Breaking News

Tag Archives: Women

ਮਨੀਸ਼ਾ ਗੁਲਾਟੀ ਨੂੰ HC ਤੋਂ ਮਿਲੀ ਰਾਹਤ, ਸਰਕਾਰ ਨੇ ਲਿਆ ਇਹ ਫੈਸਲਾ

ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਦੀ ਪਟੀਸ਼ਨ ‘ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਮਹਿਲਾ ਕਮਿਸ਼ਨ ਦੀ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੇ ਫੈਸਲੇ ਨੂੰ ਮਨੀਸ਼ਾ ਗੁਲਾਟੀ ਨੇ ਹਾਈਕੋਰਟ ‘ਚ ਚੁਣੌਤੀ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਮਨੀਸ਼ਾ ਗੁਲਾਟੀ ਨੂੰ ਵੱਡੀ …

Read More »

ਤਾਲਿਬਾਨ ਦਾ ਨਵਾਂ ਹੁਕਮ ਜਾਰੀ, ਅਫਗਾਨਿਸਤਾਨ ‘ਚ ਕੁੜੀਆਂ ਅਤੇ ਔਰਤਾਂ ਲਈ ਯੂਨੀਵਰਸਿਟੀਆਂ ਬੰਦ

ਅਫਗਾਨਿਸਤਾਨ: ਤਾਲਿਬਾਨ ਨੇ ਅਫਗਾਨਿਸਤਾਨ ‘ਚ ਔਰਤਾਂ ਖਿਲਾਫ ਸਖਤ ਹੁਕਮ ਜਾਰੀ ਕੀਤਾ ਹੈ। ਤਾਲਿਬਾਨ ਨੇ ਇੱਕ ਹੁਕਮ ਜਾਰੀ ਕਰਕੇ ਔਰਤਾਂ ਲਈ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਚੇਰੀ ਸਿੱਖਿਆ ਵਿਭਾਗ ਲਈ ਤਾਲਿਬਾਨ ਦੇ ਇੰਚਾਰਜ ਮੰਤਰੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਲੜਕੀਆਂ …

Read More »

Hijab Protest: ਈਰਾਨ ਨੂੰ ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ ‘ਚੋਂ ਕੱਢਿਆ ਬਾਹਰ

ਈਰਾਨ: ਈਰਾਨ ‘ਚ ਪਿਛਲੇ ਕਈ ਮਹੀਨਿਆਂ ਤੋਂ ਹਿਜਾਬ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਈਰਾਨ ਦੀ ਸਰਕਾਰ ਨੇ ਇਸ ਵਿਵਾਦ ਵਿੱਚ ਸ਼ਾਮਿਲ ਹੋਣ ਵਾਲੇ ਇੱਕ ਹੋਰ ਪ੍ਰਦਰਸ਼ਨਕਾਰੀ ਨੂੰ ਫਾਂਸੀ ਦੇ ਦਿੱਤੀ ਹੈ। 23 ਸਾਲਾ ਮਾਜਿਦ ਰੇਜ਼ਾ ਰੇਨਵਾਰਡ ਨੂੰ ਗ੍ਰਿਫਤਾਰੀ ਤੋਂ 23 ਦਿਨ ਬਾਅਦ ਹੀ ਫਾਂਸੀ  ਦਿੱਤੀ ਗਈ ਸੀ। ਈਰਾਨ …

Read More »

ਔਰਤ ਪਤੀ ਨੂੰ ਕਾਬੂ ਕਰਨ ਦੇ ਸਿਖਾਉਂਦੀ ਹੈ ਗੁਰ, ਬਦਲੇ ‘ਚ ਵਸੂਲਦੀ ਹੈ ਮੋਟੀ ਰਕਮ

ਨਿਊਜ਼ ਡੈਸਕ: ਅਜਕਲ ਛੋਟੀ-ਛੋਟੀ ਗੱਲਾਂ ਕਰਕੇ ਜੋੜੀਆਂ ਦੇ ਤਲਾਕ ਹੋਣ ਤੱਕ ਦੀ ਨੋਬਤ ਆ ਰਹੀ ਹੈ।  ਪਿਛਲੇ ਕੁਝ ਸਾਲਾਂ ਵਿੱਚ ਤਲਾਕ ਦੇ ਮਾਮਲੇ ਵਧੇ ਹਨ। ਹਰ ਕੋਈ ਨਹੀਂ ਜਾਣਦਾ ਕਿ ਰਿਸ਼ਤੇ ਕਿਵੇਂ ਬਣਾਏ ਰੱਖਣੇ ਹਨ। ਇਸ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਕਾਊਂਸਲਿੰਗ ਅਤੇ ਟਰੇਨਿੰਗ ਸੈਂਟਰ ਵੀ ਖੁੱਲ੍ਹਣੇ ਸ਼ੁਰੂ ਹੋ ਗਏ …

Read More »

ਮੈਟਰੋ ਸਟੇਸ਼ਨ ‘ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ

ਨਿਊਜ਼ ਡੈਸਕ: ਈਰਾਨ ‘ਚ ਇਕ ਵਾਰ ਫਿਰ ਤਣਾਅ ਵਧ ਗਿਆ ਹੈ ਅਤੇ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸੁਰੱਖਿਆ ਬਲਾਂ ਨੇ ਤਹਿਰਾਨ ਦੇ ਇਕ ਮੈਟਰੋ ਸਟੇਸ਼ਨ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ‘ਤੇ ਲਾਠੀਜਾਰਜ ਕੀਤਾ । ਗੋਲੀਬਾਰੀ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ …

Read More »

ਔਰਤਾਂ ਲਈ ਖੁਸ਼ਖਬਰੀ , ਹੱਜ ਨੂੰ ਲੈ ਕੇ ਸਾਊਦੀ ਅਰਬ ਦਾ ਵੱਡਾ ਫੈਸਲਾ

ਨਿਊਜ਼ ਡੈਸਕ: ਸਾਊਦੀ ਅਰਬ ਨੇ ਹੱਜ ਜਾਂ ਉਮਰਾਹ ਕਰਨ ਵਾਲੀਆਂ ਔਰਤਾਂ ਲਈ ‘ਮੇਹਰਮ’ ਦੀ ਸ਼ਰਤ ਖਤਮ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਹੁਣ ਔਰਤਾਂ ਨੂੰ ‘ਮੇਹਰਮ’ ਜਾਂ ਮਰਦ ਸਾਥੀ ਤੋਂ ਬਿਨਾਂ ਹੱਜ ਜਾਂ ਉਮਰਾ ਕਰਨ ਦੀ ਇਜਾਜ਼ਤ ਹੋਵੇਗੀ।ਸਾਊਦੀ ਰਾਜਧਾਨੀ ਰਿਆਦ ਨੇ  ਐਲਾਨ ਕਰਦੇ ਹੋਏ ਕਿਹਾ ਕਿ ਇਹ ਨਿਯਮ ਹਰ ਦੇਸ਼ …

Read More »

ਔਰਤ ਦੇ ਪੇਟ ‘ਚੋਂ ਨਿਕਲੀਆਂ 55 ਬੈਟਰੀਆਂ, ਡਾਕਟਰ ਵੀ ਹੋਏ ਹੈਰਾਨ

ਡਬਲਿਨ: ਆਇਰਲੈਂਡ ਦੀ ਰਾਜਧਾਨੀ ਡਬਲਿਨ ‘ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਹਸਪਤਾਲ ਪਹੁੰਚੀ ਇੱਕ 66 ਸਾਲਾ ਔਰਤ ‘ਚ ਸਰੀਰ ‘ਚੋਂ ਦਰਜਨਾਂ ਬੈਟਰੀਆਂ ਮਿਲੀਆਂ ਹਨ। ਡਬਲਿਨ ਦੇ ਸੈਂਟ ਵਿਨਸੈਟ (66 ਸਾਲਾ ਔਰਤ ਨੇ ਬੈਟਰੀਆਂ ਨਿਗਲ ਲਈ) ਅਜਿਹਾ ਕਾਰਾ ਕੀਤਾ ਕਿ ਲੋਕ ਇਸ ‘ਤੇ ਵਿਸ਼ਵਾਸ ਨਹੀਂ ਕਰ ਸਕਦੇ। ਔਰਤ ਨੇ …

Read More »

ਪੰਚਾਇਤੀ ਰਾਜ ਸੰਸਥਾਵਾਂ ਦੀਆਂ ਔਰਤਾਂ ਦਾ ਹੋਇਆ ਸਸ਼ਤੀਕਰਨ

ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਦੀਆਂ ਪੰਚਾਇਤਾਂ ਵਿੱਚ ਚੁਣੀਆਂ ਗਈਆਂ ਮਹਿਲਾ ਪ੍ਰਤੀਨਿਧੀਆਂ ਨੂੰ ਸਸ਼ਕਤ ਕਰਨ ਅਤੇ ਪੇਂਡੂ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਮਨੋਰਥ ਨਾਲ ਪੰਚਾਇਤੀ ਰਾਜ ਸੰਸਥਾਵਾਂ ਦੇ ਇਸਤਰੀ ਅਹੁਦੇਦਾਰਾਂ ਦੇ ਪਤੀਆਂ/ਪੁੱਤਰਾਂ ਜਾਂ ਹੋਰ ਪਰਿਵਾਰਕ ਮੈਂਬਰਾਂ ਵਲੋਂ …

Read More »

ਤਾਲਿਬਾਨ ਦਾ ਇੱਕ ਹੋਰ ਫ਼ਰਮਾਨ ਜਾਰੀ, ਔਰਤਾਂ ਇਕੱਲੀਆਂ ਨਹੀਂ ਕਰ ਸਕਣਗੀਆਂ ਯਾਤਰਾ

ਕਾਬੁਲ: ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਔਰਤਾਂ ਲਈ ਕਈ ਤੁਗਲਕੀ ਫ਼ਰਮਾਨ ਜਾਰੀ ਕੀਤੇ ਹਨ। ਹੁਣ ਤਾਲਿਬਾਨ ਨੇ ਔਰਤਾਂ ਦੀ ਹਵਾਈ ਸਫ਼ਰ ਕਰਨ ਦੀ ਆਜ਼ਾਦੀ ਵੀ ਖੋਹ ਲਈ ਹੈ। ਅਫਗਾਨਿਸਤਾਨ ‘ਚ ਏਅਰਲਾਈਨਜ਼ ਨੂੰ ਹੁਕਮ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਮਰਦ ਰਿਸ਼ਤੇਦਾਰ ਹੋਵੇ ਤਾਂ ਹੀ ਔਰਤਾਂ …

Read More »

ਔਰਤਾਂ ਦਾ ਮਾਨਸਿਕ ਤੇ ਸਰੀਰਕ ਸੰਤੁਲਨ ਵਿਗੜਨ ਦੇ ਕਾਰਨ!

ਬਿੰਦੂ ਸਿੰਘ ਇੱਕ ਸਰਵੇ ਮੁਤਾਬਕ ਔਰਤਾਂ ਵੱਲੋਂ ਘਰ ਤੇ ਕਿੱਤੇ ਵਿਚਕਾਰ ਕੰਮਕਾਜ ਦਾ ਤਾਲਮੇਲ ਬਿਠਾਉਣ ਤੇ ਖਰਾ ਉਤਰਨ ਦੇ ਹਲਾਤਾਂ ਚ ਉਨ੍ਹਾਂ ਨੂੰ ਕਈ ਮਾਨਸਿਕ ਤੇ ਸਰੀਰਕ ਪਰੇਸ਼ਾਨੀਆਂ ਤੇ ਤਕਲੀਫ਼ਾਂ ਚੋਂ ਲੰਘਣਾ ਪੈ ਰਿਹਾ ਹੈ। 32 ਤੋਂ 58 ਵਰ੍ਹੇ ਦੀ ਉਮਰ ਦੀਆਂ ਔਰਤਾਂ ਦਾ ਸੈਮਪਲ ਲੈ ਕੇ ਕੀਤੇ ਇਸ ਸਰਵੇ …

Read More »