Breaking News

Tag Archives: truck driver

ਹੰਬੋਲਟ ਸੜਕ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੰਧੂ ਦੀ ਪਤਨੀ ਦੀ ਕੈਨੇਡਾ ਸਰਕਾਰ ਨੂੰ ਅਪੀਲ

ਕੈਲਗਰੀ: ਹੰਬੋਲਟ ਸੜਕ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੱਧੂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾਵੇਗਾ। ਉੱਧਰ ਜਸਕੀਰਤ ਦੀ ਪਤਨੀ ਤਨਵੀਰ ਮਾਨ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਰਸ ਦੇ ਆਧਾਰ ‘ਤੇ ਉਸ ਦੀ ਡਿਪੋਰਟੇਸ਼ਨ ਰੋਕੀ ਜਾਵੇ ਤੇ ਉਸ ਨੂੰ ਦੇਸ਼ ‘ਚ ਰਹਿਣ ਦਾ ਇੱਕ ਹੋਰ …

Read More »

ਅਮਰੀਕਾ ‘ਚ ਗ੍ਰਿਫਤਾਰ ਟਰੱਕ ਡਰਾਈਵਰ ਅਰਸ਼ਦੀਪ ਸਿੰਘ ਹੋਇਆ ਬਰੀ

blind mule

ਨਿਊਯਾਰਕ : ਅਮਰੀਕੀ ਕਸਟਮ ਵਿਭਾਗ ਵਲੋਂ ਗ੍ਰਿਫਤਾਰ ਕੀਤੇ ਗਏ ਬਰੈਂਪਟਨ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕੀ ਅਧਿਕਾਰੀਆਂ ਵੱਲੋਂ ਸਾਰੇ ਚਾਰਜ ਵਾਪਸ ਲੈ ਲਏ ਗਏ ਹਨ। ਕੈਨੇਡਾ ਅਮਰੀਕਾ ਬਾਰਡਰ ਦੇ ਸ਼ਹਿਰ ਬੱਫਲੋ ਦੀ ਅੰਤਰ -ਰਾਸ਼ਟਰੀ ਸਰਹੱਦ ‘ਤੇ 22 ਸਾਲਾ ਟਰੱਕ ਡਰਾਈਵਰ ਅਰਸ਼ਦੀਪ ਸਿੰਘ ਨੂੰ 2.5 ਮਿਲੀਅਨ ਡਾਲਰ ਦੀ …

Read More »

ਕੈਨੇਡਾ ‘ਚ ਵੈਕਸੀਨੇਸ਼ਨ ਦੇ ਵਿਰੋਧ ‘ਚ ਟਰੱਕ ਡਰਾਈਵਰਾਂ ਦਾ ਹੰਗਾਮਾ, ਲਗਾਉਣੀ ਪਈ ਐਮਰਜੈਂਸੀ

ਓਟਾਵਾ- ਕੋਰੋਨਾ ਮਹਾਮਾਰੀ ਦੇ ਵਿਚਕਾਰ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਸਰਕਾਰਾਂ ਟੀਕਾਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਟੀਕਾ ਲਗਾਉਣ ਦੀ ਅਪੀਲ ਵੀ ਕਰ ਰਹੀਆਂ ਹਨ। ਇਸ ਦੌਰਾਨ ਕੈਨੇਡੀਅਨ ਸਰਕਾਰ ਨੇ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਦਾ ਟਰੱਕ ਡਰਾਈਵਰ ਪਿਛਲੇ ਇੱਕ ਹਫਤੇ ਤੋਂ ਵਿਰੋਧ ਕਰ …

Read More »

ਅਮਰੀਕਾ ‘ਚ ਪੰਜਾਬੀ ਨੌਜਵਾਨ ਆਪਣੇ ਟਰੱਕ ਦੀ ਖਰਾਬੀ ਚੈੱਕ ਕਰ ਰਿਹਾ ਸੀ ਕਿ ਪਿਛੋਂ ਟੋ-ਟਰੱਕ ਨੇ ਮਾਰੀ ਟੱਕਰ,ਮੌਕੇ ‘ਤੇ ਹੀ ਮੌਤ

ਅਮਰੀਕਾ : ਅਮਰੀਕਾ ‘ਚ ਵਸਦੇ ਸ਼ਮਸ਼ੇਰ ਸਿੰਘ ਸ਼ੇਰਾ (53) ਦੀ  ਮੌਤ ਦੀ ਖ਼ਬਰ ਸੁਣਦੇ ਹੀ ਮ੍ਰਿਤਕ ਦੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।  ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੇ ਪਿੰਡ ਢੱਡਾ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਸ਼ੇਰਾ 5 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਸ਼ੇਰਾ ਅਮਰੀਕਾ ‘ਚ ਟਰੱਕ …

Read More »

ਫਰਿਜ਼ਨੋ ਦੇ ਟਰੱਕ ਡਰਾਈਵਰ ਦੀ ਭੇਦ ਭਰੀ ਹਾਲਤ ਵਿੱਚ ਮੌਤ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ): ਆਏ ਦਿਨ ਅਮਰੀਕਾ ਵਿੱਚੋਂ ਪੰਜਾਬੀ ਭਾਈਚਾਰੇ ਲਈ ਮੰਦ ਭਾਗੀਆ ਖ਼ਬਰਾਂ ਆ ਰਹੀਆ ਹਨ। ਹਾਲੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ਵਿੱਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦ ਭਰੀ ਹਾਲਤ  ਵਿੱਚ ਹੋਈ ਮੌਤ ਨੇ …

Read More »

ਬਰੈਂਪਟਨ:ਪੰਜਾਬੀ ਨੌਜਵਾਨ ਦੀ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਮੌਤ

ਬਰੈਂਪਟਨ: ਆਪਣੀ ਜ਼ਿੰਦਗੀ ਨੂੰ ਉਜਵਲ ਬਣਾਉਣ ਲਈ ਕੈਨੇਡਾ ‘ਚ  ਗਏ ਇਕ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਆਈ ਹੈ। ਬਰੈਂਪਟਨ ਦੇ ਵਸਨੀਕ ਪੰਜਾਬੀ ਟਰੱਕ ਡਰਾਇਵਰ ਦੀ ਕੈਲਡਨ ਵਿਖੇ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ ਹੈ। ਪੰਜਾਬੀ ਨੌਜਵਾਨ ਦਾ ਨਾਮ ਜਸਵੰਤ ਸੰਧੂ ਸੀ ।ਜਾਣਕਾਰੀ …

Read More »

ਆਸਟ੍ਰੇਲੀਆਂ ‘ਚ ਟਰੱਕ ਚਲਾਉਂਦਾ ਪੰਜਾਬੀ ਡਰਾਈਵਰ ਫੋਨ ‘ਤੇ ਵੀਡੀਓ ਬਣਾਉਣ ਕਾਰਨ ਮੁਅੱਤਲ

– ਭਾਰਤੀ ਡਰਾਈਵਰ ਹੋ ਰਹੇ ਨਸਲੀ ਟਿੱਪਣੀਆਂ ਦੇ ਸ਼ਿਕਾਰ ਮੈਲਬਰਨ: ਆਸਟ੍ਰੇਲੀਆਂ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਉਸ ਦੇ ਨਾ-ਸਵੀਕਾਰਯੋਗ ਵਿਵਹਾਰ ਲਈ ਕੰਮ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬੀ ਟਰੱਕ ਡਰਾਈਵਰ ਨੇ ਆਪਣੇ ਫੋਨ ‘ਤੇ ਵੀਡੀਓ ਰਿਕਾਰਡ ਕਰ ਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ ਜਿਸ ਕਾਰਨ …

Read More »