[alg_back_button]
ਚੰਡੀਗੜ : ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਸਟੇਟ ਐਵਾਰਡਾਂ ਵਾਸਤੇ ਅਧਿਆਪਕਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਅੱਜ ਸ਼ਾਮ ਇਸ ਸਬੰਧੀ ਫਾਈਲ ’ਤੇ ਸਹੀ ਪਾ ਦਿੱਤੀ ਹੈ। ਇਹ ਐਵਾਰਡ ਅਧਿਆਪਕ ਦਿਵਸ ਦੇ ਮੌਕੇ 5 ਸਤੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਇੱਕ ਸੂਬਾ ਪੱਧਰੀ ਸਮਾਰੋਹ ਦੌਰਾਨ ਦਿੱਤੇ ਜਾਣਗੇ।
ਬੁਲਾਰੇ ਅਨੁਸਾਰ ਸਟੇਟ ਆਵਾਰਡ ਚੁਣੇ ਗਏ ਅਧਿਆਪਕਾਂ ਵਿੱਚ ਅਸ਼ੂ ਵਿਸ਼ਾਲ ਜੀ.ਐਸ.ਐਸ.ਐਸ. ਸੰਘਾਨਾ (ਅੰਮਿ੍ਰਤਸਰ), ਬਲਰਾਜ ਸਿੰਘ ਜੀ.ਐਸ.ਐਸ.ਐਸ. ਲੋਪੇਕੇ (ਅੰਮਿ੍ਰਤਸਰ), ਭੁਪਿੰਦਰ ਸਿੰਘ ਜੀ.ਐਸ.ਐਸ.ਐਸ. ਭਕਨਾ ਕਲਾਂ (ਅੰਮਿ੍ਰਤਸਰ), ਜਸਵਿੰਦਰ ਸਿੰਘ ਜੀ.ਐਚ.ਐਸ. ਕਮਸਕੇ (ਅੰਮਿ੍ਰਤਸਰ), ਮਨਦੀਪ ਕੌਰ ਬੱਲ ਜੀ.ਐਸ.ਐਸ.ਐਸ. ਮਾਲ ਰੋਡ (ਅੰਮਿ੍ਰਤਸਰ), ਰਵਿੰਦਰ ਪਾਲ ਸਿੰਘ ਜੀ.ਐਸ.ਐਸ.ਐਸ.ਸੰਧੂ ਪੱਟੀ (ਬਰਨਾਲਾ), ਸੰਜੀਵ ਕੁਮਾਰ ਜੀ.ਐਸ.ਐਸ.ਐਸ. ਤਪਾ (ਬਰਨਾਲਾ), ਸਿਮਰਦੀਪ ਸਿੰਘ ਜੀ.ਐਚ.ਐਸ.ਭੈਣੀ ਜੱਸਾ (ਬਰਨਾਲਾ), ਸੁਰਿੰਦਰ ਸਿੰਘ ਜੀ.ਐਚ.ਐਸ.ਦਿੱਖ (ਬਠਿੰਡਾ), ਰਜਿੰਦਰ ਕੁਮਾਰ ਜੀ.ਪੀ.ਐਸ.ਵਡਾ ਭਾਈਕਾ (ਫਰਦੀਕੋਟ), ਜਸਪ੍ਰੀਤ ਸਿੰਘ ਜੀ.ਐਚ.ਐਸ.ਆਰੀਆਂ ਮਾਜਰਾ (ਫਤਿਹਗੜ. ਸਾਹਿਬ), ਰੂਬੀ ਖੁੱਲਰ ਜੀ.ਐਸ.ਐਸ.ਐਸ..ਲਟੌਰ (ਫਤਿਹਗੜ. ਸਾਹਿਬ), ਬਰਿਜ ਮੋਹਣ ਸਿੰਘ ਜੀ.ਐਸ.ਐਸ.ਐਸ. ਮਾਹਮੂ ਜੋਇਆ (ਫਾਜਿਲਕਾ) ਓਮ ਪ੍ਰਕਾਸ਼ ਜੀ.ਪੀ.ਐਸ. ਜੋਰਕੀ ਅੰਧੇਵਾਲੀ (ਫਾਜਿਲਕਾ), ਪਰਵੀਨ ਲਤਾ ਜੀ.ਐਸ.ਐਸ.ਐਸ. (ਫਾਜਿਲਕਾ), ਪਵਨ ਕੁਮਾਰ ਜੀ.ਐਸ.ਐਸ..ਐਸ. ਜਲਾਲਾਬਾਦ (ਫਾਜਿਲਕਾ) ਸੁਰਿੰਦਰ ਨਾਗਪਾਲ ਜੀ.ਪੀ.ਐਸ. ਧਨੀ ਸ਼ਿਵ ਸ਼ਾਕੀਆ (ਫਾਜਿਲਕਾ), ਗੁਰਜੀਤ ਸਿੰਘ ਜੀ.ਪੀ.ਐਸ. ਸੁੱਖੇ ਵਾਲਾ(ਫਿਰੋਜ਼ਪੁਰ), ਜਗਦੀਪ ਸਿੰਘ ਜੀ.ਐਸ.ਐਸ.ਐਸ. ਮਾਨਾ ਸਿੰਘ ਵਾਲਾ(ਫਿਰੋਜ਼ਪੁਰ), ਮਹਿੰਦਰ ਸਿੰਘ ਜੀ.ਪੀ.ਐਸ. ਮਹਾਲਮ (ਫਿਰੋਜ਼ਪੁਰ), ਉਮੇਸ਼ ਕੁਮਾਰ ਰੰਗਬੁੱਲਾ ਜੀ.ਐਸ.ਐਸ.ਐਸ. ਗਰਲਜ਼ ਜੀ ਐਚ ਐਚ ਐਸ (ਫਿਰੋਜ਼ਪੁਰ), ਰਾਜਵਿੰਦਰ ਪਾਲ ਕੌਰ ਜੀ.ਪੀ.ਐਸ. ਬੱਜੇ ਚੱਕੇ ਗੁਰਦਾਸ ਪੁਰ (ਗੁਰਦਾਸ ਪੁਰ), ਡਾ. ਕੁਲਦੀਪ ਸਿੰਘ ਜੀ.ਐਸ.ਐਸ.ਐਸ. ਅੰਬਾਲਾ ਜੱਟਾਂ (ਹੁਸ਼ਿਆਰਪੁਰ), ਰਮਨਦੀਪ ਸਿੰਘ ਜੀ.ਪੀ.ਐਸ. ਧਾਮੀਆਂ (ਹੁਸ਼ਿਆਰਪੁਰ), ਮਨਜਿੰਦਰ ਕੌਰ ਜੀ.ਪੀ.ਐਸ. ਨੂਰਪੁਰ (ਜਲੰਧਰ), ਜਸਵਿੰਦਰ ਪਾਲ ਜੀ.ਐਚ.ਭਾਦਸ (ਕਪੂਰਥਲਾ), ਅਸ਼ੋਕ ਕੁਮਾਰ ਜੀ.ਐਸ.ਐਸ.ਐਸ. ਕੋਟਰਾ ਕਲਾਂ (ਮਾਨਸਾ), ਗੁਰਨਾਇਬ ਸਿੰਘ ਜੀ.ਪੀ.ਐਸ. ਮਘਾਨੀਆਂ (ਮਾਨਸਾ), ਜਗਜੀਤ ਸਿੰਘ ਜੀ.ਪੀ.ਐਸ. ਮੂਸਾ (ਮਾਨਸਾ), ਜਸਮੀਤ ਸਿੰਘ ਜੀ.ਐਸ.ਐਸ.ਐਸ. ਚਹਿਲਾਂ ਵਾਲਾ (ਮਾਨਸਾ), ਮੱਖਣ ਸਿੰਘ ਜੀ.ਐਸ.ਐਸ.ਐਸ. ਬਛੌਣਾ (ਮਾਨਸਾ), ਪਰਵਿੰਦਰ ਸਿੰਘ ਜੀ.ਪੀ.ਐਸ. ਘਰੰਗਣਾ (ਮਾਨਸਾ), ਸਤਪਾਲ ਸਿੰਘ ਜੀ.ਪੀ.ਐਸ. ਜੀਤ ਸਰ ਬਛੌਣਾ (ਮਾਨਸਾ), ਵਨੀਤ ਕੁਮਾਰ ਸਿੰਗਲਾ ਜੀ.ਐਸ.ਐਸ.ਐਸ. ਬੁਢਲਾਡਾ (ਮਾਨਸਾ), ਚਰਨ ਸਿੰਘ ਜੀ.ਐਸ.ਐਸ.ਐਸ. ਖੋਸਾ ਰਣਧੀਰ (ਮੋਗਾ), ਅਸ਼ੋਕ ਕੁਮਾਰ ਜੀ.ਐਚ.ਐਸ. ਦੌਲਾ (ਮੁਕਤਸਰ), ਸੁਰਿੰਦਰ ਸਿੰਘ ਜੀ.ਪੀ.ਐਸ. ਗੋਬਿੰਦ ਨਗਰੀ (ਮੁਕਤਸਰ), ਅਮਰਜੋਤ ਸਿੰਘ ਜੀ.ਐਸ.ਐਸ.ਐਸ. ਮਲਟੀਪਰਪਜ਼ (ਪਟਿਆਲਾ), ਅਵਤਾਰ ਸਿੰਘ ਜੀ.ਪੀ.ਐਸ. ਕਾਦਰਾ ਬਾਦ (ਪਟਿਆਲਾ), ਡਾ. ਰਜਨੀਸ਼ ਗੁਪਤਾ ਜੀ.ਐਸ.ਐਸ.ਐਸ. ਬਹਾਦਰ ਗੜ (ਪਟਿਆਲਾ), ਪ੍ਰਗਟ ਸਿੰਘ ਜੀ.ਐਸ.ਐਸ.ਐਸ. ਫੀਲ ਖਾਨਾ (ਪਟਿਾਲਾ), ਪੂਨਮ ਗੁਪਤਾ ਜੀ.ਐਮ.ਐਸ. ਖੇੜੀ ਗੁੱਜਰਾਂ (ਪਟਿਆਲਾ), ਪ੍ਰਭਦੀਪ ਕੌਰ ਜੀ.ਪੀ.ਐਸ. ਭੰਗਲ (ਰੂਪਨਗਰ), ਵਿਕਾਸ ਵਰਮਾ ਜੀ.ਪੀ.ਐਸ. ਰੇਲਵੇ ਰੋਡ ਨੰਗਲ (ਰੂਪ ਨਗਰ), ਸ਼ਰਨਜੀਤ ਕੌਰ ਜੀ.ਪੀ.ਐਸ. ਨਿੰਬੂਆਂ (ਐਸ.ਏ.ਐਸ.), ਚਰਨ ਸਿੰਘ ਜੀ.ਐਸ.ਐਸ.ਐਸ. ਗਰਲਜ਼ ਧੂਰੀ (ਸੰਗਰੂਰ), ਪ੍ਰਵੀਨ ਕੁਮਾਰ ਜੀ.ਐਸ.ਐਸ.ਐਸ. ਘਨੌਰੀ ਕਲਾਂ (ਸੰਗਰੂਰ), ਸੁਰਿੰਦਰ ਸਿੰਘ ਜੀ.ਐਸ.ਐਸ.ਐਸ. ਸੁਨਾਮ ਲੜਕੇ (ਸੰਗਰੂਰ), ਨਵਦੀਪ ਸਿੰਘ ਜੀ. ਈ. ਐਸ. ਕੋਟਲੀ ਸਾਰੂ ਖਾਨ (ਤਰਨ ਤਾਰਨ), ਸੁਖਵਿੰਦਰ ਸਿੰਘ ਜੀ.ਈ.ਐਸ. ਪੰਡੋਰੀ ਤਖਤ ਮੱਲ (ਤਰਨ ਤਰਨ), ਅਰੁਨ ਜੈਨ ਜੀ.ਐਸ.ਐਸ.ਐਸ. ਫੀਲਖਾਨਾ (ਪਟਿਆਲਾ), ਨਿਰਲੇਪ ਕੌਰ ਜੀ.ਐਸ.ਐਸ.ਐਸ. ਘੋਗਾ (ਪਟਿਆਲਾ), ਆਂਚਲ ਜੀ.ਪੀ.ਐਸ. ਹੀਨਾ ਖੁਰਦ (ਪਟਿਆਲਾ), ਡਾ. ਇਦਰਜੀਤ ਸਿੰਘ ਜੀ.ਐਚ.ਐਸ. ਕਾਲਾ ( ਅੰਮਿ੍ਰਤਸਰ), ਜਸਵੀਰ ਸਿੰਘ ਜੀ.ਪੀ.ਐਸ. ਫੇਜ਼ 9 (ਐਸ.ਐਸ. ਨਗਰ) ਦੇ ਨਾਮ ਸ਼ਾਮਲ ਹਨ।
[alg_back_button]