ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਦੇ ਨਾਮੀ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿਖੇ ਆਖਰੀ ਸਾਹ ਲਏ। ਸੁਖਜਿੰਦਰ ਸ਼ੇਰਾ 17 ਅਪ੍ਰੈਲ ਨੂੰ ਯੁਗਾਂਡਾ ਆਪਣੇ ਇਕ ਦੋਸਤ ਕੋਲ ਗਏ ਸਨ ਜਿੱਥੇ ਉਹ ਬਿਮਾਰ ਹੋ ਗਏ ਤੇ ਬੀਤੇ ਦਿਨੀਂ ਉਨ੍ਹਾਂ ਦੀ …
Read More »ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਰਾਜੀਵ ਮਸੰਦ ਦੀ ਹਾਲਤ ਹੋਈ ਨਾਜ਼ੁਕ
ਮੁੰਬਈ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸ਼ੁਰੂ ਤੋਂ ਹੀ ਫਿਲਮ ਇੰਡਸਟਰੀ ‘ਤੇ ਬੁਰਾ ਪ੍ਰਭਾਵ ਪਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ, ਸਭ ਤੋਂ ਮਸ਼ਹੂਰ ਇਸ ਦੇ ਚੁੰਗਲ ਵਿੱਚ ਫਸ ਰਹੇ ਹਨ। ਮਸ਼ਹੂਰ ਪੱਤਰਕਾਰ, ਫ਼ਿਲਮ ਆਲੋਚਕ ਤੇ ਧਰਮਾ ਕਾਰਨਰਸਟੋਨ ਏਜੰਸੀ (ਡੀ. ਸੀ. ਏ.) ਦੇ ਸੀ. ਓ. ਓ. ਰਾਜੀਵ ਵੀ ਕੋਰੋਨਾ …
Read More »ਕੰਗਨਾ ਰਣੌਤ ਦੇ ਟਵਿੱਟਰ ਅਕਾਊਂਟ ‘ਤੇ ਲੱਗਿਆ ਤਾਲਾ, ਲਗਾਤਾਰ ਕਰ ਰਹੀ ਸੀ ਵਿਵਾਦਤ ਟਵੀਟ
ਨਿਊਜ਼ ਡੈਸਕ: ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੰਗਾਲ ਚੋਣ ਨਤੀਜਿਆਂ ‘ਚ ਮਮਤਾ ਬੈਨਰਜੀ ‘ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੰਗਨਾ ਦੇ ਟਵਿੱਟਰ ਅਕਾਊਂਟ ਤੇ ਤਾਲਾ ਲਗਾ ਦਿੱਤਾ ਗਿਆ ਹੈ। ਕੰਗਨਾ ਨੇ ਟਵੀਟ ਕਰਕੇ ਮਮਤਾ ਬੈਨਰਜੀ ਲਈ ਭੱਦੀ ਸ਼ਬਦਾਵਲੀ …
Read More »ਸੋਸ਼ਲ ਮੀਡੀਆ ਯੂਜ਼ਰ ਨੇ ਸੋਨੂੰ ਸੂਦ ਨੂੰ ਦੱਸਿਆ ਧੋਖੇਬਾਜ਼ ਤਾਂ ਕੰਗਨਾ ਰਣੌਤ ਨੇ ਇੰਝ ਦਿੱਤੀ ਪ੍ਰਤੀਕਿਰਿਆ
ਨਿਊਜ਼ ਡੈਸਕ: ਬਾਲੀਵੁੱਡ ਦੇ ਕਈ ਸਿਤਾਰੇ ਇਸ ਮਹਾਂਮਾਰੀ ਦੌਰਾਨ ਦੇਸ਼ ਨੂੰ ਬਚਾਉਣ ਲਈ ਅੱਗੇ ਆ ਰਹੇ ਹਨ। ਕੋਰੋਨਾ ਨਾਲ ਜੂਝ ਰਹੇ ਲੋਕ ਜਿੱਥੇ ਸੋਸ਼ਲ ਮੀਡੀਆ ‘ਤੇ ਬੈੱਡ ਹਸਪਤਾਲ ਅਤੇ ਆਕਸੀਜਨ ਨੂੰ ਲੈ ਕੇ ਮੱਦਦ ਮੰਗ ਰਹੇ ਹਨ। ਉੱਥੇ ਹੀ ਇੱਕ ਯੂਜ਼ਰ ਦੇ ਟਵੀਟ ਤੋਂ ਬਾਅਦ ਲੋਕਾਂ ਦੇ ਮਸੀਹਾ ਬਣੇ ਸੋਨੂੰ …
Read More »ਫ਼ਿਲਮੀ ਸਿਤਾਰੇ ਲਗਾਤਾਰ ਕਰ ਰਹੇ ਨੇ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ, ਹੁਣ ਅਦਾਕਾਰਾ ‘ਤੇ ਮਾਮਲਾ ਦਰਜ
ਰੋਪੜ: ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਜਿੱਥੇ ਪਾਬੰਦੀਆਂ ਦਾ ਘੇਰਾ ਸਖਤ ਕਰ ਦਿੱਤਾ ਹੈ। ਉੱਥੇ ਹੀ ਇਸ ਵਿਚਾਲੇ ਫਿਲਮੀ ਅਦਾਕਾਰ ਲਗਾਤਾਰ ਕੋਰੋਨਾ ਪ੍ਰੋਟੋਕੋਲ ਤੋੜਦੇ ਪਾਏ ਜਾ ਰਹੇ ਹਨ। ਜਿੰਮੀ ਸ਼ੇਰਗਿੱਲ ਤੇ ਗਿੱਪੀ ਗਰੇਵਾਲ ਤੋਂ ਬਾਅਦ ਪੰਜਾਬ ‘ਚ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਫਿਲਮ ਸ਼ੂਟਿੰਗ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ …
Read More »ਪੌਪ ਸਟਾਰ ਕੈਮਿਲਾ ਕੈਬੇਲੋ ਨੇ ਪ੍ਰਸ਼ੰਸਕਾਂ ਨੂੰ ਦੂਜੀ ਲਹਿਰ ਦੇ ਵਿਚਕਾਰ ਭਾਰਤ ਵਿੱਚ ਕੋਵਿਡ -19 ਰਾਹਤ ਕਾਰਜਾਂ ਲਈ ਡੋਨੇਟ ਕਰਨ ਦੀ ਕੀਤੀ ਅਪੀਲ
ਲਾਸ ਏਂਜਲਸ: ਪੌਪ ਸਟਾਰ ਕੈਮਿਲਾ ਕੈਬੇਲੋ ਨੇ ਆਪਣੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਪੈਰੋਕਾਰਾਂ ਨੂੰ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ 19 ਕੇਸਾਂ ਵਿੱਚ ਹੋਏ ਵਾਧੇ ਦੇ ਦੌਰਾਨ ਫੰਡ ਇਕੱਠੇ ਕਰਕੇ ਭਾਰਤ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਐਤਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ, ‘ਹਵਾਨਾ’ ਸਿੰਗਰ ਨੇ ਕਿਹਾ ਕਿ ਸਿਹਤ …
Read More »ਭਾਰਤ ਰਤਨ ਲਤਾ ਮੰਗੇਸ਼ਕਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਕੇਅਰ ਫੰਡ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ 7 ਲੱਖ ਕੀਤੇ ਡੋਨੇਟ
ਮੁੰਬਈ : ਭਾਰਤ ਰਤਨ ਲਤਾ ਮੰਗੇਸ਼ਕਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਕੇਅਰ ਫੰਡ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ 7 ਲੱਖ ਡੋਨੇਟ ਕੀਤੇ ਹਨ। ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਤਾ ਨੇ ਅਜਿਹਾ ਕਰਕੇ ਸਮਾਜ ਅਤੇ ਦੇਸ਼ ਪ੍ਰਤੀ ਆਪਣੀ …
Read More »ਅਭਿਨੇਤਾ ਬਿਕਰਮਜੀਤ ਕੰਵਰਪਾਲ ਦਾ ਕੋਵਿਡ 19 ਕਾਰਨ ਹੋਇਆ ਦਿਹਾਂਤ
ਮੁੰਬਈ: ਫ਼ਿਲਮ ‘ਪੇਜ-3 ਅਤੇ 2 ਸਟੇਟਸ’ ਸਮੇਤ ਟੈਲੀਵਿਜ਼ਨ ਸ਼ੋਅ ‘ਅਦਾਲਤ’ ‘ਅਦਾਲਤ’ ਵਰਗੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੇ ਅਭਿਨੇਤਾ ਬਿਕਰਮਜੀਤ ਕੰਵਰਪਾਲ ਦਾ ਕੋਵਿਡ 19 ਕਾਰਨ ਦਿਹਾਂਤ ਹੋਗਿਆ ਹੈ। ਬਿਕਰਮਜੀਤ 52 ਸਾਲਾਂ ਦੇ ਸਨ। ਬਿਕਰਮਜੀਤ ਦੇ ਦੋਸਤ ਹਿਮਾਂਸ਼ੂ ਦਦਭਾਵਾਲਾ ਨੇ ਦੱਸਿਆ ਕਿ ਬਿਕਰਮਜੀਤ ਨੂੰ ਦਸ ਦਿਨ ਪਹਿਲਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। …
Read More »ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸਣੇ ਟੀਮ ‘ਤੇ ਮਾਮਲਾ ਦਰਜ
ਪਟਿਆਲਾ: ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਸਭ ਤੋਂ ਮਾੜੇ ਹਾਲਾਤ ਲੁਧਿਆਣਾ ਤੇ ਪਟਿਆਲਾ ਦੇ ਹਨ। ਇਸ ਵਿਚਾਲੇ ਫਿਲਮੀ ਅਦਾਕਾਰ ਲਗਾਤਾਰ ਕੋਰੋਨਾ ਪ੍ਰੋਟੋਕੋਲ ਤੋੜਦੇ ਪਾਏ ਜਾ ਰਹੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਜਿੰਮੀ ਸ਼ੇਰਗਿੱਲ ਨੂੰ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਹੀ ਅੱਜ …
Read More »ਦਿੱਲੀ ‘ਚ ਭਗਵਾਨ ਲੱਭਣਾ ਆਸਾਨ ਹੈ ਪਰ ਹਸਪਤਾਲ ‘ਚ ਬੈੱਡ ਲੱਭਣਾ ਨਹੀਂ: ਸੋਨੂੰ ਸੂਦ
ਅਦਾਕਾਰ ਸੋਨੂੰ ਸੂਦ ਜੋ ਹਰ ਵਾਰ ਲੋਕਾਂ ਦੀਮਦਦ ਕਰਨ ਲਈ ਅੱਗੇ ਹੁੰਦੇ ਹਨ।ਇਸ ਵਾਰ ਫਿਰ ਕੋਵਿਡ 19 ਮਹਾਮਾਰੀ ਦੌਰਾਨ ਸੋਨੂੰ ਸੂਧ ਇਕ ਮਸੀਹਾ ਬਣ ਕੇ ਸਾਹਮਣੇ ਆਏ ਹਨ। ਸੋਨੂੰ ਸੂਦ ਆਪਣੇ ਵਲੋਂ ਪੂਰੀ ਕੋਸ਼ਸ਼ਿ ਕਰ ਰਹੇ ਹਨ ਕਿ ਲੋਕਾਂ ਦੀ ਮਦਦ ਕਰ ਸਕਣ ਤੇ ਜ਼ਰੂਰੀ ਚੀਜ਼ਾਂ ਲੋਕਾਂ ਤੱਕ ਜਲਦ ਪਹੁੰਚਾ …
Read More »