Home / ਕਾਰੋਬਾਰ (page 3)

ਕਾਰੋਬਾਰ

ਇਮਰਾਨ ਖਾਨ ਸਰਕਾਰ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ-ਪਾਕਿ ਰਿਸ਼ਤਿਆਂ ‘ਤੇ ਲ.....

ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਤੇ ਧਾਰਾ 35ਏ ਹਟਾਏ ਜਾਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ। ਆਰਥਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਹੈ, ਜਦੋਂ ਭਾਰਤ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਮੋਸਟ ਫੇਵਰਡ ਨੇਸ਼ਨ ( MFN …

Read More »

ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਖੁਸ਼ਖਬਰੀ, ਹੁਣ ਵਿਭਾਗ ਖਪਤਕਾਰਾਂ ਦੇ ਬਿਜਲੀ .....

ਚੰਡੀਗੜ੍ਹ : ਇੰਨੀ ਦਿਨੀਂ ਪੰਜਾਬ ਅੰਦਰ ਖਪਤਾਕਾਰਾਂ ਵੱਲ ਪਾਵਰਕਾਮ ਦਾ 600 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਜਿਸ ਨੂੰ ਵਸੂਲਣ ਲਈ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਯਤਨੀਸੀਲ ਹੈ। ਸਰਕਾਰ ਨੇ ਹੁਣ ਇਸ ਬਕਾਏ ਨੂੰ ਵਸੂਲਣ ਲਈ ਇੱਕ ਨਵੀਂ ਨੀਤੀ ਅਖਤਿਆਰ ਕੀਤੀ ਹੈ। ਜਿਸ ਤਹਿਤ ਵਿਭਾਗ ਵੱਲੋਂ ਬਕਾਏਦਾਰ ਖਪਤਕਾਰਾਂ ਨੂੰ ਰਾਹਤ …

Read More »

ਵਿਦੇਸ਼ਾਂ ‘ਚ ਜਾ ਕੇ ਵੱਸਣ ਦੇ ਨਾਲ-ਨਾਲ ਆਪਣੇ ਘਰ ਪੈਸਾ ਭੇਜਣ ਦੇ ਮਾਮਲੇ ‘ਚ ਇ.....

India to remain at top position in remittances

ਵਾਸ਼ਿੰਗਟਨ: ਦੁਨੀਆ ਭਰ ‘ਚ ਕੰਮ ਕਰ ਰਹੇ ਭਾਰਤੀ ਫਿਰ ਇੱਕ ਵਾਰ ਪੈਸੇ ਭੇਜਣ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਵਿਸ਼ਵ ਬੈਂਕ ਦੀ ਤਾਜ਼ਾ ਆਈ ਰਿਪੋਰਟ ਦੇ ਮੁਤਾਬਕ ਭਾਰਤੀ ਕਾਮੇ ਦੁਨੀਆ ਦੇ ਹੋਰ ਲੋਕਾਂ ਦੀ ਤੁਲਨਾ ‘ਚ ਸਭ ਤੋਂ ਜ਼ਿਆਦਾ ਪੈਸਾ ਭਾਰਤ ਭੇਜ ਰਹੇ ਹਨ। ਵੈਸੇ ਦੁਨੀਆ ਭਰ …

Read More »

ਪਾਕਿਸਤਾਨ ‘ਚ ਹੁਣ ਮਰਨਾ ਹੋਵੇਗਾ ਮਹਿੰਗਾ, ਕਬਰਾਂ ‘ਤੇ ਵੀ ਟੈਕਸ ਲਗਾਏਗੀ ਸ.....

ਲਾਹੌਰ: ਮਹਿੰਗਾਈ ਦੀ ਮਾਰ ਝਲ ਰਿਹਾ ਪਾਕਿਸਤਾਨ ਹੁਣ ਮਰਨ ਵਾਲਿਆਂ ‘ਤੇ ਟੈਕਸ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਨਾਲ ਹੁਣ ਪਾਕਿਸਤਾਨ ‘ਚ ਮਰਨਾ ਵੀ ਮਹਿੰਗਾ ਹੋ ਜਾਵੇਗਾ। ਇੱਥੇ ਦੇ ਸੂਬੇ ਪੰਜਾਬ ਦੀ ਸਰਕਾਰ ਹੁਣ ਮੁਰਦਿਆਂ ਨੂੰ ਦਫਨਾਉਣ ਵਾਲੀਆਂ ਕਬਰਾਂ ‘ਤੇ 1 ਹਜ਼ਾਰ ਤੋਂ 1500 ਪਾਕਿਸਤਾਨੀ ਰੁਪਏ ਵਸੂਲਣ ਦਾ ਪ੍ਰਸਤਾਵ …

Read More »

ਏਅਰ ਇੰਡੀਆ ਜਲਦ ਸ਼ੁਰੂ ਕਰ ਰਹੀ ਹੈ ਦਿੱਲੀ ਤੋਂ ਟੋਰਾਂਟੋ ਲਈ ਸਿੱਧੀ ਉਡਾਣ

ਭਾਰਤ ਦੀ ਰਾਸ਼ਟਰੀ ਹਵਾਈ ਕੰਪਨੀ ਏਅਰ ਇੰਡੀਆ 27 ਸਤੰਬਰ ਤੋਂ ਵਿਸ਼ਵ ਸੈਲਾਨੀ ਦਿਵਸ ‘ਤੇ ਦਿੱਲੀ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਵਧ ਰਹੇ ਕਰਜ਼ ਦੇ ਬੋਝ ਦੇ ਚਲਦਿਆਂ ਏਅਰ ਇੰਡੀਆ ‘ਤੇ ਨਿਜੀਕਰਨ ਦਾ ਖਤਰਾ ਮੰਡਰਾ ਰਿਹਾ ਹੈ। ਏਅਰ ਇੰਡੀਆ ਦੇ ਚੇਅਰਮੈਨ ਤੇ ਪ੍ਰਬੰਧ ਨਿਦੇਸ਼ਕ ਅਸ਼ਵਨੀ …

Read More »

ਭਾਰਤ ‘ਚ ਘੱਟ ਕੀਮਤ ‘ਚ ਬਣਨ ਵਾਲੇ iPhone ਅਗਲੇ ਮਹੀਨੇ ਦੇਣਗੇ ਬਾਜ਼ਾਰ ‘ਚ ਦਸਤ.....

ਏਲੀਟ ਕਲਾਸ ਲਈ ਹਿ ਬਨਾਉਣ ਵਾਲਾ ਐਪਲ ਆਈਫੋਨ ਹੁਣ ਹਰ ਇੱਕ ਲਈ ਪਾਕਿਟ ਫਰੈਂਡੀ ਹੋ ਸਕਦਾ ਹੈ। ਜੀ ਹਾਂ ਐਪਲ ਹੁਣ ਭਾਰਤ ‘ਚ ਹੀ ਆਪਣੇ ਮਾਡਲਸ ਦੀ ਅਸੈਂਬਲਿਂਗ ਕਰ ਰਿਹਾ ਹੈ। ਤਾਮਿਲਨਾਡੂ ‘ਚ ਕੰਪਨੀ ਨੇ ਇਸ ਨੂੰ ਅਸੈਂਬਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਹਿਜੇ ਵਿੱਚ ਸੰਭਾਵਨਾ ਹੈ ਕਿ ਇਸ ਦੀਆਂ …

Read More »

ਨਵੀਂ ਯੋਜਨਾ: ਹੁਣ ਸਿੱਧਾ ਬੈਂਕ ਖਾਤਿਆਂ ‘ਚ ਪਹੁੰਚੇਗੀ ਬਿਜਲੀ ਦੀ ਸਬਸਿਡੀ

ਨਵੀਂ ਦਿੱਲੀ: ਬਿਜਲੀ ਮੰਤਰਾਲੇ ਵੱਲੋਂ ਇੱਕ ਨਵੀਂ ਨੀਤੀ ਤਿਆਰ ਕਰ ਲਈ ਗਈ ਹੈ ਜਿਸ ਨੀਤੀ ਦਾ ਕੈਬਨਿਟ ਨੋਟ ਸਾਰੇ ਮੰਤਰਾਲਿਆਂ ਕੋਲ ਮੰਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਬਿਜਲੀ ਮੰਤਰਾਲੇ ਅਨੁਸਾਰ ਨਵੀਂ ਟੈਰਿਫ ਨੀਤੀ ‘ਚ ਬਿਜਲੀ ਸਬਸਿਡੀ ਨੂੰ ਲੈ ਕੇ ਵੀ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਜਲਦ ਹੀ ਬਿਜਲੀ …

Read More »

ਕੈਨੇਡਾ ‘ਚ ਵਰਕਰਾਂ ਦੀ ਘਾਟ, ਖਾਲੀ ਪਈਆਂ 5 ਲੱਖ ਨੌਕਰੀਆਂ ਜਿਨ੍ਹਾਂ ‘ਚੋਂ 80 .....

ਟੋਰਾਂਟੋ : ਕੈਨੇਡਾ ਵਿਖੇ ਸਾਲ 2019 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਕੈਨੇਡਾ ‘ਚ ਕਾਮਿਆਂ ਦੀ ਘਾਟ ਪਾਈ ਗਈ ਹੈ, ਸਟੈਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਹਿਲੀ ਤਿਮਾਹੀ ਦੌਰਾਨ ਪੰਜ ਲੱਖ ਤੋਂ ਜ਼ਿਆਦਾ ਨੌਕਰੀਆਂ ਖਾਲੀ ਰਹਿ ਗਈਆਂ। ਸੀ.ਆਈ.ਸੀ. ਵੱਲੋਂ ਜਾਰੀ ਕੀਤੀ ਰਿਪੋਰਟ ਦੇ ਮੁਤਾਬਕ ਰੁਜਗਾਰ ਦੇਣ ਵਾਲਿਆਂ ਨੂੰ ਜਨਵਰੀ, ਫਰਵਰੀ ਅਤੇ ਮਾਰਚ …

Read More »

ਹੁਣ ਕੈਨੇਡਾ ਲਈ ਅੰਮ੍ਰਿਤਸਰ ਤੋਂ ਹੀ ਸ਼ੁਰੂ ਹੋਣ ਜਾ ਰਹੀਆਂ ਏਅਰ ਇੰਡੀਆ ਦੀਆਂ ਉ.....

ਕੈਨੇਡਾ ਜਾਣ ਵਾਸਤੇ ਜਹਾਜ਼ ਚੜ੍ਹਨ ਲਈ ਹੁਣ ਦਿੱਲੀ ਹਵਾਈ ਅੱਡੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਛੇਤੀ ਹੀ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਕੈਨੇਡਾ ਲਈ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਹੈ ਕਿ ਕੌਮਾਂਤਰੀ ਸੈਰ-ਸਪਾਟਾ …

Read More »

ਭਾਰਤ ‘ਚ Cryptocurrency ਖਰੀਦਣ ਦੇ ਚਾਹਵਾਨਾਂ ਲਈ ਵੱਡੀ ਖਬਰ

anti crypto bill

ਜੇਕਰ ਤੁਸੀ ਵੀ ਉਨ੍ਹਾਂ ਲੋਕਾਂ ਵਿੱਚੋਂ ਹੋ ਜਿਹੜੇ ਭਾਰਤ ‘ਚ ਡੀਜੀਟਲ ਕਰੰਸੀ ਕ੍ਰਿਪਟੋਕਰੰਸੀ ਦੀ ਸਰਕਾਰ ਤੋਂ ਹਰੀ ਝੰਡੀ ਮਿਲਣ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ। ਦੇਸ਼ ‘ਚ ਕ੍ਰਿਪਟੋਕਰੰਸੀ ਨੂੰ ਮਾਨਤਾ ਮਿਲਣ ਦੀ ਉਮੀਦ ਹੁਣ ਖਤਮ ਹੋ ਗਈ ਹੈ। ਅਸਲ ‘ਚ ਕ੍ਰਿਪਟੋਕਰੰਸੀ ਨੂੰ ਬੈਨ ਕਰਨ …

Read More »