Home / ਕੈਨੇਡਾ (page 42)

ਕੈਨੇਡਾ

ਟਰੂਡੋ ਨੇ ਕੈਬਨਿਟ ‘ਚ ਕੀਤੇ ਵੱਡੇ ਫੇਰਬਦਲ, ਦੋ ਨਵੇਂ ਚਿਹਰੇ ਵੀ ਕੀਤੇ ਸ਼ਾਮਲ

ਓਟਾਵਾ: ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ‘ਚ ਫੇਰਬਦਲ ਦੇ ਨਾਲ-ਨਾਲ ਦੋ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਹੈ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਦੋ ਨਵੇਂ ਮੰਤਰੀ ਡੇਵਿਡ ਲੈਮੇਟੀ ਤੇ ਬਰਨਾਡੈੱਟ ਜੌਰਡਨ ਹਨ। ਆਪਣੇ ਕੈਬਨਿਟ ਵਿੱਚ ਫੇਰਬਦਲ ਕਰਨ ਤੋਂ ਬਾਅਦ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਦਮਦਾਰ …

Read More »

ਚੀਨ ਨੇ ਟਰੂਡੋ ਵੱਲੋਂ ਕੀਤੀ ਟਿੱਪਣੀ ਨੂੰ ਕਰਾਰਿਆ ਗੈਰ-ਜ਼ਿੰਮੇਵਾਰਾਨਾ

Trudeau's criticism of Canadian's death sentence

ਬੀਜਿੰਗ: ਚੀਨ ਨੇ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਸ ਬਿਆਨ ‘ਤੇ ਸਖਤ ਨਰਾਜ਼ਗੀ ਜ਼ਾਹਰ ਕੀਤੀ ਜਿਸ ਵਿਚ ਟਰੂਡੋ ਨੇ ਚੀਨ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ‘ਚ ਕੈਨੇਡੀਅਨ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਆਲੋਚਨਾ ਕੀਤੀ ਸੀ। ਟਰੂਡੋ ਨੇ ਚੀਨ ਨੂੰ ਆਪਹੁਦਰੇ ਢੰਗ …

Read More »

ਪੰਜਾਬ ਦਾ ਪਹਿਲਾ ਸਕੂਲ ਜਿੱਥੇ ਬੱਚਿਆਂ ਨੂੰ ਹੁਣ ਨਹੀਂ ਲਿਆਉਣਾ ਪਵੇਗਾ ਬੈਗ, ਟ.....

ਪਟਿਆਲਾ: ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੇਂਡਰੀ ਸਕੂਲ ਦੇ ਲਗਭਗ 2 ਹਜ਼ਾਰ ਵਿਦਿਆਰਥੀ 1 ਅਪ੍ਰੈਲ 2019 ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਤੋਂ ਸਕੂਲ ਵਿੱਚ ਬੈਗ ਲੈ ਕੇ ਪੜ੍ਹਨ ਨਹੀਂ ਜਾਣਗੇ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਸਕੂਲ ਵਿੱਚ ਈ ਬੈਗ ਪ੍ਰੋਜੈਕਟ ਦਾ ਟਰਾਇਲ ਸਫਲ ਹੋਣ ਤੋਂ ਬਾਅਦ ਇਸ ਨੂੰ ਹੁਣ ਪੂਰੇ ਸਕੂਲ …

Read More »

ਅਫਗਾਨਿਸਤਾਨ ‘ਚ ਮਿਲਿਆ ਕੈਨੇਡੀਅਨ ਪ੍ਰਧਾਨਮੰਤਰੀ ਦਾ ਵਿਛੜਿਆ ਭਰਾ

trudeau twin afghanistan

ਕਾਬੁਲ: ਭਾਰਤ ਦਾ ਮਿੱਤਰ ਦੇਸ਼ ਅਫਗਾਨਿਸਤਾਨ ਬਹੁਤ ਅਨੋਖੇ ਮਾਮਲੇ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਅੱਤਵਾਦੀ ਹਮਲਿਆਂ ਅਤੇ ਮੌਤਾਂ ਦੀ ਵਜ੍ਹਾ ਨਾਲ ਸੁਰਖੀਆਂ ‘ਚ ਬਣੇ ਰਹਿਣ ਵਾਲੇ ਇਸ ਦੇਸ਼ ਵਿੱਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਦਾ ਇੱਕ ਹਮਸ਼ਕਲ ਸਾਹਮਣੇ ਆਇਆ ਹੈ। ਇੱਕ ਟੈਲੇਂਟ ਸ਼ੋਅ ਦੇ ਇਸ …

Read More »

ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ‘ਚ ਚੀਨੀ ਅਦਾਲਤ ਨੇ ਕੈਨੇਡੀਅਨ ਨੂੰ ਸੁਣਾਈ .....

China sentences Canadian

ਦਾਲੀਅਨ: ਚੀਨ ਅਤੇ ਕੈਨੇਡਾ ਦੇ ਵਿੱਚ ਚਲ ਰਹੇ ਡਿਪਲੋਮੈਟਿਕ ਤਣਾਅ ਦੇ ਚਲਦਿਆਂ, ਚੀਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕੈਨੇਡਾ ਦੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਹੈ। ਦਾਲੀਅਨ ਦੇ ਉੱਤਰ-ਪੂਰਬੀ ਸ਼ਹਿਰ ਦੀ ਇਕ ਅਦਾਲਤ ਨੇ 36 ਸਾਲਾਂ ਰਾਬਰਡ ਲਿਓਜ ਸ਼ਿਲੇਨਬਰਗ ਨੂੰ …

Read More »

ਇਸਲਾਮ ਛੱਡ ਸਾਊਦੀ ਤੋਂ ਭੱਜੀ ਰਹਾਫ਼ ਦਾ ਕੈਨੇਡਾ ਨੇ ਕੀਤਾ ਨਿੱਘਾ ਸੁਆਗਤ

canada welcomes rahaf al qunun

ਟੋਰਾਂਟੋ: ਦੁਨੀਆ ਭਰ ਦੀ ਸੁਰਖੀਆਂ ‘ਚ ਆਉਣ ਵਾਲੀ ਸਾਉਦੀ ਅਰਬ ਤੋਂ ਭੱਜੀ 18 ਸਾਲਾ ਰਹਾਫ ਮੁਹੰਮਦ ਕੁਨਨ ਆਪਣੇ ਨਵੇਂ ਘਰ ਕੈਨੇਡਾ ਪਹੁੰਚ ਗਈ ਹੈ। ਸ਼ਨੀਵਾਰ ਨੂੰ ਟੋਰਾਂਟੋ ਏਅਰਪੋਰਟ ‘ਤੇ ਰਹਾਫ ਦਾ ਸੁਆਗਤ ਖੁਦ ਕੈਨੇਡਾ ਦੀ ਵਿਦੇਸ਼ੀ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਦਲੇਰ ਰਹਾਫ਼ ਹੁਣ ਕੈਨੇਡਾ ਦੀ …

Read More »

ਹੁਣ ਕੈਨੇਡਾ ਜਾਣ ਦਾ ਤੁਹਾਡਾ ਸੁਪਨਾ ਹੋ ਸਕਦੈ ਸਾਕਾਰ, ਸਰਕਾਰ 10 ਲੱਖ ਲੋਕਾਂ ਨੂ.....

canada to welcome new 1 million immigrants

ਤੁਸੀ ਕੈਨੇਡਾ ‘ਚ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਹੋ ? ਤਾਂ ਬੈਗ ਪੈਕ ਕਰੋ ਅਤੇ ਨਿਕਲ ਜਾਓ ਕਿਉਂਕਿ ਇਸ ਤੋਂ ਚੰਗਾ ਟਾਈਮ ਸ਼ਾਇਦ ਹੀ ਤੁਹਾਨੂੰ ਮਿਲ ਸਕੇਗਾ। ਕੈਨੇਡਾ ਸਰਕਾਰ ਨੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਦੇਸ਼ ਵਿੱਚ 10 ਲੱਖ ਨਵੇਂ ਸਥਾਈ ਵਾਸੀਆਂ ਨੂੰ ਪਰਮਾਨੈਂਟ ਸ਼ਰਨ ਦੇਣ ਦੀ ਯੋਜਨਾ …

Read More »

ਜਨਰਲ ਮੋਟਰਜ਼ ਨੇ ਓਸ਼ਵਾ ਪਲਾਂਟ ਨੂੰ ਜਾਰੀ ਰੱਖਣ ਦੇ ਯੂਨੀਫੌਰ ਦੇ ਪ੍ਰਸਤਾਵ ਨੂੰ .....

General Motors rejects proposals by UniforGeneral Motors rejects proposals by Unifor

ਓਸ਼ਵਾ ਸਥਿਤ ਅਸੈਂਬਲੀ ਪਲਾਂਟ ਨੂੰ ਜਨਰਲ ਮੋਟਰਜ਼ ਇਸ ਸਾਲ ਦੇ ਅੰਤ ਤੱਕ ਬੰਦ ਕਰਨ ਲਈ ਬਜ਼ਿੱਦ ਹੈ। ਇਸ ਮਾਮਲੇ ‘ਤੇ ਯੂਨੀਫੌਰ ਦੇ ਮੁਖੀ ਨੇ ਕਿਹਾ ਕਿ ਇਹ ਫੈਸਲਾ ਕਾਰਪੋਰੇਟ ਮੁਨਾਫੇ ਤੇ ਲਾਲਚ ਤੋਂ ਹੀ ਪ੍ਰੇਰਿਤ ਹੈ। ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਜਨਰਲ ਮੋਟਰਜ਼ ਦੇ ਅਧਿਕਾਰੀਆਂ ਨਾਲ ਓਨਟਾਰੀਓ ਪਲਾਂਟ ਜਾਰੀ …

Read More »

ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ ਐਲਾਨੇ ਫੰਡਾਂ ‘ਤੇ ਐਮਪੀਪੀਜ਼ ਨੇ.....

brampton municipal transit fund

ਬਰੈਂਪਟਨ ਦੇ ਐਮਪੀਪੀਜ਼ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਵੱਲੋਂ ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ 13 ਮਿਲੀਅਨ ਡਾਲਰ ਦੇ ਫੰਡ ਦੇਣ ਦਾ ਐਲਾਨ ਕਰਨ ਉੱਤੇ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਦਾ ਧੰਨਵਾਦ ਕੀਤਾ ਗਿਆ। ਯੂਰੇਕ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਅਸੀਂ ਲੋਕਾਂ ਲਈ ਵਧੇਰੇ ਸਹੂਲਤਾਂ ਭਰਿਆ ਸਫਰ ਬਣਾਉਣ ਲਈ ਤੇ …

Read More »

ਕੱਪੜੇ ਦਾਨ ਕਰਨ ਵਾਲੇ ਬਾਕਸ ‘ਚ ਫਸਣ ਕਾਰਨ ਮਹਿਲਾ ਦੀ ਮੌਤ

Woman who died trapped in donation bin

ਟੋਰਾਂਟੋ : ਮੰਗਲਵਾਰ ਸਵੇਰੇ ਟੋਰਾਂਟੋ ਵਿੱਚ ਕੱਪੜੇ ਦਾਨ ਕਰਨ ਵਾਲੇ ਬਾਕਸ ਵਿੱਚ 35 ਸਾਲਾ ਮਹਿਲਾ ਦੇ ਫਸਣ ਤੋਂ ਬਾਅਦ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤੜ੍ਹਕੇ 2:00 ਵਜੇ ਬਲੂਰ ਸਟਰੀਟ ਤੇ ਡੋਵਰ ਕੋਰਟ ਰੋਡ ਨੇੜੇ ਸਥਿਤ ਬਿਲਡਿੰਗ ਦੇ ਪਿੱਛਿਓਂ ਲੋਕਾਂ ਨੂੰ ਕਿਸੇ ਮਹਿਲਾ ਵੱਲੋਂ ਮਦਦ ਲਈ …

Read More »