Breaking News

Tag Archives: PREMIERE DOUG FORD

ਓਂਟਾਰੀਓ ਸੂਬੇ ‘ਚ ਪੰਜਾਬ ਮੂਲ ਦੇ ਦੋ ਹੋਰ ਆਗੂ ਬਣੇ ਮੰਤਰੀ

ਟੋਰਾਂਟੋ : ਓਂਟਾਰੀਓ ਸਰਕਾਰ ਦੇ ਮੰਤਰੀ ਮੰਡਲ ‘ਚ ਕੀਤੇ ਗਏ ਫੇਰਬਦਲ ਨਾਲ ਪੰਜਾਬੀਆਂ ਦੀ ਬੱਲੇ-ਬੱਲੇ ਹੋ ਗਈ ਹੈ । ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਭਾਰਤੀ ਮੂਲ ਦੇ 2 ਹੋਰ ਮੰਤਰੀਆਂ ਨੂੰ ਸਥਾਨ ਦਿੱਤਾ ਹੈ। ਫੇਰਬਦਲ ਤੋਂ ਪਹਿਲਾਂ ਸਰਕਾਰ ‘ਚ ਸਿਰਫ ਇਕ ਸਿੱਖ ਮੰਤਰੀ ਪ੍ਰਭਮੀਤ ਸਰਕਾਰੀਆ …

Read More »

ਓਂਟਾਰੀਓ ਦੇ ਹਾਟਸਪਾਟ ਖੇਤਰਾਂ ‘ਚ ਤੈਅ ਸਮੇਂ ਤੋਂ ਪਹਿਲਾਂ ਮਿਲੇਗੀ ਵੈਕਸੀਨ ਦੀ ਦੂਜੀ ਖੁਰਾਕ

ਟੋਰਾਂਟੋ : ਟੋਰਾਂਟੋ, ਪੀਲ ਰੀਜਨ, ਯੌਰਕ ਖੇਤਰ ਸਮੇਤ ਸੱਤ ਹਾਟ ਸਪਾਟਾ ਖੇਤਰਾਂ ਦੇ ਵਸਨੀਕ, ਜਿਨ੍ਹਾਂ ਨੂੰ ਆਪਣੀ ਪਹਿਲੀ ਐਮਆਰਐਨਏ ਕੋਵਿਡ-19 ਟੀਕੇ ਦੀ ਖੁਰਾਕ 9 ਮਈ ਨੂੰ ਜਾਂ ਇਸ ਤੋਂ ਪਹਿਲਾਂ ਮਿਲੀ ਸੀ, ਆਪਣੀ ਦੂਜੀ ਖੁਰਾਕ, ਹੁਣ ਤਹਿ ਸਮੇਂ ਤੋਂ ਇਕ ਮਹੀਨੇ ਪਹਿਲਾਂ ਬੁੱਕ ਕਰਵਾ ਸਕਦੇ ਹਨ । ਵੀਰਵਾਰ ਨੂੰ, ਸੂਬਾਈ …

Read More »

ਓਂਟਾਰੀਓ ਸੂਬੇ ਵਿੱਚ ਵੈਕਸੀਨ ਦੀ ਦੂਜੀ ਖੁਰਾਕ ਲਈ ਬੁਕਿੰਗ ਦਾ ਸੱਦਾ

    ਟੋਰਾਂਟੋ : ਓਂਂਟਾਰੀਓ ਸੂਬੇ ਵਿੱਚ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਸੂਬੇ ਦੇ ਸਿਹਤ ਵਿਭਾਗ ਨੇ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਲਈ ਬੁਕਿੰਗ ਕਰਵਾਉਣ ਲਈ ਕਿਹਾ ਹੈ । ਅਜਿਹਾ ਸੂਬੇ ਨੂੰ ਵੈਕਸੀਨ …

Read More »

ਸਕੂਲਾਂ ਨੂੰ ਮੁੜ ਖੋਲ੍ਹਣ ਸਬੰਧੀ ਓਂਟਾਰੀਓ ਸਰਕਾਰ ਦਾ ਵੱਡਾ ਐਲਾਨ

ਟੋਰਾਂਟੋ : ਓਂਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਵਿੱਚ ਸਕੂਲਾਂ ਵਿੱਚ ‘ਇਨ ਪਰਸਨ ਲਰਨਿੰਗ’ ਸਬੰਧੀ ਅਹਿਮ ਐਲਾਨ ਕੀਤਾ। ਫੋਰਡ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਕੂਲ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਵਿਦਿਆਰਥੀ ਕਲਾਸਾਂ ਵਿੱਚ ਵਾਪਿਸ ਨਹੀਂ ਜਾਣਗੇ। ਪ੍ਰੀਮੀਅਰ ਡੱਗ ਫੋਰਡ ਨੇ ਘੋਸ਼ਣਾ ਕੀਤੀ ਹੈ ਕਿ ਓਂਟਾਰੀਓ ਦੇ …

Read More »

ਮਾਰਚ ਵਿੱਚ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਵਾਲਿਆਂ ਨੂੰ ਹੁਣ ਦੂਜੀ ਖੁਰਾਕ ਦੇਣ ਦੀ ਤਿਆਰੀ

10 ਹਫ਼ਤਿਆਂ ਬਾਅਦ ਵੀ ਦੂਜੀ ਖੁਰਾਕ ਦੇਣ ਦੀ ਤਿਆਰੀ ਟੋਰਾਂਟੋ : ਮੰਗਲਵਾਰ ਸਵੇਰ ਤੱਕ ਓਂਟਾਰੀਓ ਸੂਬੇ ਵਿੱਚ 8.2 ਮਿਲਿਅਨ (82,51,642) ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਸੂਬੇ ਦੇ 5,44,288 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸੂਬੇ ਵਿੱਚ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ …

Read More »

ਕੈਨੇਡਾ ਨੇ 40 ਟਨ ਮੈਡੀਕਲ ਸਹਾਇਤਾ ਨਾਲ ਭਰਿਆ ਜਹਾਜ਼ ਭਾਰਤ ਭੇਜਿਆ

ਟੋਰਾਂਟੋ : ਭਾਰਤ ਵਿੱਚ ਜਾਰੀ ਕੋਰੋਨਾ ਸੰਕਟ ਦੇ ਚਲਦਿਆਂ ਕੈਨੇਡਾ ਤੋਂ ਲਗਾਤਾਰ ਮਦਦ ਭੇਜੀ ਜਾ ਰਹੀ ਹੈ। ਇਸੇ ਦੀ ਅਗਲੀ ਕੜੀ ਅਧੀਨ ਟੋਰਾਂਟੋ ਤੋਂ 40 ਟੰਨ ਮੈਡੀਕਲ ਸਪਲਾਈ ਵਾਲਾ ਏਅਰ ਕੈਨੇਡਾ ਦਾ ਇੱਕ ਜਹਾਜ਼ ਭਾਰਤ  ਭੇਜਿਆ ਗਿਆ ਹੈ। ਏਅਰ ਕੈਨੇਡਾ ਦੇ ਇਸ ਮਾਲਵਾਹਕ ਜਹਾਜ਼ ਵਿੱਚ ਵੈਂਟੀਲੇਟਰਜ਼, ਪੀਪੀਈ, 500 ਕੰਸਟ੍ਰੇਟਰ, 80 …

Read More »

ਓਂਟਾਰੀਓ ਵਿੱਚ ਘਟਣ ਲੱਗੇ ਕੋਰੋਨਾ ਦੇ ਮਾਮਲੇ, ਲਗਾਤਾਰ ਪੰਜਵੇਂ ਦਿਨ 3000 ਤੋਂ ਘੱਟ ਕੇਸ

ਟੋਰਾਂਟੋ :  ਓਂਟਾਰੀਓ ਵਿਖੇ ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆਉਣ ਲੱਗੀ ਹੈ । ਸ਼ੁੱਕਰਵਾਰ ਨੂੰ ਕੋਵਿਡ-19 ਦੇੇ 2362 ਨਵੇਂ ਕੇਸ ਦਰਜ ਕੀਤੇ ਗਏ। ਇਸ ਗਿਣਤੀ ਦੇ ਨਾਲ ਸੂਬਾਈ ਕੋੋੋੋੋਵਿਡ ਕੇਸਾਂ ਦਾ ਅੰਕੜਾ ਕੁੱਲ ਮਿਲਾ ਕੇ ਹੁਣ 5,04,533 ਤੱਕ ਪਹੁੰਚ ਗਿਆ ਹੈ। ਸ਼ੁੱਕਰਵਾਰ ਦੀ ਕੇਸ ਗਿਣਤੀ ਵੀਰਵਾਰ ਦੇ ਮੁਕਾਬਲੇ ਘੱਟ ਹੈ, …

Read More »

ਓਂਟਾਰੀਓ ਵਿੱਚ ‘ਸਟੇਅ ਐਟ ਹੋਮ’ ਜਾਰੀ, ਐਤਵਾਰ ਨੂੰ ਵੀ ਕੋਵਿਡ-19 ਦੇ 3732 ਮਾਮਲੇ ਹੋਏ ਦਰਜ

ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਵਿੱਚ ਐਤਵਾਰ ਨੂੰ ਕੋਵਿਡ-19 ਦੇ 3732 ਕੇਸ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੁੱਲ ਕੋਵਿਡ ਕੇਸਾਂ ਦੀ ਗਿਣਤੀ 4,70,465 ਤੱਕ ਜਾ ਪੁੱਜੀ ਹੈ । ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ, ”ਸਥਾਨਕ ਤੌਰ‘ ਤੇ ਟੋਰਾਂਟੋ ਵਿੱਚ 1198, ਪੀਲ ਖੇਤਰ ਵਿੱਚ 797, ਯੌਰਕ …

Read More »