Tag Archives: Tokyo Olympics

Tokyo Olympics, Hockey:ਹਾਕੀ ਮੁਕਾਬਲੇ ‘ਚ ਭਾਰਤ ਨੇ ਸੋਨ ਤਗਮਾ ਜੇਤੂ ਅਰਜਨਟੀਨਾ ਨੂੰ 3-0 ਨਾਲ ਹਰਾਇਆ

ਟੋਕੀਓ : ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ ਹੈ। ਜਿੱਥੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਕੁਆਟਰ ਫਾਈਨਲ ਵਿੱਚ ਪਹੁੰਚੀ ਗਈ ਹੈ ਉੱਥੇ ਹੀ ਪੁਰਸ਼ ਹਾਕੀ ਟੀਮ ਵੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਟੀਮ ਨੇ 2016 ਦੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਆਪਣੇ …

Read More »

ਟੋਕਿਓ ਓਲੰਪਿਕ : ਭਾਰਤੀ ਕੁੜੀਆਂ ਨੇ ਮੁੜ ਕਰਵਾਈ ਬੱਲੇ-ਬੱਲੇ ; ਪੂਜਾ, ਦੀਪਿਕਾ ਅਤੇ ਸਿੰਧੂ ਨੇ ਮੈਡਲ ਵੱਲ ਵਧਾਏ ਕਦਮ

ਟੋਕਿਓ : ਭਾਰਤੀ ਲੜਕੀਆਂ ਨੇ ਬੁੱਧਵਾਰ ਨੂੰ ਟੋਕਿਓ ਓਲੰਪਿਕ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੁੱਕੇਬਾਜ਼ੀ ਵਿਚ ਪੂਜਾ ਰਾਣੀ ਮਹਿਲਾਵਾਂ ਦੇ 75 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਹੈ। ਹੁਣ ਇੱਕ ਹੋਰ ਮੈਚ ਜਿੱਤਣ ਨਾਲ ਉਸਦਾ ਤਗਮਾ ਪੱਕਾ ਹੋ ਜਾਵੇਗਾ । ਇਸ ਦੇ ਨਾਲ ਹੀ ਬੈਡਮਿੰਟਨ ਵਿੱਚ ਪੀ.ਵੀ. ਸਿੰਧੂ …

Read More »

ਓਲੰਪਿਕ ਖੇਡਾਂ : 🇨🇦 ਕੈਨੇਡਾ ਨੇ ਚਾਂਦੀ 🥈 ਨਾਲ ਖੋਲ੍ਹਿਆ ਖਾਤਾ

ਟੋਕਿਓ/ਓਟਾਵਾ : ਟੋਕਿਓ ਓਲੰਪਿਕ ਖੇਡਾਂ ਵਿਚ ਕੈਨੇਡਾ ਨੇ ਚਾਂਦੀ ਨਾਲ ਆਪਣਾ ਖ਼ਾਤਾ ਖੋਲਿਆ ਹੈ। ਕੈਨੇਡਾ ਦੀ ਮਹਿਲਾ ਤੈਰਾਕੀ ਟੀਮ ਨੇ ਦੇਸ਼ ਲਈ ਸਿਲਵਰ ਮੈਡਲ ਜਿੱਤ ਕੇ ਤਗਮੇ ਬਟੋਰਨ ਦੀ ਸ਼ੁਰੂਆਤ ਕੀਤੀ ਹੈ। ਕੈਨੇਡਾ ਦੀਆਂ ਮਹਿਲਾ ਤੈਰਾਕਾਂ ਨੇ ਦੋ ਸਿਲਵਰ ਮੈਡਲ ਜਿੱਤੇ ਹਨ। ਔਰਤਾਂ ਦੀ 4 x 100 ਮੀਟਰ ਫਰੀ ਸਟਾਈਲ …

Read More »

ਟਿਸਕਾ ਚੋਪੜਾ ਨੂੰ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ  ਦੇਣੀ ਪਈ ਮਹਿੰਗੀ, ਮੰਗੀ ਮੁਆਫੀ

ਨਵੀਂ ਦਿੱਲੀ : 2021 ਦੀਆਂ ਓਲੰਪਿਕ ਖੇਡਾਂ ਜਾਪਾਨ ਦੇ ਟੋਕਿਓ ‘ਚ ਸ਼ੁਰੂ ਹੋਈਆਂ ਹਨ। ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਭਾਰਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਇਸ ਪ੍ਰਾਪਤੀ ਲਈ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਵਧਾਈ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹਨ। ਟਿਸਕਾ …

Read More »

BREAKING : ਟੋਕਿਓ ਓਲੰਪਿਕ ਖੇਡਾਂ ਦਾ ਹੋਇਆ ਆਗਾਜ਼, ਮਨਪ੍ਰੀਤ ਸਿੰਘ ਅਤੇ ਮੈਰੀ ਕਾਮ ਨੇ ਕੀਤੀ ਭਾਰਤੀ ਦਲ ਦੀ ਅਗਵਾਈ, ਕੈਪਟਨ ਨੇ ਦਿੱਤੀ ਵਧਾਈ

ਟੋਕਿਓ/ਚੰਡੀਗੜ੍ਹ : ਕੋਰੋਨਾ ਦੇ ਪਰਛਾਵੇਂ ਹੇਠ ਟੋਕਿਓ ਓਲੰਪਿਕਸ ਦਾ ਆਗਾਜ਼ ਹੋ ਗਿਆ ਹੈ।  ਕੋਰੋਨਾ ਮਹਾਂਮਾਰੀ ਕਾਰਨ ਇਕ ਸਾਲ ਦੇਰੀ ਨਾਲ ਹੋ ਰਹੀਆਂ ਓਲੰਪਿਕ ਖੇਡਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਉਦਘਾਟਨੀ ਸਮਾਗਮ ਹੋਇਆ।   ਭਾਰਤੀ ਓਲੰਪਿਕ ਜੱਥੇ ਦੀ ਅਗਵਾਈ ਪੰਜਾਬ ਦੇ ਹਾਕੀ ਖਿਡਾਰੀ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਡੀ.ਐੱਸ.ਪੀ. ਮਨਪ੍ਰੀਤ ਸਿੰਘ …

Read More »

ਸਟਾਰ ਖਿਡਾਰੀ ਸੇਰੇਨਾ ਵਿਲੀਅਮਜ਼ ਨੇ ਟੋਕਿਓ ਓਲੰਪਿਕ ਵਿੱਚ ਹਿੱਸਾ ਨਹੀਂ ਲੈਣ ਦਾ ਕੀਤਾ ਐਲਾਨ

ਲੰਦਨ : ਅਮਰੀਕਾ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਟੋਕਿਓ ਓਲੰਪਿਕ ਵਿੱਚ ਨਹੀਂ ਖੇਡੇਗੀ। 39 ਸਾਲਾ ਅਮਰੀਕੀ ਖਿਡਾਰੀ ਨੇ ਆਪਣੀ ਵਿੰਬਲਡਨ ਤੋਂ ਪਹਿਲਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਆਪਣਾ ਫੈਸਲਾ ਪ੍ਰਗਟ ਕੀਤਾ। ਸੇਰੇਨਾ ਵਿਲੀਅਮਜ਼ ਨੇ ਕਿਹਾ, “ਮੈਂ ਅਸਲ ਵਿੱਚ ਓਲੰਪਿਕ ਸੂਚੀ ਵਿੱਚ ਨਹੀਂ …

Read More »

ਕੋਵਿਡ-19 : ਵਾਇਰਸ ਕਾਰਨ 100 ਕਰੋੜ ਤੋਂ ਵੱਧ ਲੋਕ ਘਰਾਂ ਅੰਦਰ ਬੰਦ, ਹੁਣ ਤੱਕ ਦੁਨੀਆ ਭਰ ‘ਚ 16 ਹਜ਼ਾਰ ਲੋਕਾਂ ਦੀ ਮੌਤ

ਨਿਊਜ਼ ਡੈਸਕ : ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਨੇ ਹੁਣ ਤੱਕ ਦੁਨੀਆ ਦੇ ਲਗਭਗ 190 ਤੋਂ ਵੱਧ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਦੁਨੀਆ ਦੇ ਕਈ ਦੇਸ਼ਾਂ ਨੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਜਿਸ ਦੇ ਚੱਲਦਿਆਂ ਲਗਭਗ 100 ਕਰੋੜ ਲੋਕ ਆਪਣੇ ਘਰਾਂ …

Read More »

ਪੰਜਾਬ ਦੀ ਧੀ ਨੇ ਸੂਬੇ ਦਾ ਵਧਾਇਆ ਮਾਣ, ਸੁਖਬੀਰ ਤੋਂ ਬਾਅਦ ਮੁੱਖ ਮੰਤਰੀ ਨੇ ਮਦਦ ਦਾ ਕੀਤਾ ਐਲਾਨ!

ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਚਕਰ ‘ਚ ਜਨਮ ਲੈਣ ਵਾਲੀ ਧੀ ਅੱਜ ਨਾ ਸਿਰਫ ਸੂਬੇ ਦਾ ਬਲਕਿ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ ਤੇ ਉਸ ਧੀ ਦਾ ਨਾਮ ਹੈ ਸਿਮਰਨਜੀਤ ਕੌਰ। ਜੀ ਹਾਂ ਇੱਕ ਗਰੀਬ ਪਰਿਵਾਰ ‘ਚ ਜਨਮ ਲੈ ਕੇ ਸਿਮਰਨਜੀਤ ਕੌਰ ਨੇ ਇਹ …

Read More »