ਨਿਊਜ਼ ਡੈਸਕ: ਅਮਰੀਕਾ ਵਿਚ ਠੰਡ ਦਾ ਕਹਿਰ ਜਾਰੀ ਹੈ। ਕਈ ਰਾਜਾਂ ਵਿੱਚ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਲਗਾਤਾਰ ਹੋ ਰਹੀ ਬਰਫਬਾਰੀ ਵੀ ਲੋਕਾਂ ਲਈ ਮੁਸੀਬਤ ਬਣ ਗਈ ਹੈ। ਇਸ ਦੌਰਾਨ, ਸੀਜ਼ਨ ਵਿੱਚ ਪਹਿਲੀ ਵਾਰ ਅਤੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ, ਭਾਰੀ …
Read More »ਕੈਨੇਡਾ ਤੋਂ ਭਾਰਤ ਦਾ ਸਫਰ ਹੋਇਆ ਮਹਿੰਗਾ
ਟੋਰਾਂਟੋ: ਕੈਨੇਡਾ ਤੋਂ ਭਾਰਤ ਜਾਣ ਵਾਲੇ ਮੁਸਾਫਰਾਂ ਦਾ ਸਫ਼ਰ ਹੋਰ ਮਹਿੰਗਾ ਹੋ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਪੀਅਰਸਨ ਹਵਾਈ ਅੱਡੇ ਨੇ ਯੂਜ਼ਰ ਫ਼ੀਸ ਵਧਾਉਣ ਦਾ ਐਲਾਨ ਕਰ ਦਿੱਤਾ ਹੈ ‘ਤੇ ਹੁਣ ਇਸ ਤੋਂ ਬਾਅਦ ਹੋਰ ਹਵਾਈ ਅੱਡਿਆਂ ਵੱਲੋਂ ਵੀ ਫੀਸ ਵਧਾਈ ਜਾ ਸਕਦੀ ਹੈ। ਏਅਰ ਪੈਸੰਜਰ ਰਾਈਟਸ ਦੇ …
Read More »ਆਸਟ੍ਰੇਲੀਆ ਜਾਣ ਵਾਲੇ ਮੁਸਾਫ਼ਰਾਂ ਲਈ ਵੱਡੀ ਖਬਰ
ਸਿਡਨੀ : ਆਸਟ੍ਰੇਲੀਆ ਜਾਣ ਵਾਲੇ ਮੁਸਾਫ਼ਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਨਦਰਨ ਟੈਰੀਟੋਰੀ ਵਿਚ ਦਾਖਲ ਹੋਣ ਲਈ ਵੈਕਸੀਨ ਦੀ ਲੋੜ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਨਦਰਨ ਟੈਰੀਟਰੀ ਨੇ ਆਪਣੀਆਂ ਸਰਹੱਦਾਂ ਉਨ੍ਹਾਂ ਲੋਕਾਂ ਲਈ ਬੰਦ ਕਰ ਦਿੱਤੀਆਂ ਸਨ, ਜਿਨ੍ਹਾਂ ਨੇ ਪਿਛਲੇ ਸਾਲ 22 ਨਵੰਬਰ ਤੋਂ ਘੱਟੋ-ਘੱਟ ਵੈਕਸੀਨ ਦੀਆਂ ਦੋ …
Read More »ਸਾਊਦੀ ਅਰਬ ‘ਰੈਡ ਲਿਸਟ’ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਲੱਗੇਗੀ ਯਾਤਰਾ ਪਾਬੰਦੀ
ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ।ਜਿਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਸਾਊਦੀ ਅਰਬ ਰੈਡ ਲਿਸਟ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਉਣ ਜਾ ਰਿਹਾ ਹੈ। ਸਾਊਦੀ ਅਰਬ ਕੋਰੋਨਾ …
Read More »ਕੋਰੋਨਾ ਪੀੜਤ ਵਿਅਕਤੀ ਨੇ ਆਪਣੀ ਪਤਨੀ ਦਾ ਰੂਪ ਧਾਰ ਕੇ ਕੀਤੀ ਹਵਾਈ ਯਾਤਰਾ
ਟਰਨੈਟ : ਇੰਡੋਨੇਸ਼ੀਆ ‘ਚ ਜਦੋਂ ਇਕ ਕੋਰੋਨਾ ਪੀੜਤ ਵਿਅਕਤੀ ਨੂੰ ਸ਼ਹਿਰ ਛੱਡਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਸਨੇ ਇੱਕ ਅਲੱਗ ਢੰਗ ਵਰਤਿਆ। ਵਿਅਕਤੀ ਨੇ ਆਪਣੀ ਪਤਨੀ ਦਾ ਰੂਪ ਧਾਰ ਕੇ ਹਵਾਈ ਯਾਤਰਾ ਕੀਤੀ। ਅਜਿਹਾ ਕਰਨ ਲਈ ਉਸ ਨੇ ਆਪਣੀ ਪਤਨੀ ਦੇ ਨਾਮ ਤੋਂ ਘਰੇਲੂ ਉਡਾਣ ਦੀ ਟਿਕਟ ਖਰੀਦੀ। ਉਸ ਦਾ …
Read More »ਯਾਤਰਾ ਦੀ ਮੰਗ ਵਧਣ ਦੀ ਉਮੀਦ ਅਨੁਸਾਰ ਏਅਰ ਕੈਨੇਡਾ 2,600 ਤੋਂ ਵੱਧ ਕਰਮਚਾਰੀਆਂ ਨੂੰ ਬੁਲਾਏਗਾ ਵਾਪਿਸ
ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਸ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਕਰਮਚਾਰੀਆਂ ਨੂੰ ਵਾਪਿਸ ਸੱਦ ਰਹੇ ਹਨ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਸੱਦਿਆ ਗਿਆ …
Read More »ਭਾਰਤ ਤੋਂ ਪਰਤਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਜਲਦ ਮਿਲੇਗੀ ਐਂਟਰੀ, ਪੀਐਮ ਨੇ ਕੀਤਾ ਐਲਾਨ
ਸਿਡਨੀ: ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਭਾਰਤ ਤੋਂ ਯਾਤਰਾ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਹੁਣ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਉਸ ਐਲਾਨ ਨੂੰ ਪਲਟਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਭਾਰਤ ਤੋਂ ਆਉਣ ਵਾਲੇ ਆਪਣੇ ਨਾਗਰਿਕਾਂ ਦੀ …
Read More »ਦੁਨੀਆਂ ਦਾ ਸਭ ਤੋਂ ਪਹਿਲਾ ਅਨੋਖਾ ਹੋਟਲ, ਜਾਣੋ ਕੀ ਹੈ ਖਾਸੀਅਤ!
ਫਲੋਰੀਡਾ : ਦੁਨੀਆ ‘ਚ ਅਨੇਕਾ ਹੋਟਲ ਹਨ ਜਿਹੜੇ ਆਪਣੀ ਅਜੀਬੋ-ਗਰੀਬ ਬਣਾਵਟ ਕਰਕੇ ਮਸ਼ਹੂਰ ਹਨ। ਅਮਰੀਕਾ ਦੇ ਫਲੋਰੀਡਾ ਦੇ ਹਾਲੀਵੁੱਡ ‘ਚ ਗਿਟਾਰ
Read More »ਵਿਸ਼ਵ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ’ਚ ਭਾਰਤ ਦੇ 2 ਸ਼ਹਿਰ ਤੇ ਕੈਨੇਡਾ ਦਾ 1
Worlds safest city ਵਾਸ਼ਿੰਗਟਨ: ‘ਦਿ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ’ ਵੱਲੋਂ ਪੂਰੇ ਵਿਸ਼ਵ ‘ਚ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ’ਚ ਜਾਪਾਨ ਤੇ ਯੂਰਪ ਵਰਗੇ ਦੇਸ਼ਾਂ ਦਾ ਦਬਦਬਾ ਹੈ, ਉਥੇ ਹੀ ਇਸ ਲਿਸਟ ’ਚ ਭਾਰਤ ਦੇ ਸਿਰਫ 2 ਸ਼ਹਿਰਾਂ ਨੂੰ ਉੱਥੇ ਹੀ ਕੈਨੇਡਾ ਦੇ ਇੱਕ ਸ਼ਹਿਰ ਨੂੰ …
Read More »ਅਮਰੀਕਾ ਦੀ ਨਵੀਂ ਪਾਲਿਸੀ, ਸਰਕਾਰੀ ਸੁਵੀਧਾਵਾਂ ਲੈਣ ਵਾਲਿਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ
ਵਾਸ਼ਿੰਗਟਨ: ਅਮਰੀਕਾ ਹੁਣ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਨਹੀਂ ਦੇਵੇਗਾ ਜਾਂ ਫਿਰ ਇਹ ਕਹਿ ਸਕਦੇ ਹੋ ਕਿ ਉੱਥੇ ਗ੍ਰੀਨ ਕਾਰਡ ਲੈਣਾ ਹੁਣ ਹੋਰ ਵੀ ਮੁਸ਼ਕਲ ਹੋ ਜਾਵੇਗਾ। ਟਰੰਪ ਪ੍ਰਸ਼ਾਸਨ 60 ਦਿਨਾਂ ਤੋਂ ਬਾਅਦ ਇੱਕ ਅਜਿਹਾ ਨਿਯਮ ਲਿਆਉਣ ਜਾ ਰਿਹਾ ਹੈ। ਜਿਸ ਦੇ ਮੁਤਾਬਕ, ਅਮਰੀਕਾ ਬਾਹਰ ਦੇ ਦੇਸ਼ਾਂ ਤੋਂ ਆਏ ਲੋਕਾਂ ਨੂੰ …
Read More »