Home / ਕਾਰੋਬਾਰ (page 5)

ਕਾਰੋਬਾਰ

ਬ੍ਰਿਟੇਨ ‘ਚ 15 ਸਾਲਾ ਭਾਰਤੀ ਵਿਦਿਆਰਥੀ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈ.....

ਲੰਡਨ: ਬ੍ਰਿਟੇਨ ‘ਚ ਭਾਰਤੀ ਮੂਲ ਦੇ 15 ਸਾਲਾ ਵਿਦਿਆਰਥੀ ਰਣਵੀਰ ਸਿੰਘ ਸੰਧੂ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ ਬਣਿਆ ਹੈ। ਉਸਨੇ ਸਕੂਲ ਵਿੱਚ ਰਹਿਣ ਦੇ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ। ਦੱਖਣੀ ਲੰਦਨ ’ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ …

Read More »

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾ.....

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਕੋਲ ਜਿੰਨੀ ਧਨ ਦੌਲਤ ਹੈ ਓਨੀ ਕਿਸੇ ਹੋਰ ਕੋਲ ਨਹੀਂ, ਜੇਕਰ ਵਿਸ਼ਵ ਦੀ ਗੱਲ ਦੀ ਕਰੀਏ ਤਾਂ ਦੁਨੀਆਂ ਦੇ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਵੀ ਉਹ ਦਾ 13ਵੇ ਸਥਾਨ ‘ਤੇ ਹਨ। ਉਨ੍ਹਾਂ ਦੀ ਲਗਜ਼ਰੀ ਲਾਈਫ਼ ਦੀ ਚਰਚਾ ਅਕਸਰ ਹੀ ਹੁੰਦੀ ਰਹਿੰਦੀ ਹੈ …

Read More »

26 ਸਾਲ ਬਾਅਦ ਮੁੰਬਈ ‘ਚ ਹੀ ਖਤਮ ਹੋਇਆ ਜੈੱਟ ਏਅਰਵੇਜ਼ ਦਾ ਸਫ਼ਰ, 20,000 ਕਰਮਚਾਰੀ ਹ.....

Jet Airways grounded

ਨਵੀਂ ਦਿੱਲੀ : ਨਿੱਜੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੀਆਂ ਸਭ ਉਡਾਣਾਂ ਬੁੱਧਵਾਰ ਰਾਤ ਬੰਦ ਹੋ ਗਈਆਂ। ਕੰਪਨੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਬੈਂਕਾਂ ਨੇ ਹਵਾਈ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੈਂਸੀ ਫੰਡ ਦੇਣ ਤੋਂ ਨਾਂਹ ਕਰ ਦਿੱਤੀ। ਜਿਹੜੇ 5 ਹਵਾਈ ਜਹਾਜ਼ ਉਡ ਰਹੇ ਸਨ, ਉਹ ਵੀ …

Read More »

ਕੈਨੇਡਾ ‘ਚ ਆਸਮਾਨੀ ਚੜ੍ਹੀਆਂ ਭੰਗ ਦੀਆਂ ਕੀਮਤਾਂ

ਟੋਰਾਂਟੋ: ਕੈਨੇਡਾ ਵਿਚ ਭੰਗ ਦੀਆਂ ਕੀਮਤਾਂ ਆਸਮਾਨੀ ਚੜ੍ਹ ਰਹੀਆਂ ਹਨ ਜਿਸ ਕਾਰਨ ਭੰਗ ਦੀ ਕਾਲਾ ਬਾਜ਼ਾਰੀ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਕਾਲਾਬਾਜਾਰੀ ਨੂੰ ਰੋਕਣ ਲਈ ਜਿੱਥੇ ਸਰਕਾਰ ਨੇ ਭੰਗ ਨੂੰ ਲਾਇਸੰਸਸ਼ੁਦਾ ਸਟੋਰਾਂ ਉਤੇ ਉਪਲਬੱਧ ਕਰਵਾ ਦਿੱਤਾ ਸੀ ਪਰ ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਭੰਗ ਦੀਆਂ ਕੀਮਤਾਂ …

Read More »

ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਤੋਂ ਤਲਾਕ ਲੈ ਕੇ ਮਹਿਲਾ ਬਣੀ ਦੁਨੀਆ ਦੀ ਚੌਥੀ .....

Jeff Bezos divorce

ਐਮਾਜ਼ਾਨ ਦੇ ਸੰਸਥਾਪਕ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੇਫ਼ ਬੇਜਾਸ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਮੈਕੇਂਜੀ ਬੇਜਾਸ ਤਲਾਕ ਉਤੇ ਆਪਸੀ ਸੈਟਲਮੈਂਟ ਲਈ ਰਜ਼ਾਮੰਦ ਹੋ ਗਏ ਹਨ। ਕੋਰਟ ਦੇ ਫ਼ੈਸਲੇ ਤੋਂ ਬਾਅਦ ਅਗਲੇ 90 ਦਿਨਾਂ ਵਿਚ ਇਹ ਦੋਵੇਂ ਪਤੀ-ਪਤਨੀ ਆਧਿਕਾਰਿਕ ਰੂਪ ਨਾਲ ਵੱਖ ਹੋ ਜਾਣਗੇ। ਮੈਕੇਂਜੀ ਤੋਂ ਵੱਖ ਹੋਣ …

Read More »

BSNL ਨੂੰ ਸੰਕਟ ਤੋਂ ਕੱਢਣ ਲਈ ਕੰਪਨੀ ਕਰੇਗੀ 54,000 ਕਰਮਚਾਰੀਆਂ ਦੀ ਛੁੱਟੀ

ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ 54,000 ਕਰਮਚਾਰੀਆਂ ਦੀ ਛੁੱਟੀ ਹੋ ਸਕਦੀ ਹੈ। ਡੇੱਕਨ ਹੇਰਾਲਡ ਦੀ ਇੱਕ ਰਿਪੋਰਟ ਦੇ ਮੁਤਾਬਕ ਬੁੱਧਵਾਰ ਨੂੰ ਕੰਪਨੀ ਦੇ ਬੋਰਡ ਨੇ ਕਰੀਬ 54,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ ਕਰ ਲਿਆ ਹੈ। ਫਿਲਹਾਲ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਬੋਰਡ ਲੋਕ ਸਭਾ ਚੋਣਾਂ …

Read More »

ਨੀਰਵ ਮੋਦੀ ਨੇ ਗਵਾਹ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਲੰਡਨ : ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਦੀ ਕੋਰਟ ਨੇ ਦੂਜੀ ਵਾਰ ਵੀ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ। ਫਿਲਹਾਲ ਉਸ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ। ਅਦਾਲਤ ਨੇ ਕਿਹਾ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਭਗੌੜਾ ਨੀਰਵ ਆਤਮ-ਸਮਰਪਣ ਨਹੀਂ ਕਰੇਗਾ। ਇਸ ਤੋਂ ਇਲਾਵਾ ਕੋਰਟ ਦਾ …

Read More »

ਅਮਰੀਕਾ ਦਾ ਡਰੈਗਨ ‘ਤੇ ਨਿਸ਼ਾਨਾ, ਚੀਨ ਦੇ ਪ੍ਰਾਜੈਕਟਾਂ ਨੂੰ ਦੱਸਿਆ ਵਿਸ਼ਵ ਭ.....

ਵਾਸ਼ਿੰਗਟਨ: ਦੁਨੀਆ ਦੇ ਕਈ ਦੇਸ਼ਾਂ ‘ਚ ਚੀਨ ਦਾ ਕਨੈਕਟੀਵਿਟੀ ਪ੍ਰਾਜੈਕਟ (ਬੇਲਟ ਐਂਡ ਰੋਡ ਇਨਸ਼ੀਏਟਿਵ) ਉਨ੍ਹਾਂ ਦੇਸ਼ਾਂ ਲਈ ਆਰਥਿਕ ਸਹਿਯੋਗ ਘੱਟ ਅਤੇ ਰਾਸ਼ਟਰੀ ਸੁਰੱਖਿਆ ਦੇ ਖਤਰਾ ਜ਼ਿਆਦਾ ਹੈ। ਜਿਸ ਸਮੇਂ ਪੇਇਚਿੰਗ ਬੈਲਟ ਐਂਡ ਰੋਡ ਫਾਰਮ ਦਾ ਆਯੋਜਨ ਕਰ ਰਿਹਾ ਹੈ, ਉਸ ਸਮੇਂ ‘ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਹ …

Read More »

ਘੋਟਾਲੇਬਾਜ਼ ਨੀਰਵ ਮੋਦੀ ਅਤੇ ਮਾਲਿਆ ‘ਤੇ ਬ੍ਰਿਟਿਸ਼ ਅਦਾਲਤ ਲਵੇਗੀ ਵੱਡੇ ਫੈਸ.....

ਬਰਤਾਨੀਆ ਦੀਆਂ ਅਦਾਲਤਾਂ ‘ਚ ਸ਼ੁੱਕਰਵਾਰ ਨੂੰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲਿਆਂ ‘ਤੇ ਅੱਜ ਸੁਣਵਾਈ ਹੋਵੇਗੀ। ਜਿਥੇ ਇੱਕ ਅਦਾਲਤ ‘ਚ ਮਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ ਮਾਮਲਿਆਂ ਦੀ ਅਪੀਲ ‘ਤੇ ਸੁਣਵਾਈ ਹੋਵੇਗੀ, ਉੱਥੇ ਦੂਸਰੀ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਦੂਸਰੀ ਅਪੀਲ ‘ਤੇ ਸੁਣਵਾਈ …

Read More »

29 ਮਾਰਚ ਤੱਕ ਜੇਲ੍ਹ ’ਚ ਕੈਦ ਰਹੇਗਾ ਨੀਰਵ ਮੋਦੀ, ਨਹੀਂ ਮਿਲੀ ਜ਼ਮਾਨਤ

ਲੰਦਨ: ਪੰਜਾਬ ਨੈਸ਼ਲ ਬੈਂਕ ਦੇ 14 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ ਇਹ ਗ੍ਰਿਫ਼ਤਾਰੀ ਕੀਤੀ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ …

Read More »