ਪੰਜਾਬ ਦੀ ਧੀ ਨੇ ਸੂਬੇ ਦਾ ਵਧਾਇਆ ਮਾਣ, ਸੁਖਬੀਰ ਤੋਂ ਬਾਅਦ ਮੁੱਖ ਮੰਤਰੀ ਨੇ ਮਦਦ ਦਾ ਕੀਤਾ ਐਲਾਨ!

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਚਕਰ ‘ਚ ਜਨਮ ਲੈਣ ਵਾਲੀ ਧੀ ਅੱਜ ਨਾ ਸਿਰਫ ਸੂਬੇ ਦਾ ਬਲਕਿ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ ਤੇ ਉਸ ਧੀ ਦਾ ਨਾਮ ਹੈ ਸਿਮਰਨਜੀਤ ਕੌਰ। ਜੀ ਹਾਂ ਇੱਕ ਗਰੀਬ ਪਰਿਵਾਰ ‘ਚ ਜਨਮ ਲੈ ਕੇ ਸਿਮਰਨਜੀਤ ਕੌਰ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਕੁਝ ਵੀ ਕਰ ਸਕਦਾ ਹੈ।  ਇਸ ਵਾਰ ਸਿਮਰਨਜੀਤ ਕੌਰ ਓਲੰਪਿਕ ਖੇਡ ਰਹੀ ਹੈ ਜਿਸ ‘ਤੇ ਨਾ ਸਿਰਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਵਧਾਈ ਦਿੱਤੀ ਹੈ ਬਲਕਿ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ।

- Advertisement -

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਅਤੇ ਪਹਿਲੀ ਪੰਜਾਬੀ ਓਲੰਪਿਕ ਮੁੱਕੇਬਾਜ ਖਿਡਾਰਨ ਨਾਲ ਮਿਲ ਕੇ ਵਧਾਈ ਦਿੱਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਮਰਜਨੀਤ ਕੌਰ ਦੀ ਇਸ ਪ੍ਰਾਪਤੀ ‘ਤੇ ਸੂਬੇ ਦੇ ਨਾਲ ਨਾਲ ਦੇਸ਼ ਨੂੰ ਮਾਣ ਹੈ।  ਉਨ੍ਹਾਂ ਕਿਹਾ ਕਿ ਸਿਮਰਨ ਦੀ ਪ੍ਰਾਪਤੀ ਨਾਲ ਕੁੜੀਆਂ ਵਿੱਚ ਵੀ ਖੇਡ ਜਗਤ ‘ਚ ਨਾਮ ਰੌਸ਼ਣ ਕਰਨ ਦੀ ਉਮੀਦ ਜਾਗੇਗੀ।

https://www.facebook.com/SukhbirSinghBadal/photos/a.723914314358241/2905481086201542/?type=3

ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੀ ਸਿਮਰਨਜੀਤ ਕੌਰ ਦੀ ਮਦਦ ਕਰਨ ਦੀ ਗੱਲ ਕਹੀ ਸੀ ਅਤੇ ਰੁਪਏ ਦੇਣ ਦਾ ਐਲਾਨ ਕੀਤਾ ਸੀ।

https://www.facebook.com/GobindLongowal/photos/bc.Abqb09Q6XXph1wTrXdi5orJk2YccO4P3f9ZxyoKGI3wCpwI3o3nwtxog263yxECBoZTpDjNDmr-IMqAneVT7S9h_lTXhS0wd5dvQEwqqfALIVmqYsJbMQPx1bUHid8Jnh4CIevw-YT6thdLb4BU7CJ_6DRBadulIVKU3NvF_iU4DH1jB_Dm7gAUcvzmuEliKXBjpi8eWr1mxGuHudG0DtGlijeo52rZxsDyP4DolsvxhJq8pyT7SDbJmNvvrMkklYFX64QIxzZOm6Cnnc0iM3myP7jZivRNx4xIUeOetejBH2istbNQF1CszRsdBZmH1xuFnFo0-0eRo8YSRriN4lcseP9nUZV7Usywp-3j_AyCiNg/2890264054424347/?type=1&opaqueCursor=AbqDLFD6iJ74EDzG3HyT-_bSrBRQGSGhLUR8fIi0UGyn0kSth44bQFeP5ausxdxa6_p4mY4svIw_2uzp-zsuVXJuPVAzOBrXAuuWIf7MXeBu6M7EUZN-i36-xQwWkHRU7zgKDaJ7lmOMimggKBbaZWeA54VwwGsHYrY3E-2-yN6aLRYv75DXcnQK5z4y6AvaDpO9137gG63amhZYI_vmw0F4gE5CRsl06ftn1M6iBOuj0in8uF98mpTxKt-8vT3UmNPmSeiUSOCSF1gRTLL4qO4I9-_Y2nsqheMeCja8nEGx3hpdQdKaHFZF2r1TIcwXPba8ivP9h4wOi6WDCqstDMaxFl6cB7DyULjuot3pxQy1BF8q94P3-v0p4pLBXaC2auAUqv3G4TVIPL9IHAv8J9crEw3HCcOfLXv8Hhl28J00WP05yfBIACZ_Lvov7b2jEur6dSsKfZtovZ-tzjBkCcwT&theater

Share this Article
Leave a comment