Breaking News

Tag Archives: world news

ਪੋਲੈਂਡ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਬੰਦ

ਨਿਊਜ ਡੈਸਕ- ਯੂਕਰੇਨ ਦੇ ਸਭ ਤੋਂ ਮਜ਼ਬੂਤ ​​ਸਹਿਯੋਗੀਆਂ ਵਿੱਚੋਂ ਇੱਕ, ਪੋਲੈਂਡ ਨੇ ਕਿਹਾ ਹੈ ਕਿ ਉਹ ਹੁਣ ਆਪਣੇ ਗੁਆਂਢੀ ਦੇਸ਼ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਦੇਵੇਗਾ ਕਿਉਂਕਿ ਅਨਾਜ ਨੂੰ ਲੈ ਕੇ ਕੂਟਨੀਤਕ ਵਿਵਾਦ ਵਧਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੈਟਿਊਜ਼ ਮੋਰਾਵੀਕੀ ਨੇ ਕਿਹਾ ਕਿ ਪੋਲੈਂਡ ਦਾ ਧਿਆਨ ਹੋਰ ਆਧੁਨਿਕ ਹਥਿਆਰਾਂ …

Read More »

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ PM ਮੋਦੀ ਨੂੰ ਲਿਖੀ ਚਿੱਠੀ , ਰੂਸ ਨਾਲ ਜੰਗ ਵਿਚਾਲੇ ਮਦਦ ਦੀ ਕੀਤੀ ਮੰਗ

ਨਵੀਂ ਦਿੱਲੀ : ਇੱਕ ਸਾਲ ਤੋਂ ਚੱਲ ਰਹੀ ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਦੋਵਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਜੰਗ ਦੇ ਚੱਲਦਿਆਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ ਪੀਐਮ ਮੋਦੀ ਨੂੰ ਯੂਕਰੇਨ ਲਈ …

Read More »

ਭਾਰਤੀ ਨੌਜਵਾਨ ’ਤੇ ਲੱਗੇ ਮਸਜਿਦ ਬਾਹਰ ਮੁਸਲਮਾਨਾਂ ‘ਤੇ ਹਮਲਾ ਕਰਨ ਦੇ ਦੋਸ਼

ਓਨਟਾਰੀਓ: ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ਵਿੱਚ 28 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਖਤਰਨਾਕ ਢੰਗ ਨਾਲ ਗੱਡੀ ਚਲਾਉਣ, ਗ਼ਲਤ ਧਾਰਮਿਕ ਟਿੱਪਣੀਆਂ ਕਰਨ ਅਤੇ ਸ਼ਰਧਾਲੂਆਂ ਨੂੰ ਧਮਕਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਮਾਰਕਮ ਸ਼ਹਿਰ ਦੀ ਮਸਜਿਦ ‘ਚ ਹੈਰਾਨੀਜਨਕ ਘਟਨਾ ਵਾਪਰੀ। ਦੱਸਿਆ ਜਾ ਰਿਹਾ …

Read More »

ਅਮਰੀਕਾ ਦਾ ‘Black Hawk’ ਹੋਇਆ ਹਾਦਸੇ ਦਾ ਸ਼ਿਕਾਰ , 9 ਲੋਕਾਂ ਦੀ ਮੌਤ,ਦੋ ਹੈਲੀਕਾਪਟਰ ਹੋਏ ਕ੍ਰੈਸ਼

ਅਮਰੀਕਾ : ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਹੈ। ਜਿਥੇ ਦੋ ਹੈਲੀਕਾਪਟਰ ਆਪਸ ਵਿੱਚ ਕਰੈਸ਼ ਹੋ ਗਏ। ਇਹ ਹੈਲੀਕਾਪਟਰ ਕੈਂਟਕੀ ਵਿੱਚ ਉਡਾਣ ਭਰ ਰਹੇ ਸਨ, ਜਿਸ ਦੌਰਾਨ ਟਕਰਾਅ ਜਾਣ ਕਾਰਨ ਇਨ੍ਹਾਂ ਵਿੱਚ ਅੱਗ ਲੱਗ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਜਾਨ ਚਲੀ ਗਈ ਹੈ। ਅਮਰੀਕੀ ਸਥਾਨਕ ਮੀਡੀਆ ਨੇ …

Read More »

ਰੂਸ ਨੇ ਯੂਕਰੇਨ ਦੇ ਨੇੜਿਓਂ ਫੌਜਾਂ ਵਾਪਸ ਖਿੱਚਣ ਦਾ ਕੀਤਾ ਐਲਾਨ, ਪੁਤਿਨ ਗੱਲਬਾਤ ਲਈ ਤਿਆਰ

ਨਿਊਜ਼ ਡੈਸਕ  – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ  ਉਨ੍ਹਾਂ ਦੇ ਮੁਲਕ  ਮਾਸਕੋ ਅਮਰੀਕਾ ਅਤੇ ਨਾਟੋ ਨਾਲ ਸੁਰੱਖਿਆ ਵਾਰਤਾ ਲਈ ਤਿਆਰ ਹੈ। ਖਬਰਾਂ ਮੁਤਾਬਕ ਰੂਸੀ ਫੌਜ ਨੇ ਯੂਕਰੇਨ ਦੇ ਨੇੜੇ ਅਜੇ ਲਈ ਫੌਜ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਹ ਵੀ ਸੰਕੇਤ ਮਿਲ ਰਹੇ …

Read More »

ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਕਮਲਾ ਹੈਰਿਸ ਦੇ ਪਤੀ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡਗਲਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚ ਦਿੱਤਾ ਗਿਆ। ਜਾਣਕਾਰੀ ਮੁਤਾਬਕ ਡਗਲਸ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਡਨਬਰ ਹਾਈ ਸਕੂਲ ‘ਚ ਬਲੈਕ ਹਿਸਟਰੀ ਮੰਥ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ …

Read More »

ਬੁਰਕੀਨਾ ਫਾਸੋ ਦੇ ਰਾਸ਼ਟਰਪਤੀ ਦੇ ਘਰ ਦੇ ਨੇੜੇ ਗੋਲੀ+ਬਾਰੀ, ਫੌਜ ਨੇ ਕੀਤੀ ਬਗ਼ਾਵਤ

ਓਆਗਾਡੌਗੂ, ਬੁਰਕੀਨਾ ਫਾਸੋ –  ਬੁਰਕੀਨਾ ਫਾਸੋ ਦੇ ਰਾਸ਼ਟਰਪਤੀ ਦੇ ਘਰ ਦੇ ਨੇੜੇ ਐਤਵਾਰ ਦੇਰ ਰਾਤ ਗੋਲੀਬਾਰੀ ਸੁਣੀ ਗਈ ਜਦੋਂ ਸੈਨਿਕਾਂ ਨੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਬਰਖਾਸਤ ਕਰਨ ਅਤੇ ਇਸਲਾਮੀ ਵਿਦਰੋਹੀਆਂ ਵਿਰੁੱਧ ਚੱਲ ਰਹੇ ਲੜਾਕੂ ਅਪਰੇਸ਼ਨਾਂ ਲਈ ਵਾਸਤੇ ਵਾਧੂ  ਸਰੋਤਾਂ ਦੀ ਮੰਗ ਕਰਨ ਲਈ ਕਈ ਬੈਰਕਾਂ ਵਿੱਚ ਬਗਾਵਤ ਕਰ ਦਿੱਤੀ। …

Read More »

ਕੈਨੇਡਾ ਦੇ ਇੱਕ ਹੋਰ ਸਾਬਕਾ ਸਕੂਲ ਨੇੜ੍ਹੇ ਮਿਲੀਆਂ 182 ਨਿਸ਼ਾਨ-ਰਹਿਤ ਕਬਰਾਂ

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ‘ਚ ਇੱਕ ਸਾਬਕਾ ਰੇਜ਼ੀਡੈਂਸ਼ੀਅਲ ਸਕੂਲ ਦੇ ਨੇੜ੍ਹੇ 182 ਨਿਸ਼ਾਨ-ਰਹਿਤ ਕਬਰਾਂ ਮਿਲੀਆਂ ਹਨ। ਫ਼ਸਟ ਨੇਸ਼ਨ ਨੇ ਨਿਸ਼ਾਨ-ਰਹਿਤ ਕਬਰਾਂ ਖੋਜੇ ਜਾਣ ਦੀ ਤਸਦੀਕ ਕੀਤੀ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਲੋਅਰ ਕੂਟਨੇ ਬੈਂਡ (Lower Kootenay Band) ਨੇ ਕਿਹਾ ਕਿ ਕਰੈਨਬਰੂਕ ਨੇੜ੍ਹੇ ਪੁਰਾਣੇ ਸੇਂਟ ਯੂਜੀਨਜ਼ ਮਿਸ਼ਨ ਸਕੂਲ …

Read More »

ਚੋਣ ਪ੍ਰਚਾਰ ‘ਚ ਪਰਤੇ ਟਰੰਪ ਨੇ ਕਿਹਾ, ‘ਮੈਂ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ ਹਾਂ ਤੇ ਸਭ ਨੂੰ ਚੁੰਮਣਾ ਚਾਹੁੰਦਾ ਹਾਂ’

ਵਾਸ਼ਿੰਗਟਨ: ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਦੋ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਫਿਰ ਤੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਫਲੋਰਿਡਾ ਦੇ ਸੈਨਫੋਰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਖੁਦ ਨੂੰ ਇੰਨਾ ਸ਼ਕਤੀਸ਼ਾਲੀ ਮਹਿਸੂਸ ਕਰ ਰਹੇ ਹਨ ਕਿ …

Read More »

ਸਪੇਨ ਦੇ ਪ੍ਰਧਾਨਮੰਤਰੀ ਦੀ ਪਤਨੀ ਕੋਰੋਨਾ ਵਾਇਰਸ ਨਾਲ ਸੰਕਰਮਿਤ

ਮੈਡ੍ਰਿਡ : ਕੈਨੇਡੀਅਨ ਪ੍ਰਧਾਨਮੰਤਰੀ ਦੀ ਪਤਨੀ ਤੋਂ ਬਾਅਦ ਹੁਣ ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਬੇਗੋਨਾ ਗੋਮਜ਼ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਬੇਗੋਨਾ ਗੋਮਜ਼ ਦੀ ਜਾਂਚ ਰਿਪੋਰਟ ‘ਚ ਕੋਰੋਨਾ ਦੇ ਲੱਛਣ ਪਾਏ ਗਏ ਹਨ। ਜਾਣਕਾਰੀ ਅਨੁਸਾਰ ਇਸ ਸਮੇਂ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਅਤੇ ਉਨ੍ਹਾਂ ਦੀ ਪਤਨੀ ਬੇਗੋਨਾ …

Read More »