Breaking News

Tag Archives: Uttarakhand

ਉੱਤਰਾਖੰਡ ‘ਚ ਬਾਘ ਤੋਂ ਸਹਿਮੇ ਲੋਕ, 25 ਪਿੰਡਾਂ ‘ਚ ਰਾਤ ਦਾ ਕਰਫਿਊ ਲਾਗੂ

ਨਿਊਜ਼ ਡੈਸਕ: ਉੱਤਰਾਖੰਡ ਦੇ ਪੌੜੀ ਗੜ੍ਹਵਾਲ ਵਿੱਚ ਆਦਮਖੋਰ ਬਾਘ ਦੇ ਦਹਿਸ਼ਤ ਕਾਰਨ ਲੋਕਾਂ ਨੇ ਘਰਾਂ ‘ਚੋਂ ਨਿਕਲਣਾ ਬੰਦ ਕਰ ਦਿਤਾ ਹੈ। ਪੌੜੀ ਜ਼ਿਲੇ ਦੇ ਧੂਮਕੋਟ ਇਲਾਕੇ ਦੇ 25 ਪਿੰਡਾਂ ‘ਚ ਬਾਘ ਨੇ ਆਂਤਕ ਮਚਾਇਆ ਹੋਇਆ ਹੈ। ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ‘ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ …

Read More »

ਜਾਣੋ ਇੱਕ ਅਜਿਹੀ ਗੁਫ਼ਾ ਜੋ ਦੱਸਦੀ ਹੈ ਦੁਨੀਆਂ ਦਾ ਅੰਤ ,ਪੜੋ ਪੂਰੀ ਖ਼ਬਰ

ਨਿਊਜ਼ ਡੈਸਕ : ਦੁਨੀਆਂ ਵਿੱਚ ਜੋ ਪੈਦਾ ਹੁੰਦਾ ਹੈ ਉਸ ਦਾ ਅੰਤ ਇੱਕ ਨਾ ਇੱਕ ਹੋਣਾ ਹੀ ਹੁੰਦਾ ਹੈ। ਇਹ ਇੱਕ ਅਟੱਲ ਸਚਾਈ ਹੈ। ਚਾਹੇ ਉਹ ਮਨੁੱਖ ਹੈ ਜਾਂ ਫਿਰ ਕੋਈ ਜੀਵ ਜੰਤੂ ਹੋਵੇ। ਇਨਸਾਨ ਇਹ ਗੱਲ ਸੋਚਦਾ ਹੈ ਕਿ ਜੇਕਰ ਹਰ ਪੈਦਾ ਹੋਈ ਚੀਜ਼ ਦਾ ਖ਼ਾਤਮਾ ਹੋਣਾ ਹੀ ਹੈ …

Read More »

ਪਾਕਿਸਤਾਨ ਤੇ ਅਫ਼ਗਾਨਿਸਤਾਨ ‘ਚ ਭੂਚਾਲ ਨਾਲ ਤਬਾਹੀ, ਜਾਣੋ ਕਿੰਨੇ ਲੋਕਾਂ ਦੀ ਹੋਈ ਮੌਤ ਕਿੰਨੇ ਜ਼ਖ਼ਮੀ

ਇਸਲਾਮਾਬਾਦ  : ਬੀਤੀ ਰਾਤ ਕਈ ਇਲਾਕਿਆਂ ਵਿਚ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸ ਵਿੱਚ ਕਈ ਥਾਵਾਂ ਤੇ ਭਾਰੀ ਨੁਕਸਾਨ ਵੀ ਹੋਇਆ ਹੈ। ਕਈ ਲੋਕ ਜ਼ਖ਼ਮੀ ਹੋਏ ਤੇ ਕਈਆਂ ਦੀ ਜਾਨ ਵੀ ਗਈ ਹੈ ਇਸੇ ਤਰ੍ਹਾਂ ਦਸ ਦਈਏ ਕਿ ਅਫਗਾਨਿਸਤਾਨ ‘ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ …

Read More »

ਉਤਰਾਖੰਡ ਦੇ ਗੁਰਦੁਆਰੇ ‘ਚ ਮਰਿਆਦਾ ਦੀ ਉਲੰਘਣਾ ਦਾ ਅਕਾਲ ਤਖ਼ਤ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ: ਸਿੱਖ ਧਰਮ ਦੀ ਸਰਵਉੱਚ ਅਥਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਨਮ ਅਸ਼ਟਮੀ ਮੌਕੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਇੱਕ ਗੁਰਦੁਆਰੇ ਵਿੱਚ ਸਿੱਖ ‘ਮਰਿਆਦਾ’ ਦੀ ਕਥਿਤ ਉਲੰਘਣਾ ਦਾ ਸਖ਼ਤ ਨੋਟਿਸ ਲਿਆ ਹੈ। ਉੱਤਰਾਖੰਡ ਦੇ ਊਧਮ ਸਿੰਘ ਨਗਰ ਦੀ ਗਦਰਪੁਰ ਤਹਿਸੀਲ ਦੇ ਬਲਰਾਮ ਨਗਰ ਪਿੰਡ ਦੇ ਗੁਰਦੁਆਰੇ ਵਿੱਚ ਵਾਪਰੀ ਘਟਨਾ …

Read More »

ਪੁਸ਼ਕਰ ਸਿੰਘ ਧਾਮੀ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ

ਉਤਰਾਖੰਡ: ਪੁਸ਼ਕਰ ਸਿੰਘ ਧਾਮੀ ਨੂੰ ਉਤਰਾਖੰਡ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ, ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਸੀਐਮ ਦੇ ਅਹੁਦੇ ਲਈ ਪੁਸ਼ਕਰ ਸਿੰਘ ਧਾਮੀ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਕਿਸੇ ਹੋਰ ਆਗੂ ਦੇ ਨਾਂ ਨੂੰ ਲੈ ਕੇ ਕਾਫੀ ਚਰਚਾ ਸੀ। ਭਾਜਪਾ ਵਿਧਾਇਕ ਦਲ ਨੇ ਸੋਮਵਾਰ …

Read More »

ਵਿਧਾਨ ਸਭਾ ਚੋਣਾਂ: ਯੂਪੀ, ਗੋਆ, ਉੱਤਰਾਖੰਡ ‘ਚ ਵੋਟਿੰਗ ਅੱਜ, ਕਈ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ 2022 ਦੇ ਦੂਜੇ ਪੜਾਅ ਲਈ ਸੂਬੇ ਦੀਆਂ 55 ਸੀਟਾਂ ਤੋਂ ਇਲਾਵਾ, ਗੋਆ ਅਤੇ ਉੱਤਰਾਖੰਡ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਪੈਣਗੀਆਂ। ਇਸ ਵਿੱਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ …

Read More »

ਗਰੀਬਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਧਾਮੀ ਸਰਕਾਰ ਨੇ ਉੱਤਰਾਖੰਡ ਦੇ ਵਿਕਾਸ ਨੂੰ ਵੀ ਦਿੱਤਾ ਹੁਲਾਰਾ : PM ਮੋਦੀ

ਰੁਦਰਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਪ੍ਰਚਾਰ ਲਈ ਉਤਰਾਖੰਡ ਪਹੁੰਚੇ ਹਨ। ਰੁਦਰਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਡਬਲ ਇੰਜਣ ਦੀ ਸਰਕਾਰ ਨੂੰ ਮਨਜ਼ੂਰੀ ਮਿਲ ਗਈ ਹੈ।ਉਨ੍ਹਾਂ ਕਿਹਾ ਕਿ  ਸਭ ਨੂੰ ਦੇਖ ਕੇ ਲੱਗਦਾ ਹੈ ਕਿ ਸਾਰੇ ਉਨ੍ਹਾਂ ਦੀ ਗੱਲ ਸੁਣਨ …

Read More »

ਉੱਤਰਾਖੰਡ ਦੇ ਸੀਐਮ ਨੇ ਅਕਸ਼ੈ ਕੁਮਾਰ ਨੂੰ ਦਿੱਤਾ ਇਹ ਆਫਰ, ਇਨਕਾਰ ਨਹੀਂ ਕਰ ਸਕੇ ਐਕਟਰ

ਦੇਹਰਾਦੂਨ- ਫਿਲਮ ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਲਈ ਉੱਤਰਾਖੰਡ ਵਿੱਚ ਹਨ। ਉਨ੍ਹਾਂ ਨੇ ਦੇਹਰਾਦੂਨ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਕੇ ਮੁਲਾਕਾਤ ਕੀਤੀ। ਇਸ ਦੌਰਾਨ ਅਦਾਕਾਰ ਉੱਤਰਾਖੰਡ ਦੀ ਪਹਾੜੀ ਟੋਪੀ ਪਹਿਨੇ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ …

Read More »

ਉਤਰਾਖੰਡ ਦੇ ਦੇਵਪ੍ਰਯਾਗ ‘ਚ ਬੱਦਲ ਫਟਣ ਨਾਲ ਮਚੀ ਤਬਾਹੀ , ਦੁਕਾਨਾਂ ਅਤੇ ਮਕਾਨਾਂ ਦਾ ਨੁਕਸਾਨ, ITI ਇਮਾਰਤ ਵੀ ਢਹੀ

ਦੇਵਪ੍ਰਯਾਗ(ਉਤਰਾਖੰਡ) : ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਦੇਵਪ੍ਰਯਾਗ ਖੇਤਰ ਵਿੱਚ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਬੱਦਲ ਫਟਣ ਨਾਲ ਮਚੀ ਤਬਾਹੀ ਵਿੱਚ ਪੂਰਾ ਖੇਤਰ ਮਲਬੇ ਨਾਲ ਭਰ ਗਿਆ ਅਤੇ ਉਸ ਵਿੱਚ ਦੋ ਭਵਨ ਜ਼ਮੀਨ ਵਿੱਚ ਦਫਨ ਹੋ ਗਏ। ਤਿੰਨ ਮੰਜ਼ਿਲਾ ਆਈਟੀਆਈ ਇਮਾਰਤ ਵੀ ਢਹਿ ਗਈ। ਇਸ ਤੋਂ ਇਲਾਵਾ ਬਿਜਲੀ ਦੀ …

Read More »

ਉੱਤਰਾਖੰਡ ’ਚ ਗਲੇਸ਼ੀਅਰ ਪਰਲੋ; 16 ਮਜ਼ਦੂਰ ਸੁਰੱਖਿਅਤ ਬਾਹਰ ਕੱਢੇ; ਬਚਾਅ ਕਾਰਜ ਜਾਰੀ

ਦੇਹਰਾਦੂਨ :- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ ’ਚ ਨੰਦਾ ਦੇਵੀ ਗਲੇਸ਼ੀਅਰ ’ਚੋਂ ਬਰਫ਼ ਦੇ ਵੱਡੇ ਤੋਦੇ ਡਿੱਗਣ ਕਰਕੇ ਆਈ ਜਲ-ਪਰਲੋ ਨੇ ਅਲਕਨੰਦਾ ਨਦੀ ਵਿੱਚ ਵੱਡੀ ਤਬਾਹੀ ਮਚਾਈ। ਹਾਲਾਂਕਿ ਹੜ੍ਹ ਦਾ ਪਾਣੀ ਮਗਰੋਂ ਧੌਲੀ ਗੰਗਾ, ਰਿਸ਼ੀ ਗੰਗਾ ਤੇ ਅਲਕਨੰਦਾ ਨਦੀਆਂ ‘ਚ ਵੰਡਿਆ ਗਿਆ। ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਕਰਕੇ …

Read More »