ਵਾਸ਼ਿੰਗਟਨ: ਪਿਛਲੇ ਕੁਝ ਸਾਲਾਂ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਧਾਰਮਿਕ ਭੇਦਭਾਵ ਅਤੇ ਨਫ਼ਰਤੀ ਅਪਰਾਧ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵਾਧਾ ਹੋਇਆ ਹੈ। ਇੱਕ ਉੱਘੇ ਮਨੁੱਖੀ ਅਧਿਕਾਰ ਮਾਹਰ ਨੇ ਕਾਨੂੰਨ ਸਾਜ਼ਾਂ ਨੂੰ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਇਸ ਨੂੰ ਖਤਮ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ …
Read More »ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ ‘ਤੇ ਬੋਲੇ ਟਰੂਡੋ- ‘ਮਨੁੱਖੀ ਤਸਕਰੀ ਰੋਕਣ ਦਾ ਕਰ ਰਹੇ ਹਾਂ ਯਤਨ’
ਟੋਰਾਂਟੋ: ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਮਿਲ ਕੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਸੰਭਵਨ ਯਤਨ ਕਰ ਰਹੀ ਹੈ। ਉੱਥੇ, ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਘਟਨਾ ਦੇ …
Read More »ਅਮਰੀਕਾ ਵਿੱਚ ਕੋਵਿਡ -19 ਟੀਕਿਆਂ ਦੀਆਂ ਲੱਗੀਆਂ 340.4 ਮਿਲੀਅਨ ਖੁਰਾਕਾਂ
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੈਕਸੀਨ ਮੁਹਿੰਮ ਜਾਰੀ ਹੈ। ਕੋਰੋਨਾ ਟੀਕਾਕਰਨ ਦੀ ਰਫਤਾਰ ਇੱਕ ਵਾਰ ਮੱਠੀ ਪੈਣ ਤੋਂ ਬਾਅਦ ਸਾਹਮਣੇ ਆ ਰਹੇ ਕੋਰੋਨਾ ਕੇਸਾਂ ਕਾਰਨ , ਟੀਕਾਕਰਨ ਵਿੱਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਅਮਰੀਕੀ …
Read More »ਕੈਨੇਡਾ ਆਉਣ ਵਾਲੇ ਸ਼ਖਸ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾਂ ਹੋਵੇਗਾ ਜ਼ਰੂਰੀ : ਜਸਟਿਨ ਟਰੂਡੋ
ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਾਂਮਾਰੀ ਸਬੰਧੀ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੌਮਾਂਤਰੀ ਵਿਜ਼ੀਟਰਜ਼ ਲਈ ਵੀ ਸ਼ਰਤਾਂ ਨਰਮ ਕਰਨ ਬਾਰੇ ਫੈਡਰਲ ਸਰਕਾਰ ਵਿਚਾਰ ਕਰ ਰਹੀ ਹੈ। ਇਹ ਸੱਭ ਪੜਾਅਵਾਰ ਕੀਤਾ ਜਾਵੇਗਾ ਤੇ ਗਲੋਬਲ ਪੱਧਰ ਉੱਤੇ ਕੋਵਿਡ-19 ਮਾਮਲਿਆਂ ਦਾ ਧਿਆਨ ਰੱਖ ਕੇ ਹੀ ਫੈਸਲੇ ਲਏ ਜਾਣਗੇ। ਫੈਡਰਲ ਸਰਕਾਰ …
Read More »ਯੂਬਾ ਸਿਟੀ ਵਿਖੇ ਹੋਏ ਨਗਰ ਕੀਰਤਨ ‘ਚ ਹਮਲਾ ਕਰਨ ਵਾਲੇ 4 ਪੰਜਾਬੀ ਗ੍ਰਿਫਤਾਰ
ਯੂਬਾ ਸਿਟੀ: ਸਾਲ 2018 ‘ਚ ਅਮਰੀਕਾ ਦੇ ਯੂਬਾ ਸਿਟੀ ਵਿਖੇ ਸਜਾਏ ਗਏ ਨਗਰ ਕੀਰਤਨ ‘ਚ ਇਕ ਵਿਅਕਤੀ ‘ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ‘ਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਦੋ ਦੋਸ਼ੀਆਂ ਨੇ …
Read More »ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚ ਕੈਨੇਡਾ ਸਭ ਤੋਂ ਮੋਹਰੀ: ਰਿਪੋਰਟ
ਟੋਰਾਂਟੋ: ਯੂਨਾਈਟਿਡ ਨੇਸ਼ਨ ਦੀ ਰਿਪੋਰਟ ਦੇ ਮੁਤਾਬਕ ਸਾਲ 2018 ‘ਚ ਰਫਿਊਜੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋ ਕੈਨੇਡਾ ਸਭ ਤੋਂ ਅੱਗੇ ਖੜ੍ਹਾ ਹੈ। ਯੂ.ਐੱਨ. ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਸ ਮਾਮਲੇ ‘ਚ ਅਮਰੀਕਾ ਤੇ ਹੋਰ ਦੁਨੀਆ ਦੀ ਮਜਬੂਤ ਅਰਥਵਿਵਸਥਾ ਵਾਲੇ ਮੁਲਕਾਂ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ। ਬੁੱਧਵਾਰ …
Read More »ਇਸ ਸ਼ਹਿਰ ‘ਚ ਰਹਿੰਦੀ ਹੈ ਸਿਰਫ ਇੱਕ ਔਰਤ, ਹਰ ਮਹੀਨੇ ਭਰਦੀ ਹੈ 35,000 ਰੁਪਏ ਟੈਕਸ
ਵਾਸ਼ਿੰਗਟਨ: ਐਸ਼-ਓ-ਆਰਾਮ ਤੇ ਆਲੀਸ਼ਾਨ ਥਾਵਾਂ ‘ਤੇ ਰਹਿਣਾ ਕਿਸਨੂੰ ਪਸੰਦ ਨਹੀਂ ਹੁੰਦਾ ? ਹਰ ਕੋਈ ਚਾਹੁੰਦਾ ਹੈ ਕਿ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਰਹੇ ਤੇ ਲੋਕਾਂ ਨਾਲ ਮਿਲੇ। ਪਰ, ਅਮਰੀਕਾ ਦਾ ਇੱਕ ਅਜਿਹਾ ਸ਼ਹਿਰ ਵੀ ਹੈ, ਜਿੱਥੇ ਸਾਲ 2004 ਤੋਂ ਬਾਅਦ ਸਿਰਫ ਇੱਕ ਔਰਤ ਹੀ ਰਹਿ ਰਹੀ ਹੈ। ਉਹ ਔਰਤ …
Read More »ਹੁਣ ਕੈਨੇਡਾ ਜਾਣ ਦਾ ਤੁਹਾਡਾ ਸੁਪਨਾ ਹੋ ਸਕਦੈ ਸਾਕਾਰ, ਸਰਕਾਰ 10 ਲੱਖ ਲੋਕਾਂ ਨੂੰ ਦੇ ਰਹੀ ਪੀ.ਆਰ.
ਤੁਸੀ ਕੈਨੇਡਾ ‘ਚ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਹੋ ? ਤਾਂ ਬੈਗ ਪੈਕ ਕਰੋ ਅਤੇ ਨਿਕਲ ਜਾਓ ਕਿਉਂਕਿ ਇਸ ਤੋਂ ਚੰਗਾ ਟਾਈਮ ਸ਼ਾਇਦ ਹੀ ਤੁਹਾਨੂੰ ਮਿਲ ਸਕੇਗਾ। ਕੈਨੇਡਾ ਸਰਕਾਰ ਨੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਦੇਸ਼ ਵਿੱਚ 10 ਲੱਖ ਨਵੇਂ ਸਥਾਈ ਵਾਸੀਆਂ ਨੂੰ ਪਰਮਾਨੈਂਟ ਸ਼ਰਨ ਦੇਣ ਦੀ ਯੋਜਨਾ …
Read More »