ਸੈਨ ਫਰਾਂਸਿਸਕੋ: 2020 ਵਿੱਚ ਕੈਲੀਫੋਰਨੀਆ ਵਿੱਚ ਇੱਕ ਅੱਠ ਸਾਲ ਦੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰਨ ਵਾਲੇ 31 ਸਾਲਾ ਪੰਜਾਬੀ ਨੂੰ ਕਾਰਨੇਗੀ ਹੀਰੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।ਦਸ ਦਈਏ ਕਿ ਇਹ ਐਵਾਰਡ ਨਾਗਰਿਕ ਬਹਾਦਰੀ ਲਈ ਉੱਤਰੀ ਅਮਰੀਕਾ ਦਾ ਸਰਵਉੱਚ ਸਨਮਾਨ ਹੈ। 5 ਅਗਸਤ, 2020 ਨੂੰ, ਫਰਿਜ਼ਨੋ ਦੇ …
Read More »ਵਿਸਾਖੀ ਮਨਾਉਣ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੀ ਹੋਈ ਮੌਤ
ਨਿਊਜ਼ ਡੈਸਕ: ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਪੰਜਾਬ ਤੋਂ ਪਾਕਿਸਤਾਨ ਗਏ ਜਥੇ ਵਿੱਚੋਂ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ ਹੈ। ਸਿੱਖ ਸ਼ਰਧਾਲੂ ਦੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਪਾਕਿਸਤਾਨ ਸਰਕਾਰ ਨੇ ਮ੍ਰਿਤਕ ਦੇਹ ਦਾ ਮੌਤ ਸਰਟੀਫਿਕੇਟ ਜਾਰੀ ਕਰ ਦਿੱਤਾ …
Read More »ਯੂਕੇ ਦੇ ਸਿੱਖ ਨੌਜਵਾਨ ਦੇ ਕ/ਤਲ ਮਾਮਲੇ ‘ਚ 2 ਨੌਜਵਾਨ ਦੋਸ਼ੀ ਕਰਾਰ
ਯੂਕੇ- ਪੱਛਮੀ ਲੰਡਨ ਵਿੱਚ ਦੋ ਕਿਸ਼ੋਰਾਂ ਵੱਲੋਂ ਗਲਤੀ ਨਾਲ ਇੱਕ 16 ਸਾਲਾ ਸਿੱਖ ਲੜਕੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਦੋਵਾਂ ਨੇ ਸਿੱਖ ਲੜਕੇ ਨੂੰ ਇੱਕ ਵਿਰੋਧੀ ਗਿਰੋਹ ਨਾਲ ਸਬੰਧਤ ਸਮਝਿਆ ਸੀ। ਹਿਲਿੰਗਡਨ ਦੇ ਰਹਿਣ ਵਾਲੇ 18 ਸਾਲ ਦੇ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਸੋਮਵਾਰ …
Read More »ਪਾਕਿਸਤਾਨ: ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਦਾ ਮਿਲਿਆ ਦਰਜਾ
ਨਿਊਜ਼ ਡੈਸਕ: 75 ਸਾਲਾਂ ਬਾਅਦ, ਆਖਰਕਾਰ ਪਾਕਿਸਤਾਨ ਵਿੱਚ ਸਿੱਖਾਂ ਨੂੰ ਪਹਿਲੀ ਵਾਰ ਵੱਖਰੀ ਪਛਾਣ ਮਿਲੇਗੀ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ ਨੇ ਉਰਦੂ ਵਿੱਚ ਪ੍ਰਕਾਸ਼ਿਤ ਜਨਗਣਨਾ ਫਾਰਮਾਂ ਵਿੱਚ ਇੱਕ ਕਾਲਮ “ਸਿੱਖ” ਸ਼ਾਮਿਲ ਕੀਤਾ ਹੈ। ਪਾਕਿਸਤਾਨ ‘ਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ …
Read More »ਭਾਰਤੀ ਮੂਲ ਦੇ ਸਿੱਖ ਵਲੰਟੀਅਰ ਨੂੰ ਮਿਲਿਆ ‘NSW ਆਸਟ੍ਰੇਲੀਅਨ ਆਫ ਦਿ ਈਅਰ ਐਵਾਰਡ’
ਮੈਲਬੌਰਨ: ਆਸਟਰੇਲੀਆ ਵਿੱਚ ਪੱਗ ਅਤੇ ਦਾੜ੍ਹੀ ਰੱਖਣ ਕਾਰਨ ਜਾਤੀਵਾਦੀ ਟਿੱਪਣੀਆਂ ਦਾ ਸਾਹਮਣਾ ਕਰਨ ਵਾਲੇ ਭਾਰਤੀ ਮੂਲ ਦੇ ਸਿੱਖ ਵਲੰਟੀਅਰ ਨੂੰ ਹੜ੍ਹ, ਜੰਗਲ ਦੀ ਅੱਗ, ਸੋਕੇ ਅਤੇ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਭਾਈਚਾਰੇ ਦੀ ਮਦਦ ਕਰਨ ਲਈ ‘ ਨਿਊ ਸਾਊਥ ਵੇਲਜ਼ ਆਸਟ੍ਰੇਲੀਅਨ ਆਫ਼ ਦਿ ਈਅਰ’ ਐਵਾਰਡ ਨਾਲ ਨਿਵਾਜਿਆ ਗਿਆ ਹੈ। ਭਾਰਤੀ ਮੂਲ ਦੇ …
Read More »ਅਮਰੀਕੀ ਫ਼ੌਜ ਵੱਲੋਂ 4 ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ, ਕੈਪਟਨ ਤੂਰ ਨੇ ਕੀਤਾ ਅਦਾਲਤ ਦਾ ਰੁਖ
ਨਿਊਯਾਰਕ: ਮਰੀਨ ਕੋਰਪਸ ‘ਚ ਪਹਿਲੇ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਕਰ ਚੁੱਕੇ ਕੈਪਟਨ ਸੁਖਬੀਰ ਸਿੰਘ ਤੂਰ ਸਣੇ 4 ਸਿੱਖਾਂ ਨੇ ਅਮਰੀਕਾ ਦੀ ਅਮਰੀਕੀ ਫ਼ੌਜ ਦੇ ਹੁਕਮਾਂ ਖਿਲਾਫ ਮਕੱਦਮਾ ਦਰਜ ਕੀਤਾ ਹੈ। ਅਸਲ ‘ਚ ਮਰੀਨ ਕੋਰਪਸ ਵੱਲੋਂ ਸੁਖਬੀਰ ਸਿੰਘ ਤੁਰ ਸਣੇ ਚਾਰ ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ …
Read More »ਚਰਖੜੀ ਅਤੇ ਸਿੰਘ – ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਦੀ ਇੱਕ ਅਨੋਖੀ ਸ਼ਹਾਦਤ
ਸਿੱਖ ਕੌਮ ਵਿੱਚ ਅਜਿਹੇ ਅਣਗਿਣਤ ਹੀ ਸਿਰਲੱਥ, ਸੂਰਬੀਰ ਤੇ ਬਹਾਦਰ ਸੂਰਮੇ ਹੋਏ ਹਨ ਜਿਨ੍ਹਾਂ ਨੇ ਆਪਣੀ ਜਾਨ ਮਾਲ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਧਰਮ ਖਾਤਰ ਜ਼ਿੰਦਗੀ ਕੁਰਬਾਨ ਕਰ ਦਿੱਤੀ। ਭਾਈ ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ ਉਨ੍ਹਾਂ ਵਿੱਚ ਇੱਕ ਸਨ। ਭਾਈ ਸੁਬੇਗ ਸਿੰਘ ਰਿਸ਼ਤੇ ਵਿੱਚ ਭਾਈ ਸ਼ਾਹਬਾਜ਼ ਸਿੰਘ …
Read More »ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ
ਸਮੁੱਚੀਆਂ ਵਾਲਮੀਕਿ ਤੇ ਮਜ਼੍ਹਬੀ ਸਿੱਖ ਸੰਗਤਾਂ ਗਠਜੋੜ ਦੇ ਉਮੀਦਵਾਰਾਂ ਨੁੰ ਵੋਟਾਂ ਪਾ ਕੇ ਕਾਮਯਾਬ ਕਰਨ : ਨਛੱਤਰ ਨਾਥ ਸ਼ੇਰਗਿੱਲ ਮੁੱਖ ਸੇਵਾਦਾਰ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਸੁਖਬੀਰ ਸਿੰਘ ਬਾਦਲ ਨੇ ਹਮਾਇਤ ਲਈ ਕੀਤਾ ਧੰਨਵਾਦ ਬਠਿੰਡਾ, ਸ੍ਰੀ ਮੁਕਤਸਰ ਸਾਹਿਬ – ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ …
Read More »ਕੇਵਲ ਇੱਕ ਦਿਨ ਵਿੱਚ ਹੀ 35000 ਦੇ ਕਰੀਬ ਸ਼ਹੀਦੀਆਂ : ਵੱਡਾ ਘੱਲੂਘਾਰਾ
ਕੇਵਲ ਇੱਕ ਦਿਨ ਵਿੱਚ ਹੀ 35000 ਦੇ ਕਰੀਬ ਸ਼ਹੀਦੀਆਂ : ਵੱਡਾ ਘੱਲੂਘਾਰਾ *ਡਾ. ਗੁਰਦੇਵ ਸਿੰਘ ਇਤਿਹਾਸ ਦੇ ਪੰਨੇ ਅਜਿਹੀਆਂ ਲਾਸਾਨੀ ਕੁਰਬਾਨੀਆਂ ਤੇ ਬਹਾਦਰੀਆਂ ਨਾਲ ਭਰੇ ਹੋਏ ਹਨ ਜਿਨ੍ਹਾਂ ਦੀ ਮਿਸਾਲ ਦੁਨੀਆਂ ਵਿੱਚ ਮਿਲਣੀ ਅਸੰਭਵ ਹੈ। ਅਜਿਹਾ ਮਾਣਮੱਤਾ ਇਤਹਾਸ ਸਿਰਜਣ ਲਈ ਸਿੱਖਾਂ ਨੂੰ ਵੱਡੇ ਪੱਧਰ ‘ਤੇ ਸ਼ਹੀਦੀਆਂ ਵੀ ਦੇਣੀਆਂ ਪਈਆਂ ਹਨ। …
Read More »ਕਾਂਗਰਸ ਦੀ ਪ੍ਰਚਾਰ ਵੀਡੀਓ ‘ਚ ‘ਪੰਜਾਬ ਦੀ ਚਡ਼੍ਹਦੀ ਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ’ ਸ਼ਬਦਾਂ ਤੇ ਐਸਜੀਪੀਸੀ ਦਾ ਇਤਰਾਜ਼
ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਚੋਣ ਕਮਿਸ਼ਨ ਅਫ਼ਸਰ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਜਾਰੀ ਕੀਤੀ ਗਈ ਇਕ ਵੀਡੀਓ ਵਿੱਚ ਸਿੱਖ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ …
Read More »