ਵਾਸ਼ਿੰਗਟਨ: ਏਵੀਅਨ ਫਲੂ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਰਿਹਾ ਹੈ। ਪਸ਼ੂਆਂ ਦੇ ਡਾਕਟਰਾਂ ਅਤੇ ਰੋਗਾਂ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਾਲ ਭਰ ਦੀ ਸਮੱਸਿਆ ਬਣ ਸਕਦੀ ਹੈ। ਚਾਰ ਮਹਾਂਦੀਪਾਂ ਦੇ 20 ਤੋਂ ਵੱਧ ਮਾਹਿਰਾਂ ਅਤੇ ਕਿਸਾਨਾਂ ਦੇ ਹਵਾਲੇ ਨਾਲ ਕਿਹਾ ਕਿ ਪੋਲਟਰੀ ਫਾਰਮਾਂ ਵਿੱਚ ਫੈਲਣ ਵਾਲਾ ਪ੍ਰਕੋਪ …
Read More »ਇਨ੍ਹੀਂ ਦਿਨੀਂ ਰੂਸ ‘ਚ ਜੰਗ ਨਾਲੋਂ ਜ਼ਿਆਦਾ ਤਬਾਹੀ ਮਚਾ ਰਿਹਾ ਹੈ ਕੋਰੋਨਾ ਵਾਇਰਸ
ਨਿਊਜ਼ ਡੈਸਕ: 28 ਮਾਰਚ ਤੋਂ 3 ਅਪ੍ਰੈਲ ਦੇ ਹਫ਼ਤੇ ਦੇ ਵਿਚਕਾਰ, ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 90 ਲੱਖ ਸਨ ਅਤੇ ਇਸ ਹਫ਼ਤੇ ਵਿੱਚ ਕੁੱਲ 26 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ ਮਾਰਚ ਦੇ ਪਹਿਲੇ ਹਫ਼ਤੇ ਦੇ ਮੁਕਾਬਲੇ ਇਹ ਮਾਮਲੇ ਬਹੁਤ …
Read More »ਲਾਕਡਾਊਨ ਦਾ ਪ੍ਰਭਾਵ: ਚੀਨ ਵਿੱਚ ਕੰਪਨੀ ਨੇ 20 ਹਜ਼ਾਰ ਕਰਮਚਾਰੀਆਂ ਲਈ ਦਫ਼ਤਰ ਵਿੱਚ ਲਗਾਏ ਬਿਸਤਰੇ
ਬੀਜਿੰਗ- ਪੂਰੇ ਯੂਰਪ ਸਮੇਤ ਚੀਨ ‘ਚ ਕੋਰੋਨਾ ਵਾਇਰਸ ਮੁੜ ਵਾਪਸ ਆ ਗਿਆ ਹੈ। Omicron ਦਾ ਨਵਾਂ ਵੇਰੀਐਂਟ ਚੀਨ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ‘ਚ ਕਈ ਸ਼ਹਿਰਾਂ ‘ਚ ਲਾਕਡਾਊਨ ਲਗਾਇਆ ਗਿਆ ਹੈ। ਕੋਰੋਨਾ ਕੇਸ ਵਧਣ ਤੋਂ ਬਾਅਦ, ਵਿੱਤੀ ਕੇਂਦਰ ਸ਼ੰਘਾਈ ਵਿੱਚ ਵੀ ਅਰਧ-ਲਾਕਡਾਊਨ ਲਗਾ ਦਿੱਤਾ ਗਿਆ ਸੀ। ਅਜਿਹੇ ‘ਚ …
Read More »ਹਵਾਈ ਹਮਲੇ ਵਿੱਚ ਮਾਰੀਉਪੋਲ ਦੇ ਬੱਚਿਆਂ ਦਾ ਹਸਪਤਾਲ ਹੋ ਗਿਆ ਤਬਾਹ, ਜ਼ੇਲੇਨਸਕੀ ਨੇ ਕੀਤਾ ਟਵੀਟ
ਮਾਰੀਉਪੋਲ- ਬੁੱਧਵਾਰ ਨੂੰ, ਯੂਕਰੇਨ ਦੇ ਮਾਰੀਉਪੋਲ ਵਿੱਚ ਬੱਚਿਆਂ ਦੇ ਹਸਪਤਾਲ ‘ਤੇ ਰੂਸੀ ਹਵਾਈ ਹਮਲੇ ਵਿੱਚ 17 ਕਰਮਚਾਰੀ ਜ਼ਖਮੀ ਹੋ ਗਏ ਸਨ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਹਸਪਤਾਲ ਦੇ ਅਹਾਤੇ ‘ਤੇ ਹਮਲਾ ਕੀਤਾ ਹੈ। ਦੱਸ ਦੇਈਏ ਕਿ ਅੱਜ ਦੇ ਲਈ ਦੋਵਾਂ ਦੇਸ਼ਾਂ …
Read More »ਪੰਜਾਬ ਚ ਪਿਛਲੇ 24 ਘੰਟਿਆਂ ਚ ਕੋਰੋਨਾ ਨਾਲ ਹੋਈਆਂ 21 ਮੌਤਾਂ
ਚੰਡੀਗੜ੍ਹ – ਪੰਜਾਬ ਚ ਇੱਕ ਵਾਰ ਫੇਰ ਤੋਂ ਕੋਰੂਨਾ ਦੇ ਕੇਸ ਲਗਾਤਾਰ ਵਧਦੇ ਦਿਖਾਈ ਦੇ ਰਹੇ ਹਨ । ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 21 ਲੋਕਾਂ ਦੀ ਮੌਤ ਹੋਈ ਹੈ ਤੇ 7642 ਨਵੇਂ ਕਵਿੱਡ -19 ਦੇ ਕੇਸ ਦਰਜ ਕੀਤੇ ਗਏ ਹਨ l
Read More »WHO ਨੇ ਵਧਾਈ ਚਿੰਤਾ, ਕਿਹਾ- ਕੋਰੋਨਾ ਵੈਕਸੀਨ ਨਵੇਂ ਡੈਲਟਾ ਵੈਰੀਐਂਟ ਖਿਲਾਫ਼ ਘੱਟ ਪ੍ਰਭਾਵਸ਼ਾਲੀ
ਜਿਨੇਵਾ : ਵਿਸ਼ਵ ਸਿਹਤ ਸੰਗਠਨ (WHO) ਦੇ ਮਹਾਂਮਾਰੀ ਵਿਗਿਆਨੀ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵੈਕਸੀਨ ਨਵੇਂ ਡੈਲਟਾ ਵੈਰੀਐਂਟ ਖਿਲਾਫ਼ ਘੱਟ ਪ੍ਰਭਾਵਸ਼ਾਲੀ ਦਿਖਾਈ ਦੇ ਰਹੀ ਹੈ। ਦਸ ਦਈਏ ਡੈਲਟਾ ਵੈਰੀਅੰਟ ਦਾ ਪਹਿਲਾ ਕੇਸ ਭਾਰਤ ‘ਚ ਪਾਇਆ ਗਿਆ ਸੀ।ਮਾਹਿਰ ਨੇ ਕਿਹਾ ਕਿ ਭਵਿੱਖ ਵਿੱਚ ਨਵੀਆਂ ਕਿਸਮਾਂ ਦੇ ਮਿਊਟੇਸ਼ਨ ਵੀ ਦੇਖਣ ਨੂੰ ਮਿਲ …
Read More »ਵੁਹਾਨ ਲੈਬ ਦੀ ਇੱਕ ਵੀਡੀਓ ਹੋਈ ਵਾਇਰਲ, ਪਿੰਜਰੇ ‘ਚ ਕੈਦ ਕਰਕੇ ਰੱਖੇ ਜਾਂਦੇ ਸਨ ਜ਼ਿੰਦਾ ਚਮਗਿੱਦੜ
ਬੀਜਿੰਗ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨਾਲ ਲੱਖਾਂ ਲੋਕਾਂ ਦੀ ਜਾਨ ਗਈ, ਕਰੋੜਾ ਲੋਕ ਇਨਫੈਕਟਿਡ ਹੋਏ ਤੇ ਆਲਮੀ ਅਰਥਚਾਰੇ ਨੂੰ ਵੱਡਾ ਨੁਕਸਾਨ ਪੰਹੁਚਿਆ ਹੈ। ਵੈਸੇ ਤਾਂ ਹੁਣ ਕੋਵਿਡ 19 ਮਾਮਲੇ ਘਟਦੇ ਨਜ਼ਰ ਆ ਰਹੇ ਹਨ। ਪਰ ਸਾਰੇ ਜਾਣਨਾ ਚਾਹੁੰਦੇ ਹਨ ਕਿ ਇਹ ਵਾਇਰਸ ਦੀ …
Read More »ਚੀਨ ‘ਚ ਮਨੁੱਖਾਂ ‘ਚ ਬਰਡ ਫਲੂ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ,ਜਾਣੋ ਕੀ ਕਿਹਾ WHO ਨੇ
ਕੋਵਿਡ 19 ਤੋਂ ਬਾਅਦ ਚੀਨ ਵਲੋਂ ਇਕ ਵਾਰ ਫਿਰ ਵੱਜੀ ਖ਼ਤਰੇ ਦੀ ਘੰਟੀ।ਇਸ ਵਾਰ ਇਕ ਹੋਰ ਬਿਮਾਰੀ ਮਨੁੱਖਾਂ ਨੂੰ ਘੇਰਦੀ ਨਜ਼ਰ ਆ ਰਹੀ ਹੈ।ਚੀਨ ‘ਚ ਇਕ ਵਿਅਕਤੀ ਅੰਦਰ ਬਰਡ ਫਲੂ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਬੀਜਿੰਗ ਦੇ ਰਾਸ਼ਟਰੀ ਸਿਹਤ ਕਮਿਸ਼ਨ (NHC) ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੇ …
Read More »WHO ਨੇ ਚੀਨ ਦੀ ਸਿਨੋਫਾਰਮਾ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ
ਜੇਨੇਵਾ: WHO ਨੇ ਚੀਨ ਦੀ ਸਿਨੋਫਾਰਮਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੰਭਾਵਿਤ ਤੌਰ ‘ਤੇ ਸੰਯੁਕਤ ਰਾਸ਼ਟਰ ਸਮਰਪਿਤ ਪ੍ਰੋਗਰਾਮ ਰਾਹੀਂ ਲੱਖਾਂ ਖੁਰਾਕਾਂ ਨੂੰ ਜ਼ਰੂਰਤਮੰਦ ਦੇਸ਼ਾਂ ਤੱਕ ਪਹੁੰਚਾਉਣ ਦਾ ਰਾਹ ਪੱਧਰਾ ਹੋ ਗਿਆ ਹੈ। WHO ਦੇ ਤਕਨੀਕੀ ਸਲਾਹਕਾਰ ਨੇ ਪਹਿਲੀ ਵਾਰ ਚੀਨ ਦੀ ਕਿਸੇ …
Read More »ਕਿਵੇਂ ਫੈਲਿਆ ਕੋਰੋਨਾ ਵਾਇਰਸ, ਕਿਸੇ ਵੀ ਫ਼ੈਸਲੇ ‘ਤੇ ਨਹੀਂ ਪਹੁੰਚੀ WHO ਦੀ ਟੀਮ
ਵਰਲਡ ਡੈਸਕ :- ਲੰਬੀ ਉਡੀਕ ਤੋਂ ਬਾਅਦ ਡਬਲਯੂਐੱਚਓ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਫੈਲਣ ਦਾ ਪਤਾ ਨਹੀਂ ਲੱਗ ਸਕਿਆ। ਡਬਲਯੂਐੱਚਓ ਦੀ ਜਾਂਚ ਰਿਪੋਰਟ ‘ਚ ਵਿਗਿਆਨੀਆਂ ਨੇ ਦੱਸਿਆ ਹੈ ਕਿ ਵਾਇਰਸ ਦੇ ਲੈਬ ‘ਚ ਬਣਨ ਦੇ ਸਬੂਤ ਨਹੀਂ ਮਿਲੇ। ਕੋਰੋਨਾ ਵਾਇਰਸ ਚਮਗਿੱਦੜ ਤੋਂ ਜਾਨਵਰਾਂ ‘ਚ ਤੇ ਫਿਰ ਉਨ੍ਹਾਂ …
Read More »