Tag Archives: visit

ਜੋਅ ਬਾਇਡਨ ਅਗਲੇ ਮਹੀਨੇ ਇਜ਼ਰਾਈਲ, ਸਾਊਦੀ ਅਰਬ ਅਤੇ ਵੈਸਟ ਬੈਂਕ ਦਾ ਕਰਨਗੇ ਦੌਰਾ

ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਰਾਸ਼ਟਰਪਤੀ ਜੋਅ ਬਾਇਡਨ ਜੁਲਾਈ ਵਿੱਚ ਮੱਧ ਪੂਰਬ ਦੀ ਯਾਤਰਾ ਕਰਨਗੇ, ਜਿਸ ਵਿੱਚ ਉਹ ਇਜ਼ਰਾਈਲ, ਵੈਸਟ ਬੈਂਕ ਅਤੇ ਸਾਊਦੀ ਅਰਬ ਦਾ ਦੌਰਾ ਕਰਨਗੇ। 13-16 ਜੁਲਾਈ ਨੂੰ ਹੋਣ ਵਾਲੀ ਇਸ ਯਾਤਰਾ ਵਿੱਚ ਸੁਰੱਖਿਆ, ਊਰਜਾ, ਜਲਵਾਯੂ ਮੁੱਦਿਆਂ, ਮਨੁੱਖੀ ਅਧਿਕਾਰਾਂ ਅਤੇ ਈਰਾਨ ਲਈ ਵੱਧ ਰਹੇ …

Read More »

ਟੈਕਸਾਸ ਸਕੂਲ ਗੋਲੀਬਾਰੀ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਪਤਨੀ ਨਾਲ ਸ਼ਾਮਿਲ ਹੋਏ ਬਾਇਡਨ

ਉਵਾਲਡੇ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਫਸਟ ਲੇਡੀ ਜਿਲ ਬਾਇਡਨ ਐਤਵਾਰ ਨੂੰ ਉਵਾਲਡੇ, ਟੈਕਸਾਸ ਪਹੁੰਚੇ ਜਿੱਥੇ ਰੋਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਸ਼ੂਟਰ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਪੰਜ ਤੋਂ 11 ਸਾਲ ਦੇ 19 ਬੱਚਿਆਂ ਅਤੇ ਦੋ ਅਧਿਆਪਕਾਂ ਦੀ ਮੌਤ ਹੋ ਗਈ। ਉਵਾਲਡੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ, …

Read More »

ਪੀਐਮ ਮੋਦੀ ਅੱਜ ਜਾਣਗੇ ਚੇਨਈ ਅਤੇ ਹੈਦਰਾਬਾਦ, ਕਈ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੈਦਰਾਬਾਦ ਵਿੱਚ ਇੰਡੀਅਨ ਸਕੂਲ ਆਫ਼ ਬਿਜ਼ਨਸ (ISB) ਦੇ 20 ਸਾਲ ਪੂਰੇ ਹੋਣ ਸਬੰਧੀ ਇੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਉਹ ਚੇਨਈ ਵਿੱਚ 31,400 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ …

Read More »

PM ਮੋਦੀ ਦੇ ਅੱਜ ਨੇਪਾਲ ਦੌਰੇ ‘ਤੇ, ਰਿਸ਼ਤਿਆਂ ਦੀ ਮਜ਼ਬੂਤੀ ‘ਤੇ ਹੋਵੇਗਾ ਫੋਕਸ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧ ਪੂਰਨਿਮਾ ਦੇ ਮੌਕੇ ‘ਤੇ ਨੇਪਾਲ ‘ਚ ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬੀਨੀ ਜਾਣਗੇ। ਮਾਇਆ ਦੇਵੀ ਮੰਦਰ ਵਿੱਚ ਵਿਸ਼ੇਸ਼ ਪੂਜਾ ਕੀਤੀ ਜਾਵੇਗੀ। ਬੋਧੀ ਕਲਚਰਲ ਸੈਂਟਰ ਦਾ ਭੂਮੀ ਪੂਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਊਵਾ ਨਾਲ ਵੀ …

Read More »

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੰਗ ਦੇ ਵਿਚਕਾਰ ਅਚਾਨਕ ਪਹੁੰਚੇ ਯੂਕਰੇਨ, ਤਬਾਹ ਹੋਏ ਸ਼ਹਿਰ ਇਰਪਿਨ ਦਾ ਕੀਤਾ ਦੌਰਾ

ਕੀਵ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੂਸੀ ਹਮਲੇ ਦਰਮਿਆਨ ਅਚਾਨਕ ਯੂਕਰੇਨ ਪਹੁੰਚੇ ਅਤੇ ਤਬਾਹ ਹੋਏ ਸ਼ਹਿਰ ਇਰਪਿਨ ਦਾ ਦੌਰਾ ਕੀਤਾ। ਯੂਕਰੇਨ ਦੀ ਮੀਡੀਆ ਸੰਸਥਾ ‘ਸਸਪਿਲੇਨ’ ਅਤੇ ਇਰਪਿਨ ਦੇ ਮੇਅਰ ਓਲੇਕਜ਼ੈਂਡਰ ਮਾਰਕੁਸ਼ਿਨ ਨੇ ਟਰੂਡੋ ਦੀ ਇਰਪਿਨ ਫੇਰੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਦਿ ਕੀਵ ਇੰਡੀਪੈਂਡੈਂਟ ਦੇ ਹਵਾਲੇ ਨਾਲ ਕਿਹਾ ਗਿਆ …

Read More »

ਯੂਰਪ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਗਰਮੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਕਰਨਗੇ ਸਮੀਖਿਆ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਤਿੰਨ ਦਿਨਾਂ ਯੂਰਪ ਦੌਰਾ ਖ਼ਤਮ ਕਰਕੇ ਦਿੱਲੀ ਪਰਤ ਆਏ ਹਨ। ਦੌਰੇ ਤੋਂ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿਨ ਵਿੱਚ 7 ​​ਤੋਂ 8 ਮੀਟਿੰਗਾਂ ਕਰਨਗੇ। ਇਸ ਤੋਂ ਇਲਾਵਾ ਪੀਐਮ ਮੋਦੀ ਮਾਨਸੂਨ ਸੀਜ਼ਨ ਅਤੇ ਗਰਮੀ ਦੀ ਲਹਿਰ ਦੀਆਂ ਤਿਆਰੀਆਂ ਲਈ ਇੱਕ ਮਹੱਤਵਪੂਰਨ …

Read More »

PM ਨਰਿੰਦਰ ਮੋਦੀ ਭਲਕੇ ਜਾਣਗੇ ਤਿੰਨ ਦਿਨਾਂ ਯੂਰਪ ਦੌਰੇ ‘ਤੇ,ਕਿਹਾ- ਚੁਣੌਤੀਆਂ ਵਿਚਕਾਰ ਇਹ ਦੌਰਾ ਹੈ ਅਹਿਮ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਮਈ ਤੋਂ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਤਿੰਨ ਦਿਨਾਂ ਦੌਰੇ ‘ਤੇ ਰਵਾਨਾ ਹੋਣਗੇ।ਇਸ ਦੌਰਾਨ ਉਹ ਲਗਪਗ 25 ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ।   ਪੀਐਮ ਮੋਦੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਜਰਮਨ ਚਾਂਸਲਰ ਓਲਾਫ ਸਕੋਲਜ਼ ਦੇ ਸੱਦੇ ‘ਤੇ 2 ਮਈ ਨੂੰ ਬਰਲਿਨ …

Read More »

SKM ਦੇ ਬੈਨਰ ਹੇਠ ਕਿਸਾਨ ਯੂਨੀਅਨ 5 ਮਈ ਨੂੰ ਜਾਵੇਗੀ ਲਖੀਮਪੁਰ ਖੇੜੀ, ਇਨਸਾਫ ਦੀ ਕਰੇਗੀ ਮੰਗ

ਲੁਧਿਆਣਾ- ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦੇ ਬੈਨਰ ਹੇਠ ਕਿਸਾਨ ਸੰਘ 5 ਮਈ ਨੂੰ ਲਖੀਮਪੁਰ ਖੇੜੀ ਜਾਵੇਗਾ। ਇਹ ਫੈਸਲਾ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਫਰੰਟ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਬੀਕੇਯੂ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਬੀਕੇਯੂ ਦੇ ਸੂਬਾ ਪ੍ਰਧਾਨ …

Read More »

CM ਭਗਵੰਤ ਮਾਨ ਆਪਣੀ ਕੈਬਨਿਟ ਨਾਲ ਅੱਜ ਜਾਣਗੇ ਦਿੱਲੀ, ਸਿੱਖਿਆ ਤੇ ਸਿਹਤ ਮਾਡਲ ਪੰਜਾਬ ‘ਚ ਕਰਨਗੇ ਲਾਗੂ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦਾ ਦੌਰਾ ਕਰਕੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣਗੇ। ਮਾਨ ਦੇ ਨਾਲ ਸਿਹਤ ਮੰਤਰੀ, ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ, ਮੁੱਖ ਸਕੱਤਰ, ਸਿਹਤ ਤੇ ਸਿੱਖਿਆ ਸਕੱਤਰ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਦੋ ਦਿਨਾਂ …

Read More »

ਭਲਕੇ ਦਿੱਲੀ ਜਾਣਗੇ CM ਮਾਨ, ਸਿੱਖਿਆ ਤੇ ਸਿਹਤ ਸਹੂਲਤਾਂ ਨਾਲ ਸਬੰਧਤ 2 ਦਿਨਾਂ ਦੌਰਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਦਿੱਲੀ ਜਾਣਗੇ। ਉਥੇ ਜਾ ਕੇ ਸਰਕਾਰੀ ਸਕੂਲਾਂ, ਹਸਪਤਾਲਾਂ ਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਸੀ.ਐੱਮ. ਮਾਨ ਦਾ ਇਹ ਦੌਰਾ ਦੋ ਦਿਨਾਂ ਦਾ ਹੋਵੇਗਾ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲਦਾ ਖੂਬ ਪ੍ਰਚਾਰ ਕੀਤਾ …

Read More »