Breaking News

Tag Archives: university

ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਛੱਡਣ ਦੀ ਸਲਾਹ, ਹੈਲਪਲਾਈਨ ਨੰਬਰ ਜਾਰੀ

ਕੀਵ- ਯੂਕਰੇਨ ਵਿੱਚ ਇੱਕ ਮਹਾਯੁੱਧ ਦੇ ਡਰ ਦੇ ਵਿਚਕਾਰ ਅਨਿਸ਼ਚਿਤਤਾ ਦਾ ਮਾਹੌਲ ਹੈ। ਅਜਿਹੇ ‘ਚ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਉਥੋਂ ਵਾਪਸ ਬੁਲਾ ਲਿਆ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਕੀਵ ਸਥਿਤ ਭਾਰਤੀ ਦੂਤਾਵਾਸ ਨੇ ਵਿਸ਼ੇਸ਼ ਤੌਰ ‘ਤੇ …

Read More »

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੀ.ਏ.ਯੂ ‘ਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ ਸਹਿਮੇ ਹੋਏ,ਜ਼ਾਹਿਰ ਕੀਤੀ ਆਪਣੀ ਚਿੰਤਾ

ਲੁਧਿਆਣਾ: ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਵਿਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ ਸਹਿਮੇ ਹੋਏ ਹਨ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ, ਜਿਸ ਨੂੰ ਲੈ ਕੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਪੜ੍ਹਨ ਵਾਲੇ ਵਿਦਿਆਰਥੀ ਚਿੰਤਿਤ ਹਨ। ਹਾਲਾਂਕਿ ਇਨ੍ਹਾਂ ਵਿਦਿਆਰਥੀਆਂ ਨੇ ਕੈਮਰੇ ਦੇ ਅੱਗੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੰਸਾਰ ਦੀਆਂ ਸਿਖਰਲੀਆਂ ਨੌਂ ਫੀਸਦੀ ਯੂਨੀਵਰਸਿਟੀਆਂ ‘ਚ ਸ਼ਾਮਲ

ਅੰਮ੍ਰਿਤਸਰ :- ਉਚੇਰੀ ਸਿਖਿਆ ਦੇ ਖੇਤਰ ‘ਚ ਕੌਮੀ ਤੇ ਕੌਮਾਂਤਰੀ ਮਿਆਰਾਂ ਨੂੰ ਬਰਕਰਾਰ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਸਾਲ ਵੀ ਉੱਚਾ ਸਥਾਨ ਬਣਾਈ ਰੱਖਿਆ ਹੈ। ਸੰਸਾਰ ਪੱਧਰ ‘ਤੇ ਮੁਲਾਂਕਣ ਕਰਨ ਵਾਲੀ ਏਜੰਸੀ ‘ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ’ ਨੇ 2020-21 ਦੇ ਜੋ ਨਤੀਜਿਆਂ ਦਾ ਐਲਾਨ ਕੀਤਾ ਹੈ ਉਸ ‘ਚ …

Read More »

ਭਾਰਤੀ ਜਨ ਸਿਹਤ ਮਾਹਿਰ ਡਾ. ਨੇ ਕੋਰੋਨਾ ਨਾਲ ਨਜਿੱਠਣ ਲਈ ਵੱਡੇ ਪੈਮਾਨੇ ‘ਤੇ ਟੀਕਾਕਰਨ ਲਈ ‘ਬਣਾਓ, ਖਰੀਦੋ ਤੇ ਲਗਾਓ’ ਦੀ ਰਣਨੀਤੀ ਅਪਣਾਉਣ ਦਾ ਦਿੱਤਾ ਸੁਝਾਅ

ਵਾਸ਼ਿੰਗਟਨ :- ਇਕ ਭਾਰਤੀ ਜਨ ਸਿਹਤ ਮਾਹਿਰ ਡਾ. ਮੁਣਾਲਿਨੀ ਦਰਸਵਾਲ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਵੱਡੇ ਪੈਮਾਨੇ ‘ਤੇ ਟੀਕਾਕਰਨ ਲਈ ‘ਬਣਾਓ, ਖਰੀਦੋ ਤੇ ਲਗਾਓ’ ਦੀ ਰਣਨੀਤੀ ਅਪਣਾਉਣ ਦਾ ਸੁਝਾਅ ਦਿੱਤਾ ਹੈ। ਦੱਸ ਦਈਏ 2002 ਬੈਚ ਦੀ ਆਈਏਐਸ ਅਧਿਕਾਰੀ ਡਾ. ਮੁਣਾਲਿਨੀ ਵਿਸ਼ੇਸ਼ ਸਕੱਤਰ, ਖਾਧ ਸੁਰੱਖਿਆ ਇੰਚਾਰਜ, ਔਸ਼ਧੀ ਕੰਟਰੋਲਰ ਤੇ ਦਿੱਲੀ ਸਰਕਾਰ …

Read More »

ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਲਈ 3 ਨਾਵਾਂ ਦੀ ਚੋਣ, ਜਲਦ ਮਿਲੇਗਾ ਨਵਾਂ

ਪਟਿਆਲਾ :- ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਲਈ ਇੰਟਰਵਿਊ ਤੋਂ ਬਾਅਦ ਕਮੇਟੀ ਵੱਲੋਂ ਤਿੰਨ ਨਾਵਾਂ ਵਾਲੀ ਫਾਈਲ ਤਿਆਰ ਕਰ ਕੇ ਮੁੱਖ ਮੰਤਰੀ ਦਫਤਰ ਪੁੱਜਦੀ ਕਰ ਦਿੱਤੀ ਗਈ ਹੈ। ਦੱਸ ਦਈਏ ਪੰਜਾਬੀ ਯੂਨੀਵਰਸਿਟੀ ‘ਚ ਅਧਿਆਪਕਾਂ ਵੱਲੋਂ ਡੀਨ ਤੇ ਰਜਿਸਟਰਾਰ ਸਣੇ 40 ਅਹਿਮ ਅਹੁਦੇ ਛੱਡਣ ਤੋਂ ਬਾਅਦ ਸਰਕਾਰ ਨੇ ਯੂਨੀਵਰਸਿਟੀ ਨੂੰ …

Read More »

ਅਮਰੀਕੀ ਯੂਨੀਵਰਸਿਟੀਆਂ ਨਾਲ ਭਾਈਵਾਲੀ ਲਈ ਨਿਰੰਤਰ ਗੱਲਬਾਤ ਜਾਰੀ ਹੈ: ਤਰਨਜੀਤ ਸਿੰਘ

ਵਾਸ਼ਿੰਗਟਨ :- ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਦੀ ਪੜ੍ਹਾਈ ਲਈ ਅਮਰੀਕਾ ਆਉਂਦੇ ਹਨ ਤੇ ਭਾਰਤ ਗਿਆਨ ਦੀ ਭਾਈਵਾਲੀ ਬਣਾਉਣ ਲਈ ਅਮਰੀਕੀ ਯੂਨੀਵਰਸਿਟੀਆਂ ਨਾਲ ਨਿਰੰਤਰ ਗੱਲਬਾਤ ਕਰ ਰਿਹਾ ਹੈ। ਸੰਧੂ ਨੇ ਚੈਪਲ ਹਿੱਲ ‘ਚ ਨੌਰਥ …

Read More »

ਖਾਲੀ ਹੋਏ ਰਜਿਸਟਰਾਰ ਅਹੁਦੇ ‘ਤੇ ਕੀਤੀ ਪਹਿਲੀ ਨਿਯੁਕਤੀ, ਵਿਦਿਆਰਥੀ ਵਲੋਂ ਕੀਤੀ ਗਈ ਨਾਅਰੇਬਾਜ਼ੀ

ਪਟਿਆਲਾ :- ਬੀਤੇ ਵੀਰਵਾਰ ਨੂੰ ਕਾਰਜਕਾਰੀ ਵਾਈਸ ਚਾਂਸਲਰ ਰਵਨੀਤ ਕੌਰ ਪੰਜਾਬੀ ਯੂਨੀਵਰਸਿਟੀ ਪੁੱਜੇ। ਰਵਨੀਤ ਕੌਰ ਵੱਲੋਂ ਡੀਸੀ ਤੇ ਐੱਸਐੱਸਪੀ ਨਾਲ ਮੀਟਿੰਗ ਕਰਨ ਤੋਂ ਬਾਅਦ ਸ਼ਾਮ ਨੂੰ ਡਾ. ਵਰਿੰਦਰ ਕੌਸ਼ਿਕ ਨੂੰ ਰਜਿਸਟਰਾਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਦਵਿੰਦਰ ਪਾਲ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਹੋਈ ਇਸ ਨਵੀਂ ਨਿਯੁਕਤੀ ਦਾ …

Read More »

ਅਧਿਆਪਕਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮੰਗਾਂ ਲਈ ਸ਼ੁਰੂ ਕੀਤਾ ਧਰਨਾ 13ਵੇਂ ਦਿਨ ਵੀ ਰਿਹਾ ਜਾਰੀ

ਪਟਿਆਲਾ : – ਪੰਜਾਬੀ ਯੂਨੀਵਰਸਿਟੀ ਦੇ ਡੀਨ, ਰਜਿਸਟਰਾਰ ਸਣੇ 28 ਅਧਿਆਪਕਾਂ ਵੱਲੋਂ ਵਾਧੂ ਅਹੁਦਿਆਂ ਤੋਂ ਅਸਤੀਫ਼ੇ ਦੇਣ ਤੋਂ ਬਾਅਦ ਬੀਤੇ ਮੰਗਲਵਾਰ ਨੂੰ 12 ਹੋਰ ਅਧਿਆਪਕਾਂ ਨੇ ਵਾਧੂ ਚਾਰਜ ਛੱਡ ਦਿੱਤੇ ਹਨ। ਦੱਸ ਦਈਏ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ. ਕਲਾਸ ਆਫੀਸਰਜ਼ ਐਸੋਸੀਏਸ਼ਨ ਤੇ ਬੀ. ਤੇ ਸੀ. ਕਲਾਸ ਐਸੋਸੀਏਸ਼ਨ ਵੱਲੋਂ ਅਧਿਆਪਕਾਂ, …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਰੀਆਂ ਕਲਾਸਾਂ ਤੇ ਪ੍ਰੀਖਿਆਵਾਂ 31 ਮਾਰਚ ਤਕ ਰੱਦ

 ਅੰਮ੍ਰਿਤਸਰ : – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਰੀਆਂ ਕਲਾਸਾਂ ਤੇ ਪ੍ਰੀਖਿਆਵਾਂ 31 ਮਾਰਚ ਤਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਡਾ. ਮਨੋਜ ਕੁਮਾਰ ਪ੍ਰਰੋਫੈਸਰ ਇੰਚਾਰਜ ਨੇ ਦੱਸਿਆ ਕਿ ਕੋਰੋਨਾ ਕੇਸਾਂ ਦੇ ਵਾਧੇ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ 20-03-2021 ਤੋਂ 31-03-2021 ਤਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਅਗਲੇ ਹੁਕਮਾਂ ਤਕ …

Read More »

ਰੀਜਨਲ ਸੈਂਟਰ ‘ਚ ਚੱਲ ਰਹੇ ਤਿੰਨ ਕੋਰਸਾਂ ਨੂੰ ਚੁੰਨੀ ਕਲਾਂ ‘ਚ ਸ਼ਿਫਟ ਕਰਨ ਦੇ ਨਾਲ ਨਵੇਂ ਦਾਖ਼ਲਿਆਂ ‘ਤੇ ਰੋਕ

ਪਟਿਆਲਾ :- ਪੰਜਾਬੀ ਯੂਨੀਵਰਸਿਟੀ ਪਲਾਨਿੰਗ ਬੋਰਡ ਵੱਲੋਂ ਰੀਜਨਲ ਸੈਂਟਰ ਫ਼ਾਰ ਇਨਫ਼ਾਰਮੇਸ਼ਨ ਟੈਕਨਾਲੌਜੀ ਤੇ ਮੈਨੇਜਮੈਂਟ ‘ਚ ਚੱਲ ਰਹੇ ਤਿੰਨ ਕੋਰਸਾਂ ਨੂੰ ਜਿਥੇ ਚੁੰਨੀ ਕਲਾਂ ‘ਚ ਸ਼ਿਫਟ ਕਰਨ ਦਾ ਐਲਾਨ ਕਰ ਦਿੱਤਾ ਹੈ ਉਥੇ ਨਵੇਂ ਦਾਖ਼ਲਿਆਂ ‘ਤੇ ਰੋਕ ਲੱਗਾ ਦਿੱਤੀ ਹੈ। ਇਸ ਸਬੰਧੀ ਮੋਹਾਲੀ ਰੀਜਨਲ ਸੈਂਟਰ ਦੇ ਟੀਚਿੰਗ ਸਟਾਫ ਤੇ ਨਾਨ-ਟੀਚਿੰਗ ਸਟਾਫ਼ ਨੇ …

Read More »