Tag Archives: sacrilage incidents in punjab

ਆਹ ਚੱਕੋ ਟੁੱਟ ਗਿਆ ਅਕਾਲੀ ਭਾਜਪਾ ਗੱਠਜੋੜ, ਇੱਕਲਾ ਰਹਿ ਗਿਆ ਸੁਖਬੀਰ,  ਹੁਣ ਬੇਅਦਬੀ ਮਾਮਲਿਆ ਦਾ ਕੀ ਬਣੂੰ?

ਪਟਿਆਲਾ: ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਸਿਰੇ ਨਾ ਚੜ੍ਹਨ ਤੋ ਬਾਅਦ ਸ੍ਰੋਮਣੀ ਅਕਾਲੀ ਦਲ ਨੇ ਹਰਿਆਣਾ ਅੰਦਰ ਇੱਕਲਿਆਂ ਚੋਣਾਂ ਲੜਨ ਦਾ ਫੈਸਲਾ ਤਾਂ ਕਰ ਲਿਆ ਹੈ ਪਰ ਇਸ ਫੈਸਲੇ ਦਾ ਅਸਰ ਅਕਾਲੀ ਅਤੇ ਭਾਜਪਾ ਦੇ ਅੰਦਰਲੇ ਗੱਠਜੋੜ ‘ਤੇ ਨਹੀ ਪਏਗਾ, ਇਹ ਕਹਿਣਾ ਮੁਸ਼ਕਿਲ ਹੋਵੇਗਾ । ਅਜਿਹਾ ਇਸ …

Read More »

ਬੇਅਦਬੀ ਮਾਮਲੇ ਨਹੀਂ ਹੋਣਗੇ ਪੰਜਾਬ ਪੁਲਿਸ ਦੇ ਹਵਾਲੇ? ਆਹ ਦੇਖੋ ਸੀਬੀਆਈ ਨੇ ਅਦਾਲਤ ਅਦਾਲਤ ‘ਚ ਕਰ ਤਾ ਨਵਾਂ ਖੁਲਾਸਾ !

ਚੰਡੀਗੜ੍ਹ : ਪੰਜਾਬ ਸਰਕਾਰ ਤੇ ਸੀਬੀਆਈ ਵਿਚਾਲੇ ਬੇਅਦਬੀ ਮਾਮਲਿਆਂ ਦੀ ਜਾਂਚ ਆਪ ਕਰਨ ਨੂੰ ਲੈਕੇ ਚੱਲ ਰਹੀ ਖਿੱਚੋ-ਤਾਣ ਹੁਣ ਆਪਣੀ ਚਰਮ ਸੀਮਾਂ ‘ਤੇ ਪਹੁੰਚ ਗਈ ਹੈ।  ਜਿੱਥੇ ਸੂਬਾ ਸਰਕਾਰ ਨੇ ਸੀਬੀਆਈ ਤੋਂ ਜਾਂਚ ਵਾਪਸ ਲੈਣ ਲਈ ਉਨ੍ਹਾਂ ਖਿਲਾਫ ਅਦਾਲਤੀ ਕਾਰਵਾਈ ਕਰਨ ਦੀ ਧਮਕੀ ਦੇ ਰੱਖੀ ਹੈ, ਉੱਥੇ ਇੰਝ ਜਾਪਦਾ ਹੈ …

Read More »

ਸੁਖਬੀਰ ਦੀ ਲਾਲ ਡਾਇਰੀ ਦਾ ਡਰ ਕੁੰਵਰ ਵਿਜੇ ਨੂੰ ਵੀ ਸਤਾਉਣ ਲੱਗ ਪਿਆ ਹੈ? ਬੇਅਦਬੀ ਮਾਮਲਿਆਂ ਦੀ ਜਾਂਚ ਨਹੀਂ ਚੜ੍ਹੇਗੀ ਸਿਰੇ? ਬਾਦਲ ਹੋਣਗੇ ਦੋਸ਼ ਮੁਕਤ ?

ਪਟਿਆਲਾ : ਬਿੱਤੀ ਕੱਲ੍ਹ ਦਾ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਘੋਰਪ੍ਰੀਖਿਆ ਵਾਲਾ ਰਿਹਾ। ਸਵੇਰ ਹੁੰਦਿਆ ਹੀ ਜਿੱਥੇ ਇੱਕ ਅਖਬਾਰ ਨੇ ਕੈਪਟਨ ਦੇ ਹਵਾਲੇ ਨਾਲ ਇਕ ਖਬਰਛਾਪ ਦਿੱਤੀ ਕਿ ਮੁੱਖ ਮੰਤਰੀ ਨੇ ਵੱਡੇ ਬਾਦਲ ਨੂੰ ਬੇਅਦਬੀ ਦੇ ਮਾਮਲਿਆ ਵਿਚ ਕਲੀਨ ਚੀਟ ਦੇ ਦਿੱਤੀਹੈ, ਉੱਥੇ ਦੁਪਹਿਰ ਤੱਕ ਪੰਜਾਬ …

Read More »

ਜੇਲ੍ਹ ‘ਚ ਬੈਠੇ ਰਾਮ ਰਹੀਮ ਤੋਂ ਐਸਆਈਟੀ ਕਰੇਗੀ ਪੁੱਛ-ਗਿੱਛ ? ਪ੍ਰੇਮੀਆਂ ਵਾਲੇ ਹਲਕਿਆਂ ਦੇ ਉਮੀਦਵਾਰਾਂ ਨੂੰ ਛਿੜੀ ਕੰਬਣੀ

ਚੰਡੀਗੜ੍ਹ : ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਇਨ੍ਹਾਂ ਖੁਲਾਸਿਆਂ ਦੇ ਚਲਦਿਆਂ ਜਿੱਥੇ ਇੱਕ ਪਾਸੇ ਕਈ ਸਿਆਸੀ ਪਾਰਟੀਆਂ ਵੱਲੋਂ ਐਸਆਈਟੀ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ ਉੱਥੇ ਇਸੇ ਮਾਹੌਲ ‘ਚ ਹੁਣ ਐਸਆਈਟੀ ਨੇ ਬਹਿਬਲ ਕਲਾਂ, …

Read More »

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਅਦਾਲਤ ਹੋਈ ਸਖ਼ਤ, ਕਿਹਾ ਮਾਮਲਾ ਲੋਕਾਂ ਨੂੰ ਮਾਰਨ ਦਾ ਹੈ, ਮੁਲਜ਼ਮ ਜ਼ਮਾਨਤ ਦੇ ਹੱਕਦਾਰ ਨਹੀਂ

ਫਰੀਦਕੋਟ : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਅਦਾਲਤ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਜਿਹੜੇ ਪੁਲਿਸ ਵਾਲੇ ਐਸ ਆਈ ਟੀ ਵਲੋਂ ਕੀਤੀ ਜਾਣ ਵਾਲੀ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਲੈਣ ਲਈ ਫਰੀਦਕੋਟ ਦੀ ਸੈਸ਼ਨ ਅਦਾਲਤ ‘ਚ ਗਏ ਸਨ, ਅਦਾਲਤ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰਦਿਆਂ …

Read More »

ਵੱਡੀ ਖ਼ਬਰ, ਬਾਦਲਾਂ ਤੋਂ ਬਾਅਦ ਐਸ ਆਈ ਟੀ ਹੁਣ ਭਗਵੰਤ ਮਾਨ ਨੂੰ ਵੀ ਕਰੇਗੀ ਤਲਬ ? ਬੇਅਦਬੀ ਮਾਮਲੇ ‘ਚ ਸਾਹਮਣੇ ਆਏ ਹੈਰਾਨੀਜਨਕ ਤੱਥ ! ਬਾਦਲ ਸਕਦੀ ਹੈ ਕੇਸ ਦੀ ਤਸਵੀਰ !

ਫਰੀਦਕੋਟ : ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਦੇ ਸਬੰਧ ‘ਚ ਪੰਜਾਬ ਸਰਕਾਰ ਵਲੋਂ ਜਾਂਚ ਲਈ ਬਣਾਈ ਗਈ ਐਸ ਆਈ ਟੀ ਦੇ ਸਾਹਮਣੇ ਕੁਝ ਅਜਿਹੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕਿਹਾ ਜਾਣ ਲੱਗ ਪਿਆ ਹੈ ਕਿ ਜਾਂਚ ਅਧਿਕਾਰੀ ਹੁਣ ਵੱਡੇ ਛੋਟੇ ਬਾਦਲ, ਅਕਸ਼ੈ ਕੁਮਾਰ ਤੇ …

Read More »

ਗੋਲ਼ੀਕਾਂਡ : ਕਿਸੇ ਵੇਲੇ ਵੀ ਹੋ ਸਕਦੀ ਹੈ ਆਈ ਜੀ ਤੇ ਵੱਡੀ ਕਾਰਵਾਈ, ਕੇਸ ‘ਚ ਸਬੂਤ ਮਿਟਾਉਣ ਤੇ ਮੁਲਜ਼ਮਾਂ ਨੂੰ ਬਚਾਉਣ ਦੀਆਂ ਧਾਰਾਵਾਂ ਵੀ ਜੁੜੀਆਂ

ਫ਼ਰੀਦਕੋਟ: ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀ ਕਾਂਡ ਸਬੰਧੀ ਗਠਿਤ ਕੀਤੀ ਗਈ ਐਸ ਆਈ ਟੀ ਨੇ ਹੌਲੀ ਹੌਲੀ ਸ਼ੱਕ ਦੇ ਘੇਰੇ ਵਿੱਚ ਆਉਣ ਵਾਲੇ ਸਾਰੇ ਲੋਕਾਂ ‘ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ …

Read More »