Breaking News

Tag Archives: USA

ਅਮਰੀਕਾ ਦੇ 6.9 ਟ੍ਰਿਲੀਅਨ ਡਾਲਰ ਦੇ ਬਜਟ ਵਿੱਚ ਅਮੀਰਾਂ ਤੋਂ ਹੋਰ ਟੈਕਸ ਵਸੂਲਣ ਦਾ ਪ੍ਰਸਤਾਵ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸਾਲ 2024 ਲਈ 6.9 ਟ੍ਰਿਲੀਅਨ ਡਾਲਰ ਦਾ ਸਾਲਾਨਾ ਬਜਟ ਪੇਸ਼ ਕੀਤਾ ਹੈ। ਅਮੀਰਾਂ ‘ਤੇ ਟੈਕਸ ਵਧਾਉਣ ਦੇ ਨਾਲ-ਨਾਲ ਬਜਟ ‘ਚ ਸਮਾਜਿਕ ਸਰੋਕਾਰਾਂ ‘ਤੇ ਵੱਡੇ ਪੱਧਰ ‘ਤੇ ਖਰਚ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ‘ਚ ਨਿਵੇਸ਼ ਦਾ ਪ੍ਰਸਤਾਵ ਕੀਤਾ ਗਿਆ ਹੈ। ਬਜਟ ਤਜਵੀਜ਼ਾਂ ਵਿਚ ਸਭ ਤੋਂ …

Read More »

ਅਮਰੀਕਾ ‘ਚ ਬਗੈਰ ਵੀਜ਼ੇ ਦੇ ਦਾਖਲ ਹੋਏ ਹਜ਼ਾਰਾ ਭਾਰਤੀ, ਜ਼ਿਆਦਾਤਰ ਸਨ ਪੰਜਾਬੀ

ਟੈਕਸਸ: ਅਮਰੀਕਾ ‘ਚ ਬਗੈਰ ਵੀਜ਼ਾ ਦੇ ਦਾਖ਼ਲ ਹੋ ਰਹੇ ਭਾਰਤੀਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਸਟਮਜ਼ ਅਤੇ ਬਾਰਡਰ ਪੈਟਰੋਲ ਦੇ ਅੰਕੜਿਆਂ ਮੁਤਾਬਕ ਬੀਤੇ ਸਾਲ 2022 ਦੌਰਾਨ 63,927 ਭਾਰਤੀ ਨਾਗਰਿਕ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦੀ ਧਰਤੀ ‘ਤੇ ਪੁੱਜੇ ਅਤੇ ਇਹ ਅੰਕੜਾ 2021 ‘ਚ ਆਏ ਭਾਰਤੀ ਨਾਗਰਿਕਾਂ ਤੋਂ ਦੁੱਗਣਾ …

Read More »

ਅਮਰੀਕਾ ‘ਚ ਹਜ਼ਾਰਾਂ ਭਾਰਤੀ ਹੋਏ ਬੇਰੁਜ਼ਗਾਰ, 2 ਮਹੀਨੇ ਅੰਦਰ ਨੌਕਰੀ ਨਾਂ ਮਿਲਣ ‘ਤੇ ਛੱਡਣਾ ਪਵੇਗਾ ਮੁਲਕ

ਵਾਸ਼ਿੰਗਟਨ: ਅਮਰੀਕਾ ‘ਚ ਹਜ਼ਾਰਾਂ ਭਾਰਤੀ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਜੇਕਰ ਉਨ੍ਹਾਂ ਨੂੰ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਨਾਂ ਮਿਲੀ ਤਾਂ ਉਹ ਮੁਲਕ ਛੱਡਣ ਲਈ ਮਜਬੂਰ ਹੋ ਜਾਣਗੇ। ਬੀਤੇ ਸਾਲ ਨਵੰਬਰ ਤੋਂ ਹੁਣ ਤੱਕ ਗੂਗਲ, ਮਾਈਕਰੋਸਾਫ਼ਟ ਅਤੇ ਐਮਾਜ਼ੋਨ ਸਣੇ ਕਈ ਕੰਪਨੀਆਂ 2 ਲੱਖ ਕਾਮਿਆਂ ਨੂੰ ਹਟਾ ਚੁੱਕੀਆਂ ਹਨ ਅਤੇ …

Read More »

3,000 ਅਮਰੀਕੀ ਨਾਗਰਿਕ ਯੂਕਰੇਨ ਲਈ ਚੁੱਕਣਗੇ ਹਥਿਆਰ

ਨਿਊਜ਼ ਡੈਸਕ: ਯੂਕਰੇਨ ਤੇ ਰੂਸ ਵਿਚਾਲੇ ਜਾਰੀ ਜੰਗ ਨੂੰ 11 ਦਿਨ ਹੋ ਗਏ ਹਨ। ਯੂਕਰੇਨੀ ਨਾਗਰਿਕ ਵੀ ਆਪਣੇ ਦੇਸ਼ ਲਈ ਹਥਿਆਰ ਚੁੱਕ ਕੇ ਜੰਗ ਵਿੱਚ ਸ਼ਾਮਲ ਹੋ ਰਹੇ ਹਨ। ਉੱਥੇ ਹੀ ਹੁਣ ਅਮਰੀਕਾ ਦੇ ਲੋਕ ਵੀ ਇਸ ਜੰਗ ਵਿੱਚ ਸ਼ਾਮਲ ਹੋਣ ਲਈ ਅੱਗੇ ਆ ਰਹੇ ਹਨ। ਦੱਸ ਦਈਏ ਕਿ ਅਮਰੀਕੀ …

Read More »

ਅਮਰੀਕਾ ਤੋਂ ਪੰਜਾਬ ਗਏ ਗ੍ਰੇਹਾਊਂਡ ਟਰਨੇਡੋ ਨੇ ਚੱਕਿਆ ਸ਼ੇਰ ਸਿੰਘ ਵਾਲਾ ਤੋਂ ਪਹਿਲਾ ਨੰਬਰ

ਫਰਿਜ਼ਨੋ (ਕੈਲੀਫੋਰਨੀਆਂ)( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) :  ਸ਼ੌਕੀਨ ਪੰਜਾਬੀਆਂ ਦੇ ਸ਼ੌਕ ਅਵੱਲੇ। ਸਾਲ ਕੁ ਪਹਿਲਾਂ ਫਰਿਜ਼ਨੋ ਨਿਵਾਸੀ ਰੰਮੀ ਧਾਲੀਵਾਲ ਅਤੇ ਗੁਰਮੀਤ ਧਾਲੀਵਾਲ ਨੇ ਇੱਕ ਸ਼ਾਨਦਾਰ ਤੇ ਫੁਰਤੀਲਾ ਗ੍ਰੇਹਾਊਂਡ ਨਸਲ ਦਾ ਟਰਨੇਡੋ ਕੁੱਤਾ, ਕੁੱਤਿਆਂ ਦੀਆਂ ਦੌੜਾਂ ਲਈ ਪੰਜਾਬ ਭੇਜਿਆ ਸੀ। ਜਿੱਥੇ ਇਹਨਾਂ ਦਾ ਪੰਜਾਬ ਵਸਦਾ ਤੀਸਰਾ ਸਾਥੀ ਸੀਰਾ ਧਾਲੀਵਾਲ …

Read More »

ਕੀ ਯੂਕਰੇਨ ਨੂੰ ਮੋਹਰਾ ਬਣਾ ਰਿਹਾ ਹੈ ਅਮਰੀਕਾ!

ਬਿੰਦੂ ਸਿੰਘ ਕੀ ਰੂਸ ਯੂਕਰੇਨ ਦੀ ਜੰਗਬੰਦੀ ਲਈ ਸਿਆਪੇ ਦੀ ਜੜ੍ਹ ਅਮਰੀਕਾ ਹੈ! ਜਦੋਂ  1991 ‘ਚ ਸੋਵੀਅਤ ਸੰਘ  ਟੁੱਟਿਆ ਸੀ  ਤੇ ਅਮਰੀਕਾ ਵੱਲੋਂ  ਇਹ ਕਿਹਾ ਗਿਆ ਸੀ ਕਿ  ਇਨ੍ਹਾਂ ਵਿੱਚੋਂ ਕੋਈ ਇੱਕ ਵੀ ਮੁਲਕ ਨਾਟੋ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਮਤਲਬ ਕਿ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ  ਆਜ਼ਾਦ ਮੁਲਕ ਬਣੇ  …

Read More »

ਰੂਸ ਨੇ ਯੂਕਰੇਨ ਦੇ ਨੇੜਿਓਂ ਫੌਜਾਂ ਵਾਪਸ ਖਿੱਚਣ ਦਾ ਕੀਤਾ ਐਲਾਨ, ਪੁਤਿਨ ਗੱਲਬਾਤ ਲਈ ਤਿਆਰ

ਨਿਊਜ਼ ਡੈਸਕ  – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ  ਉਨ੍ਹਾਂ ਦੇ ਮੁਲਕ  ਮਾਸਕੋ ਅਮਰੀਕਾ ਅਤੇ ਨਾਟੋ ਨਾਲ ਸੁਰੱਖਿਆ ਵਾਰਤਾ ਲਈ ਤਿਆਰ ਹੈ। ਖਬਰਾਂ ਮੁਤਾਬਕ ਰੂਸੀ ਫੌਜ ਨੇ ਯੂਕਰੇਨ ਦੇ ਨੇੜੇ ਅਜੇ ਲਈ ਫੌਜ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਹ ਵੀ ਸੰਕੇਤ ਮਿਲ ਰਹੇ …

Read More »

ਅਮਰੀਕਾ ਦੇ ਇਲੀਨੋਇਸ ‘ਚ ਪੰਜਾਬੀ ਬੋਲੀ ਨੂੰ ਸਮਰਪਿਤ ਕੀਤਾ ਗਿਆ ਫਰਵਰੀ ਦਾ ਮਹੀਨਾ

ਸਪਿੰਗਫ਼ੀਲਡ: ਅਮਰੀਕਾ ਦੇ ਇਲੀਨੋਇਸ ਸੂਬੇ ‘ਚ ਪੰਜਾਬੀਆਂ ਦਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੋ ਗਿਆ ਜਦੋਂ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ ਫ਼ਰਵਰੀ ਮਹੀਨੇ ਨੂੰ ਪੰਜਾਬੀ ਭਾਸ਼ਾ ਪ੍ਰਤੀ ਸਮਰਪਿਤ ਮਹੀਨਾ ਐਲਾਨਿਆ। ਇਹ ਐਲਾਨ 21 ਫ਼ਰਵਰੀ ਨੂੰ ਮਨਾਏ ਜਾਂਦੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ …

Read More »

ਬਾਇਡਨ ਨੇ 9/11 ਹਮਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੇ ਦਿੱਤੇ ਹੁਕਮ ,ਸਾਊਦੀ ਅਰਬ ਨੂੰ ਜ਼ਿੰਮੇਵਾਰ ਮੰਨਦੇ ਹਨ ਪੀੜਤ ਪਰਿਵਾਰ

 ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ 9/11 ਹਮਲੇ ਦੇ ਕੁਝ ਵਿਸ਼ੇਸ਼ ਦਸਤਾਵੇਜਾਂ ਨੂੰ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਰਕਾਰ ਦਾ ਇਹ ਫੈਸਲਾ ਪੀੜਤਾਂ ਦੇ ਪਰਿਵਾਰਾਂ ਲਈ ਮਦਦਗਾਰ ਹੋਵੇਗਾ ਜੋ ਸਾਊਦੀ ਅਰਬ ਸਰਕਾਰ ਵਿਰੁੱਧ ਆਪਣੇ ਦੋਸ਼ਾਂ ਦੇ ਸਬੰਧ ਵਿੱਚ ਲੰਮੇ ਸਮੇਂ ਤੋਂ ਰਿਕਾਰਡ …

Read More »

ਅਮਰੀਕਾ ਨੇ ਲਿਆ ਕਾਬੁਲ ਧਮਾਕੇ ਦਾ ਬਦਲਾ,ISIS-K ਦੇ ਟਿਕਾਣਿਆਂ ‘ਤੇ ਡ੍ਰੋਨ ਨਾਲ ਕੀਤੀ ਬੰਬਾਰੀ, ਮਾਸਟਰ ਮਾਈਂਡ ਨੂੰ ਮਾਰਨ ਦਾ ਦਾਅਵਾ

 ਅਮਰੀਕਾ ਨੇ ਕਾਬੁਲ ਏਅਰਪੋਰਟ ਹਮਲੇ ਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ ।ਪੈਂਟਾਗਨ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਨੇ ਇਸਲਾਮਕ ਸਟੇਟ-K (ISIS-K) ਨੂੰ ਨਿਸ਼ਾਨਾ ਬਣਾਉਂਦੇ ਹੋਏ ਅਫ਼ਗਾਨਿਸਤਾਨ ‘ਚ ਏਅਰ ਸਟ੍ਰਾਈਕ ਕੀਤੀ ਹੈ। ਡ੍ਰੋਨ ਨਾਲ ਕੀਤੀ ਬੰਬਾਰੀ ‘ਚ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਦੱਸ ਦੇਈਏ ਕਿ  ਹਵਾਈ ਅੱਡੇ …

Read More »