Rajneet Kaur

ਅਮਰੀਕਾ: ਅਜੀਬ ਫਰਮਾਨ ਜਾਰੀ, ਸਕੂਲਾਂ ਨੂੰ ਪੰਜਵੀਂ ਜਮਾਤ ਦੇ ਬੱਚਿਆਂ ਲਈ ਕਰਨਾ ਹੋਵੇਗਾ Condom ਦਾ ਪ੍ਰਬੰਧ

ਅਮਰੀਕਾ ਦੇ ਸ਼ਿਕਾਗੋ  ‘ਚ ਅਜੀਬ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸਦੀ ਚਰਚਾ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ।   ਦਸਦਈਏ ਕਿ ਸ਼ਿਕਾਗੋ ਪਬਲਿਕ ਸਕੂਲ ਸਿੱਖਿਆ ਬੋਰਡ ਨੇ ਇੱਕ ਨਵੀਂ ਨੀਤੀ ਬਣਾਈ ਹੈ। ਇਸ ਨੀਤੀ ਤਹਿਤ ਸਕੂਲਾਂ ਨੂੰ ਪੰਜਵੀਂ ਜਮਾਤ ਅਤੇ ਇਸ ਤੋਂ ਉਪਰ ਦੇ ਬੱਚਿਆਂ ਲਈ ਕੰਡੋਮ ਦਾ ਪ੍ਰਬੰਧ ਕਰਨ …

Read More »

ਬੰਗਾਲੀ ਅਦਾਕਾਰਾ ਪ੍ਰਤਿਯੁਸ਼ਾ ਪੌਲ ਨੇ ਦਰਜ਼ ਕਾਰਵਾਈ ਸ਼ਿਕਾਇਤ, ਅਣਪਛਾਤੇ ਲੋਕਾਂ ਨੇ ਸੋਸ਼ਲ ਮੀਡੀਆ ਦੀ ਅਸ਼ਲੀਲ ਵੈਬਸਾਈਟ ‘ਤੇ ਪਾਈਆਂ ਭੱਦੀ ਤਸਵੀਰਾਂ

ਬੰਗਾਲੀ ਟੀ.ਵੀ ਅਦਾਕਾਰਾ ਪ੍ਰਤਿਯੁਸ਼ਾ ਪੌਲ ਨੇ ਕੁਝ ਅਣਪਛਾਤੇ ਲੋਕਾਂ ‘ਤੇ ਸੋਸ਼ਲ ਮੀਡੀਆ’ ਤੇ ਉਸ ਨੂੰ ਬਲਾਤਕਾਰ ਦੀ ਧਮਕੀ ਦੇਣ ਅਤੇ ਅਸ਼ਲੀਲ ਵੈਬਸਾਈਟਾਂ ‘ਤੇ ਉਸ ਦੀਆਂ ਕੁਝ ਭੱਦੀ ਤਸਵੀਰਾਂ ਅਪਲੋਡ ਕਰਨ ਦਾ ਦੋਸ਼ ਲਾਇਆ ਹੈ। ਪ੍ਰਤਿਯੁਸ਼ਾ ਨੇ ਆਪਣੀ ਸ਼ਿਕਾਇਤ ਸ਼ਨਿਚਰਵਾਰ ਨੂੰ ਸਾਈਬਰ ਸੁਰੱਖਿਆ ਵਿਭਾਗ ‘ਚ ਦਰਜ ਕਰਵਾਈ। ਪੁਲਿਸ ਦਾ ਕਹਿਣਾ ਹੈ …

Read More »

ਜੀਭ ਤੇ ਚਮਚ ਲਗਾ ਕੇ ਲਗਾਓ ਕਈ ਬਿਮਾਰੀਆਂ ਦਾ ਪਤਾ

ਨਿਊਜ਼ ਡੈਸਕ: ਖਾਣ ਪੀਣ ਦੇ ਸ਼ੌਕੀਨ ਸਾਰੇ ਹੁੰਦੇ ਹਨ। ਜੀਭ ਸਾਨੂੰ ਖਾਣੇ ਦੇ ਸਵਾਦ ਦਾ ਅਹਿਸਾਸ ਕਰਵਾਉਂਦੀ ਹੈ । ਪਰ ਜਦੋਂ ਵੀ ਸਾਡੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਜਾਂ ਫਿਰ ਬੀਮਾਰੀ ਹੁੰਦੀ ਹੈ , ਤਾਂ ਇਸ ਨਾਲ ਸਾਡੀ ਜੀਭ ਦਾ ਸਵਾਦ ਬਦਲ ਜਾਂਦਾ ਹੈ । ਕਿਉਂਕਿ ਉਸ ਬਿਮਾਰੀ …

Read More »

ਆਬਾਦੀ ਦਿਵਸ ਦੇ ਮੌਕੇ ‘ਤੇ ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਬਾਦੀ ਨੀਤੀ 2021-30 ਕਰਨਗੇ ਜਾਰੀ

ਨਵੀਂ ਦਿੱਲੀ : ਅੱਜ ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਬਾਦੀ ਨੀਤੀ 2021-30 ਜਾਰੀ ਕਰਨਗੇ । ਅੱਜ  ਦੇ ਦਿਨ ਯੋਗੀ ਆਦਿੱਤਿਆਨਾਥ ਸੂਬੇ ‘ਚ ‘ਟੂ ਚਾਈਲਡ ਪਾਲਸੀ’ ਦਾ ਐਲਾਨ ਕਰ ਸਕਦੇ ਹਨ। ਉੱਤਰ ਪ੍ਰਦੇਸ਼ ’ਚ ਪ੍ਰਸਤਾਵਿਤ ਆਬਾਦੀ ਕੰਟਰੋਲ ਬਿੱਲ ਦੇ ਖਰੜੇ ਮੁਤਾਬਕ ਜਿਸ ਵਿਅਕਤੀ ਦੇ ਦੋ …

Read More »

ਨੌਰਥ ਯੌਰਕ ‘ਚ ਹੋਈ ਸ਼ੂਟਿੰਗ ਲਈ ਜ਼ਿੰਮੇਵਾਰ ਤਿੰਨ ਮਸ਼ਕੂਕਾਂ ਦੀ ਸਕਿਊਰਿਟੀ ਕੈਮਰਾ ਫੁਟੇਜ ਪੁਲਿਸ ਨੇ ਕੀਤੀ ਜਾਰੀ

ਇਸ ਮਹੀਨੇ ਦੇ ਸ਼ੁਰੂ ਵਿੱਚ ਨੌਰਥ ਯੌਰਕ ਵਿੱਚ ਹੋਈ ਸ਼ੂਟਿੰਗ ਲਈ ਜ਼ਿੰਮੇਵਾਰ ਤਿੰਨ ਮਸ਼ਕੂਕਾਂ ਦੀ ਸਕਿਊਰਿਟੀ ਕੈਮਰਾ ਫੁਟੇਜ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸ਼ੂਟਿੰਗ ਵਿੱਚ 32 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਚੌਵਾਅਨ ਜੋਨਜ਼ ਰਾਤੀਂ 1:00 ਵਜੇ ਵਰਨਡੋਮ ਪਲੇਸ ਤੇ ਗ੍ਰੈਨੋਬਲ ਡਰਾਈਵ ਨੇੜੇ ਇੱਕ ਰਿਹਾਇਸ਼ੀ ਅਪਾਰਟਮੈਂਟ ਦੀ …

Read More »

ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਵੱਡੇ ਬੰਬ ਹਮਲੇ ‘ਚ ਘੱਟੋ-ਘੱਟ 9 ਲੋਕਾਂ ਦੀ ਮੌਤ, 8 ਹੋਰ ਜ਼ਖਮੀ

ਮੋਗਾਦਿਸ਼ੁ : ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਇਕ ਵੱਡੇ ਬੰਬ ਹਮਲੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਸਿਰਫ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਨੂੰ ਮੋਗਾਦਿਸ਼ੂ ਦੇ ਉਸ ਹਸਪਤਾਲ ‘ਚ ਲਿਆਂਦਾ …

Read More »

ਪੰਜਾਬ ਦੇ ਲੋਕਾਂ ਦੀ ਆਵਾਜ ਉਠਾਉਣ ਕਾਰਨ ਪਾਰਟੀ ਤੋਂ ਕੱਢਿਆ ਬਾਹਰ,ਮੇਰੇ ਲਈ ਇਹ ਤਮਗੇ ਦੀ ਤਰ੍ਹਾਂ ਹੈ: ਜੋਸ਼ੀ

ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ  ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਕੱਢਣ ਦਾ ਐਲਾਨ ਕੀਤਾ ਹੈ।  ਜੋਸ਼ੀ ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2012 ਤੋਂ 2017 ਤੱਕ ਕੈਬਨਿਟ …

Read More »

ਦਿੱਲੀ ‘ਚ ਸ਼ੋਰ ਪ੍ਰਦੂਸ਼ਣ ਕਰਨ ‘ਤੇ ਲੱਗੇਗਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਨਵੀਂ ਦਿੱਲੀ: ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੇ ਸ਼ਹਿਰ ਵਿਚ ਸ਼ੋਰ  ਪ੍ਰਦੂਸ਼ਣ ਪੈਦਾ ਕਰਨ ਲਈ ਲਗਾਈ ਗਈ ਜੁਰਮਾਨਾ ਰਾਸ਼ੀ ਵਿਚ ਸੋਧ ਦਾ ਐਲਾਨ ਕੀਤਾ ਹੈ। ਹੁਣ ਲਾਉਡਸਪੀਕਰਾਂ ਅਤੇ ਜਨਤਕ ਸੂਚਨਾ ਪ੍ਰਣਾਲੀ ਦੇ ਜ਼ਰੀਏ ਰੌਲਾ ਪਾਉਣ ‘ਤੇ 10,000 ਰੁਪਏ ਤੱਕ ਦਾ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਨਵੇਂ ਨਿਯਮ ਅਨੁਸਾਰ ਨਿਰਧਾਰਤ ਸਮੇਂ ਤੋਂ …

Read More »

Lovepreet ਦੀ ਪਤਨੀ ਬੇਅੰਤ ਕੌਰ ਆਈ ਕੈਮਰੇ ਸਾਹਮਣੇ, ਕੀਤੇ ਖੁਲਾਸੇ, ਕੈਨੇਡਾ ਤੋਂ

ਪਿਛਲੇ ਦਿਨਾਂ ਵਿੱਚ ਲਵਪ੍ਰੀਤ ਸਿੰਘ ਲਾਡੀ ਨਾਂ ਦੇ ਇੱਕ ਲੜਕੇ ਨੇ ਖੁਦਕੁਸ਼ੀ ਕਰ ਲਈ ਸੀ।ਜਿਸਦਾ ਸਾਰਾ ਇਲਜ਼ਾਮ ਉਸਦੀ ਕੈਨੇਡਾ ਰਹਿੰਦੀ ਪਤਨੀ ‘ਤੇ ਲਗਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਮੁੱਦਾ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਹੈ। ਦੱਸ ਦਈਏ ਕਿ ਇਸ ਲੜਕੇ ਨੇ ਇਕ ਆਈਲੈੱਟਸ ਵਾਲੀ ਲੜਕੀ ਬੇਅੰਤ ਕੌਰ ਨਾਲ ਵਿਆਹ ਕੀਤਾ …

Read More »

 ਮਿਸੀਸਾਗਾ ‘ਚ ਵਾਪਰੀ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਪਹੁੰਚਣ ਮਗਰੋਂ ਮੌਤ

 ਮਿਸੀਸਾਗਾ:  ਮਿਸੀਸਾਗਾ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਪਹੁੰਚਣ ਮਗਰੋਂ ਮੌਤ ਹੋ ਗਈ। ਪੀਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ। ਸਵੇਰੇ 8:30 ਵਜੇ ਟੈਰੀ ਫੌਕਸ ਵੇਅ ਗੈਲਜ਼ਵੇਅ ਬੋਲੀਵਰਡ ਇਲਾਕੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਮੈਡੀਕਲ ਪਰੇਸ਼ਾਨੀ ਨਾਲ ਸਬੰਧਤ ਕਾਲ ਆਈ। ਜਦੋਂ ਪੁਲਿਸ ਅਧਿਕਾਰੀ …

Read More »