ਅਮਰੀਕਾ ਦੇ ਸਕੱਤਰ ਜਨਰਲ ਨੇ ਦੂਜੇ ਕਾਰਜਕਾਲ ਲਈ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ

TeamGlobalPunjab
1 Min Read

 ਵਰਲਡ ਡੈਸਕ : ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਦੇ ਦੂਜੇ ਕਾਰਜਕਾਲ ਲਈ ਹਮਾਇਤ ਕੀਤੀ ਹੈ। ਇਸ ਸਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਵਿਸ਼ਵ ਦੇ ਮੌਜੂਦਾ ਦੌਰ ਵਿਚ ਗੁਟੇਰਸ ਦੇ ਕੰਮ ਦੀ ਪ੍ਰਸ਼ੰਸ਼ਾਂ ਕੀਤੀ ਹੈ।

ਦੱਸ ਦਈਏ ਕੁਰੈਸ਼ੀ ਨੇ ਬੀਤੇ ਵੀਰਵਾਰ ਨੂੰ ਗੁਟੇਰਸ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਐਂਟੋਨੀਓ ਗੁਟੇਰਸ ਦਾ ਕਾਰਜਕਾਲ ਇਸ ਸਾਲ 31 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ ਤੇ ਉਨ੍ਹਾਂ ਦੂਜੇ ਕਾਰਜਕਾਲ ਲਈ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ।

TAGGED: ,
Share this Article
Leave a comment