ਨਿਊਯਾਰਕ : ਅਮਰੀਕਾ ਦੇ ਕੈਲੀਫੋਰਨੀਆ ਤੋਂ ਧਾਰਮਿਕ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ਵਿੱਚ ਇੱਕ ਬਾਸਕਟਬਾਲ ਮੈਚ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਕਿਉਂਕਿ ਉਸ ਨੇ ਕਿਰਪਾਨ ਪਹਿਨੀ ਹੋਈ ਸੀ। ਮਨਦੀਪ ਸਿੰਘ ਕੈਲੀਫੋਰਨੀਆ ਵਿੱਚ ਐਨਬੀਏ ਟੀਮ ਸੈਕਰਾਮੈਂਟੋ ਕਿੰਗਜ਼ …
Read More »ਬ੍ਰਿਟੇਨ ‘ਚ ਤਿੰਨ ਪੰਜਾਬੀਆਂ ਦਾ ਕਤਲ ਕਰਨ ਵਾਲਾ ਗੁਰਜੀਤ ਸਿੰਘ ਹੋਇਆ ਰਿਹਾਅ
ਲੰਦਨ: ਬ੍ਰਿਟੇਨ ਵਿਖੇ ਪੂਰਬੀ ਲੰਦਨ ਵਿੱਚ ਤਿੰਨ ਲੋਕਾਂ ਦੇ ਕਤਲ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਬਿਲਡਰ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਘਟਨਾ ਨੂੰ ਆਤਮ ਰੱਖਿਆ ਵਿਚ ਚੁੱਕਿਆ ਗਿਆ ਕਦਮ ਮੰਨਿਆ ਗਿਆ ਹੈ।
Read More »ਲੰਦਨ: ਸਿੱਖ ਗੁੱਟਾਂ ਦੀ ਆਪਸੀ ਝੜਪ ‘ਚ 3 ਦੀ ਮੌਤ, 2 ਗ੍ਰਿਫਤਾਰ
ਲੰਦਨ ਵਿੱਚ ਐਤਵਾਰ ਰਾਤ ਦੋ ਸਿੱਖ ਗੁੱਟਾਂ ਦੀ ਝੜਪ ਵਿੱਚ ਭਾਈਚਾਰੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਸੋਮਵਾਰ ਨੂੰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੇਲ ਆਨਲਾਈਨ ਦੇ ਮੁਤਾਬਕ, ਇਸ ਮਾਮਲੇ ਵਿੱਚ ਕਤਲ ਦੇ ਸ਼ੱਕੀਆਂ ਦੇ ਤੌਰ ‘ਤੇ 29 ਅਤੇ 39 ਸਾਲ ਦੇ ਦੋ ਸਿੱਖ …
Read More »ਸਿੱਖ ਕੌਮ ਦਾ ਵਧਿਆ ਮਾਣ! ਇਸ ਸਿੱਖ ਵਿਅਕਤੀ ਨੇ ਕੀਤਾ ਅਜਿਹਾ ਕੰਮ ਕਿ ਪੂਰੀ ਦੁਨੀਆਂ ਵਿੱਚ ਹੋਰ ਰਹੀ ਹੈ ਸ਼ਲਾਘਾ!
ਉੱਤਰ ਪ੍ਰਦੇਸ਼: ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਦੇ ਮੌਕੇ ਜਿੱਥੇ ਦੇਸ਼ਾਂ ਵਿਦੇਸ਼ਾਂ ‘ਚ ਸਮਾਗਮ ਕਰਵਾਏ ਗਏ ਉੱਥੇ ਹੀ ਭਾਰਤ ਵਿੱਚ ਇੱਕ ਸਿੱਖ ਵਿਅਕਤੀ ਨੇ ਉਨ੍ਹਾਂ ਦੇ ਉਪਦੇਸ਼ਾਂ ‘ਤੇ ਚਲਦਿਆਂ
Read More »ਦਿੱਲੀ ਦੇ ਇਸ ਰੈਟੋਰੈਂਟ ਨੇ ਸਿੱਖ ਵਿਅਕਤੀ ਨੂੰ ਕੇਸਾਂ ਤੇ ਪਹਿਰਾਵੇ ਕਾਰਨ ਅੰਦਰ ਜਾਣ ਤੋਂ ਰੋਕਿਆ
ਦਿੱਲੀ ਦੇ ਇੱਕ ਸਿੱਖ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਦਿੱਲੀ ਦੇ ‘ਵੀ ਕੁਤਬ’ ਰੈਟੋਰੈਂਟ ‘ਚ ਉਸ ਦੇ ਧਰਮ ਅਤੇ ਪਹਿਰਾਵੇ ਕਾਰਨ ਅੰਦਰ ਦਾਖਲ ਨਹੀਂ
Read More »ਹਰਿਆਣਾ ਪੁਲਿਸ ਨੇ ਨਾਭੇ ਦੇ ਸਿੱਖ ਵਿਅਕਤੀ ਦੀ ਕੀਤੀ ਕੁੱਟ ਮਾਰ, ਕੱਪੜੇ ਫਾੜੇ ਤੇ ਲਾਹ ਤੀ ਪੱਗ? ਵੀਡੀਓ ਵਾਇਰਲ ਪੰਜਾਬ ਪੁਲਿਸ ਕਰ ਰਹੀ ਹੈ ਜਾਂਚ
ਨਾਭਾ : ਸੋਸ਼ਲ ਮੀਡੀਆ ‘ਤੇ ਇੰਨੀ ਦਿਨੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਇੱਕ ਸਿੱਖ ਨੌਜਵਾਨ ਕੱਪੜੇ ਫਟੀ ਹਾਲਤ ਵਿੱਚ ਸਿਰੋਂ ਨੰਗਾ ਹੱਥ ਵਿੱਚ ਪੱਗ ਫੜੀ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਉਸ ਨੂੰ ਹਰਿਆਣਾ ਪੁਲਿਸ ਉਸ ਦੇ ਪਿੰਡ ਆ ਕੇ ਸ਼ਰੇਆਮ ਕੁੱਟ ਗਈ। ਇਸ ਘਟਨਾ ਵਿੱਚ …
Read More »ਕੈਲੀਫੋਰਨੀਆ ਸੂਬੇ ‘ਚ 64 ਸਾਲਾ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ
Sikh man stabbed to death ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਬੀਤੀ ਰਾਤ ਇਕ ਪੰਜਾਬੀ ਬਜ਼ੁਰਗ ਦਾ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ 64 ਸਾਲਾ ਪਰਮਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਦੇ 9 ਕੁ ਵਜੇ ਟਰੇਸੀ ਦੇ ਪਾਰਕ ਵਿੱਚ ਸੈਰ ਕਰ ਰਹੇ ਸਨ ਤੇ ਕਿਸੇ …
Read More »ਪਰਿਵਾਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਬ੍ਰਿਟਿਸ਼ ਸਿੱਖ ਦਾ ਹੋਟਲ ’ਚ ਕਤਲ
ਪਰਿਵਾਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਇੰਗਲੈਂਡ ਦੇ ਵਾਸੀ ਪੰਜਾਬੀ ਨੌਜਵਾਨ ਦਾ ਹੋਟਲ ‘ਚ ਕਤਲ ਹੋ ਗਿਆ। ਖਬਰਾਂ ਅਨੁਸਾਰ 34 ਸਾਲ਼ਾ ਅਮਿਤਪਾਲ ਸਿੰਘ ਬਜਾਜ ਆਪਣੀ ਪਤਨੀ ਅਤੇ ਦੋ ਸਾਲਾ ਪੁੱਤਰ ਨਾਲ ਛੁੱਟੀਆਂ ਮਨਾਉਣ ਥਾਈਲੈਂਡ ਗਏ ਸਨ ਜਿੱਥੇ ਉਹ ਫੁਕੇਟ ਦੇ ਪੰਜ ਸਿਤਾਰਾ ‘ਸੈਂਟਾਰਾ ਗਰੈਂਡ ਹੋਟਲ’ ‘ਚ ਠਹਿਰੇ ਸਨ । ਰਿਪੋਰਟਾਂ …
Read More »ਕ੍ਰਿਪਾਨ ਪਾਉਣ ਦੇ ਮਾਮਲੇ ‘ਚ ਬਰਮਿੰਘਮ ਪੁਲਿਸ ਨੇ ਨਿਹੰਗ ਸਿੰਘ ਨੂੰ ਲਿਆ ਹਿਰਾਸਤ ‘ਚ
ਯੂਕੇ ‘ਚ ਸਿੱਖਾਂ ਨੂੰ ਕ੍ਰਿਪਾਨ ਪਾਉਣ ਦਾ ਕਾਨੂੰਨੀ ਅਧਿਕਾਰ ਮਿਲਣ ਤੋਂ ਬਾਅਦ ਵੀ ਬਰਮਿੰਘਮ ਵਿੱਖੇ ਨਿਹੰਗ ਸਿੱਖ ਨੂੰ ਕ੍ਰਿ ਇਸ ਕਾਰਨ ਹਿਰਾਸਤ ‘ਚ ਲੈ ਲਿਆ ਗਿਆ। ਕੁਝ ਸਮੇਂ ਪਹਿਲਾਂ ਹੀ ਇੰਗਲੈਂਡ ਦੀ ਸਰਕਾਰ ਨੇ ਸਿੱਖਾਂ ਨੂੰ ਰਾਹਤ ਦਿੰਦੇ ਹੋਏ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਸੀ। …
Read More »#PrideTurban: ਬਾਈਸੈਕਸ਼ੁਅਲ ਸਿੱਖ ਨੇ ਸਤਰੰਗੀ ਪੱਗ ਬੰਨ੍ਹ ਜਿੱਤਿਆ ਦੁਨੀਆ ਦਾ ਦਿਲ
ਵਾਸ਼ਿੰਗਟਨ: ਭਾਰਤੀ ਮੂਲ ਦੇ ਨਿਊਰੋਸਾਇੰਟਿਸਟ ਜੀਵਨਦੀਪ ਸਿੰਘ ਕੋਹਲੀ ਨੇ ਸੈਨ ਡੀਆਗੋ ‘ਚ ਪਰਾਈਡ ਮੰਥ ‘ਚ ਸਤਰੰਗੀ ਪੱਗ ਬੰਨ੍ਹ ਕੇ ਸ਼ਾਮਲ ਹੋਏ। ਇਸ ਗੱਲ ‘ਤੇ ਉਨ੍ਹਾਂ ਨੂੰ ਭਾਰਤੀ ਨਾਗਰਿਕਾਂ ਤੋਂ ਕਾਫੀ ਪ੍ਰਸ਼ੰਸਾ ਵੀ ਮਿਲੀ। ਇੰਦਰਧਨੁਸ਼ ਰੰਗ (rainbow) ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਦੇ ਪ੍ਰਤੀਕ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਸੈਨ ਡਿਆਗੋ ਵਿਚ ਰਹਿਣ …
Read More »