ਸੰਤ ਭਿੰਡਰਾਂਵਾਲਿਆਂ ਨੇ ਸਿੱਖ ਨੂੰ ਕਿਹਾ 5 ਸਿੰਘ ਸ਼ਹੀਦ ਹੋਣ ‘ਤੇ ਗੱਲ ਕਰਾਂਗੇ

ਆਪਰੇਸ਼ਨ ਬਲੂ ਸਟਾਰ ਦੇ ਪ੍ਰਤੱਖ ਦਰਸ਼ੀ ਅਵਤਾਰ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਰਹਿ ਕੇ ਆਪਣੀਆਂ ਹੱਡ ਬੀਤੀਆਂ ਦੱਸੀਆਂ। ਗਲੋਬਲ ਪੰਜਾਬ ਟੀ ਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਹਨਾਂ ਨੇ ਭਾਰਤੀ ਫੌਜ ਵਲੋਂ ਦਿੱਤੇ ਦਰਦ ਵੀ ਬਿਆਨ ਕੀਤੇ। ਉਹਨਾਂ ਉਸ ਵੇਲੇ ਦਾ ਹਾਲ ਵੀ ਦੱਸਿਆ ਜਦੋਂ ਕੰਪਲੈਕਸ ਵਿਚ ਪਹਿਲੀ ਗੋਲੀ ਦਾਗੀ ਜਾਂਦੀ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਸ ਤਰੀਕੇ ਨਾਲ ਆਪਣੇ ਸੁਭਾਅ ਮੁਤਾਬਿਕ ਸ਼ਾਂਤ ਰਹਿੰਦੇ ਨੇ।

Read Also ਉਹ ਸਮਾਂ ਜਦੋਂ ਸੰਤ ਭਿੰਡਰਾਂਵਾਲਿਆਂ ਦੀ ਲਾਸ਼ ਤੋਂ ਵੀ ਡਰ ਰਹੇ ਸਨ ਲੋਕ

https://www.youtube.com/watch?v=dOR2R41pkwk ਉਹਨਾਂ ਦੇ ਇਕ ਸਿੱਖ ਨੂੰ ਕਹੇ ਬਚਨ ਅਵਤਾਰ ਸਿੰਘ ਨੇ ਸਾਂਝੇ ਕੀਤੇ ਜਿਸ ਤੋਂ ਸੰਤਾਂ ਦੇ ਸੁਭਾਅ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅਵਤਾਰ ਸਿੰਘ ਨੇ ਭਾਰਤੀ ਫੌਜ ਵਲੋਂ ਸਿੱਖਾਂ ਤੇ ਢਾਏ ਕਹਿਰ ਨੂੰ ਵੀ ਬਿਆਨ ਕੀਤਾ ਜੋ ਉਹਨਾਂ ਨੇ ਆਪ ਹੰਢਾਇਆ ਸੀ।

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.