Breaking News

Tag Archives: technology-

ਕੈਨੇਡਾ ‘ਚ ਚੱਲੇਗੀ ਹਾਈਬ੍ਰਿਡ ਟਰੇਨ, ਜਹਾਜ਼ ਦੇ ਮੁਕਾਬਲੇ 44 ਫੀਸਦੀ ਹੋਵੇਗੀ ਸਸਤੀ

ਓਟਾਵਾ:ਕੈਨੇਡਾ ਵਿੱਚ ਹਵਾ ਨਾਲ ਗੱਲ ਕਰਨ ਵਾਲੀ ਹਾਈਬ੍ਰਿਡ ਟਰੇਨ ਚਲਾਉਣ ਦੀ ਯੋਜਨਾ ਹੈ। ਇਹ 1000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਫਰ ਕਰ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੇ ਜ਼ਰੀਏ ਜਹਾਜ਼ ਦੀ ਟਿਕਟ ਤੋਂ ਘੱਟ ‘ਚ ਸਫਰ ਕੀਤਾ ਜਾ ਸਕਦਾ ਹੈ। ਇਸ ਇਲੈਕਟ੍ਰਿਕ ਵੈਕਿਊਮ ਟਰੇਨ ਦਾ ਨਾਂ …

Read More »

ਅੱਜ ਤੋਂ ਕੰਮ ਨਹੀਂ ਕਰਨਗੇ ਇਹ ਸਿਮ-ਕਾਰਡ, ਬੰਦ ਹੋਵੇਗੀ ਇਨਕਮਿੰਗ ਤੇ ਆਊਟਗੋਇੰਗ ਕਾਲ 

ਨਵੀਂ ਦਿੱਲੀ- ਪਿਛਲੇ ਸਾਲ 7 ਦਸੰਬਰ ਨੂੰ ਦੂਰਸੰਚਾਰ ਵਿਭਾਗ (DoT) ਨੇ 9 ਤੋਂ ਵੱਧ ਸਿਮ ਕਾਰਡ ਰੱਖਣ ਦੀ ਛੋਟ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ। ਨਾਲ ਹੀ ਉਪਭੋਗਤਾ ਨੂੰ 9 ਤੋਂ ਵੱਧ ਸਿਮ ਦੀ ਪੁਸ਼ਟੀ ਕਰਨ ਲਈ 45 ਦਿਨਾਂ ਦਾ ਸਮਾਂ ਦਿੱਤਾ ਸੀ। ਜਿਸ ਦੀ ਸਮਾਂ ਸੀਮਾ ਅੱਜ ਯਾਨੀ …

Read More »

ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਨਾਲ ਖਤਮ ਹੋ ਜਾਵੇਗੀ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਦੀ ਪ੍ਰਾਈਵੇਸੀ

ਨਿਊਜ਼ ਡੈਸਕ: ਕੇਂਦਰ ਸਰਕਾਰ ਸੋਸ਼ਲ ਮੀਡੀਆ ਤੇ ਮੈਸੇਜਿੰਗ ਐਪਸ ਨੂੰ ਲੈ ਕੇ ਇਸ ਮਹੀਨੇ ਇੱਕ ਨਵਾਂ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਕਾਨੂੰਨ ਦੇ ਤਹਿਤ ਫੇਸਬੁੱਕ, ਟਵਿੱਟਰ, ਯੂ-ਟਿਊਬ ਤੇ ਟਿਕ-ਟਾਕ ਆਦਿ ਸੋਸ਼ਲ ਮੀਡੀਆਂ ਕੰਪਨੀਆਂ ਨੂੰ ਸਰਕਾਰੀ ਏਜੰਸੀਆਂ ਦੁਆਰਾ ਮੰਗੀ ਗਈ ਉਪਭੋਗਤਾਵਾਂ ਦੀ ਪਛਾਣ ਸਬੰਧੀ ਜਾਣਕਾਰੀ ਮੁਹੱਇਆ ਕਰਵਾਉਣੀ ਜ਼ਰੂਰੀ ਹੋਵੇਗੀ। ਦੱਸ …

Read More »

ਅਣਜਾਣ ਵਿਅਕਤੀ ਦੇ ਚਾਰਜਰ ਦੀ USB ਤਾਰ ਨਾਲ ਫੋਨ ਚਾਰਜ ਕਰਨਾ ਪੈ ਸਕਦਾ ਹੈ ਮਹਿੰਗਾ, ਹੋ ਸਕਦਾ ਤੁਹਾਡਾ ਬੈਂਕ ਖਾਤਾ ਖਾਲੀ

ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਆਪਣੇ ਸਮਾਰਟਫੋਨ ਨੂੰ ਚਾਰਜ ‘ਤੇ ਲਗਾਓ ਤਾਂ ਤੁਹਾਡੀ ਨਿੱਜੀ ਜਾਣਕਾਰੀ ਦੇ ਨਾਲ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਵੇ? ਜੇ ਤੁਹਾਨੂੰ ਇਸ ਬਾਰੇ ਯਕੀਨ ਨਹੀਂ ਹੈ, ਤਾਂ ਆਓ ਅਸੀਂ ਤੁਹਾਨੂੰ ਇਹ ਦੱਸ ਦੇਈਏ ਕਿ ਤੁਹਾਡੇ ਬੈਂਕ ਖਾਤੇ ਨੂੰ ਸਮਾਰਟਫੋਨ ਚਾਰਜਿੰਗ ਲਈ ਵਰਤੀ ਜਾਂਦੀ …

Read More »

ਸਮੁੰਦਰ ਦੇ ਵਿੱਚ ਆਸਮਾਨ ‘ਚ ਦਿਖਾਈ ਦਿੱਤੀਆਂ 14 ਉਡਣ ਤਸ਼ਤਰੀਆਂ, ਦੇਖੋ ਵੀਡੀਓ

ਆਏ ਦਿਨ ਅਸਮਾਨ ‘ਚ ਉਡਣ ਤਸ਼ਤਰੀਆਂ ਨੂੰ ਦੇਖੇ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਇੱਕ ਵਾਰ ਫਿਰ ਅਮਰੀਕਾ ਦੇ ਉੱਤਰੀ ਕੈਰੋਲਿਨਾ ‘ਚ ਲੋਕਾਂ ਨੇ ਕੁੱਝ ਅਜਿਹੀ ਹੀ ਅਜੀਬ ਚੀਜਾਂ ਦੇਖੀਆਂ ਹਨ। ਵਿਲਿਅਮ ਗਾਯੇ ਨਾਮ ਦੇ ਇੱਕ ਵਿਅਕਤੀ ਨੇ ਸਮੁੰਦਰ ਦੇ ਵਿੱਚ ਅਸਮਾਨ ‘ਚ ਤੈਰਦੀ 14 ਅਗਿਆਤ ਰੋਸ਼ਨੀਆਂ …

Read More »

ਕੋਈ ਵੀ ਇੰਨਾ ਅਮੀਰ ਹੋਣ ਦਾ ਹੱਕਦਾਰ ਨਹੀਂ: ਫੇਸਬੁੱਕ ਸੀਈਓ

ਵਿਸ਼ਵ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਫੇਸਬੁੱਕ ਦੇ ਸੰਸਥਾਪਕ, ਚੇਅਰਮੈਨ ਅਤੇ ਸੀਈਓ ਮਾਰਕ ਜ਼ਕਰਬਰਗ ਨੇ ਵੀਰਵਾਰ ਨੂੰ ਕੰਪਨੀ ਦੇ ਟਾਊਨ ਹਾਲ ਦੀ ਲਾਈਵ ਸਟ੍ਰੀਮਿੰਗ ਦੌਰਾਨ ਆਪਣੇ ਨਾਲ-ਨਾਲ ਅਰਬਪਤੀਆਂ ‘ਤੇ ਸਵਾਲ ਖੜ੍ਹਾ ਕੀਤਾ ਤੇ ਫਿਰ ਬਾਅਦ ‘ਚ ਇਸ ਦਾ ਬਚਾਅ ਵੀ ਕੀਤਾ। ਦੱਸ ਦੇਈਏ ਮਾਰਕ ਜ਼ਕਰਬਰਗ ਦੀ ਕੁੱਲ ਜ਼ਾਇਦਾਦ 69 …

Read More »

Netflix – Amazon Prime ਨੂੰ ਟੱਕਰ ਦੇਣ ਲਈ Zomato ਕਰ ਰਿਹੈ ਸਟ੍ਰੀਮਿੰਗ ਸਰਵਿਸ ਲਾਂਚ

ਅਜੋਕੇ ਸਮੇਂ ਵਿੱਚ ਲੋਕਾਂ ਲਈ ਮਨੋਰੰਜਨ ਦੇ ਬਹੁਤ ਸਾਧਨ ਉਪਲੱਬਧ ਹਨ। ਰੇਡੀਓ , ਟੀਵੀ ਤੇ ਸਿਨੇਮਾਘਰਾਂ ਤੋਂ ਬਾਅਦ ਜਿਹੜੀ ਚੀਜ ਦਰਸ਼ਕਾਂ ਲਈ ਮਨੋਰੰਜਨ ਦਾ ਨਵਾਂ ਜ਼ਰੀਆ ਬਣੀ ਹੈ ਉਹ ਹੈ ਡਿਜੀਟਲ ਮਨੋਰੰਜਨ ਯਾਨੀ ਸਮਾਰਟਫੋਨ ਤੇ ਬਸ ਇੱਕ ਐਪ ਇੰਸਟਾਲ ਕਰੋ ਤੇ ਸਬਸਕਰਿਪਸ਼ਨ ਲੈਣ ਤੋਂ ਬਾਅਦ ਤੁਸੀਂ ਮਨੋਰੰਜਨ ਹਰ ਜਗ੍ਹਾ ਆਪਣੇ …

Read More »

ਅਮਰੀਕਾ ਦੀ ਨਵੀਂ ਪਾਲਿਸੀ, ਸਰਕਾਰੀ ਸੁਵੀਧਾਵਾਂ ਲੈਣ ਵਾਲਿਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ

ਵਾਸ਼ਿੰਗਟਨ: ਅਮਰੀਕਾ ਹੁਣ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਨਹੀਂ ਦੇਵੇਗਾ ਜਾਂ ਫਿਰ ਇਹ ਕਹਿ ਸਕਦੇ ਹੋ ਕਿ ਉੱਥੇ ਗ੍ਰੀਨ ਕਾਰਡ ਲੈਣਾ ਹੁਣ ਹੋਰ ਵੀ ਮੁਸ਼ਕਲ ਹੋ ਜਾਵੇਗਾ। ਟਰੰਪ ਪ੍ਰਸ਼ਾਸਨ 60 ਦਿਨਾਂ ਤੋਂ ਬਾਅਦ ਇੱਕ ਅਜਿਹਾ ਨਿਯਮ ਲਿਆਉਣ ਜਾ ਰਿਹਾ ਹੈ। ਜਿਸ ਦੇ ਮੁਤਾਬਕ, ਅਮਰੀਕਾ ਬਾਹਰ ਦੇ ਦੇਸ਼ਾਂ ਤੋਂ ਆਏ ਲੋਕਾਂ ਨੂੰ …

Read More »

TikTok ਤੇ Helo ਨੂੰ ਸਰਕਾਰ ਦਾ ਨੋਟਿਸ, ਜਲਦ ਹੋ ਸਕਦੀ ਬੈਨ

ਨਵੀਂ ਦਿੱਲੀ : ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਟੈਕਨਾਲਜੀ ਮੰਤਰਾਲੇ ਨੇ TikTok ਤੇ Helo ਐਪ ਨੂੰ ਨੋਟਿਸ ਭੇਜਿਆ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਐਪ ‘ਤੇ ਕਈ ਰਾਸ਼ਟਰ ਵਿਰੋਧੀ ਤੇ ਗੈਰਕਾਨੂੰਨੀ ਗਤੀਵਿਧੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਨੇ TikTok ਤੇ Helo ਸੋਸ਼ਲ ਮੀਡੀਆ ਪਲੇਟਫਾਰਮ ਨੂੰ 21 ਸਵਾਲਾਂ ਨਾਲ ਨੋਟਿਸ …

Read More »

ਵੱਡਾ ਖੁਲਾਸਾ: ਬਿਨ੍ਹਾਂ ਕਮਾਂਡ ਦੇ ਵੀ ਗੂਗਲ ਸੁਣ ਰਿਹੈ ਤੁਹਾਡੀ ਨਿੱਜੀ ਗੱਲਾਂ

ਜੇਕਰ ਤੁਸੀ ਸੋਚਦੇ ਹੋ ਕਿ ਤੁਹਾਡਾ ਸਮਾਰਟਫੋਨ ਤੁਹਾਡੀ ਜਾਸੂਸੀ ਨਹੀਂ ਕਰਦਾ ਹੈ ਤਾਂ ਤੁਸੀ ਗਲਤ ਹੋ ਕਿਉਂਕਿ ਤੁਹਾਨੂੰ ਸਮਾਰਟਫੋਨ ਜ਼ਰੀਏ ਗੂਗਲ ਨੂੰ ਤੁਹਾਡੇ ਬਾਰੇ ਪਲ-ਪਲ ਦੀ ਖਬਰ ਖਬਰ ਹੁੰਦੀ ਹੈ। ਖੁਦ ਗੂਗਲ ਨੇ ਵੀ ਮੰਨਿਆ ਹੈ ਕਿ ਤੁਹਾਡੀ ਬੰਦ ਕਮਰੇ ‘ਚ ਕੀਤੀ ਗਈ ਗੱਲਬਾਤ ਨੂੰ ਵੀ ਰਿਕਾਰਡ ਕਰਦਾ ਹੈ ਤੇ …

Read More »