ਨਿਊਜ਼ ਡੈਸਕ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਊਦੀ, ਨੀਦਰਲੈਂਡ, ਦੱਖਣੀ ਕੋਰੀਆ, ਜਾਪਾਨ ਦੇ ਵਿੱਤ ਮੰਤਰੀਆਂ ਅਤੇ ਮਹੱਤਵਪੂਰਨ ਆਰਥਿਕ ਮੁੱਦਿਆਂ ‘ਤੇ ਵਾਸ਼ਿੰਗਟਨ ਡੀਸੀ ਵਿੱਚ ਚੋਟੀ ਦੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀਆਂ ਨਾਲ ਦੁਵੱਲੀ ਮੀਟਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਨੂੰ ਦਰਪੇਸ਼ ਕੁਝ ਪ੍ਰਮੁੱਖ ਆਰਥਿਕ ਚੁਣੌਤੀਆਂ, ਮੁੱਖ ਤੌਰ ‘ਤੇ ਊਰਜਾ …
Read More »ਅਮਰੀਕਾ: ਨਾ ਪੀਣ ਵਾਲਾ ਪਾਣੀ ਨਾ ਹੀ ਵਰਤੋਂ ਵਾਲਾ ਲੋਕ ਹੋਏ ਪ੍ਰੇਸ਼ਾਨ, ਐਮਰਜੈਂਸੀ ਦੀ ਸਥਿਤੀ ਘੋਸ਼ਿਤ
ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਮਿਸੀਸਿਪੀ ‘ਚ ਹੜ ਕਾਰਨ ਬੁਰਾ ਹਾਲ ਹੈ। ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਜੈਕਸਨ ਸ਼ਹਿਰ ਦੇ ਲਗਭਗ 180,000 ਲੋਕ ਹੁਣ ਪੀਣ ਯੋਗ ਅਤੇ ਵਰਤੋਂ ਯੋਗ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਦਾ ਮੁੱਖ ਵਾਟਰ ਟਰੀਟਮੈਂਟ ਪਲਾਂਟ ਹੜ੍ਹਾਂ ਦੇ ਵਧਦੇ ਪਾਣੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ …
Read More »ਟਵਿੱਟਰ ਨੂੰ ਖਰੀਦਣ ਲਈ ਐਲੋਨ ਮਸਕ ਨੇ ਲਗਾਈ 41 ਅਰਬ ਡਾਲਰ ਦੀ ਬੋਲੀ, ਆਪਣੀ ਪੇਸ਼ਕਸ਼ ਨੂੰ ਦੱਸਿਆ ਪੂਰਾ ਅਤੇ ਅੰਤਮ
ਨਿਊਯਾਰਕ- ਟੇਸਲਾ ਦੇ ਸੀਈਓ ਅਤੇ ਅਮੀਰ ਐਲੋਨ ਮਸਕ ਮਸ਼ਹੂਰ ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ। ਐਲੋਨ ਮਸਕ ਨੇ ਟਵਿੱਟਰ ਬੋਰਡ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਕੁਝ ਦਿਨ ਬਾਅਦ, ਲਗਭਗ 41 ਅਰਬ ਡਾਲਰ ਵਿੱਚ ਟਵਿੱਟਰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਸਕ ਨੇ 54.20 ਡਾਲਰ …
Read More »ਅਮਰੀਕਾ ਨੇ 328 ਸੰਸਦ ਮੈਂਬਰਾਂ ‘ਤੇ ਲਗਾਈ ਸੀ ਪਾਬੰਦੀ, ਰੂਸ ਨੇ ਲਿਆ ਬਦਲਾ
ਵਾਸ਼ਿੰਗਟਨ- ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਲਗਾਤਾਰ ਜਵਾਬੀ ਹਮਲਾ ਕਰ ਰਿਹਾ ਹੈ। ਰੂਸ ਨੇ ਤਾਜ਼ਾ ਕਦਮ ਚੁੱਕਦੇ ਹੋਏ 398 ਅਮਰੀਕੀ ਸੰਸਦ ਮੈਂਬਰਾਂ ਨੂੰ ਯਾਤਰਾ ਪਾਬੰਦੀ ਸੂਚੀ ‘ਚ ਪਾ ਦਿੱਤਾ ਹੈ। ਇਸ ਸੂਚੀ ਵਿੱਚ ਪਾਉਣ ਦਾ ਮਤਲਬ ਹੈ ਕਿ ਇਹ ਸੰਸਦ ਮੈਂਬਰ ਹੁਣ …
Read More »ਅਮਰੀਕੀ ਪ੍ਰੋਫੈਸਰ ਨੇ ਭਾਰਤ ਨੂੰ ਦੱਸਿਆ ਗੰਦਾ ਦੇਸ਼, ਬ੍ਰਾਹਮਣ ਔਰਤਾਂ ਨੂੰ ਬਣਾਇਆ ਨਿਸ਼ਾਨਾ
ਨਵੀਂ ਦਿੱਲੀ- ਇੱਕ ਅਮਰੀਕੀ ਮਹਿਲਾ ਪ੍ਰੋਫੈਸਰ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਪਰਵਾਸੀ ਭਾਰਤੀਆਂ ਬਾਰੇ ਭੜਕਾਊ ਟਿੱਪਣੀਆਂ ਕੀਤੀਆਂ ਹਨ। ਪ੍ਰੋਫੈਸਰ ਦੀ ਪਛਾਣ ਐਮੀ ਵੈਕਸ ਵਜੋਂ ਹੋਈ ਹੈ, ਜੋ ਪੈਨਸਿਲਵੇਨੀਆ ਯੂਨੀਵਰਸਿਟੀ ਵਿੱਚ ਕਾਨੂੰਨ ਪੜ੍ਹਾਉਂਦੀ ਹੈ। ਉਨ੍ਹਾਂ ਨੇ ਇਹ ਬਿਆਨ ‘ਟਕਰ ਕਾਰਲਸਨ ਟੂਡੇ’ …
Read More »ਨਿਊਯਾਰਕ ਗੋਲੀਬਾਰੀ ‘ਤੇ ਜੋਅ ਬਾਇਡਨ ਨੇ ਕਿਹਾ, ‘ਦੋਸ਼ੀਆਂ ਨੂੰ ਨਹੀਂ ਬਖਸ਼ਾਂਗੇ’
ਨਿਊਯਾਰਕ- ਰਾਸ਼ਟਰਪਤੀ ਜੋਅ ਬਾਇਡਨ ਨੇ ਨਿਊਯਾਰਕ ਸਿਟੀ ਸਬਵੇਅ ਵਿੱਚ ਸਮੂਹਿਕ ਗੋਲੀਬਾਰੀ ਨੂੰ ਕਾਇਰਤਾਪੂਰਨ ਘਟਨਾ ਕਿਹਾ ਹੈ। ਜੋਅ ਬਾਇਡਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਜਾਵੇਗੀ। …
Read More »ਡੋਨਾਲਡ ਟਰੰਪ ਨੇ ਖੁਦ ਨੂੰ ਦੱਸਿਆ ਦੁਨੀਆ ਦਾ ਸਭ ਤੋਂ ਇਮਾਨਦਾਰ ਆਦਮੀ, ਦੇਖੋ ਵੀਡੀਓ
ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਉਨ੍ਹਾਂ ਨੇ ਹੁਣੇ ਹਾਲ ਹੀ ਵਿੱਚ ਇੱਕ ਬਿਆਨ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਰੱਬ ਦੁਆਰਾ ਬਣਾਏ ਗਏ ਸਭ ਤੋਂ ਇਮਾਨਦਾਰ ਵਿਅਕਤੀ ਹਨ। ਦਰਅਸਲ, ਡੋਨਾਲਡ ਟਰੰਪ …
Read More »ਰੂਸ ਤੋਂ ਤੇਲ ਖਰੀਦਣ ‘ਤੇ ਭਾਰਤ ਦਾ ਜਵਾਬ- ਅਮਰੀਕਾ ਨੂੰ ਪਹਿਲਾਂ ਯੂਰਪੀ ਦੇਸ਼ਾਂ ਵੱਲ ਦੇਖਣਾ ਚਾਹੀਦਾ ਹੈ
ਵਾਸ਼ਿੰਗਟਨ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ 11 ਅਤੇ 12 ਅਪ੍ਰੈਲ ਨੂੰ 2+2 ਮੰਤਰੀ ਪੱਧਰ ਦੀ ਗੱਲਬਾਤ ਲਈ ਵਾਸ਼ਿੰਗਟਨ ਵਿੱਚ ਹਨ। ਰੂਸ-ਯੂਕਰੇਨ ਯੁੱਧ ਦੇ ਦੌਰਾਨ, ਪੱਛਮੀ ਦੇਸ਼ ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ਨੂੰ ਘੇਰ ਰਹੇ ਸਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਨ੍ਹਾਂ ਦੇਸ਼ਾਂ ਨੂੰ ਕਰਾਰਾ ਜਵਾਬ …
Read More »ਪੈਂਟਾਗਨ ‘ਚ ਰਾਜਨਾਥ ਸਿੰਘ ਦਾ ਗਰਮਜੋਸ਼ੀ ਨਾਲ ਹੋਇਆ ਸਵਾਗਤ, ਅਮਰੀਕੀ ਸੈਨਿਕਾਂ ਨੇ ਵਜਾਈ ‘ਜਨ ਗਣ ਮਨ’ ਦੀ ਧੁਨ
ਵਾਸ਼ਿੰਗਟਨ- ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੋਮਵਾਰ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ‘ਚ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਦੋਂ ਉਹ ਆਪਣੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਨਾਲ ਦੁਵੱਲੀ ਗੱਲਬਾਤ ਲਈ ਉੱਥੇ ਪਹੁੰਚੇ। ਰਾਜਨਾਥ ਸਿੰਘ ਸੋਮਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਭਾਰਤ-ਅਮਰੀਕਾ 2+2 ਮੰਤਰੀ ਪੱਧਰੀ ਵਾਰਤਾ ਵਿੱਚ ਹਿੱਸਾ ਲੈਣ ਲਈ …
Read More »ਟਵਿੱਟਰ ਦਾ ਆਲੀਸ਼ਾਨ ਹੈੱਡਕੁਆਰਟਰ ਬਣੇਗਾ ਬੇਘਰਾਂ ਲਈ ਪਨਾਹਗਾਹ! ਬੇਜੋਸ ਨੇ ਵੀ ਕੀਤਾ ਐਲੋਨ ਮਸਕ ਦੇ ਵਿਚਾਰ ਦਾ ਸਮਰਥਨ
ਸੈਨ ਫਰਾਂਸਿਸਕੋ- ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਸਥਿਤ ਟਵਿਟਰ ਦਾ ਹੈੱਡਕੁਆਰਟਰ (HQ) ਬੇਘਰਿਆਂ ਲਈ ਪਨਾਹਗਾਹ ਬਣ ਸਕਦਾ ਹੈ। ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰ ਧਾਰਕ ਐਲੋਨ ਮਸਕ ਨੇ ਇੱਕ ਪੋਲ ਰਾਹੀਂ ਇਹ ਵਿਚਾਰ ਪੇਸ਼ ਕੀਤਾ ਹੈ, ਜਿਸ ਨੂੰ ਐਮਾਜ਼ਾਨ ਦੇ ਮਾਲਕ ਜੈਫ ਬੇਜੋਸ ਨੇ ਵੀ ਸਮਰਥਨ ਦਿੱਤਾ ਹੈ। ਟਵਿੱਟਰ ਦੀ …
Read More »