Tag Archives: World Health Organization

WHO ਦੀ ਰਿਪੋਰਟ ‘ਚ ਖੁਲਾਸਾ, ਮੰਕੀਪਾਕਸ ਨਾਲ ਨਾਈਜੀਰੀਆ ‘ਚ ਪਹਿਲੀ ਮੌਤ, ਦੁਨੀਆ ‘ਚ ਹੁਣ ਤੱਕ ਮਿਲੇ 3413 ਮਾਮਲੇ

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਨਾਈਜੀਰੀਆ ਵਿੱਚ ਮੰਕੀਪਾਕਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੁਨੀਆ ਦੇ 50 ਦੇਸ਼ਾਂ ‘ਚ ਹੁਣ ਤੱਕ ਮੰਕੀਪਾਕਸ ਦੇ 3413 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 41 ਨਾਈਜੀਰੀਆ ਵਿੱਚ ਸੰਕਰਮਿਤ ਹਨ। ਭਾਰਤ ਲਈ ਇਹ ਰਾਹਤ …

Read More »

ਸਿਹਤ ਐਮਰਜੈਂਸੀ ਘੋਸ਼ਿਤ ਹੋਵੇਗਾ ਮੰਕੀਪਾਕਸ? WHO ਨੇ 23 ਜੂਨ ਨੂੰ ਬੁਲਾਈ ਐਮਰਜੈਂਸੀ ਮੀਟਿੰਗ

ਜਨੇਵਾ- ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਕਿਹਾ ਕਿ ਉਹ 23 ਜੂਨ ਨੂੰ ਇਹ ਫੈਸਲਾ ਕਰਨ ਲਈ ਇੱਕ ਐਮਰਜੈਂਸੀ ਮੀਟਿੰਗ ਕਰੇਗਾ ਕਿ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਹੇ ਮੰਕੀਪਾਕਸ ਨੂੰ ‘ਸਿਹਤ ਐਮਰਜੈਂਸੀ’ ਵਜੋਂ ਘੋਸ਼ਿਤ ਕੀਤਾ ਜਾਵੇ ਜਾਂ ਨਹੀਂ। ਡਬਲਯੂਐਚਓ ਨੇ ਕਿਹਾ ਹੈ ਕਿ ਉਹ ਜਲਦੀ ਹੀ ਪੁਸ਼ਟੀ ਕਰੇਗਾ ਕਿ …

Read More »

ਕੈਨੇਡਾ: ਨਵੇਂ LAMBDA ਵੈਰੀਅੰਟ ਦੀ ਦਸਤਕ,ਸਿਹਤ ਅਧਿਕਾਰੀਆਂ ਨੇ 11 ਕੇਸਾਂ ਦੀ ਕੀਤੀ ਪੁਸ਼ਟੀ

ਕੈਨੇਡਾ(ਸ਼ੈਰੀ ਗੌਰਵਾ ): ਕੋਵਿਡ 19 ਦਾ ਇੱਕ ਹੋਰ ਵੈਰੀਅੰਟ ਲੈਂਬਡਾ ਵੈਰੀਅੰਟ ਹੁਣ ਕੈਨੇਡਾ ‘ਚ ਦਸਤਕ ਦੇ ਚੁੱਕਿਆ ਹੈ। ਰਿਪੋਰਟ ਮੁਤਾਬਕ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਕੈਨੇਡਾ ਦੇ ਵਿਚ ਇਸਦੇ ਕੁਝ ਮਾਮਲੇ ਸਾਹਮਣੇ ਆਏ ਹਨ। ਯਾਨੀ ਕਿ ਹੁਣ ਇਕ ਹੋਰ ਵੈਰੀਅੰਟ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ। ਅਜੇ ਡੈਲਟਾ …

Read More »

ਮਾਹਰਾਂ ਦਾ ਦਾਅਵਾ, Covid -19 ਦਾ ਡੈਲਟਾ ਵੇਰਿਐਂਟ ਵੈਕਸੀਨ ਦੇ ਪ੍ਰਭਾਵ ਨੂੰ ਕਰ ਰਿਹੈ ਘੱਟ

ਨਿਊਜ਼ ਡੈਸਕ: ਭਾਰਤ ‘ਚ ਮਿਲੇ Covid – 19 ਦੇ ਡੈਲਟਾ ਵੇਰਿਐਂਟ ਨੂੰ ਲੈ ਕੇ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਇਹ ਵੇਰਿਐਂਟ ਅਲਫਾ ਵੇਰਿਐਂਟ ਤੋਂ ਜ਼ਿਆਦਾ ਜਲਦੀ ਫੈਲਦਾ ਹੈ। ਯੂਕੇ ਦੇ ਸਿਹਤ ਮਾਹਰਾਂ ਨੇ ਆਪਣੀ ਰਿਸਰਚ ਵਿੱਚ ਪਾਇਆ ਹੈ ਕਿ ਡੈਲਟਾ ਵੇਰਿਐਂਟ, ਅਲਫਾ ਵੇਰਿਐਂਟ ਤੋਂ 60 ਫੀਸਦੀ ਜ਼ਿਆਦਾ ਫੈਲਦਾ ਹੈ …

Read More »

ਟਰੰਪ ਨੇ ਯੂਰਪ ਤੋਂ ਅਮਰੀਕਾ ਆਉਣ ਵਾਲਿਆਂ ‘ਤੇ ਲਾਈ ਰੋਕ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾਵਾਇਰਸ ਦੇ ਮੱਦੇਨਜਰ ਯੂਰਪ ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ‘ਤੇ ਅਗਲੇ 30 ਦਿਨ ਤੱਕ ਲਈ ਰੋਕ ਲਗਾ ਦਿੱਤੀ ਹੈ ਪਰ ਬ੍ਰਿਟੇਨ ਨੂੰ ਇਸ ਤੋਂ ਛੋਟ ਦਿੱਤੀ ਹੈ। ਅਮਰੀਕਾ ਵਿੱਚ ਵਾਇਰਸ ਦੇ ਕਹਿਰ ਨੇ 37 ਲੋਕਾਂ ਦੀ ਜਾਨ ਲੈ ਲਈ ਹੈ ਅਤੇ 1,300 ਤੋਂ ਜ਼ਿਆਦਾ ਪੀੜਤ …

Read More »

ਅਮਰੀਕਾ ‘ਚ ਕੋਰੋਨਾਵਾਇਰਸ ਦੇ 8ਵੇਂ ਮਾਮਲੇ ਦੀ ਹੋਈ ਪੁਸ਼ਟੀ

ਵਾਸ਼ਿੰਗਟਨ: ਬੀਤੇ ਸ਼ਨੀਵਾਰ ਅਮਰੀਕਾ ਦੀ ਮੈਸੇਚਿਉਸੇਟਸ-ਬੋਸਟਨ ਦੀ ਇਕ ਯੂਨੀਵਰਸਿਟੀ ‘ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਅੱਠਵੇਂ ਕੇਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਅਮਰੀਕਾ ‘ਚ ਕੋਰੋਨਾਵਾਇਰਸ ਦੇ 7 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸੰਯੁਕਤ ਰਾਜ ਦੇ ਅਧਿਕਾਰੀਆਂ ਵੱਲੋਂ ਅਮਰੀਕਾ ‘ਚ ਪਬਲਿਕ ਸਿਹਤ ਐਮਰਜੈਂਸੀ ਐਲਾਨ ਦਿੱਤੀ ਗਈ ਹੈ। …

Read More »

ਦਫਤਰ ‘ਚ ਕੰਮ ਕਰਨ ਵਾਲਿਆਂ ਨੂੰ ਹੋ ਰਹੀ ਇਹ ਨਵੀਂ ਲਾਇਲਾਜ ਬਿਮਾਰੀ, WHO ਨੇ ਡਿਸੀਜ਼ ਲਿਸਟ ‘ਚ ਕੀਤੀ ਸ਼ਾਮਲ

Job burnout

ਅੱਜਕਲ ਭੱਜ ਦੌੜ ਵਾਲੀ ਵਿਅਸਤ ਜ਼ਿੰਦਗੀ ‘ਚ ਬੱਚੇ, ਜਵਾਨ ਅਤੇ ਬਜ਼ੁਰਗ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਨ੍ਹਾਂ ‘ਚ ਦਿਨੋਂ-ਦਿਨ ਮਾਨਸਿਕ ਰੋਗਾਂ ਦਾ ਵਾਧਾ ਹੁੰਦਾ ਜਾ ਰਿਹਾ ਹੈ। ਉਪਰੋਂ ਅਨਿਯਮਤ ਜੀਵਨਸ਼ੈਲੀ ਜਿਉਣ ਵਾਲੇ ਲੋਕਾਂ ਲਈ ਸਿਹਤ ਸੰਬੰਧਿਤ ਪਰੇਸ਼ਾਨੀਆਂ ਦੁਗਣੀਆਂ ਹੋ ਜਾਂਦੀਆਂ ਹਨ। ਹਾਲ ਹੀ ‘ਚ ਵਿਸ਼ਵ ਸਿਹਤ ਸੰਗਠਨ …

Read More »