Breaking News

ਕਾਰੋਬਾਰ

400 ਦਿਨਾਂ ਦੀ FD ਤੋਂ ਕਮਾਈ ਦਾ ਮੌਕਾ, ਜਲਦੀ ਕਰੋ ਅਪਲਾਈ, ਇਹ ਹੈ ਆਖਰੀ ਤਾਰੀਖ

ਨਿਊਜ਼ ਡੈਸਕ: ਜੇਕਰ ਤੁਸੀਂ ਕਿਤੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਦੇਸ਼ ਦੀ ਸਭ ਤੋਂ ਵੱਡੀ ਬੈਕ ਸਟੇਟ ਬੈਂਕ ਆਫ ਇੰਡੀਆ ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਬੈਂਕ ਨੇ ਗਾਹਕਾਂ ਨੂੰ ਲਾਭ ਦੇਣ ਲਈ ਇੱਕ ਖਾਸ ਐਫਡੀ ਸਕੀਮ ਅੰਮ੍ਰਿਤ ਕਲਸ਼ (ਅੰਮ੍ਰਿਤ ਕਲਸ਼ ਸਕੀਮ) ਸ਼ੁਰੂ ਕੀਤੀ ਹੈ। …

Read More »

ਫਿਰ ਨੋਟਬੰਦੀ! RBI ਨੇ 2000 ਰੁਪਏ ਦੇ ਨੋਟ ਮੰਗੇ ਵਾਪਸ, ਬੈਂਕ ‘ਚ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਜਾ ਰਿਹਾ ਹੈ। ਹਾਲਾਂਕਿ, ਇਹ ਲੀਗਲ ਮੁਦਰਾ ਬਣੀ ਰਹੇਗੀ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ₹2000 Denomination Banknotes – Withdrawal from Circulation; …

Read More »

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ’ਚ ਆਈ ਜ਼ਬਰਦਸਤ ਗਿਰਾਵਟ

ਨਵੀਂ ਦਿੱਲੀ : ਵੱਧ ਰਹੀ ਮਹਿਗਾਈ ਨੇ ਹਰ ਵਿਅਕਤੀ ਦੀ ਜੇਬ ‘ਤੇ ਹਮਲਾ ਕੀਤਾ ਹੈ। ਜਿਸ ਨਾਲ ਵਸਤੂਆਂ ਦੇ ਭਾਅ ਵਿਚ ਕਿਤੇ ਰੇਟ ਵੱਧ ਰਹੇ ਹਨ ਤੇ ਕਿਤੇ ਘੱਟ ਰਹੇ ਹਨ। ਦੱਸ ਦਿੰਦੇ ਹਾਂ ਕਿ ਭਾਰਤ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ। ਭਾਰਤ ’ਚ ਜੂਨ 2017 …

Read More »

ਕੀ ਤੁਹਾਡਾ ਵੀ ਬੰਦ ਹੋ ਗਿਆ ਬੈਂਕ ਅਕਾਊਂਟ ? ਤਾਂ ਘਬਰਾਉਣ ਦੀ ਲੋੜ ਨਹੀਂ, ਜਲਦੀ ਇਨ੍ਹਾਂ ਤੱਥਾਂ ਵੱਲ ਦਿਓ ਧਿਆਨ

ਨਿਊਜ਼ ਡੈਸਕ : ਭਾਰਤ ਵਿੱਚ ਕੋਈ ਵੀ ਵਿਅਕਤੀ ਆਪਣੀ ਲੋੜ ਅਨੁਸਾਰ ਜਿੰਨੇ ਮਰਜ਼ੀ ਬੈਂਕ ਖਾਤੇ ਖੋਲ੍ਹ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸੇਵਿੰਗ, ਕਰੰਟ ਜਾਂ ਐਫਡੀ ਅਕਾਊਂਟ ਖੋਲ੍ਹਣ ਲਈ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਅਜਿਹੇ ‘ਚ ਕਈ ਵਾਰ ਲੋਕ ਜ਼ਰੂਰਤ ਤੋਂ ਜ਼ਿਆਦਾ ਬੈਂਕ ਖਾਤੇ ਖੋਲ੍ਹਦੇ ਹਨ ਅਤੇ ਬਾਅਦ ‘ਚ …

Read More »

ਰਿਟਾਇਰਮੈਂਟ ਪਲਾਨਿੰਗ ਲਈ ਮਿਉਚੁਅਲ ਫ਼ੰਡ ਨੂੰ ਚੁਣਿਆ ਹੈ ਤਾਂ ਜਾਣੋ ਇਹ ਜ਼ਰੂਰੀ ਤੱਥ

ਨਿਊਜ਼ ਡੈਸਕ ; ਰਿਟਾਇਰਮੈਂਟ ਪਲਾਨਿੰਗ ਵਿੱਤੀ ਪ੍ਰਬੰਧਨ ਦਾ ਇੱਕ ਜ਼ਰੂਰੀ ਪਹਿਲੂ ਹੈ ਜੋ ਲੋਕਾਂ ਨੂੰ ਆਪਣੀ ਰਿਟਾਇਰਮੈਂਟ ਦੇ ਬਾਅਦ ਦੇ ਸਮੇਂ ਵਿੱਚ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਇੱਕ ਆਰਾਮਦਾਇਕ ਜੀਵਨ ਦਾ ਆਨੰਦ ਲੈਣ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਨਿਵੇਸ਼ ਦੇ ਕਈ ਵਿਕਲਪ ਉਪਲਬਧ ਹਨ, ਮਿਉਚੁਅਲ ਫੰਡਾਂ ਨੇ ਲੰਬੇ ਸਮੇਂ ਦੇ …

Read More »

Aadhaar Card Verification: ਆਧਾਰ ਕਾਰਡ ਨੂੰ ਲੈ ਕੇ ਕੇਂਦਰ ਨੇ ਦਿੱਤਾ ਵੱਡਾ ਅਪਡੇਟ

Aadhaar Card Verification: ਕੇਂਦਰ ਸਰਕਾਰ ਨੇ ਆਧਾਰ ਕਾਰਡ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਹੁਣ ਤੁਹਾਨੂੰ ਇਹ ਕੰਮ ਕਰਨ ਲਈ 15 ਦਿਨਾਂ ਦਾ ਹੋਰ ਸਮਾਂ ਮਿਲੇਗਾ। ਕੇਂਦਰ ਸਰਕਾਰ ਨੇ ਨਿੱਜੀ ਸੰਸਥਾਵਾਂ ਦੁਆਰਾ ਆਧਾਰ ਤਸਦੀਕ ਦੀ ਆਗਿਆ ਦੇਣ ਦੇ ਪ੍ਰਸਤਾਵ ਲਈ ਮੰਗੀ ਗਈ ਜਨਤਕ ਫੀਡਬੈਕ ਦੀ ਸਮਾਂ ਸੀਮਾ 15 ਦਿਨਾਂ …

Read More »

Truecaller ਦੀ ਕਾਲਰ ਆਈਡੀ ਸੇਵਾ WhatsApp ‘ਤੇ ਵੀ ਉਪਲਬਧ ਹੋਵੇਗੀ ,ਪੜੋ ਪੂਰੀ ਖ਼ਬਰ

ਨਵੀਂ ਦਿੱਲੀ : ਅੱਜਕਲ੍ਹ ਦੇ ਸਮੇ ਵਿੱਚ ਹਰ ਵਿਅਕਤੀ ਕੋਲ ਸਮਾਰਟ ਫੋਨ ਹੈ। ਜਿਸ ਦੇ ਜਰੀਏ ਉਹ ਦੁਨੀਆਂ ਦੇ ਹਰ ਕੋਨੇ ਵਿੱਚ ‘ਚ ਕਿ ਕੁੱਝ ਹੋ ਰਿਹਾ ਹੈ , ਸਭ ਕੁੱਝ ਪਤਾ ਲਗਾ ਸਕਦਾ ਹੈ। ਸਮਾਰਟ ਫੋਨ ਇੱਕ ਅਜਿਹਾ ਯੰਤਰ ਹੈ ਜੋ ਦੇਸ਼ -ਵਿਦੇਸ਼ ਦਾ ਪਤਾ ਲਗਾ ਸਕਦਾ ਹੈ। ਜੀ …

Read More »

ਕੈਨੇਡਾ ਵਿਚ ਵਰਕ ਪਰਮਿਟ ਲੈਣਾ ਹੋਇਆ ਅਸਾਨ, ILETS ਦੇ ਬਿਨ੍ਹਾਂ ਵੀ ਕਰ ਸਕਦੇ ਹੋ ਅਪਲਾਈ

ਸਰੀ – ਕੈਨੇਡਾ ਵਿਚ ਵਰਕ ਪਰਮਟ ਲੈਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਹੁਣ ਸਰਕਾਰ ਨੇ ਕੈਨੇਡਾ ਵਿਚ ਵਰਕ ਪਰਮਿਟ ਲੈਣ ਦੀਆਂ ਸ਼ਰਤਾਂ ਨੂੰ ਬਹੁਤ ਹੀ ਸੌਖਾ ਕਰ ਦਿੱਤਾ ਹੈ। ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ ਤੇ ਕੈਨੇਡਾ ਵਿਚ ਅਪਣੇ-ਅਪਣੇ ਕੰਮ ਦਾ ਹੁਨਰ …

Read More »

ਭਾਰਤ ਦੀ ਪਹਿਲੀ ਬੁਲੇਟ ਪਰੂਫ ਮਹਿੰਦਰਾ ਥਾਰ, ਕੀ ਹੈ ਨਵਾਂ, ਜਾਣੋ ਕਿੰਨੀ ਕੀਮਤ

ਨਿਊਜ਼ ਡੈਸਕ : ਮਹਿੰਦਰਾ ਥਾਰ (Mahindra Thar) ਲਾਈਫਸਟਾਈਲ ਆਫ-ਰੋਡਰ ਭਾਰਤ ਵਿਚ ਸਭ ਤੋਂ ਨਵੀਂ ਅਤੇ ਪ੍ਰਸਿੱਧ SUVs ਵਿੱਚੋਂ ਇਕ ਹੈ। ਇਸ ਦੇ ਲਾਂਚ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਆਪਣੀ ਪਸੰਦ ਅਨੁਸਾਰ ਮੋਡੀਫਾਈ ਕਰਵਾਇਆ ਹੈ। ਪਰ, ਹਾਲ ਹੀ ਵਿਚ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਮਹਿੰਦਰਾ …

Read More »

ਚਿਹਰੇ ’ਤੇ ਚਮਕ ਲਿਆਵੇਗਾ ਖੀਰੇ ਦਾ ਫ਼ੇਸ ਪੈਕ, ਘਰ ਹੀ ਕਰੋ ਤਿਆਰ

ਨਿਊਜ਼ ਡੈਸਕ : ਗਰਮੀਆਂ ਆਉਂਦਿਆਂ ਹੀ ਖਾਣ ਪੀਣ ਵਿੱਚ ਤਬਦੀਲੀ ਆ ਜਾਂਦੀ ਹੈ। ਰਹਿਣ -ਸਹਿਣ ਵਿੱਚ ਤਬਦੀਲੀ ਆ ਜਾਂਦੀ ਹੈ। ਗਰਮੀਆਂ ਵਿੱਚ ਚਿਹਰੇ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਗਰਮੀ ਵਿੱਚ ਆਪਣੇ ਚਿਹਰੇ ਨੂੰ ਗਰਮੀ ਤੋਂ ਬਚਾਉਣ ਲਾਇ ਖੀਰਾ ਸਭ ਤੋਂ ਵਧੀਆ ਹੈ। ਖੀਰੇ ਦੀ ਵਰਤੋਂ ਸਾਡੀ ਸਿਹਤ ਲਈ …

Read More »