹਾਂ, ਮਸ਼ਹੂਰ ਗਾਇਕ …

Read More »

ਓਲਾ ਕੈਬ ਡਰਾਈਵਰ ਨੇ ਸ਼ਬਾਨਾ ਆਜ਼ਮੀ ਦੀ ਭਤੀਜੀ ਨਾਲ ਕੀਤੀ ਅਜਿਹੀ ਹਰਕਤ, ਅਦਾਕਾਰਾ ਨੇ ਕਿਹਾ- ਇਹ ਸਵੀਕਾਰ ਕਰਨ ਯੋਗ ਨਹੀਂ ਹੈ

ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਮੇਘਨਾ ਵਿਸ਼ਵਕਰਮਾ ਨੂੰ ਓਲਾ ਕੈਬ ‘ਚ ਖਰਾਬ ਅਨੁਭਵ ਦਾ ਸਾਹਮਣਾ ਕਰਨਾ ਪਿਆ। ਮੇਘਨਾ ਨਾਲ ਹੋਈ  ਘਟਨਾ ਦਾ ਖੁਲਾਸਾ ਸ਼ਬਾਨਾ ਆਜ਼ਮੀ ਦੀ ਪੋਸਟ ਤੋਂ ਹੋਇਆ ਹੈ। ਸ਼ਬਾਨਾ ਨੇ ਆਪਣੇ ਟਵਿੱਟਰ ‘ਤੇ ਇਸ ਘਟਨਾ ਦਾ …

Read More »

ਯੂਕਰੇਨ ਸੰਕਟ ਨੂੰ ਲੈ ਕੇ ਹਾਲੀਵੁੱਡ ਸਿਤਾਰਿਆਂ ਨੇ ਲਗਾਈ ਮਦਦ ਦੀ ਗੁਹਾਰ, ਐਂਜਲੀਨਾ ਜੋਲੀ ਨੇ ਵੀਡੀਓ ਸ਼ੇਅਰ ਕਰਕੇ ਦਿਖਾਏ ਹਾਲਾਤ

ਨਿਊਜ਼ ਡੈਸਕ- ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੰਗ ਕਾਰਨ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਹੁਣ ਖਤਰਨਾਕ ਮੋੜ ਲੈ ਰਹੀ ਹੈ ਅਤੇ ਅਜਿਹੇ ‘ਚ ਯੂਕਰੇਨ ਦੇ ਲੋਕ ਆਪਣੇ ਘਰ ਛੱਡਣ ਲਈ …

Read More »

ਮੁਸੀਬਤ ‘ਚ ਫਸਿਆ ਲਾਕ ਅੱਪ ਸ਼ੋਅ, ਅਦਾਲਤ ਨੇ ਰਿਲੀਜ਼ ‘ਤੇ ਲਗਾਈ ਰੋਕ

ਨਿਊਜ਼ ਡੈਸਕ : ਏਕਤਾ ਕਪੂਰ ਅਤੇ ਕੰਗਨਾ ਰਣੌਤ ਦਾ ਮਸ਼ਹੂਰ ਰਿਐਲਿਟੀ ਸ਼ੋਅ ਲਾਕ ਅੱਪ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਕਾਨੂੰਨੀ ਮੁਸੀਬਤ ਵਿੱਚ ਫਸ ਗਿਆ ਹੈ। ਇਹ ਸ਼ੋਅ 27 ਫਰਵਰੀ ਤੋਂ ਆਨ ਏਅਰ ਹੋਣਾ ਹੈ ਪਰ ਹੁਣ ਜੋ ਖਬਰਾਂ ਸਾਹਮਣੇ ਆਈਆਂ ਹਨ, ਉਸ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਸ਼ੋਅ …

Read More »

ਰਿਤਿਕ ਰੋਸ਼ਨ ਨੇ ਪਹਿਲੀ ਵਾਰ ਗਰਲਫਰੈਂਡ ਸਬਾ ਆਜ਼ਾਦ ਦੀ ਤਸਵੀਰ ਕੀਤੀ ਸ਼ੇਅਰ, ਲਿਖਿਆ ਇਹ ਸੰਦੇਸ਼

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਉਨ੍ਹਾਂ ਸਿਤਾਰਿਆਂ ‘ਚੋਂ ਇੱਕ ਹਨ ਜੋ ਪੇਸ਼ੇਵਰ ਜ਼ਿੰਦਗੀ ਤੋਂ ਕਿਤੇ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਰਿਤਿਕ ਇਨ੍ਹੀਂ ਦਿਨੀਂ ਅਦਾਕਾਰਾ-ਗਾਇਕ ਸਬਾ ਆਜ਼ਾਦ ਨੂੰ ਡੇਟ ਕਰਨ ਨੂੰ ਲੈ ਕੇ ਸੁਰਖੀਆਂ ‘ਚ ਹਨ। ਹਾਲ ਹੀ ‘ਚ ਦੋਵਾਂ ਨੂੰ ਮੁੰਬਈ ‘ਚ ਡਿਨਰ …

Read More »