ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੇਲੰਗਾਨਾ ਦੌਰੇ ‘ਤੇ ਹਨ। CM ਮਾਨ ਕਈ ਡੈਮਾਂ ਦਾ ਮੁਆਇਨਾ ਕਰਨਗੇ। ਇਸ ਤੋਂ ਇਲਾਵਾ ਪਾਣੀ ਬਚਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਲਈ ਜਾਵੇਗੀ। ਮੁੱਖ ਮੰਤਰੀ ਦੇ ਨਾਲ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਮੁਲਾਕਾਤ …
Read More »ਤੇਲੰਗਾਨਾ ‘ਚ ਕਾਂਗਰਸ ਨੇਤਾ ਤੋਂ ਹੋਈ ਗਲਤੀ, ਲਿਖਿਆ ‘ਭਾਰਤ ਤੋੜੋ ਯਾਤਰਾ’
ਨਿਊਜ਼ ਡੈਸਕ: ਕਈ ਵਾਰ ਲਿਖਣ ਵਿੱਚ ਇੱਕ ਛੋਟੀ ਜਿਹੀ ਗਲਤੀ ਮਹਿੰਗੀ ਪੈ ਜਾਂਦੀ ਹੈ। ਤੇਲੰਗਾਨਾ ‘ਚ ਕਾਂਗਰਸ ਨੇਤਾ ਰੋਹਿਨ ਰੈੱਡੀ ਨਾਲ ਵੀ ਅਜਿਹਾ ਹੀ ਹੋਇਆ ਹੈ।ਉਨ੍ਹਾਂ ਨੇ ਭਾਰਤ ਜੋੜੋ ਯਾਤਰਾ ਦੇ ਸਬੰਧ ਵਿੱਚ ਆਪਣੇ ਟਵੀਟ ਵਿੱਚ ‘ਜੋੜੋ’ ਦੀ ਥਾਂ ‘ਤੋੜੋ’ ਸ਼ਬਦ ਲਿੱਖ ਦਿਤਾ । ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ …
Read More »ਤੇਲੰਗਾਨਾ ਦੇ ਸਿਕੰਦਰਾਬਾਦ ‘ਚ ਇਲੈਕਟ੍ਰਿਕ ਸਕੂਟਰ ਦੇ ਸ਼ੋਅਰੂਮ ‘ਚ ਲੱਗੀ ਅੱਗ, 7 ਦੀ ਮੌਤ 5 ਜ਼ਖਮੀ
ਤੇਲੰਗਾਨਾ: ਤੇਲੰਗਾਨਾ ਦੇ ਸਿਕੰਦਰਾਬਾਦ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਇਲੈਕਟ੍ਰਿਕ ਸਕੂਟਰ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 5 ਲੋਕ ਜ਼ਖਮੀ ਵੀ ਹੋਏ ਹਨ। ਅੱਗ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਲੱਗੀ। ਅੱਗ ਲੱਗਣ ਦਾ …
Read More »ਰਾਹੁਲ ਗਾਂਧੀ ਅੱਜ ਤੇਲੰਗਾਨਾ ਦੇ ਸੀਨੀਅਰ ਪਾਰਟੀ ਨੇਤਾਵਾਂ ਨਾਲ ਕਰਨਗੇ ਮੁਲਾਕਾਤ
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸ਼ਾਮ ਨੂੰ ਦਿੱਲੀ ‘ਚ ਤੇਲੰਗਾਨਾ ਦੇ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਸ਼ਾਮ 5 ਵਜੇ ਹੋਣ ਵਾਲੀ ਬੈਠਕ ‘ਚ ਤੇਲੰਗਾਨਾ ਕਾਂਗਰਸ ਦੇ ਕਰੀਬ 30 ਸੀਨੀਅਰ ਨੇਤਾ ਸ਼ਾਮਲ ਹੋਣਗੇ। ਇੱਕ ਸੂਤਰ ਮੁਤਾਬਕ ਰਾਹੁਲ ਗਾਂਧੀ ਸੀਨੀਅਰ ਨੇਤਾਵਾਂ ਨਾਲ ਸਿਆਸੀ ਸਥਿਤੀ ‘ਤੇ ਚਰਚਾ ਕਰਨਗੇ ਅਤੇ ਆਗਾਮੀ ਵਿਧਾਨ …
Read More »ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਨਹੀਂ ਮਿਲੀ ਇਕਾਂਤਵਾਸ ਦੀ ਜਗ੍ਹਾ, ਦਰਖ਼ਤ ਹੀ ਬਣਗਿਆ ਫਿਰ ਆਈਸੋਲੇਸ਼ਨ ਵਾਰਡ, ਬਿਤਾਏ 11 ਦਿਨ
ਤੇਲੰਗਾਨਾ: ਕੋਰੋਨਾ ਮਹਾਮਾਰੀ ਕਾਰਨ ਸਾਰਿਆਂ ਨੂੰ ਮੁਸ਼ੀਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਘਰਾਂ ‘ਚ ਰਹਿਣ ਲਈ ਮਜਬੂਰ ਹੋ ਰਹੇ ਹਨ।ਕੋਵਿਡ 19 ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।ਜਿਸ ਕਾਰਨ ਹਸਪਤਾਲਾਂ ‘ਚ ਬੈੱਡ ਅਤੇ ਆਕਸੀਜਨ ਦੀ ਘਾਟ ਮੁਸ਼ਕੀਲਾਂ ‘ਚ ਹੋਰ ਵਾਧਾ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਜੇਕਰ …
Read More »ਕਿੱਥੋਂ ਮਿਲਦੇ ਹਨ ਪਲਾਸਟਿਕ ਬਦਲੇ ਚਾਵਲ
ਤੁਸੀਂ ਇਹ ਪੜ੍ਹ ਕੇ ਹੈਰਾਨ ਰਹਿ ਜਾਵੋਗੇ ਕਿ ਕੂੜੇ ਵਿੱਚ ਯਾਨੀ ਇਕ ਵਾਰ ਵਰਤੋਂ ਵਿੱਚ ਲਿਆਂਦੀ ਪਲਾਸਟਿਕ ਦੀ ਕਿਸੇ ਚੀਜ਼ ਦਾ ਵੀ ਮੁੱਲ ਪੈ ਸਕਦਾ ਹੈ। ਹਾਂ, ਇਹ
Read More »ਮਸ਼ਹੂਰ ਅਦਾਕਾਰ ਦੇ ਫਾਰਮ ਹਾਊਸ ‘ਚੋਂ ਮਿਲੀ ਲਾਸ਼, ਜਾਂਚ ‘ਚ ਲੱਗੀ ਪੁਲਿਸ
ਹੈਦਰਾਬਾਦ: ਮਸ਼ਹੂਰ ਤੇਲਗੁ ਐਕਟਰ ਨਾਗਾਰਜੁਨ ਦੇ ਹੈਦਰਾਬਾਦ ‘ਚ ਸਥਿਤ ਫ਼ਾਰਮ ਹਾਊਸ ‘ਚੋਂ ਇੱਕ ਅਣਜਾਣ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੁੱਧਵਾਰ ਨੂੰ ਦੇਰ ਸ਼ਾਮ ਕੁੱਝ ਲੋਕਾਂ ਨੇ ਲਾਸ਼ ਨੂੰ ਉਨ੍ਹਾਂ ਦੇ ਫਾਰਮ ਹਾਊਸ ‘ਚ ਦੇਖਿਆ। ਉਨ੍ਹਾਂ ਲੋਕਾਂ ਨੂੰ ਨਾਗਾਰਜੁਨ ਨੇ …
Read More »ਜਾਣੋ ਇੱਥੋਂ ਦੀ ਪੁਲਿਸ ਨੇ ਦੋ ਬਕਰੀਆਂ ਨੂੰ ਕਿਉਂ ਕੀਤਾ ਗ੍ਰਿਫਤਾਰ ?
ਤੇਲੰਗਾਨਾ ਦੇ ਹੁਜ਼ੁਰਾਬਾਦ ਸ਼ਹਿਰ ‘ਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਹੈ। ਜਿੱਥੇ ਰਾਜ ਦੀ ਪੁਲਿਸ ਨੇ ਦੋ ਬਕਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਬਕਰੀਆਂ ‘ਤੇ ਦੋਸ਼ ਲੱਗਿਆ ਹੈ ਕਿ ਉਨ੍ਹਾਂ ਨੇ ਇੱਕ ਐੱਨਜੀਓ ਵੱਲੋਂ ਲਗਾਏ ਗਏ ਬੂਟਿਆਂ ਨੂੰ ਖਾ ਲਿਆ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਬੂਟੇ ਸਰਕਾਰੀ ਪਹਿਲ …
Read More »