Home / ਕਾਰੋਬਾਰ (page 5)

ਕਾਰੋਬਾਰ

BSNL ਨੂੰ ਸੰਕਟ ਤੋਂ ਕੱਢਣ ਲਈ ਕੰਪਨੀ ਕਰੇਗੀ 54,000 ਕਰਮਚਾਰੀਆਂ ਦੀ ਛੁੱਟੀ..

ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ 54,000 ਕਰਮਚਾਰੀਆਂ ਦੀ ਛੁੱਟੀ ਹੋ ਸਕਦੀ ਹੈ। ਡੇੱਕਨ ਹੇਰਾਲਡ ਦੀ ਇੱਕ ਰਿਪੋਰਟ ਦੇ ਮੁਤਾਬਕ ਬੁੱਧਵਾਰ ਨੂੰ ਕੰਪਨੀ ਦੇ ਬੋਰਡ ਨੇ ਕਰੀਬ 54,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ ਕਰ ਲਿਆ ਹੈ। ਫਿਲਹਾਲ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਬੋਰਡ ਲੋਕ ਸਭਾ ਚੋਣਾਂ …

Read More »

ਨੀਰਵ ਮੋਦੀ ਨੇ ਗਵਾਹ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ..

ਲੰਡਨ : ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਦੀ ਕੋਰਟ ਨੇ ਦੂਜੀ ਵਾਰ ਵੀ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ। ਫਿਲਹਾਲ ਉਸ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ। ਅਦਾਲਤ ਨੇ ਕਿਹਾ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਭਗੌੜਾ ਨੀਰਵ ਆਤਮ-ਸਮਰਪਣ ਨਹੀਂ ਕਰੇਗਾ। ਇਸ ਤੋਂ ਇਲਾਵਾ ਕੋਰਟ ਦਾ …

Read More »

ਅਮਰੀਕਾ ਦਾ ਡਰੈਗਨ ‘ਤੇ ਨਿਸ਼ਾਨਾ, ਚੀਨ ਦੇ ਪ੍ਰਾਜੈਕਟਾਂ ਨੂੰ ਦੱਸਿਆ ਵਿਸ਼ਵ ਭਰ ਲਈ ਖਤਰਾ..

ਵਾਸ਼ਿੰਗਟਨ: ਦੁਨੀਆ ਦੇ ਕਈ ਦੇਸ਼ਾਂ ‘ਚ ਚੀਨ ਦਾ ਕਨੈਕਟੀਵਿਟੀ ਪ੍ਰਾਜੈਕਟ (ਬੇਲਟ ਐਂਡ ਰੋਡ ਇਨਸ਼ੀਏਟਿਵ) ਉਨ੍ਹਾਂ ਦੇਸ਼ਾਂ ਲਈ ਆਰਥਿਕ ਸਹਿਯੋਗ ਘੱਟ ਅਤੇ ਰਾਸ਼ਟਰੀ ਸੁਰੱਖਿਆ ਦੇ ਖਤਰਾ ਜ਼ਿਆਦਾ ਹੈ। ਜਿਸ ਸਮੇਂ ਪੇਇਚਿੰਗ ਬੈਲਟ ਐਂਡ ਰੋਡ ਫਾਰਮ ਦਾ ਆਯੋਜਨ ਕਰ ਰਿਹਾ ਹੈ, ਉਸ ਸਮੇਂ ‘ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਹ …

Read More »

ਘੋਟਾਲੇਬਾਜ਼ ਨੀਰਵ ਮੋਦੀ ਅਤੇ ਮਾਲਿਆ ‘ਤੇ ਬ੍ਰਿਟਿਸ਼ ਅਦਾਲਤ ਲਵੇਗੀ ਵੱਡੇ ਫੈਸਲੇ..

ਬਰਤਾਨੀਆ ਦੀਆਂ ਅਦਾਲਤਾਂ ‘ਚ ਸ਼ੁੱਕਰਵਾਰ ਨੂੰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲਿਆਂ ‘ਤੇ ਅੱਜ ਸੁਣਵਾਈ ਹੋਵੇਗੀ। ਜਿਥੇ ਇੱਕ ਅਦਾਲਤ ‘ਚ ਮਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ ਮਾਮਲਿਆਂ ਦੀ ਅਪੀਲ ‘ਤੇ ਸੁਣਵਾਈ ਹੋਵੇਗੀ, ਉੱਥੇ ਦੂਸਰੀ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਦੂਸਰੀ ਅਪੀਲ ‘ਤੇ ਸੁਣਵਾਈ …

Read More »

29 ਮਾਰਚ ਤੱਕ ਜੇਲ੍ਹ ’ਚ ਕੈਦ ਰਹੇਗਾ ਨੀਰਵ ਮੋਦੀ, ਨਹੀਂ ਮਿਲੀ ਜ਼ਮਾਨਤ..

ਲੰਦਨ: ਪੰਜਾਬ ਨੈਸ਼ਲ ਬੈਂਕ ਦੇ 14 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ ਇਹ ਗ੍ਰਿਫ਼ਤਾਰੀ ਕੀਤੀ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ …

Read More »

ਫੈਡਰਲ ਸਰਕਾਰ ਵੱਲੋਂ 2019 ਬੱਜਟ ਪੇਸ਼, ਵਿਖਾਇਆ 19.8 ਬਿਲੀਅਨ ਦਾ ਘਾਟਾ..

ਟੋਰਾਂਟੋ: ਫੈਡਰਲ ਸਰਕਾਰ ਵੱਲੋਂ ਬੀਤੇ ਦਿਨੀਂ 2019 ਬੱਜਟ ਪੇਸ਼ ਕੀਤਾ ਗਿਆ ਜਿਸ ਵਿਚ 19.8 ਬਿਲੀਅਨ ਦਾ ਘਾਟਾ ਵਿਖਾਇਆ ਗਿਆ ਹੈ। ਲਿਬਰਲ ਪਾਰਟੀ ਨੇ 2015 ਵਿੱਚ ਸੱਤਾ ਵਿੱਚ ਆਉਣ ਦਾ ਖੁਆਬ ਵੇਖਣ ਵੇਲੇ ਪਤਾ ਨਹੀਂ ਇਹੋ ਜਿਹੀ ਕਿਹੜੀ ਕਿਤਾਬ ਪੜ ਲਈ ਜਿਸ ਵਿੱਚ ‘ਬੱਜਟ ਨੂੰ ਸਾਵਾਂ ਕਰਨ, ਔਖੇ ਵੇਲੇ ਲਈ ਫੰਡ …

Read More »

ਟੋਰਾਂਟੋ ਸਿਟੀ ਕੌਂਸਲ ਨੇ ਬਜਟ ਕੀਤਾ ਪੇਸ਼, ਪ੍ਰਾਪਰਟੀ ਟੈਕਸ ਦੀ ਦਰ ‘ਚ ਹੋਇਆ ਵਾਧਾ..

Toronto city council budget

ਟੋਰਾਂਟੋ: ਟੋਰਾਂਟੋ ਸਿਟੀ ਕੌਂਸਲ ਨੇ 2019 ਲਈ ਬਜਟ ਨੂੰ ਪ੍ਰਵਾਨਗੀ ਦਿੰਦਿਆਂ ਪ੍ਰਾਪਰਟੀ ਟੈਕਸ ਦੀ ਦਰ 3.58 ਫੀਸਦੀ ਵਧਾ ਦਿੱਤੀ ਜਿਸ ਨਾਲ ਮਕਾਨ ਮਾਲਕਾਂ ‘ਤੇ ਔਸਤਨ 104 ਡਾਲਰ ਸਾਲਾਨਾ ਦਾ ਬੋਝ ਪਵੇਗਾ। ਮੇਅਰ ਜੌਹਨ ਟੋਰੀ ਨੇ ਪ੍ਰਾਪਰਟੀ ਟੈਸਕ ‘ਚ 2.55 ਫੀਸਦੀ ਵਾਧੇ ਦੀ ਤਜਵੀਜ਼ ਪੇਸ਼ ਕੀਤੀ ਸੀ ਅਤੇ ਇਸ ਉਪਰ ਹਾਉਸਿੰਗ …

Read More »

ਉਹ ਸ਼ਹਿਰ ਜਿੱਥੇ ਰੇਂਜ ਰੋਵਰ ਤੋਂ ਮਹਿੰਗੇ ਕਬੂਤਰਾਂ ਨੂੰ ਅਗਵਾ ਕਰਕੇ ਮੰਗੀ ਜਾਂਦੀ ਹੈ ਲੱਖਾਂ ਰੁਪਏ ਦੀ ਫਿਰੌਤੀ..

ਚੰਡੀਗੜ੍ਹ : ਕਹਿੰਦੇ ਨੇ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਕਥਨ ਬਿਲਕੁਲ ਸੱਚ ਜਾਪਦਾ ਹੈ ਕਿਉਂਕਿ ਇਨਸਾਨ ਆਪਣੇ ਸੌਂਕ ਪੂਰੇ ਕਰਨ ਲਈ ਵੱਡੀ ਤੋਂ ਵੱਡੀ ਕੀਮਤ ਵੀ ਅਦਾ ਕਰਨ ਨੂੰ ਤਿਆਰ ਹੋ ਜਾਂਦਾ ਹੈ। ਅਜਿਹੇ ਹੀ ਸੌਂਕਾਂ ਵਿੱਚੋਂ ਸੌਂਕ ਹੁੰਦਾ ਹੈ ਕੁਝ ਲੋਕਾਂ ਨੂੰ ਕਬੂਤਰਬਾਜ਼ੀ ਦਾ, ਤੇ ਅੱਜ ਇਹੀ …

Read More »

ਅਮਰੀਕਾ ਨੇ ਭਾਰਤ ਨੂੰ ਮੁੜ੍ਹ ਵਿਖਾਈਆਂ ਅੱਖਾਂ, ਟਰੰਪ ਨੇ ਕਿਹਾ, ਸਾਨੂੰ ਮੂਰਖ ਸਮਝਿਆ?..

India a high-tariff nation

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਭਾਰਤ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਵਿਚ ਟੈਕਸ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇਕ ਬਾਈਕ ਉਤੇ ਭਾਰਤ 100 ਫ਼ੀਸਦੀ ਟੈਕਸ ਵਸੂਲਦਾ ਹੈ, ਜਦਕਿ ਉੱਥੋਂ ਆਉਣ ਵਾਲੇ ਇਸੇ ਤਰ੍ਹਾਂ ਦੇ ਸਾਮਾਨ ‘ਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। …

Read More »

ਖੁਸ਼ਖਬਰੀ: ਇੱਕ ਅਪ੍ਰੈਲ ਤੋਂ ਦੇਸ਼ਭਰ ‘ਚ ਮਿਲੇਗੀ 24 ਘੰਟੇ ਬਿਜਲੀ..

ਦੇਸ਼ ‘ਚ ਇੱਕ ਅਪ੍ਰੈਲ ਤੋਂ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਖਪਤਕਾਰਾਂ ਨੂੰ ਹਰ ਵੇਲੇ ਬਿਜਲੀ ਉਪਲਬਧ ਕਰਵਾਉਣ ਲਈ ਬਿਜਲੀ ਮੰਤਰਾਲੇ ਨੇ ਪੂਰੀ ਤਿਆਰੀਆਂ ਕਰ ਲਈਾਆਂ ਹਨ। ਜੇਕਰ ਬਿਨਾਂ ਅਗਾਊਂ ਸੂਚਨਾ ਬਿਜਲੀ ਕੱਟੀ ਤਾਂ ਕੰਪਨੀ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਕੇਂਦਰੀ ਬਿਜਲੀ ਮੰਤਰਾਲਾ 24 ਘੰਟੇ ਬਿਜਲੀ ਦੇਣ ਲਈ ਸਾਰੇ ਸੂਬਿਆਂ ਨਾਲ …

Read More »