ਆਬੂ ਧਾਬੀ: ਪਲਾਸਟਿਕ ਕਾਰਨ ਹੋਣ ਵਾਲਾ ਪ੍ਰਦੂਸ਼ਣ ਦੁਨੀਆ ਲਈ ਸਿਰਦਰਦੀ ਬਣ ਗਿਆ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਪਲਾਸਟਿਕ ਦੇ ਕਚਰੇ ਤੋਂ ਛੁਟਕਾਰਾ ਪਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਇਸਦੇ ਲਈ ਕਈ ਨਿਯਮ ਵੀ ਬਣਾਏ ਗਏ ਹਨ। ਪਰ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ, ਉਦੋਂ ਤੱਕ ਇਸ ਸਮੱਸਿਆ ਦਾ …
Read More »ਫ਼ਾਰਸ ਦੀ ਖਾੜੀ ‘ਚ ਹੋਇਆ ਹਾਦਸਾ, UAE ਦਾ ਕਾਰਗੋ ਜਹਾਜ਼ ਡੁੱਬਿਆ, ਚਾਲਕ ਦਲ ਦੇ 30 ਮੈਂਬਰਾਂ ‘ਚ ਭਾਰਤੀ ਵੀ ਸ਼ਾਮਲ
ਦੁਬਈ: ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਝੰਡਾ ਲੈ ਕੇ ਜਾ ਰਿਹਾ ਇਕ ਮਾਲਵਾਹਕ ਜਹਾਜ਼ ਵੀਰਵਾਰ ਨੂੰ ਖਰਾਬ ਮੌਸਮ ਕਾਰਨ ਫਾਰਸ ਦੀ ਖਾੜੀ ‘ਚ ਡੁੱਬ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀ ਚਾਲਕ ਦਲ ਦੇ ਸਾਰੇ 30 ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਲੇਮ ਅਲ ਮਕਰਾਨੀ ਕਾਰਗੋ …
Read More »ਮੋਸਟ ਵਾਂਟੇਡ ਅੱਤਵਾਦੀ ਅਬੂ ਬਕਰ ਯੂਏਈ ਵਿੱਚ ਗ੍ਰਿਫਤਾਰ, 1993 ਦੇ ਮੁੰਬਈ ਧਮਾਕਿਆਂ ਦਾ ਸੀ ਦੋਸ਼ੀ
ਯੂਏਈ- ਭਾਰਤੀ ਏਜੰਸੀਆਂ ਨੇ ਵਿਦੇਸ਼ ‘ਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਏਜੰਸੀਆਂ ਨੇ 1993 ਦੇ ਮੁੰਬਈ ਲੜੀਵਾਰ ਧਮਾਕਿਆਂ ਵਿੱਚ ਸ਼ਾਮਲ ਭਾਰਤ ਦੇ ਸਭ ਤੋਂ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। UAE ‘ਚ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ 1993 ‘ਚ ਮੁੰਬਈ …
Read More »ਭਾਰਤ-ਪਾਕਿ ਮੈਚ ਵੇਖਣ ਗਏ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਇਮਰਾਨ ਖਾਨਨੇ ਤੁਰੰਤ UAE ਤੋਂ ਬੁਲਾਇਆ ਵਾਪਸ
ਇਸਲਾਮਾਬਾਦ: ਪਾਕਿਸਤਾਨ ਵਿੱਚ ਅੰਦਰੂਨੀ ਹਾਲਾਤ ਇਨ੍ਹੀਂ ਦਿਨੀ ਕੁੱਝ ਠੀਕ ਨਹੀਂ ਵਿਖਾਈ ਦੇ ਰਹੇ। ਭਾਵੇਂ ਇਮਰਾਨ ਸਰਕਾਰ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰ ਰਹੀ ਹੈ ।ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਮੌਜੂਦਾ ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ UAE ਤੋਂ ਤੁਰੰਤ …
Read More »ਭਾਰਤੀ ਵਿਦਿਆਰਥਣ ਨੂੰ ਮਿਲਿਆ UAE ਦਾ 10 ਸਾਲ ਦਾ ਗੋਲਡਨ ਵੀਜ਼ਾ
ਦੁਬਈ: ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਇਕ ਭਾਰਤੀ ਵਿਦਿਆਰਥਣ ਨੂੰ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ।ਇਹ ਜ਼ਿਆਦਾਤਰ ਪ੍ਰਮੁੱਖ ਵਿਸ਼ਵਵਿਆਪੀ ਸ਼ਖਸੀਅਤਾਂ ਲਈ, ਉਸਦੀ ਯੋਗਤਾ ਅਤੇ ਸ਼ਾਨਦਾਰ ਅਕਾਦਮਿਕ ਪ੍ਰਮਾਣ ਪੱਤਰਾਂ ਲਈ ਰਾਖਵਾਂਹੁੰਦਾ ਹੈ। ਭਾਰਤੀ ਵਿਦਿਆਰਥਣ ਨੂੰ ਇਹ ਵੀਜ਼ਾ ਉਸ ਦੀ ਮੈਰਿਟ ਤੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਮਿਲਿਆ ਹੈ। ‘ਖਲੀਜ …
Read More »BREAKING NEWS : ਫਾਈਨਲ ਵਿੱਚ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਹਾਰੀ ਮੈਰੀ ਕਾਮ
ਦੁਬਈ : ਸੰਯੁਕਤ ਅਰਬ ਅਮੀਰਾਤ (UAE) ਵਿਖੇ ਚੱਲ ਰਹੀ ਏਸ਼ੀਆਈ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇੱਕ ਹੋਰ ਗੋਲਡ ਮੈਡਲ ਜਿੱਤਣ ਦਾ ਸੁਪਨਾ ਉਸ ਵੇਲੇ ਅਧੂਰਾ ਰਹਿ ਗਿਆ ਜਦੋਂ ਭਾਰਤ ਦੀ ਸਟਾਰ ਮੁੱਕੇਬਾਜ਼ ਮੈਰੀ ਕਾਮ ਫਾਈਨਲ ਵਿੱਚ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਮਾਮੂਲੀ ਫ਼ਰਕ ਨਾਲ ਮੈਚ ਨਹੀਂ ਜਿੱਤ ਸਕੀ। ਮੇਰੀ ਕਾਮ ਨੇ …
Read More »ਮੰਗਲ ਗ੍ਰਹਿ ਦੇ ਨੇੜੇ ਪਹੁੰਚ ਕੇ UAE ਨੇ ਰਚਿਆ ਇਤਿਹਾਸ
ਵਰਲਡ ਡੈਸਕ – Hope Mars Mission, ਸੰਯੁਕਤ ਅਰਬ ਅਮੀਰਾਤ (UAE) ਨੇ ਇਤਿਹਾਸ ਰਚ ਦਿੱਤਾ ਹੈ। ਯੂਏਈ ਦੀ ਪੁਲਾੜ ਗੱਡੀ ‘ਹੋਪ’ ਮੰਗਲ ਗ੍ਰਹਿ ਦੇ ਹੋਰ ਨੇੜੇ ਪਹੁੰਚ ਗਈ ਹੈ। ਯੂਏਈ ਦੀ ਪਹਿਲੀ ਇੰਟਰਪਲੈਨੇਟਰੀ ਪੁਲਾੜ ਗੱਡੀ ‘ਹੋਪ’ ਨੇ ਬੀਤੇ ਮੰਗਲਵਾਰ ਦੇਰ ਰਾਤ ਸਫਲਤਾਪੂਰਵਕ ਮੰਗਲ ਦੇ ਪੰਧ ‘ਚ ਪ੍ਰਵੇਸ਼ ਕੀਤਾ। ਸੀਐੱਨਐੱਨ ਅਨੁਸਾਰ, ਮੰਗਲ …
Read More »ਕੋਰੋਨਾ ਤੇ ਲਾਕਡਾਊਨ ਦੌਰਾਨ ਦੁਬਈ ਵਿੱਚ ਹੀਰੋ ਬਣਿਆ ਭਰਤੀ ਮਜ਼ਦੂਰ
ਦੁਬਈ : ਇਸ ਸਮੇਂ ਪੂਰੀ ਦੁਨੀਆ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਸੰਕਟ ਦੀ ਸਥਿਤੀ ਵਿੱਚ ਦੇਸ਼ ਤੇ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਤਰ੍ਹਾਂ ਦੀ ਹੀ ਅਨੌਖੀ ਮਿਸਾਲ ਦੁਬਈ ਵਿੱਚ ਰਹਿੰਦੇ ਭਾਰਤ ਦੇ ਪ੍ਰਵਾਸੀ ਮਜ਼ਦੂਰ ਮੁਰਲੀ ਸ਼ਬਨਥਮ ਨੇ ਕੋਰੋਨਾ …
Read More »ਦੁਬਈ: ਪਤਨੀ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਝੁਲਸੇ ਭਾਰਤੀ ਨੌਜਵਾਨ ਦੀ ਮੌਤ
ਨਿਊਜ਼ ਡੈਸਕ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਬੀਤੇ ਹਫਤੇ ਘਰ ਵਿੱਚ ਅੱਗ ਲੱਗਣ ‘ਤੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 90 ਫੀਸਦੀ ਤੱਕ ਝੁਲਸੇ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਕੇਰਲ ਦੇ ਰਹਿਣ ਵਾਲੇ 32 ਸਾਲਾ ਦਾ ਅਨਿਲ ਨਾਇਨਨ ਦੀ ਹਾਲਤ ਗੰਭੀਰ ਬਣੀ ਹੋਈ ਸੀ। …
Read More »ਦੁਬਈ ‘ਚ ਪਤਨੀ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਭਾਰਤੀ ਨੌਜਵਾਨ 90 ਫੀਸਦੀ ਝੁਲਸਿਆ
ਨਿਊਜ਼ ਡੈਸਕ: ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਇੱਕ ਭਾਰਤੀ ਨੌਜਵਾਨ ਘਰ ਵਿੱਚ ਅੱਗ ਲੱਗਣ ‘ਤੇ ਆਪਣੀਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 90 ਫੀਸਦੀ ਤੱਕ ਝੁਲਸ ਗਿਆ। 32 ਸਾਲਾ ਦਾ ਅਨਿਲ ਨਾਇਨਨ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਤੇ ਉਹ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਯੂਏਈ …
Read More »