ਮਨੋਰੰਜਨ

ਕੇਆਰਕੇ ਦੇ ਟਵੀਟ ਦਾ ਅਭਿਸ਼ੇਕ ਬੱਚਨ ਦਾ ਢੁੱਕਵਾਂ ਜਵਾਬ, ਕਿਹਾ- ‘ਤੁਸੀਂ ਬਣਾਈ ਸੀ ਨਾ ਦੇਸ਼ਦ੍ਰੋਹੀ’ 

ਮੁੰਬਈ- ਅਭਿਸ਼ੇਕ ਬੱਚਨ ਟਵਿੱਟਰ ‘ਤੇ ਆਪਣਾ ਕਮਾਲ ਦਾ ਸੇਂਸ ਆਫ ਹਯੂਮਰ ਦਿਖਾ ਰਹੇ ਹਨ। ਉਹ ਆਪਣੇ ਟਵੀਟਸ ਨਾਲ ਟ੍ਰੋਲ ਤੋਂ ਲੈ ਕੇ ਆਲੋਚਕਾਂ ਤੱਕ ਦੀ ਬੋਲਤੀ ਬੰਦ ਕਰ ਦਿੰਦੇ ਹਨ। ਆਪਣੇ ਆਪ ਨੂੰ ਆਲੋਚਕ ਦੱਸਣ ਵਾਲੇ ਕਮਲ ਆਰ ਖਾਨ ਨੇ ਜਦੋਂ ਅਭਿਸ਼ੇਕ ਬੱਚਨ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੱਤੀ ਤਾਂ ਅਦਾਕਾਰ …

Read More »

ਮਸ਼ਹੂਰ ਕੰਨੜ ਫਿਲਮ ਅਭਿਨੇਤਾ ਰਾਜੇਸ਼ ਦਾ ਹੋਇਆ ਦੇਹਾਂਤ, ਕਰਨਾਟਕ ਦੇ ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ

ਨਿਊਜ਼ ਡੈਸਕ: ਕੰਨੜ ਸਿਨੇਮਾ ਦੇ ਮਸ਼ਹੂਰ ਅਦਾਕਾਰ  ਰਾਜੇਸ਼ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੈਂਗਲੁਰੂ ਦੇ ਹਸਪਤਾਲ ‘ਚ ਆਖਰੀ ਸਾਹ ਲਿਆ। ਅਭਿਨੇਤਾ ਪਿਛਲੇ ਕਈ ਦਿਨਾਂ ਤੋਂ ਸਾਹ ਅਤੇ ਉਮਰ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।ਰਾਜੇਸ਼ 89 ਸਾਲ ਦੇ ਸਨ। ਸਿਹਤ ਵਿਗੜਨ ਕਾਰਨ 9 ਫਰਵਰੀ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ …

Read More »

ਅਫਸਾਨਾ ਖਾਨ ਦੀ ਹਲਦੀ ਤੇ ਮਹਿੰਦੀ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਨਿਊਜ਼ ਡੈਸਕ: Bigg Boss 15 ਦੀ ਕੰਟੈਂਸਟੈਂਟ ਅਫਸਾਨਾ ਖਾਨ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਅਫਸਾਨਾ ਆਪਣੇ ਬੁਆਇਫਰੈਂਡ ਸਾਜ਼ ਨਾਲ 19 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਸ਼ੁੱਕਰਵਾਰ ਨੂੰ ਅਫਸਾਨਾ ਖਾਨ ਦੀ ਹਲਦੀ ਅਤੇ ਮਹਿੰਦੀ ਸੀ। ਅਫਸਾਨਾ-ਸਾਜ਼ ਦੀ ਪ੍ਰੀ-ਵੈਡਿੰਗ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆ …

Read More »

ਨਸ਼ੇ ‘ਚ ਧੁੱਤ ਇਸ ਅਦਾਕਾਰਾ ਨੇ ਕੀਤੀ ਅਜਿਹੀ ਹਰਕਤ ਕਿ ਸਿੱਧੀ ਪਹੁੰਚ ਗਈ ਜੇਲ੍ਹ

ਨਵੀਂ ਦਿੱਲੀ- ਸਾਊਥ ਦੀ ਮਸ਼ਹੂਰ ਅਦਾਕਾਰਾ ਕਾਵਿਆ ਥਾਪਰ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਾਵਿਆ ‘ਤੇ ਨਸ਼ੇ ‘ਚ ਕਾਰ ਚਲਾਉਣ ਅਤੇ ਇੱਕ ਵਿਅਕਤੀ ਨੂੰ ਠੋਕਰ ਮਾਰਨ ਦਾ ਦੋਸ਼ ਹੈ। ਖਾਸ ਗੱਲ ਇਹ ਹੈ ਕਿ ਜਦੋਂ ਮੁੰਬਈ ਪੁਲਿਸ ਨੇ ਅਭਿਨੇਤਰੀ ਨੂੰ ਰੋਕਿਆ ਤਾਂ ਉਸ ਨੇ ਪੁਲਿਸ ਨਾਲ ਹੱਥੋਪਾਈ ਵੀ …

Read More »

ਸਨੀ ਲਿਓਨ ਨਾਲ ਹੋਈ ਠੱਗੀ, ਧੋਖੇ ਨਾਲ ਅਦਾਕਾਰਾ ਦੇ ਪੈਨ ਕਾਰਡ ‘ਤੇ ਲਿਆ ਲੋਨ

ਨਿਊਜ਼ ਡੈਸਕ: ਅਦਾਕਾਰਾ ਸੰਨੀ ਲਿਓਨ ਹਾਲ ਹੀ ਵਿੱਚ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਈ ਹੈ। ਸੰਨੀ ਲਿਓਨ ਨੇ ਦੱਸਿਆ ਕਿ ਕਿਸੇ ਨੇ ਉਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ ਧਨੀ ਐਪ ਤੋਂ 2 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਹਾਲਾਂਕਿ, …

Read More »

ਸ਼ਹਿਨਾਜ਼ ਗਿੱਲ ਨੇਸੋਸ਼ਲ ਮੀਡੀਆ ਤੋਂ ਫਿਰ ਲਿਆ ਬ੍ਰੇਕ! ਟਵਿੱਟਰ ‘ਤੇ ਟ੍ਰੈਂਡ ਹੋਇਆ #WemissUShehnaaz

ਨਿਊਜ਼ ਡੈਸਕ- ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ‘ਪੰਜਾਬ ਦੀ ਕੈਟਰੀਨਾ ਕੈਫ’ ਤੋਂ ‘ਦੇਸ਼ ਦੀ ਸ਼ਹਿਨਾਜ਼ ਗਿੱਲ’ ਬਣ ਗਈ ਹੈ। ਉਸ ਨੇ ਆਪਣੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਅਤੇ ਬਿੱਗ ਬੌਸ ਤੋਂ ਲੈ ਕੇ ਹੁਣ ਤੱਕ ਲੋਕਾਂ ਨੇ ਉਸ ਨੂੰ ਇੰਨਾ ਪਿਆਰ ਦਿੱਤਾ ਹੈ ਕਿ ਪ੍ਰਸ਼ੰਸਕ ਉਸ …

Read More »

ਕਪਿਲ ਸ਼ਰਮਾ ਹੁਣ ਇਸ ਦਿੱਗਜ ਬਾਲੀਵੁੱਡ ਅਦਾਕਾਰਾ ਨਾਲ ਸਕ੍ਰੀਨ ਸ਼ੇਅਰ ਕਰਦੇ ਆਉਣਗੇ ਨਜ਼ਰ

ਨਿਊਜ਼ ਡੈਸਕ: ਆਪਣੀ ਕਾਮਿਕ ਟਾਈਮਿੰਗ ਨਾਲ ਲੱਖਾਂ ਦਿਲਾਂ ‘ਤੇ ਕਬਜ਼ਾ ਕਰਨ ਵਾਲੇ ਕਪਿਲ ਸ਼ਰਮਾ ਦੇ ਹੱਥਾਂ ‘ਚ ਇਕ ਵੱਡਾ ਪ੍ਰੋਜੈਕਟ ਆ ਗਿਆ ਹੈ। ਕਪਿਲ ਸ਼ਰਮਾ ਹੁਣ ਇਸ ਦਿੱਗਜ ਬਾਲੀਵੁੱਡ ਅਦਾਕਾਰਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਸਾਹਮਣੇ ਆਈ ਪੋਸਟ ਤੋਂ ਇਹ ਗੱਲ ਸਾਹਮਣੇ ਆਈ ਹੈ। ‘ਕਪਿਲ ਸ਼ਰਮਾ ਐਕਟਿੰਗ ‘ਚ ਦੁਬਾਰਾ …

Read More »

ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ 10 ਵਜੇ ਹੋਵੇਗਾ ਅੰਤਿਮ ਸੰਸਕਾਰ, ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

ਮੁੰਬਈ- 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਕਰਨ ਵਾਲੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦੀ ਕਈ ਸਿਹਤ ਸਮੱਸਿਆਵਾਂ ਕਾਰਨ ਕੱਲ੍ਹ ਮੌਤ ਹੋ ਗਈ ਹੈ। ਅੱਜ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਸਾਂਤਾਕਰੂਜ਼ ਦੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਆਖਰੀ ਕਾਰਵਾਈ ਦੀ ਵਿਧੀ ਲਹਿਰੀ ਹਾਊਸ ਤੋਂ ਸਵੇਰੇ …

Read More »

ਚੋਣ ਆਬਜ਼ਰਬਰਾਂ ਵੱਲੋਂ ਵੋਟਰ ਜਾਗਰੂਕਤਾ ਗੀਤ ” ਪਾਉਣੀ ਵੋਟ ਜ਼ਰੂਰੀ ਆ ” ਰਿਲੀਜ਼

ਮੋਗਾ: ਅਗਾਮੀ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਰੇਕ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੋਸ਼ਿਸ਼ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ, ਮੋਗਾ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਇਕ ਗੀਤ ” ਪਾਉਣੀ ਵੋਟ ਜ਼ਰੂਰੀ ਆ ” ਤਿਆਰ ਕੀਤਾ …

Read More »

Breaking: ਮਸ਼ਹੂਰ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ, ਮੁੰਬਈ ਦੇ ਹਸਪਤਾਲ ਵਿੱਚ ਲਏ ਆਖਰੀ ਸਾਹ

ਨਵੀਂ ਦਿੱਲੀ: ਬਾਲੀਵੁੱਡ ਨੂੰ ਡਿਸਕੋ ਮਿਊਜ਼ਿਕ ਦੇਣ ਵਾਲੇ ਮਸ਼ਹੂਰ ਗਾਇਕ ਅਤੇ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਬੱਪੀ ਲਹਿਰੀ ਬੀਤੀ ਰਾਤ ਘਰ ‘ਚ ਸਨ ਅਤੇ ਉਨ੍ਹਾਂ ਦੀ ਤਬੀਅਤ ਖਰਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੁਹੂ ਦੇ ਹਸਪਤਾਲ ‘ਚ ਲਿਜਾਇਆ …

Read More »