Tag Archives: traffic

ਪੰਜਾਬ ‘ਚ ਠੰਢ ਦਾ ਪ੍ਰਕੋਪ ਜਾਰੀ, ਸੰਘਣੀ ਧੁੰਦ ਕਰਕੇ ਆਵਾਜਾਈ ਹੋਈ ਪ੍ਰਭਾਵਿਤ

ਚੰਡੀਗੜ੍ਹ – ਪੰਜਾਬ, ਹਰਿਆਣਾ, ਚੰਡੀਗੜ੍ਹ ‘ਚ ਤਿੰਨ ਦਿਨ ਸ਼ੀਤ ਲਹਿਰ ਤੱਲਣ ਕਰਕੇ 13 ਤੋਂ 16 ਜਨਵਰੀ ਦੇ ਲਈ ਤਿੰਨ ਸੂਬਿਆਂ ਪੰਜਾਬ, ਹਰਿਆਣਾ ਤੇ ਯੂਪੀ ‘ਚ ਔਰਜ ਅਲਰਟ ਜਾਰੀ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 5.7 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਦਾ ਤਾਪਮਾਨ ਆਮ ਨਾਲੋਂ …

Read More »

ਕੈਲਗਰੀ ਵਿਖੇ ਤੇਜ ਰਫਤਾਰ ਕਾਰ ਹੋਈ ਹਾਦਸੇ ਦਾ ਸ਼ਿਕਾਰ, ਇੱਕ ਪੰਜਾਬੀ ਦੀ ਮੌਤ ਦੂਜਾ ਜ਼ਖਮੀ

ਕੈਲਗਰੀ: ਕੈਨੇਡਾ ਦੇ ਕੈਲਗਰੀ ਸ਼ਹਿਰ ਨੇੜੇ ਵਾਪਰੇ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਕਾਰ ‘ਚ ਸਵਾਰ ਨੌਜਵਾਨਾਂ ਦੀ ਪਛਾਣ ਜਤਿੰਦਰਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਫਿਲਹਾਲ ਮ੍ਰਿਤਕ ਦੀ ਤਸਦੀਕ ਨਹੀਂ ਕੀਤੀ ਜਾ ਸਕੀ। ਹਾਦਸੇ ਵਾਲੀ ਥਾਂ ਤੋਂ …

Read More »

ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਤੀਸਰੀ ਵਾਰ ਚੁੱਕੀ ਸਹੁੰ, ਦੇਖੋ ਕੀ ਕਿਹਾ

ਨਵੀਂ ਦਿੱਲੀ :  ਦਿੱਲੀ ਅੰਦਰ ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਦੇ ਆਹੁਦੇ ਲਈ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਸਹੁੰ ਚੁੱਕ ਲਈ ਹੈ। ਇਸ ਮੌਕੇ ਕਈ ਅਹਿਮ ਸ਼ਖਸੀਅਤਾਂ ਵੀ ਦਿੱਲੀ ਦੇ ਰਾਮਲੀਲਾ ਗਰਾਉਂਡ ਵਿੱਚ ਹਾਜ਼ਰ ਹੋਈਆਂ। ਪਰ ਜੇਕਰ ਆਪ ਸਮਰਥਕਾਂ ਦੀ ਗੱਲ ਕਰੀਏ ਤਾਂ …

Read More »

ਦੋ ਮੈਟਰੋ ਸਟੇਸ਼ਨਾ ਸਮੇਤ ਦਿੱਲੀ ਦੀਆਂ ਕਈ ਸੜਕਾਂ ਬੰਦ,ਆਵਾਜਾਈ ‘ਤੇ ਲੱਗੀ ਰੋਕ! ਜਾਣੋ ਵਜ੍ਹਾ

ਨਵੀਂ ਦਿੱਲੀ : ਦਿੱਲੀ ‘ਚ ਗਣਤੰਤਰ ਦਿਵਸ ਦੇ ਮੱਦੇਨਜ਼ਰ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਲਈ ਅੱਜ ਯਾਨੀਕਿ 23 ਜਨਵਰੀ ਨੂੰ ਫੁੱਲ ਡ੍ਰੈਸ ਰਿਹਰਸਲ ਹੋਣ ਜਾ ਰਹੀ ਹੈ। ਇਸੇ ਸਿਲਸਿਲੇ ‘ਚ ਟ੍ਰੈਫਿਕ ਪੁਲਿਸ ਨੇ ਇਸ ਲਈ ਜਿਹੜੀਆਂ ਸੜਕਾਂ ‘ਤੇ ਆਵਾਜਾਈ ਬੰਦ ਰਹੇਗਾ ਉਸ ਦੀ ਸੂਚੀ ਜਾਰੀ ਕਰ …

Read More »

ਪੰਜਾਬੀ ਨੇ ਕੀਤੀ ਸੀ ਅਜਿਹੀ ਗਲਤੀ ਕਿ ਹੁਣ ਭੁਗਤਣੀ ਪਵੇਗੀ ਸਜ਼ਾ

ਵੈਨਕੂਵਰ : ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਮੰਨੇ ਜਾਂਦੇ ਮੁਲਕ ਕੈਨੇਡਾ ਤੋਂ ਇੱਕ ਪੰਜਾਬੀ ਨਾਲ ਸਬੰਧਤ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੇ ਵੈਨਕੂਵਰ ਆਈਲੈਂਡ ਦੇ ਸ਼ਹਿਰ ਡੰਕਨ ਦੀ ਅਦਾਲਤ ਵੱਲੋਂ ਕੇਹਰ ਗੈਰੀ ਸੰਘਾ ਨਾਮਕ ਪੰਜਾਬੀ ਵਿਅਕਤੀ ਨੂੰ ਸਜ਼ਾ …

Read More »

ਟੋਰਾਂਟੋ: ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ

ਟੋਰਾਂਟੋ: ਸੇਂਟ ਕੈਥਰੀਨਜ਼ ਨੇੜੇ ਉੱਤਰੀ ਗਲੇਨਡੇਲ ਐਵੇਨਿਊ ‘ਤੇ ਬੁੱਧਵਾਰ ਨੂੰ ਵਾਪਰੇ ਸੜ੍ਹਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 1.15 ਵਜੇ ਦੇ 406 ਹਾਈਵੇਅ ‘ਤੇ ਵਾਪਰਿਆ। ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗਲਤ ਦਿਸ਼ਾ ਵੱਲੋਂ ਆ ਰਹੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਤੋਂ …

Read More »

ਮਹਿਲਾ ਨੇ ਚਲਾਨ ਕੱਟਣ ਦੇ ਡਰ ਤੋਂ ਦਿੱਤੀ ਪੁਲਿਸ ਨੂੰ ਅਜਿਹੀ ਧਮਕੀ ਕਿ ਦੇਖਣ ਸੁਣਨ ਵਾਲੇ ਵੀ ਹੋ ਗਏ ਸੁੰਨ

ਨਵੀਂ ਦਿੱਲੀ : ਦੇਸ਼ ਅੰਦਰ ਨਵੇਂ ਬਣੇ ਟ੍ਰੈਫਿਕ ਨਿਯਮਾਂ ਤੋਂ ਬਾਅਦ ਲੱਗ ਰਹੇ ਭਾਰੀ ਜ਼ੁਰਮਾਨੇਂ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਿਲਸਿਲੇ ਦੇ ਚਲਦਿਆਂ ਟ੍ਰੈਫਿਕ

Read More »

1 ਸਤੰਬਰ ਤੋਂ ਲਾਗੂ ਹੋਣਗੇ ਭਾਰੀ ਜ਼ੁਰਮਾਨੇ ਵਾਲੇ ਨਵੇਂ ਟਰੈਫਿਕ ਨਿਯਮ, ਦੇਖੋ ਪੂਰੀ ਲਿਸਟ

New Traffic Rules

ਨਵੀਂ ਦਿੱਲੀ : ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ 01 ਸਤੰਬਰ ਤੋਂ ਨਵਾਂ ਮੋਟਰ ਵਾਹਨ ਬਿਲ ਲਾਗੂ ਹੋ ਜਾਵੇਗਾ। ਕੇਂਦਰੀ ਸੜ੍ਹਕ, ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਨੇ ਇਸ ਸਬੰਧੀ ਸੂਚਨਾ ਜਾਰੀ ਕਰ ਦਿੱਤੀ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ‘ਤੇ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਜ਼ੁਰਮਾਨਾ …

Read More »

ਪੰਜਾਬੀ ਕਾਰ ਡਰਾਈਵਰ ਨੇ ਅਮਰੀਕਾ ਵਿਖੇ ਨਸ਼ੇ ‘ਚ ਭੰਨੀਆਂ 14 ਗੱਡੀਆਂ

ਫਰਿਜ਼ਨੋ : ਹਾਈਵੇਅ 99 ‘ਤੇ ਕੈਲੀਫੋਰਨੀਆ ਦੀ ਸਿਟੀ ਮਾਡੈਰਾ ਤੋਂ ਫਰਿਜ਼ਨੋ ਤੱਕ 50 ਸਾਲਾ ਪੰਜਾਬੀ ਵਿਅਕਤੀ ਨੇ ਨਸ਼ੇ ‘ਚ ਤੇਜ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਕੁੱਲ 14 ਕਾਰਾਂ ਨੂੰ ਟੱਕਰ ਮਾਰ ਕੇ ਭੰਨ ਦਿੱਤਾ। ਕੈਲੀਫੋਰਨੀਆ ਹਾਈਵੇਅ ਪੈਟਰੋਲ ਮੁਤਾਬਕ ਸਤਿੰਦਰਜੀਤ ਸਿੰਘ ਬਾਲੀ ਨਾਮ ਦਾ ਵਿਅਕਤੀ ਆਪਣੀ ਗੱਡੀ ਨਾਲ ਇੱਕ ਤੋਂ ਬਾਅਦ …

Read More »

ਕਿਊਬਿਕ ਵਾਸੀਆਂ ਨੂੰ ਕੈਨੇਡਾ ਸਰਕਾਰ ਵੱਲੋਂ 400,000 ਡਾਲਰ ਤੋਂ ਵੱਧ ਮੁਆਵਜ਼ਾ ਦੇਣ ਦੀ ਤਿਆਰੀ

ਮਾਂਟਰੀਅਲ: ਕੈਨੇਡਾ ਦੇ ਅਮਰੀਕਾ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚ ਰਹਿਣ ਵਾਲੇ ਕਿਊਬਿਕ ਵਾਸੀਆਂ ਨੂੰ ਇੱਥੇ ਵਧੀ ਆਵਾਜਾਈ ਤੇ ਸ਼ੋਰ ਸ਼ਰਾਬੇ ਕਾਰਨ ਸਰਕਾਰ ਵੱਲੋਂ 400,000 ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। 2017 ‘ਚ ਇਸ ਲਾਂਘੇ ਰਾਹੀਂ ਹਜ਼ਾਰਾਂ ਦੀ ਗਿਣਤੀ ‘ਚ ਕੈਨੇਡਾ ਪਹੁੰਚੇ ਮਾਈਗ੍ਰੈਂਟਸ …

Read More »