ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ‘ਚ ਦਿੱਲੀ ਦੇ ਲੋਕਾਂ ਨੂੰ ਦੀਵਾਲੀ ਦੇ ਤੋਹਫੇ ਮਿਲਣ ਜਾ ਰਹੇ ਹਨ। ਅਗਲੇ ਹਫ਼ਤੇ ਤੋਂ ਹੁਣ ਦਿੱਲੀ ਵਾਸੀ 300 ਤੋਂ ਵੱਧ ਅਦਾਰਿਆਂ ਤੋਂ 24 ਘੰਟੇ ਸੇਵਾ ਲੈ ਸਕਣਗੇ। ਇਨ੍ਹਾਂ ਵਿੱਚ ਰੈਸਟੋਰੈਂਟ ਤੋਂ ਲੈ ਕੇ ਮੈਡੀਕਲ ਦੀਆਂ ਦੁਕਾਨਾਂ ਸ਼ਾਮਲ ਹਨ। ਉਪ ਰਾਜਪਾਲ ਨੇ 314 ਅਰਜ਼ੀਆਂ ਨੂੰ …
Read More »ਦਿੱਲੀ ‘ਚ ਸੋਮਵਾਰ ਤੋਂ 50 ਫ਼ੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ ਰੈਸਟੋਰੈਂਟ ਅਤੇ ਦੁਕਾਨਾਂ
ਨਵੀਂ ਦਿੱਲੀ: ਦਿੱਲੀ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਘਟਦੇ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ ਅਨਲਾਕ ਦੀ ਪ੍ਰੀਕ੍ਰਿਆ ਦੇ ਤਹਿਤ ਦਿੱਲੀ ‘ਚ ਸੋਮਵਾਰ ਤੋਂ ਸਾਰੀਆਂ ਮਾਰਕੀਟ,ਮਾਲ, ਰੈਸਟੋਰੈਂਟ ਖੁੱਲ੍ਹਣੇ ਸ਼ੁਰੂ ਹੋ ਜਾਣਗੇ।ਰੈਸਟੋਰੈਂਟ 50 ਫੀਸਦੀ ਸਮਰਥਾ ਨਾਲ ਖੋਲ੍ਹੇ ਜਾਣਗੇ। ਰਾਜਧਾਨੀ ਦੇ ਮਾਲ ਵੀ ਕੱਲ੍ਹ ਤੋਂ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ। ਇਹ …
Read More »ਹਰਿਆਣਾ ‘ਚ ਨਵਾਂ ਕਾਨੂੰਨ ਲਾਗੂ, ਪ੍ਰਦਰਸ਼ਨਾਂ ਦੌਰਾਨ ਹੋਏ ਨੁਕਸਾਨ ਦਾ ਪ੍ਰਦਰਸ਼ਨਕਾਰੀਆਂ ਤੋਂ ਹੀ ਮੁਆਵਜ਼ਾ ਵਸੂਲਣ ਦੀ ਆਗਿਆ
ਚੰਡੀਗੜ੍ਹ : ਹਰਿਆਣਾ ‘ਚ ਇਕ ਕਾਨੂੰਨ ਲਾਗੂ ਹੋਇਆ ਹੈ ਜਿਸ ‘ਚ ਅਧਿਕਾਰੀਆਂ ਨੂੰ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਵਾਲੇ ਹਿੰਸਕ ਪ੍ਰਦਰਸ਼ਨਕਾਰੀਆਂ ਤੋਂ ਹੀ ਮੁਆਵਜ਼ਾ ਵਸੂਲਣ ਦੀ ਆਗਿਆ ਹੋਵੇਗੀ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਐਕਟ ਨੂੰ ਰਾਜ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸੂਚਿਤ …
Read More »ਉਤਰਾਖੰਡ ਦੇ ਦੇਵਪ੍ਰਯਾਗ ‘ਚ ਬੱਦਲ ਫਟਣ ਨਾਲ ਮਚੀ ਤਬਾਹੀ , ਦੁਕਾਨਾਂ ਅਤੇ ਮਕਾਨਾਂ ਦਾ ਨੁਕਸਾਨ, ITI ਇਮਾਰਤ ਵੀ ਢਹੀ
ਦੇਵਪ੍ਰਯਾਗ(ਉਤਰਾਖੰਡ) : ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਦੇਵਪ੍ਰਯਾਗ ਖੇਤਰ ਵਿੱਚ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਬੱਦਲ ਫਟਣ ਨਾਲ ਮਚੀ ਤਬਾਹੀ ਵਿੱਚ ਪੂਰਾ ਖੇਤਰ ਮਲਬੇ ਨਾਲ ਭਰ ਗਿਆ ਅਤੇ ਉਸ ਵਿੱਚ ਦੋ ਭਵਨ ਜ਼ਮੀਨ ਵਿੱਚ ਦਫਨ ਹੋ ਗਏ। ਤਿੰਨ ਮੰਜ਼ਿਲਾ ਆਈਟੀਆਈ ਇਮਾਰਤ ਵੀ ਢਹਿ ਗਈ। ਇਸ ਤੋਂ ਇਲਾਵਾ ਬਿਜਲੀ ਦੀ …
Read More »8 ਮਈ ਦੁਕਾਨਾਂ ਖੋਲ੍ਹਣ ਤੇ ਦੁਕਾਨਦਾਰਾਂ ਦਾ ਸਾਥ ਦਵੇਗਾ ਸੰਯੁਕਤ ਮੋਰਚਾ
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਸਕੰਟ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ।ਦੇਸ਼ ‘ਚ ਹਰ ਦਿਨ ਨਵੇਂ ਕੇਸਾਂ ਅਤੇ ਮੌਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ।ਜਿਸਨੂੰ ਦੇਖਦਿਆਂ ਸਰਕਾਰਾ ਨੇ ਮੁੜ ਲਾਕਡਾਊਨ,ਕਰਫਿਊ ਲਗਾੳਣੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਲੋਕ ਆਪਣੇ-ਆਪਣੇ ਘਰਾਂ ‘ਚ ਸੁਰੱਖਿਅਤ ਰਹਿਣ ਅਤੇ ਕੋਵਿਡ 19 ਦੇ ਜੋਖ਼ਮ ਨੂੰ …
Read More »ਕੋਰੋਨਾਵਾਇਰਸ : ਇਟਲੀ ‘ਚ ਵਾਇਰਸ ਨਾਲ ਦੂਜੀ ਮੌਤ, ਕਈ ਜਨਤਕ ਅਦਾਰੇ ਕੀਤੇ ਗਏ ਬੰਦ
ਨਿਊਜ਼ ਡੈਸਕ : ਜਾਨਲੇਵਾ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਇਟਲੀ ਦੇ ਲੋਂਬਾਰਡੀ ਦੇ ਉੱਤਰੀ ਖੇਤਰ ‘ਚ ਕੋਰੋਨਾਵਾਇਰਸ ਨਾਲ ਇੱਕ ਹੋਰ ਮੌਤ ਦੀ ਪੁਸ਼ਟੀ ਹੋਈ ਹੈ। ਇਟਲੀ ਦੀ ਸਮਾਚਾਰ ਏਜੰਸੀ ਏਐਨਐਸਏ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਤਾਜਾ ਜਾਣਕਾਰੀ ਅਨੁਸਾਰ ਚੀਨ ‘ਚ …
Read More »