ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੂੰ ਉੱਤਰ ਪ੍ਰਦੇਸ਼ ਵਿੱਚ ਗਠਜੋੜ ਕਰਨ ਅਤੇ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਗੱਲ ਵੀ ਨਹੀਂ ਕੀਤੀ। ਰਾਹੁਲ ਨੇ ਇਹ …
Read More »ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਪੁੱਤਰ ਨਾਲ ਵੱਡਾ ਹਾਦਸਾ, ਤੇਜ਼ ਰਫ਼ਤਾਰ ਟਰੈਕਟਰ ਨਾਲ ਟਕਰਾਈ ਫਾਰਚੂਨਰ
ਜਾਲੌਨ- ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਦੇ ਬੇਟੇ ਯੋਗੇਸ਼ ਨਾਲ ਸੜਕ ਹਾਦਸਾ ਹੋਇਆ ਹੈ। ਉਹ ਲਖਨਊ ਤੋਂ ਫਾਰਚੂਨਰ ਕਾਰ ‘ਚ ਪੀਤੰਬਰਾ ਮਾਤਾ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਉਹ ਵਾਲ-ਵਾਲ ਬਚ ਗਿਆ। ਇਹ ਹਾਦਸਾ …
Read More »ਯੋਗੀ ਆਦਿਤਿਆਨਾਥ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਨਵੀਂ ਸਰਕਾਰ ਬਾਰੇ ਕੀਤੀ ਚਰਚਾ!
ਨਵੀਂ ਦਿੱਲੀ- ਬੀਜੇਪੀ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਵਿੱਚ ਵੱਡੀ ਜਿੱਤ ਦੇ ਨਾਲ ਸੱਤਾ ਵਿੱਚ ਵਾਪਸ ਪਰਤੀ ਹੈ। ਚੋਣਾਂ ‘ਚ ਜਿੱਤ ਤੋਂ ਬਾਅਦ ਯੋਗੀ ਆਦਿੱਤਿਆਨਾਥ ਅੱਜ ਦਿੱਲੀ ਦੇ ਦੌਰੇ ‘ਤੇ ਆਏ ਸੀ। ਇੱਥੇ ਉਨ੍ਹਾਂ ਨੇ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਹ ਪ੍ਰਧਾਨ ਮੰਤਰੀ …
Read More »ਅੱਜ ਦਿੱਲੀ ਜਾਣਗੇ ਯੋਗੀ ਆਦਿਤਿਆਨਾਥ, PM ਮੋਦੀ ਨਾਲ ਨਵੀਂ ਕੈਬਨਿਟ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ- ਉੱਤਰ ਪ੍ਰਦੇਸ਼ ‘ਚ ਭਾਜਪਾ ਦੇ ਲਗਾਤਾਰ ਦੂਜੀ ਵਾਰ ਸੱਤਾ ‘ਚ ਆਉਣ ਤੋਂ ਕੁਝ ਦਿਨ ਬਾਅਦ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਕੈਬਨਿਟ ‘ਤੇ ਚਰਚਾ ਕਰਨ ਲਈ ਅੱਜ ਦਿੱਲੀ ਦੇ ਦੌਰੇ ‘ਤੇ ਹਨ। ਦਿੱਲੀ ‘ਚ ਬੈਠਕ ‘ਚ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਅਮਿਤ ਸ਼ਾਹ ਅਤੇ ਬੀਐੱਲ …
Read More »ਯੂਪੀ ਚੋਣ ਨਤੀਜੇ 2022- ਰੁਝਾਨਾਂ ’ਚ ਭਾਜਪਾ ਨੂੰ 268 ਅਤੇ ਸਪਾ ਨੂੰ 123 ਸੀਟਾਂ ‘ਤੇ ਮਿਲੀ ਲੀਡ
ਨਿਊਜ਼ ਡੈਸਕ- ਉੱਤਰ ਪ੍ਰਦੇਸ਼ ਵਿੱਚ ਕਿਸਦੀ ਬਣੇਗੀ ਸਰਕਾਰ? ਇਸ ਸਵਾਲ ਦਾ ਜਵਾਬ ਅੱਜ ਮਿਲ ਜਾਵੇਗਾ। ਯੂਪੀ ਦੀਆਂ ਸਾਰੀਆਂ 403 ਸੀਟਾਂ ‘ਤੇ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਸਭ ਤੋਂ ਵੱਧ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਭਾਜਪਾ 403 ਸੀਟਾਂ ਵਿੱਚੋਂ 268 ’ਤੇ …
Read More »ਯੂਪੀ ਚੋਣ ਨਤੀਜੇ ਤੋਂ ਪਹਿਲਾਂ ਹੀ ਸ਼ਾਇਰ ਮੁਨੱਵਰ ਰਾਣਾ ਦੀ ਵਿਗੜਦੀ ਸਿਹਤ, ਯੂਪੀ ਛੱਡਣ ਦਾ ਕੀਤਾ ਸੀ ਐਲਾਨ
ਲਖਨਊ- ਯੂਪੀ ਵਿਧਾਨ ਸਭਾ ਚੋਣਾਂ 2022 ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਉੱਤਰ ਪ੍ਰਦੇਸ਼ ਛੱਡਣ ਦਾ ਐਲਾਨ ਕਰਨ ਵਾਲੇ ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦੀ ਸਿਹਤ ਵਿਗੜ ਗਈ ਹੈ। ਯੂਪੀ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਮੁਨੱਵਰ ਰਾਣਾ ਬਿਮਾਰ ਹੋ ਗਏ ਹਨ। ਰੁਝਾਨਾਂ ‘ਚ ਜਦੋਂ ਯੂਪੀ ‘ਚ ਭਾਜਪਾ ਦੀ ਸਰਕਾਰ …
Read More »ਯੂਪੀ ਚੋਣ ਨਤੀਜੇ 2022- ਰੁਝਾਨਾਂ ’ਚ ਭਾਜਪਾ ਨੂੰ ਮਿਲਿਆ ਬਹੁਮਤ, ਭਾਜਪਾ ਨੂੰ 230 ਤੇ ਸਪਾ ਨੂੰ 103 ਸੀਟਾਂ ‘ਤੇ ਮਿਲੀ ਲੀਡ
ਨਿਊਜ਼ ਡੈਸਕ- ਉੱਤਰ ਪ੍ਰਦੇਸ਼ ‘ਚ ਵੋਟਾਂ ਦੀ ਗਿਣਤੀ ਦੌਰਾਨ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਲਖਨਊ ਸਥਿਤ ਪਾਰਟੀ ਦਫ਼ਤਰ ਪਹੁੰਚ ਗਏ ਹਨ। ਦੱਸ ਦੇਈਏ ਕਿ 403 ‘ਚੋਂ 389 ਸੀਟਾਂ ‘ਤੇ ਰੁਝਾਨ ਆਇਆ ਹੈ ਅਤੇ ਭਾਜਪਾ 230 ਸੀਟਾਂ ‘ਤੇ ਅੱਗੇ ਹੈ, ਜਦਕਿ ਸਪਾ 103 ‘ਤੇ ਅੱਗੇ ਹੈ। ਗੋਰਖਪੁਰ ਸਦਰ ਵਿਧਾਨ …
Read More »ਯੂਪੀ ਚੋਣ ਨਤੀਜੇ 2022- ਰੁਝਾਨਾਂ ਵਿੱਚ ਬੀਜੇਪੀ ਨੂੰ ਬਹੁਮਤ, ਸਮਾਜਵਾਦੀ ਪਾਰਟੀ ਨੇ ਵੀ 100 ਦੇ ਪਾਰ
ਨਿਊਡ਼ ਡੈਸਕ- ਉੱਤਰ ਪ੍ਰਦੇਸ਼ ਵਿੱਚ 403 ਵਿੱਚ ਹੁਣ 339 ਸੀਟਾਂ ਦਾ ਰੁਝਾਨ ਸਾਹਮਣੇ ਆਇਆ ਹੈ ਅਤੇ ਭਾਰਤੀ ਜਨਤਾ ਪਾਰਟੀ 230 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ। ਰੁਝਾਨਾਂ ‘ਚ ਸਮਾਜਵਾਦੀ ਪਾਰਟੀ 100 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਬਸਪਾ 6 ਅਤੇ ਕਾਂਗਰਸ 4 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਯੂਪੀ …
Read More »ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ
ਲਖਨਊ- ਉੱਤਰ ਪ੍ਰਦੇਸ਼ ਦੇ ਸਾਰੇ 75 ਜ਼ਿਲ੍ਹਿਆਂ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੋਸਟਲ ਬੈਲਟ ਤੋਂ ਗਿਣਤੀ ਸ਼ੁਰੂ ਕੀਤੀ ਗਈ ਹੈ। ਭਾਜਪਾ 8 ਤੇ ਸਪਾ 4 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਦੱਸ ਦੇਈਏ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ …
Read More »ਬੁਲੰਦਸ਼ਹਿਰ ਦੇ ਪੋਲੀਟੈਕਨਿਕ ਕਾਲਜ ‘ਚ ਫੱਟਿਆ ਗੈਸ ਸਿਲੰਡਰ, 10 ਵਿਦਿਆਰਥੀਆਂ ਸਮੇਤ 13 ਝੁਲਸੇ
ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਇੱਥੋਂ ਦੇ ਪੋਲੀਟੈਕਨਿਕ ਕਾਲਜ ਵਿੱਚ ਧਮਾਕਾ ਹੋਇਆ ਹੈ। ਇਸ ਘਟਨਾ ਨਾਲ ਪੂਰੇ ਕਾਲਜ ਕੈਂਪਸ ਵਿੱਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਪਾਲੀਟੈਕਨਿਕ ਕਾਲਜ ਦੇ ਹੋਸਟਲ ਦੀ ਰਸੋਈ ‘ਚ ਐਲਪੀਜੀ ਸਿਲੰਡਰ ਫਟ ਗਿਆ। ਇਸ ਹਾਦਸੇ ਵਿੱਚ ਪੋਲੀਟੈਕਨਿਕ ਕਾਲਜ ਦੇ …
Read More »