ਸ਼ਿਮਲਾ: ਹੜ੍ਹ ਕਾਰਨ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਸੀ।ਜਿਸ ਕਾਰਨ ਜੀਵਨ ਦੀ ਗਤੀ ਧੀਮੀ ਹੋ ਗਈ ਸੀ।ਹੁਣ ਫਿਰ ਦੁਬਾਰਾ ਸਾਰਾ ਕੰਮ ਹੋਲੀ-ਹੋਲੀ ਲੀਹ ‘ਤੇ ਆਉਣਾ ਸ਼ੁਰੂ ਹੋ ਗਿਆ ਹੈ। ਭਾਰਤੀ ਫੌਜ ਦੀ ਜੀਵਨ ਰੇਖਾ ਮਨਾਲੀ-ਲੇਹ ਸੜਕ ਨੂੰ ਛੇ ਦਿਨਾਂ ਬਾਅਦ ਇੱਕ ਤਰਫਾ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ। ਬੀਆਰਓ …
Read More »ਦੁਨੀਆਂ ‘ਚ ਹੈ ਅਜਿਹਾ ਪਿੰਡ ਜਿੱਥੇ ਨਹੀਂ ਕੋਈ ਸੜਕ ,ਕਿਸ਼ਤੀਆਂ ਰਾਹੀਂ ਕੀਤਾ ਜਾਂਦਾ ਸਫ਼ਰ
ਨਿਊਜ਼ ਡੈਸਕ: ਇਹ ਸੰਸਾਰ ਬਹੁਤ ਵੱਡਾ ਹੈ। ਜਿਸ ਦਾ ਅੰਦਾਜ਼ਾ ਇਹ ਮਨੁੱਖ ਨਹੀਂ ਲਗਾ ਸਕਦਾ ਕਿਉਂਕਿ ਜੋ ਇਹ ਮਨੁੱਖ ਸੋਚਦਾ ਵੀ ਨਹੀਂ ਉਹ ਇਥੇ ਵੇਖਣ ਨੂੰ ਮਿਲਦਾ ਹੈ। ਕਿਤੇ ਵੱਡੇ-ਵੱਡੇ ਪਹਾੜ ਨਜ਼ਰ ਆਉਂਦੇ ਹਨ, ਕਿਤੇ ਡੂੰਘੇ ਸਮੁੰਦਰ, ਕਿਤੇ ਉੱਚੇ ਛੱਪੜ ਅਤੇ ਕਿਤੇ ਉੱਚੇ ਟਿੱਬੇ। ਤਕਨਾਲੋਜੀ ਦੀ ਤਰੱਕੀ ਦੇ ਨਾਲ, ਸਹੂਲਤਾਂ …
Read More »ਭਾਰਤੀ-ਅਮਰੀਕੀ ਡਾਕਟਰ ਦੀ ਸੜਕ ਹਾਦਸੇ ‘ਚ ਮੌਤ
ਹਿਊਸਟਨ: ਅਮਰੀਕਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ …
Read More »ਸੜਕ ਬੰਦ ਕਰਕੇ ਨਮਾਜ਼ ਅਦਾ ਕਰਨ ‘ਤੇ ਹੋਇਆ ਵਿਵਾਦ, ਹਿੰਦੂ ਜਥੇਬੰਦੀਆਂ ਨੇ ਜਤਾਇਆ ਇਤਰਾਜ਼
ਗਾਜ਼ੀਆਬਾਦ: ਉੱਤਰ ਪ੍ਰਦੇਸ਼ ‘ਚ ਗਾਜ਼ੀਆਬਾਦ ਦੇ ਥਾਣਾ ਖੋਦਾ ਦੇ ਦੀਪਕ ਵਿਹਾਰ ਇਲਾਕੇ ‘ਚ ਸੜਕ ‘ਤੇ ਨਮਾਜ਼ ਅਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਿੰਦੂ ਸੰਗਠਨ ਨਾਲ ਜੁੜੇ ਲੋਕਾਂ ਨੇ ਨਮਾਜ਼ ਅਦਾ ਕਰਨ ‘ਤੇ ਇਤਰਾਜ਼ ਜਤਾਇਆ ਹੈ। ਸੜਕ ‘ਤੇ ਨਮਾਜ਼ ਅਦਾ ਕਰਨ ਦੀ ਜਾਣਕਾਰੀ ਇਕ ਟਵੀਟ ਰਾਹੀਂ ਪੁਲਿਸ ਨੂੰ ਦਿੱਤੀ ਗਈ। …
Read More »ਓਂਟਾਰੀਓ ‘ਚ ਇਕ ਭਾਰਤੀ ਮੂਲ ਦੀ ਵਿਦਿਆਰਥਣ ਦੀ ਸੜਕ ਹਾਦਸੇ ਦੌਰਾਨ ਮੌਤ
ਓਂਟਾਰੀਓ: ਓਂਟਾਰੀਓ ‘ਚ ਇਕ ਭਾਰਤੀ ਮੂਲ ਦੀ ਵਿਦਿਆਰਥਣ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਵਿਦਿਆਰਥਣ ਦੀ ਪਛਾਣ ਗੋਵਿਨੀ ਰਾਜੇਂਦਰ ਪ੍ਰਸਾਦ ਵਜੋਂ ਹੋਈ ਹੈ। ਉਹ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਸੀ, ਜੋ ਲੌਰੇਨਟੀਅਨ ਯੂਨੀਵਰਸਿਟੀ ਵਿੱਚ ਕੰਪਿਊਟੇਸ਼ਨਲ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਗੋਵਿਨੀ ਰਾਜੇਂਦਰ …
Read More »ਟੈਕਸ ਅਤੇ ਪੂਰੇ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਵੀ ਬੱਸ ਨੂੰ ਸੜਕ ‘ਤੇ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਰਾਜਾ ਵੜਿੰਗ
ਚੰਡੀਗੜ੍ਹ: ਪੰਜਾਬ ਟਰਾਂਸਪੋਰਟ ਵਿਭਾਗ ਨੇ ਬੱਸ ਸਵਾਰੀਆਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਦੇ ਆਵਾਜਾਈ ਖੇਤਰ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਦੇ ਉਦੇਸ਼ ਨਾਲ ਅੱਜ ਟੈਕਸ ਚੋਰੀ, ਅਧੂਰੇ ਦਸਤਾਵੇਜ਼ਾਂ ਅਤੇ ਗ਼ੈਰ-ਕਾਨੂੰਨੀ ਪਰਮਿਟਾਂ ‘ਤੇ ਬੱਸਾਂ ਚਲਾਉਣ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਰੁੱਧ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਠ ਜ਼ਿਲ੍ਹਿਆਂ ਵਿੱਚ …
Read More »ਟੋਰਾਂਟੋ : ਫਰੀਦਕੋਟ ਦੀ ਕੁੜੀ ਦੀ ਸੜਕ ਹਾਦਸੇ ‘ਚ ਮੌਤ
ਫਰੀਦਕੋਟ : ਦੁਖਦਾਈ ਖ਼ਬਰ ਮਿਲੀ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪਸਿੰਘਵਾਲਾ ਦੀ ਇੱਕ ਲੜਕੀ ਦੀ ਟੋਰਾਂਟੋ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੀਪਸਿੰਘਵਾਲਾ ਦੇ ਵਸਨੀਕ ਜਸਕਰਨ ਸਿੰਘ ਔਲਖ ਦੀ ਧੀ ਪ੍ਰਭਦੀਪ ਕੌਰ (24) ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ ਅਤੇ ਸਟੱਡੀ …
Read More »ਨਸ਼ੇ ‘ਚ ਧੁੱਤ ਸ਼ਰਾਬੀ ਮਾਡਲ ਨੇ ਸੜਕ ‘ਤੇ ਕੀਤਾ ਤਮਾਸ਼ਾ, ਫੌਜ ਦੀ ਜਿਪਸੀ ਦੀ ਹੈੱਡ ਲਾਈਟ ਤੌੜੀ, ਲੋਕਾਂ ਨੂੰ ਵੀ ਕੱਢੀਆਂ ਗਾਲਾਂ
ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ, ਇੱਕ ਸ਼ਰਾਬੀ ਦਿੱਲੀ ਮਾਡਲ ਨੇ ਸੜਕ ਦੇ ‘ਚ ਜਮ ਕੇ ਹੰਗਾਮਾ ਕੀਤਾ। ਲੜਕੀ ਇਸ ਹੱਦ ਤਕ ਸ਼ਰਾਬੀ ਹੋ ਗਈ ਸੀ ਕਿ ਉਸਨੇ ਰਾਹਗੀਰਾਂ ਨੂੰ ਸੜਕ ਦੇ ਵਿੱਚ ਖੜ੍ਹਾ ਕਰਕੇ ਤੰਗ ਕਰਨਾ ਸ਼ੁਰੂ ਕਰ ਦਿਤਾ।ਇੰਨਾ ਹੀ ਨਹੀਂ, ਉਸ ਨੇ ਉੱਥੋਂ ਲੰਘ ਰਹੀ ਫੌਜ ਦੀ …
Read More »ਫਰਿਜ਼ਨੋ ਦੇ ਟਰੱਕ ਡਰਾਈਵਰ ਦੀ ਭੇਦ ਭਰੀ ਹਾਲਤ ਵਿੱਚ ਮੌਤ
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ): ਆਏ ਦਿਨ ਅਮਰੀਕਾ ਵਿੱਚੋਂ ਪੰਜਾਬੀ ਭਾਈਚਾਰੇ ਲਈ ਮੰਦ ਭਾਗੀਆ ਖ਼ਬਰਾਂ ਆ ਰਹੀਆ ਹਨ। ਹਾਲੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ਵਿੱਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦ ਭਰੀ ਹਾਲਤ ਵਿੱਚ ਹੋਈ ਮੌਤ ਨੇ …
Read More »ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ ‘ਤੇ ਪੁਲਿਸ ਦੇ ਨਵੇਂ ਹਥਕੰਡੇ; ਦੇਖੋ ਕੀ ਕੀਤੇ ਹੈਰਾਨੀਜਨਕ ਪ੍ਰਬੰਧ
ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਵੀ ਟਿਕਰੀ ਸਰਹੱਦ ‘ਤੇ ਵੀ ਸੁਰੱਖਿਆ ਸਖਤ ਕਰ ਦਿੱਤੀ ਹੈ। ਬੀਤੇ ਸੋਮਵਾਰ ਨੂੰ, ਟਿਕਰੀ ਸਰਹੱਦ ‘ਤੇ ਦਿੱਲੀ ਪੁਲਿਸ ਨੇ ਸੜਕ ਨੂੰ ਪੁੱਟ ਕੇ ਕੰਧ ਉਸਾਰ ਕੇ ਉਸ ਅੰਦਰ ਕਿੱਲਾਂ ਗੱਡ ਕੇ ਸਰੀਆ ਵੈਲਡਿੰਗ ਕਰ ਦਿੱਤਾ ਗਿਆ ਹੈ। ਇਸ …
Read More »