ਮਨੋਰੰਜਨ

ਰਾਖੀ ਸਾਵੰਤ ਦੀ ਅਤਰੰਗੀ ਡਰੈੱਸ,ਰਣਵੀਰ ਸਿੰਘ ਨੇ ਕੀਤੀ ਖੂਬ ਮਸਤੀ

ਨਿਊਜ਼ ਡੈਸਕ: ਰਣਵੀਰ ਸਿੰਘ ਅਤੇ ਰਾਖੀ ਸਾਵੰਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਹ ਦੋਵੇਂ ਸਿਤਾਰੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਦੋਹਾਂ ਨੇ ਕੈਮਰੇ ਦੇ ਸਾਹਮਣੇ ਇਸ ਤਰ੍ਹਾਂ ਪੋਜ਼ ਦਿੱਤਾ ਕਿ ਲੋਕ ਦੰਗ ਰਹਿ ਗਏ। ਦਰਅਸਲ, ਮੁੰਬਈ ਵਿੱਚ …

Read More »

ਅਨਿਲ ਕਪੂਰ ਬਣ ਕੇ ਸ਼ਿਲਪਾ ਸ਼ੈੱਟੀ ਨੇ ਮਾਧੁਰੀ ਦੀਕਸ਼ਿਤ ਨਾਲ ਕੀਤਾ ਅਜਿਹਾ ਡਾਂਸ, ਫੈਂਸ ਨੇ ਕਹਿ ਇਹ ਗੱਲ

ਮੁੰਬਈ- ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਨਜ਼ਰ ਆਉਂਦੀ ਹੈ ਅਤੇ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਲਈ ਕੁਝ ਪ੍ਰੇਰਣਾਦਾਇਕ ਪੋਸਟ ਸ਼ੇਅਰ ਕਰਦੀ ਹੈ। ਸ਼ਿਲਪਾ ਕਈ ਵਾਰ ਆਪਣੀ ਫਿਟਨੈੱਸ ਨਾਲ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਸ਼ਿਲਪਾ ਨੇ ਹੁਣ ਆਪਣੇ ਇੰਸਟਾਗ੍ਰਾਮ ‘ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, …

Read More »

ਸ਼ਹਿਨਾਜ਼ ਗਿੱਲ ਨੇ ਕੈਮਰੇ ਅੱਗੇ ਪਹਿਲੀ ਵਾਰ ਦੱਸਿਆ ਕਿ ਸਿੱਧਾਰਥ ਸ਼ੁਕਲਾ ਦੀ ਉਸ ਲਈ ਕੀ ਸੀ ਚਾਹਤ

ਨਿਊਜ਼ ਡੈਸਕ: ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਹੈ, ਜਿਸ ਦਾ ਨਾਮ ਹੈ ‘ਸ਼ੇਪ ਆਫ ਯੂ’। ਇਸ ਸ਼ੋਅ ਰਾਹੀਂ ਸ਼ਿਲਪਾ ਕਈ ਬਾਲੀਵੁੱਡ ਸਟਾਰਸ ਨੂੰ ਗੈਸਟ ਵਜੋਂ ਬੁਲਾਵੇਗੀ ਅਤੇ ਉਨ੍ਹਾਂ ਨਾਲ ਫਿਟਨੈੱਸ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਮੈਂਟਲ ਹੈਲਥ ਨੂੰ ਲੈ ਕੇ ਗੱਲ ਕਰੇਗੀ। ਸ਼ੋਅ ਦਾ …

Read More »

ਮੰਗਣੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਆਖਿਰ ਸੋਨਾਕਸ਼ੀ ਨੇ ਦੱਸੀ ਸਲਮਾਨ ਤੇ ਆਪਣੇ ਰਿਸ਼ਤੇ ਦੀ ਸਚਾਈ

Sonakshi

ਨਿਊਜ਼ ਡੈਸਕ: ਸਲਮਾਨ ਖਾਨ ਅਤੇ ਸੋਨਾਕਸ਼ੀ ਸਿਨਹਾ ਦੀ ਹਾਲ ਹੀ ਵਿੱਚ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿੱਚ ਸਲਮਾਨ ਅਦਾਕਾਰਾ ਨੂੰ ਅੰਗੂਠੀ ਪਹਿਨਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਦੇ ਨਾਲ ਇਹ ਦਾਅਵਾ ਕੀਤਾ ਗਿਆ ਕਿ ਦੋਵਾਂ ਨੇ ਚੁੱਪ-ਚਪੀਤੇ ਵਿਆਹ ਕਰਵਾ ਲਿਆ ਹੈ। ਤਸਵੀਰ ਵਿੱਚ ਸੋਨਾਕਸ਼ੀ ਦੇ ਸੰਧੂਰ …

Read More »

ਸਿਧਾਰਥ ਸ਼ੁਕਲਾ ਦਾ ਸੋਸ਼ਲ ਮੀਡੀਆ ਅਕਾਊਂਟ ਹੋਇਆ ‘ਮੈਮੋਰਾਈਜ਼ਡ’, ਫੈਨਜ਼ ਹੋਏ ਭਾਵੁਕ

ਚੰਡੀਗੜ੍ਹ: ਮਰਹੂਮ ਅਦਾਕਾਰ ਤੇ ਬਿੱਗ ਬੌਸ 13 ਦੇ ਵਿਜੇਤਾ ਸਿਧਾਰਥ ਸ਼ੁਕਲਾ  ਦੀ ਮੌਤ ਨੂੰ 6 ਮਹੀਨੇ ਹੋ ਗਏ ਹਨ। ਇੰਸਟਾਗ੍ਰਾਮ ਅਤੇ ਟਵਿੱਟਰ ਨੇ 3 ਮਾਰਚ ਨੂੰ ਬ੍ਰੋਕਨ ਬਟ ਬਿਊਟੀਫੁੱਲ ਐਕਟਰ ਸਿਧਾਰਥ ਸ਼ੁਕਲਾ ਦਾ ਅਕਾਊਂਟ ‘ਮੈਮੋਰਾਈਜ਼ਡ’ ਕਰ ਲਿਆ ਹੈ। ਯਾਨੀ ਕਿ ਹੁਣ ਉਨ੍ਹਾਂ ਦਾ ਸੋਸ਼ਲ ਮੀਡੀਆ ਹੈਂਡਲ ਯਾਦਾਂ ਦੇ ਰੂਪ ‘ਚ …

Read More »

ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਸੋਨੂੰ ਸੂਦ ਦੀ ਅਪੀਲ, ਜਿੱਥੇ ਹੋ ਉੱਥੇ ਹੀ ਰਹੋ, ਜਲਦੀ ਪਹੁੰਚ ਜਾਵੇਗੀ ਮਦਦ

ਚੰਡੀਗੜ੍ਹ- ਕਰੋਨਾ ਦੇ ਦੌਰ ਵਿੱਚ ਪਰਉਪਕਾਰੀ ਚਿਹਰਾ ਬਣ ਕੇ ਉਭਰਨ ਵਾਲੇ ਮੋਗਾ ਦੇ ਵਸਨੀਕ ਅਦਾਕਾਰ ਸੋਨੂੰ ਸੂਦ ਦੀ ਸੰਸਥਾ ਸੂਦ ਚੈਰੀਟੇਬਲ ਟਰੱਸਟ ਨੇ ਯੂਕਰੇਨ ਦੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਪਹਿਲਕਦਮੀ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਸੋਨੂੰ ਸੂਦ ਨੇ ਯੂਕਰੇਨ ਵਿੱਚ …

Read More »

ਦਲੇਰ ਮਹਿੰਦੀ ਨੇ ਉਦੈਪੁਰ ਹਵਾਈ ਅੱਡੇ ‘ਤੇ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ: ਮਸ਼ਹੂਰ ਪੌਪ ਸਟਾਰ ਦਲੇਰ ਮਹਿੰਦੀ ਨੇ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਗੱਲਬਾਤ ਦੌਰਾਨ ਦਲੇਰ ਮਹਿੰਦੀ ਨੇ ਨਾ ਸਿਰਫ਼ ਉਨ੍ਹਾਂ ਦੀ ਸੁਰੱਖਿਅਤ ਆਮਦ ‘ਤੇ ਖੁਸ਼ੀ ਜ਼ਾਹਰ ਕੀਤੀ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕੀਤੀ। ਦਲੇਰ ਮਹਿੰਦੀ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ …

Read More »

ਆਸ਼ੂਤੋਸ਼ ਰਾਣਾ ਨੇ ਸ਼ਿਵਰਾਤਰੀ ਦੇ ਮੌਕੇ ‘ਤੇ ਇੱਕ ਵੀਡੀਓ ਕੀਤੀ ਸੀ ਸ਼ੇਅਰ, ਫੇਸਬੁੱਕ ਨੇ ਕੀਤੀ ਡੀਲੀਟ

ਚੰਡੀਗੜ੍ਹ: ਦਿੱਗਜ ਬਾਲੀਵੁੱਡ ਅਭਿਨੇਤਾ ਆਸ਼ੂਤੋਸ਼ ਰਾਣਾ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ ਜੋ ਆਪਣੇ ਵਿਅਸਤ ਕਾਰਜਕ੍ਰਮ ਦੇ ਬਾਵਜੂਦ ਆਪਣੇ ਪ੍ਰਸ਼ੰਸਕਾਂ ਨਾਲ ਸੰਪਰਕ ਬਣਾਈ ਰੱਖਣ ਲਈ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ। ਫੇਸਬੁੱਕ ਲਾਈਵ ਤੋਂ ਲੈ ਕੇ ਇੰਸਟਾਗ੍ਰਾਮ ਤੱਕ ਉਹ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰਾਂ ਰਾਹੀਂ ਲਗਾਤਾਰ ਚਰਚਾ ‘ਚ ਰਹਿੰਦੇ ਹਨ। …

Read More »

ਡਰੱਗ ਮਾਮਲੇ ‘ਚ ਆਰੀਅਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ, SIT ਨੇ ਸਬੂਤਾਂ ਨੂੰ ਲੈ ਕੇ ਕਹੀ ਇਹ ਗੱਲ

ਮੁੰਬਈ- ਡਰੱਗਜ਼ ਮਾਮਲੇ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਅਤੇ ਉਸ ਖਿਲਾਫ਼ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਹ ਡਰੱਗਜ਼ ਦੀ ਕਿਸੇ ਵੱਡੀ ਸਾਜ਼ਿਸ਼ ਜਾਂ ਅੰਤਰਰਾਸ਼ਟਰੀ ਡਰੱਗਜ਼ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦਾ …

Read More »

ਬੌਬੀ ਦਿਓਲ ਨੇ ਪਹਿਲੀ ਵਾਰ ਸੋਸ਼ਲ ਮੀਡੀਆ ‘ਤੇ ਆਪਣੇ ਫਨੀ ਮੀਮਜ਼ ‘ਤੇ ਦਿੱਤੀ ਪ੍ਰਤੀਕਿਰਿਆ, ਰੂਸ-ਯੂਕਰੇਨ ਜੰਗ ‘ਤੇ ਵੀ ਮੀਮ ਹੋਇਆ ਵਾਇਰਲ

ਮੁੰਬਈ- ਬੌਬੀ ਦਿਓਲ ਦੇ ਫਿਲਮੀ ਕਰੀਅਰ ਨੂੰ ਲੈ ਕੇ ਬਹਿਸ ਹੋ ਸਕਦੀ ਹੈ ਪਰ ਇਸ ਗੱਲ ‘ਤੇ ਕੋਈ ਬਹਿਸ ਨਹੀਂ ਹੋ ਸਕਦੀ ਕਿ ਉਹ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹਨ। ਕਾਰਨ ਹੈ ਮੀਮਜ਼, ਜੋ ਅਕਸਰ ਵਾਇਰਲ ਹੋ ਜਾਂਦੇ ਹਨ। ਇਸੇ ਲਈ ਸੋਸ਼ਲ ਮੀਡੀਆ ‘ਚ ਉਨ੍ਹਾਂ ਨੂੰ ਭਗਵਾਨ ਬੌਬੀ ਦਿਓਲ ਕਿਹਾ …

Read More »