Breaking News

Tag Archives: Shooting

ਸ਼ਿਕਾਗੋ ਪੁਲਿਸ ਦਫ਼ਤਰ ਅੰਦਰ ਗੋਲੀਬਾਰੀ, ਦੋ ਜ਼ਖ਼ਮੀ

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਸ਼ਹਿਰ ਦੇ ਵੈਸਟ ਸਾਈਡ ‘ਤੇ ਇਕ ਪੁਲਿਸ ਸਟੇਸ਼ਨ ਦੇ ਅੰਦਰ ਗੋਲੀਬਾਰੀ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸ਼ਿਕਾਗੋ ਪੁਲਿਸ ਦਾ ਇੱਕ ਅਧਿਕਾਰੀ ਵੀ ਇਸ ਘਟਨਾ ਵਿੱਚ ਜ਼ਖਮੀ ਹੋ ਗਿਆ। ਇਸ ਦੀ ਪੁਸ਼ਟੀ ਇਕ …

Read More »

ਹਾਰਡੀ ਸੰਧੂ Oops ਪਲ ਦਾ ਸ਼ਿਕਾਰ, ਸ਼ੂਟਿੰਗ ਦੌਰਾਨ ਨਿਕਲੀ ਪੈਂਟ

ਮੁੰਬਈ- ਗਾਇਕ ਹਾਰਡੀ ਸੰਧੂ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਕੂਲ ਫੈਸ਼ਨ ਸੈਂਸ ਕਾਰਨ ਨੌਜਵਾਨਾਂ ‘ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਉਨ੍ਹਾਂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਦਾ ਹੈ, ਜਿਸ ਦਾ ਹਰ ਪਾਸੇ ਪਰਛਾਵਾਂ ਛਾਇਆ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਗੀਤਾਂ ਦਾ ਵੀ ਲੋਕਾਂ ‘ਚ ਵੱਖਰਾ …

Read More »

ਟੈਕਸਾਸ ‘ਚ ਸਟ੍ਰੀਟ ਫਾਈਟ ਤੋਂ ਬਾਅਦ ਗੋਲੀਬਾਰੀ ‘ਚ ਨੌਂ ਸਾਲਾ ਬੱਚੀ ਹੋਈ ਜ਼ਖਮੀ

ਹਿਊਸਟਨ- ਹਿਊਸਟਨ ਵਿੱਚ ਇੱਕ ਸਟ੍ਰੀਟ ਗੋਲੀਬਾਰੀ ਵਿੱਚ ਇੱਕ 9 ਸਾਲਾ ਬੱਚੀ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਬੱਚੀ ਜ਼ਖਮੀ ਹੋ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮਾਮਲਾ ਸੜਕੀ ਲੜਾਈਆਂ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ 9 ਵਜੇ ਤੋਂ ਬਾਅਦ ਦੱਖਣ-ਪੱਛਮੀ ਹਿਊਸਟਨ ਵਿੱਚ ਅੰਤਰਰਾਜੀ …

Read More »

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਗੋਲੀਬਾਰੀ, ਇਕ ਦੀ ਮੌਤ, ਕਈ ਜ਼ਖਮੀ

ਕੈਲੀਫੋਰਨੀਆ- ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ‘ਗ੍ਰੇ ਹਾਉਂਡ’ ਬੱਸ ‘ਤੇ ਇਕ ਸ਼ੱਕੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸ਼ੱਕੀ ਨੂੰ ਨੇੜੇ ਸਥਿਤ ਵਾਲਮਾਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਬਟ ਕਾਉਂਟੀ ਸ਼ੈਰਿਫ ਦੇ ਦਫਤਰ ਦੁਆਰਾ ਜਾਰੀ ਕੀਤੇ ਗਏ ਇੱਕ …

Read More »

ਸਕਾਰਬਰੋ ‘ਚ ਤੜ੍ਹਕੇ ਵਾਪਰੇ ਗੋਲੀਕਾਂਡ ‘ਚ ਇੱਕ ਵਿਅਕਤੀ ਦੀ ਮੌਤ

ਸਕਾਰਬਰੋ: ਸਕਾਰਬਰੋ ਵਿੱਚ ਤੜ੍ਹਕੇ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ੁੱਕਰਵਾਰ ਤੜ੍ਹਕੇ 4:50 ਉੱਤੇ ਕੈਨੇਡੀ ਰੋਡ ਉੱਤੇ ਚੱਲੀ ਗੋਲੀ ਦੇ ਸਬੰਧ ਵਿੱਚ ਕਾਲ ਹਾਸਲ ਹੋਈ। ਮੌਕੇ ਉੱਤੇ ਪਹੁੰਚੇ ਪੈਰਾਮੈਡਿਕਸ ਨੂੰ ਇੱਕ ਵਿਅਕਤੀ, ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਵਿਅਕਤੀ ਨੂੰ …

Read More »

ਟੋਰਾਂਟੋ: ਜਨਮਦਿਨ ਦੀ ਪਾਰਟੀ ਮੌਕੇ ਹੋਈ ਗੋਲੀਬਾਰੀ, 3 ਬੱਚੇ ਅਤੇ 1 ਬਾਲਗ ਜ਼ਖਮੀ

ਟੋਰਾਂਟੋ : ਟੋਰਾਂਟੋ ਦੇ ਪੱਛਮੀ ਸਿਰੇ ‘ਤੇ ਬੱਚਿਆਂ ਦੀ ਜਨਮਦਿਨ ਦੀ ਪਾਰਟੀ’ ਤੇ ਗੋਲੀਬਾਰੀ ਤੋਂ ਬਾਅਦ ਤਿੰਨ ਬੱਚੇ ਅਤੇ 1 ਬਾਲਗ ਜ਼ਖਮੀ ਹੋ ਗਏ ਹਨ। ਪੁਲਿਸ ਅਨੁਸਾਰ ਜ਼ਖਮੀਆਂ ਵਿੱਚ ਇੱਕ ਸਾਲ ਦਾ ਲੜਕਾ, ਇੱਕ ਪੰਜ ਸਾਲ ਦੀ ਲੜਕੀ, ਇੱਕ 11 ਸਾਲਾ ਲੜਕਾ ਅਤੇ 23 ਸਾਲਾ ਵਿਅਕਤੀ ਸ਼ਾਮਲ ਹਨ। ਪੁਲਿਸ ਨੇ …

Read More »

ਟੈਕਸਾਸ ਦੇ ਆਸਟਿਨ ਸ਼ਹਿਰ ‘ਚ ਹੋਈ ਗੋਲੀਬਾਰੀ, 13 ਲੋਕ ਜ਼ਖਮੀ, ਸ਼ੱਕੀ ਸ਼ੂਟਰ ਗ੍ਰਿਫ਼ਤ ਤੋਂ ਬਾਹਰ

ਟੈਕਸਾਸ: ਅਮਰੀਕਾ ਦੇ ਟੈਕਸਾਸ ਸੂਬੇ ਦੇ ਆਸਟਿਨ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਗੋਲੀਬਾਰੀ ਵਿਚ 13 ਲੋਕ ਜ਼ਖ਼ਮੀ ਹੋ ਗਏ।ਪੁਲਿਸ ਨੇ ਦੱਸਿਆ ਕਿ ਸ਼ੱਕੀ ਸ਼ੂਟਰ ਹਾਲੇ ਗ੍ਰਿਫ਼ਤ ਤੋਂ ਬਾਹਰ ਹੈ। ਆਸਟਿਨ ਪੁਲਿਸ ਵਿਭਾਗ ਦੇ ਅੰਤਰਿਮ ਮੁਖੀ ਜੋਸੇਫ ਚਾਕੋਨ ਨੇ ਇਕ ਬਿਆਨ ‘ਚ ਕਿਹਾ ਕਿ ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਗੰਭੀਰ ਹੈ।ਉਨ੍ਹਾਂ ਦੱਸਿਆ …

Read More »

ਮਿਆਮੀ ਸਮੂਹਿਕ ਗੋਲੀਬਾਰੀ ‘ਚ 2 ਲੋਕਾਂ ਦੀ ਮੌਤ , 20 ਤੋਂ ਵੱਧ ਜ਼ਖਮੀ

ਮਿਆਮੀ (ਬਿੰਦੂ ਸਿੰਘ):  ਮਿਆਮੀ ‘ਚ ਐਤਵਾਰ ਸਵੇਰ ਨੂੰ ਹੋਈ ਗੋਲੀਬਾਰੀ ਵਿੱਚ ਦੋ ਲੋਕ ਮਾਰੇ ਗਏ ਹਨ ਤੇ 20 ਲੋਕ ਹਾਦਸੇ ‘ਚ ਜ਼ਖਮੀ ਦੱਸੇ ਜਾ ਰਹੇ ਹਨ। ਇਲਾਕੇ ਦੀ ਪੁਲਿਸ ਮੁਤਾਬਕ ਇਕ ਐਸ ਯੂ ਵੀ ਕਾਰ ਵਿਚੋਂ ਤਿੰਨ ਸ਼ਕਸ ਬਾਹਰ ਆਏ ਤੇ ਉਹਨਾਂ ਨੇ ਫਲੋਰਿਡਾ ਦੇ ‘ਹੀਲਿਆ ਗਾਰਡਨ ‘ ‘ਚ ਇਕੱਤਰ …

Read More »

ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਬਣੀ ਨਵੀਂ ਵਿਸੇਸ਼ ਜਾਂਚ ਟੀਮ ਵੱਲੋਂ ਗਵਾਹਾਂ ਤੋਂ ਪੁੱਛ-ਪੜਤਾਲ

ਫ਼ਰੀਦਕੋਟ: ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਬਣਾਈ ਗਈ 3 ਮੈਂਬਰੀ ਨਵੀਂ ਵਿਸੇਸ਼ ਜਾਂਚ ਟੀਮ ਨੇ ਆਪਣੇ ਦੂਜੇ ਪੜਾਅ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਦੁਰਾਨ ਨਵੀਂ SIT ਦੇ ਮੈਂਬਰਾਂ ਨੇ ਕੋਟਕਪੂਰਾ ਦੇ ਬਤੀਆਂ ਵਾਲੇ ਚੌਂਕ ਚ’ ਪਹੁੰਚ ਕੇ ਮੌਕਾ ਦੇਖਿਆ ਸੀ। ਕੁਝ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ ਸੀ।’ …

Read More »

ਕੈਲੀਫੋਰਨੀਆ ਦੇ ਸੈਨ ਹੋਜ਼ੇ ਟਰਾਂਜਿਟ ਰੇਲ ਯਾਰਡ ‘ਚ ਗੋਲੀਬਾਰੀ, ਪੰਜਾਬੀ ਨੌਜਵਾਨ ਸਮੇਤ 8 ਲੋਕਾਂ ਦੀ ਮੌਤ,ਇਕ ਜ਼ਖਮੀ

ਕੈਲੀਫੋਰਨੀਆ (ਬਿੰਦੂ ਸਿੰਘ) :ਸੈਨ ਹੋਜ਼ੇ ਵੈਲੀ ਰੇਲ ਯਾਰਡ ‘ਚ ਬੁੱਧਵਾਰ ਸਵੇਰੇ ਇਕ ਕਰਮਚਾਰੀ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਮਾਰੇ ਗਏ ਅੱਠ ਵਿਅਕਤੀਆਂ ਦੀ ਸ਼ਨਾਖਤ ਸੈਂਟਾ ਕਲਾਰਾ ਕਾਊਂਟੀ ਦਫ਼ਤਰ ਦੇ ਮੈਡੀਕਲ ਅਧਿਕਾਰੀ ਵੱਲੋਂ  ਕਰ ਲਈ ਗਈ ਹੈ। ਮੈਡੀਕਲ ਅਧਿਕਾਰੀ ਦੇ ਦਫਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਹਾਦਸੇ ‘ਚ ਮਰਨ ਵਾਲਿਆਂ ਦੀ …

Read More »